06/30/2026
ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਅਕੈਡਮੀ ਦੇ ਤਿੰਨ ਵਿਦਿਆਰਥੀਆਂ ਨੇ ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਆਯੋਜਿਤ ਪੰਜਾਬੀ ਬੋਲਣ ਮੁਕਾਬਲੇ ਵਿੱਚ ਭਾਗ ਲਿਆ।
ਸਾਨੂੰ ਮਾਣ ਹੈ ਕਿ ਹਰਗੁਣ ਕੌਰ ਨੇ ਲੈਵਲ 3 ਵਿੱਚ ਦੂਜਾ ਇਨਾਮ ਹਾਸਲ ਕੀਤਾ। 🎉🏆
ਸਾਡੀ ਅਕੈਡਮੀ ਸਿਰਫ਼ ਭਾਸ਼ਾ ਸਿਖਾਉਣ ਤੱਕ ਸੀਮਿਤ ਨਹੀਂ ਹੈ, ਸਗੋਂ ਬੱਚਿਆਂ ਨੂੰ ਆਪਣੀ ਸ਼ਖਸੀਅਤ ਨਿਖਾਰਨ, ਆਤਮ-ਵਿਸ਼ਵਾਸ ਵਧਾਉਣ ਅਤੇ ਆਪਣੀਆਂ ਯੋਗਤਾਵਾਂ ਨੂੰ ਪ੍ਰਗਟ ਕਰਨ ਲਈ ਵੱਖ-ਵੱਖ ਮੰਚ ਵੀ ਪ੍ਰਦਾਨ ਕਰਦੀ ਹੈ।
ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮਿਹਨਤ ਅਤੇ ਹੌਸਲੇ ਲਈ ਬਹੁਤ-ਬਹੁਤ ਵਧਾਈ! 👏🌟
ਸਮਰ ਕੈੰਪ ਲਈ ਸੀਟਾਂ ਉਪਲੱਬਧ ਹਨ ਜੀ (ਜੁਲਾਈ ਤੌ ਅਗਸਤ )
ਅੱਜ ਹੀ ਕਾਲ ਕਰੋ 587 952 1013
YoungAchievers CalgaryWe are very happy to share that three students from our academy participated in the Punjabi Speaking Competition organized by Punjabi Likhari Sabha Calgary.
We are proud to announce that Hargun Kaur won Second Prize in Level 3. 🎉🏆
Our academy is not limited to teaching language alone; we also provide various platforms for children to develop their personalities, build self-confidence, and showcase their talents and abilities.
Heartiest congratulations to all the students for their hard work, dedication, and courage! 👏🌟
PunjabiLanguageAcademy PunjabiSpeakingCompetition ProudMoment ConfidenceBuilding PersonalityDevelopment YoungAchievers Calgary