International students

International  students Nawe nawe aaaye aa punjab tn
Hauli hauli krange trakkiyaaa

11/10/2021
02/24/2019

1 ਗਾਉਣ ਵਾਲੇ ਕਿਉਂ ਹਰਦਮ ਸੂਈ ਜੱਟਾਂ ਉਤੇ ਧਰ ਲੈਦੇਂ

ਕਰਨੀ ਜੇ ਕੋਈ ਕਮਲੀ ਗੱਲ ਨਾ ਜੱਟ ਦਾ ਲੈ ਕੇ ਕਰ ਲੈਦੇਂ

ਕੀ ਚੰਡੀਗੜ੍ਹ ਵਿੱਚ ਜੱਟ ਦੇ ਬਾਝੋ ਹੋਰ ਕੋਈ ਨੀ ਆ ਸਕਦਾ

ਕਿਉਂ ਵਹਿਮ ਹੈ ਪਾਇਆ ਜੱਟਾਂ ਨੂੰ, ਕਿ ਜੱਟ ਹੀ ਭੰਗੜਾ ਪਾ ਸਕਦਾ.....

2.ਜਿਵੇਂ ਜੱਟ ਹੀ ਕੱਲ੍ਹੇ ਸ਼ਰਾਬੀ ਨੇ, ਬੱਸ ਜੱਟ ਹੀ ਪੜ੍ਹਦੇ ਕਾਲਜ ਚ

ਬਾਕੀ ਕਿਉਂ ਸਾਰੇ ਸੀਲ ਬੜੇ, ਕਿਉਂ ਜੱਟ ਹੀ ਲੜਦੇ ਕਾਲਜ ਚ

ਤੁਸੀ ਕਿਉਂ ਵਿਗਾੜੋ ਜੱਟਾਂ ਨੂੰ ਕਿ ਜੱਟ ਹੀ ਟੌਹਰ ਬਣਾ ਸਕਦਾ

ਕਿਉਂ ਵਹਿਮ ਹੈ ਪਾਇਆ ਜੱਟਾਂ ਨੂੰ, ਕਿ ਜੱਟ ਹੀ ਭੰਗੜਾ ਪਾ ਸਕਦਾ...........

3 ਕਿਉਂ ਕਿਰਤ ਕਰੇਦੇਂ ਜੱਟਾਂ ਦੇ, ਤੁਸੀ ਹੱਥ ਵਿੱਚ ਰੰਮ ਫੜਾਈ ਹੈ

ਕਿਉਂ ਕੁਫਰ ਤੋਲਦੇ ਰਹਿੰਦੇਂ ਹੋ, ਤੇਰੀ ਹੀ ਬੱਸ ਚੜ੍ਹਾਈ ਹੈ

ਨਸ਼ਿਆ ਦੇ ਵਿੱਚ ਬਿਠਾ ਕੇ ਆਖੋ ਤੈਨੂੰ ਕੋਈ ਨਹੀ ਢਾਹ ਸਕਦਾ

ਕਿਉਂ ਵਹਿਮ ਹੈ ਪਾਇਆ ਜੱਟਾਂ ਨੂੰ, ਕਿ ਜੱਟ ਹੀ ਭੰਗੜਾ ਪਾ ਸਕਦਾ.........

4.ਜੱਟਾਂ ਦੀ ਕੁੜੀ ਹੀ ਬਣਦੀ ਕਿਉਂ, ਕਿਰਦਾਰ ਤੁਸਾਂ ਦੇ ਗੀਤਾਂ ਦੀ

ਇੱਜਤ ਤਾਂ ਇੱਜਤ ਹੁੰਦੀ ਹੈ, ਕੋਈ ਕਰਿਉ ਗੌਰ ਨਸੀਹਤਾਂ ਦੀ

ਬਾਂਹ ਫੜਨੀ ਡਾਕਿਉ ਵੱਧ ਹੁੰਦੀ ਹੁਣ ਕੌਣ ਕਿਵੇਂ ਦਰਸਾ ਸਕਦਾ

ਕਿਉਂ ਵਹਿਮ ਹੈ ਪਾਇਆ ਜੱਟਾਂ ਨੂੰ, ਕਿ ਜੱਟ ਹੀ ਭੰਗੜਾ ਪਾ ਸਕਦਾ......

5.ਕਿਉਂ ਰਫਲ ਦੁਨਾਲੀ ਤੇ ਪਿਸਟਲ, ਜੱਟ ਦੇ ਹੀ ਹੱਥ ਵਿੱਚ ਆਉਦਾਂ ਹੈ

ਕਿਉਂ ਜੱਟ ਹੀ ਘਰ ਦੀ ਕੱਢ ਦੇਸੀ, ਭਰ ਭਰ ਕੇ ਹਾੜੇ ਲਾਉਦਾਂ ਹੈ

ਦੱਸੋਂ ਕਿਉਂ ਜੱਟ ਸਫਾਰੀ ਬਿਨ, ਨਹੀ ਸ਼ਹਿਰ ਦਾ ਗੇੜਾ ਲਾ ਸਕਦਾ

ਕਿਉਂ ਵਹਿਮ ਹੈ ਪਾਇਆ ਜੱਟਾਂ ਨੂੰ, ਕਿ ਜੱਟ ਹੀ ਭੰਗੜਾ ਪਾ ਸਕਦਾ..........

6.ਪਹਿਲਾਂ ਹੀ ਬਾਹਲਾ ਔਖਾ ਹੈ, ਔਖਾ ਨਾ ਯਾਰੋ ਹੋਰ ਕਰੋ

ਜੱਟਾਂ ਤੂੰ ਉਠ ਕੇ ਆਖ ਕਦੇ, ਬੰਦ ਮੇਰੇ ਨਾਂ ਦਾ ਸ਼ੋਰ ਕਰੋ

ਆ ਮਿਲ ਲਏ ਮੋਗੇ ਸੁੱਖੀ ਨੂੰ, ਜੋ ਜੱਟ ਨੂੰ ਹੈ ਸਮਝਾ ਸਕਦਾ

ਕਿਉਂ ਵਹਿਮ ਹੈ ਪਾਇਆ ਜੱਟਾਂ ਨੂੰ, ਕਿ ਜੱਟ ਹੀ ਭੰਗੜਾ ਪਾ ਸਕਦਾ........

-------ਸੁਖਦੀਪ ਗਿੱਲ ਮੋਗਾ; 99884-28859

11/12/2018

ਕਲ ਲੁਧਿਆਣੇ ਸ਼ੇਰਪੁਰ ਵਿਚ ਇਕ ਭਈਆ ਆਪਣੀ ਮਰੂਤੀ ਕਾਰ ਦੇ ਪਿੱਛੇ Proud to be Akali ਲਿਖਾਈ ਫ਼ਿਰੇ।
ਮੈਂ ਉਹਨੂੰ ਪੁੱਛਿਆ " ਓ ਆ ਕੀ ਲਿਖਾਈ ਫਿਰਦਾਂ ?

ਭਈਆ ਕਹਿੰਦਾ " ਸਰਦਾਰ ਜੀ ਹਮ ਸਰਮਣੀ ਅਕਾਲੀ ਦਲ ਕੇ 'ਭਈਆ ਵਿੰਗ' ਕੇ ਸਨੀਅਰ ਮੀਤ ਭਰਦਾਨ ਹੈ..!!!!!

😁😁😂😂

👌🏻👌🏻👌🏻
09/16/2017

👌🏻👌🏻👌🏻

06/17/2017

Saanu appni mauj vich rehn de
Ki kehnda jmaana shad rehn de 🙂

07/08/2016

Torronto. .

06/22/2016

Address

Fort McMurray, AB

Website

Alerts

Be the first to know and let us send you an email when International students posts news and promotions. Your email address will not be used for any other purpose, and you can unsubscribe at any time.

Contact The School

Send a message to International students:

Shortcuts

Share

Category