Sagal Kaur Punjabi Pathshala

Sagal Kaur Punjabi Pathshala ਆਓ ਆਪਣੀ ਹਰ ਪੀੜ੍ਹੀ ਨੂੰ ਪੰਜਾਬੀ ਭਾਸ਼ਾ ਬੋਲਣਾ ਪੜ੍ਹਣ ਅਤੇ ਲਿਖਣ ਦੇ ਕਾਬਿਲ ਬਣਾਈਏ l
age group -3+

05/06/2023

Weekend mode 😎

ਭਾਸ਼ਾ ਮਨੁੱਖ ਦੀ ਸਭ ਤੋਂ ਉੱਤਮ ਪ੍ਰਾਪਤੀ ਹੈ I
05/04/2023

ਭਾਸ਼ਾ ਮਨੁੱਖ ਦੀ ਸਭ ਤੋਂ ਉੱਤਮ ਪ੍ਰਾਪਤੀ ਹੈ I

ਸ਼ਬਦ ਇਕੱਤਰ ਕਰੀਏ 🌹
05/02/2023

ਸ਼ਬਦ ਇਕੱਤਰ ਕਰੀਏ 🌹

04/26/2023

ਮੋਹਖੋਰੇ ਤੇ ਮਤਲਬਖੋਰੇ ਇਨਸਾਨ ਦੁਨੀਆਂ ਦੀ ਭੀੜ ਚ ਜ਼ਰੂਰ ਮਿਲਣਗੇ l ਮੋਹ ਤੁਹਾਨੂੰ ਖੁਸ਼ੀ ਦੇਵੇਗਾ ਤੇ ਮਤਲਬ ਤੁਹਾਨੂੰ ਅਸ਼ਾਂਤੀ ਦੇ ਕੇ ਤੁਹਾਡੇ ਚੰਗੇ ਗੁਣਾਂ ਨੂੰ ਲਲਕਾਰੇਗਾ l ਆਪਣੇ ਚੰਗੇ ਗੁਣ ਕਿਸੇ ਨੂੰ ਸਬਕ ਸਿਖਾਉਣ ਲਈ ਤਿਆਗਣਾ ਵੀ ਕੋਈ ਸਿਆਣਪ ਦੀ ਨਿਸ਼ਾਨੀ ਨਹੀਂ l

04/25/2023

ਸਵੈ-ਮਾਣ ਤੇ ਹੰਕਾਰ ਵਿੱਚ ਬੜੀ ਮਹੀਨ ਰੇਖਾ ਹੁੰਦੀ ਹੈ l ਦੋਵੇਂ ਕਦੋਂ ਇਕ ਦੂਜੇ ਦਾ ਰੂਪ ਲੈ ਲੈਂਦੇ ਹਨ, ਪਤਾ ਨਹੀਂ ਲੱਗਦਾ l

04/19/2023

ਆਸ ਹਮੇਸ਼ਾ ਆਪਣੇ ਆਪ ਤੋਂ ਜਾਂ ਫੇਰ ਸਮੇਂ ਤੋਂ ਕਰੋ l ਜਰੂਰ ਪੂਰੀ ਹੋਵੇਗੀ l

04/18/2023

ਜਦੋਂ ਸੁਪਨਾ ਅਤੇ ਜਨੂੰਨ ਨੂੰ ਪੂਰਾ ਕਰਨ ਲਈ ਪਹਿਲਾ ਕਦਮ ਪੁੱਟ ਲਿਆ ਜਾਵੇ ਤਾਂ ਤੁਹਾਡਾ ਸਫਲ ਹੋਣਾ ਲਗਭਗ ਤੈਅ ਹੋ ਜਾਂਦਾ ਹੈ l

9 years of experiencing remarkable changes in education
04/17/2023

9 years of experiencing remarkable changes in education

Address

Leahcrest
Winnipeg, MB
R2P1P4

Opening Hours

Monday 10am - 5pm
Tuesday 10am - 5pm
Wednesday 10am - 5pm
Thursday 10am - 5pm
Friday 10am - 5pm

Telephone

+12049523822

Website

Alerts

Be the first to know and let us send you an email when Sagal Kaur Punjabi Pathshala posts news and promotions. Your email address will not be used for any other purpose, and you can unsubscribe at any time.

Contact The School

Send a message to Sagal Kaur Punjabi Pathshala:

Shortcuts

Share