Ggs Web Academy

Ggs Web Academy ggsacademy.com/contact

dskhalsa.ggsacademy.com
twitter.com/dskhalsa
facebook.com/pdskhalsa
facebook

Prof Darshan Singh ji - ਸੋ ਜਾਗੈ ਜਿਸੁ ਸਤਿਗੁਰੁ ਮਿਲੈ - So Jaagai Jis Sathgur Milai
04/21/2020

Prof Darshan Singh ji - ਸੋ ਜਾਗੈ ਜਿਸੁ ਸਤਿਗੁਰੁ ਮਿਲੈ - So Jaagai Jis Sathgur Milai

Panna: 1128. July 27, 2019. Kirtan at GGS Academy, Brampton. Please like “Prof. Darshan Singh Khalsa” page to watch live Kirtan on Fridays 7:30-8:30...

Prof Darshan Singh ji - ਹਮਰਾ ਜੋਰੁ ਸਭੁ ਰਹਿਓ ਮੇਰੇ ਬੀਰ - Hamaraa Jor Sabh Rahio Maerae Bir
04/21/2020

Prof Darshan Singh ji - ਹਮਰਾ ਜੋਰੁ ਸਭੁ ਰਹਿਓ ਮੇਰੇ ਬੀਰ - Hamaraa Jor Sabh Rahio Maerae Bir

Panna: 494. June 29, 2019. Kirtan at GGS Academy, Brampton. Please like “Prof. Darshan Singh Khalsa” page to watch live Kirtan on Fridays 7:30-8:30 ...

Prof Darshan Singh ji - ਸੁਇਨੇ ਕਾ ਬਿਰਖੁ ਪਤ ਪਰਵਾਲਾ - Soinae Ka Birakh Path Parvaalaa
04/21/2020

Prof Darshan Singh ji - ਸੁਇਨੇ ਕਾ ਬਿਰਖੁ ਪਤ ਪਰਵਾਲਾ - Soinae Ka Birakh Path Parvaalaa

Panna: 147. June 22, 2019. Kirtan at GGS Academy, Brampton. Please like “Prof. Darshan Singh Khalsa” page to watch live Kirtan on Fridays 7:30-8:30 ...

Prof. Darshan Singh ji - ਬਿਖਮ ਮਾਰਗਿ ਚਲਣਾ - Bikham Maarag Chalanaa
02/22/2020

Prof. Darshan Singh ji - ਬਿਖਮ ਮਾਰਗਿ ਚਲਣਾ - Bikham Maarag Chalanaa

Panna: 917. Gurdwara Sri Guru Singh Sabha Habri, Haryana. February 21, 2020. Please like “Prof. Darshan Singh Khalsa” page to watch live Kirtan

via Facebook
01/31/2020

via Facebook

01/31/2020

ਗੋਬੰਿਦ ਹਮ ਅੇਸੇ ਅਪਰਾਧੀ॥ ਜਨਿ ਿਪ੍ਰਭ ਿਜੀਉ ਪੰਿਡੁ ਥਾ ਦੀਆ ਤਸਿ ਕੀ ਭਾਉ ਭਗਤ ਿਨਹੀ ਸਾਧੀ॥ ਅੱਜ ਸਖਿ ਅਖਵਾਣ ਵਾਲੀ ਕੌਮ ਦੇ ਵੇਹੜੇ ਵਚਿ ਆਏ ਦਨਿ ਬੀਤ ਰਹੇ ਹਾਲਾਤ ,ਅਤੇ ਸਖਿ ਦੇ ਕਰਿਦਾਰ ਨੂੰ ਦੇਖ ਕੇ ਭਰੇ ਦਲਿ ਨਾਲ ਸਖਿੀ ਦੇ ਸਰਿਜਨ ਹਾਰ ਨਾਲ ਕੁਛ ਗਲਾਂ ਕਰਨਾ ਚਾਹੁਂਦਾ ਹਾਂ। ਹੇ ਮੇਰੇ ਸਤਗਿੁਰੂ ਜੋ ਕੁਛ ਅੱਜ ਦੇਖ ਰਹਿਾ ਹਾਂ ਏਹੋ ਸਖਿੀ ਤੂੰ ਸਾਜੀ ਸੀ ?, ਜਾਂ ਇਹ ਦੱਸ ਕਥਿੇ ਗਈ ਉਹ ਸਖਿੀ ਜਸਿਨੂੰ ਸਾਜਨ ਅਤੇ ਸਜਾਨ ਲਈ ਤੂੰ ਅਪਣੇ ਬੱਚਆਿਂ ਪ੍ਰਵਾਰ ਦਾ ਲਹੂ ਸਖਿੀ ਵਚਿ ਸੰਿਜਆਿ ਸੀ, ਬਾਣੀ ਅੰਮ੍ਰਤਿ ਸੰਿਜ ਕੇ ਜਾਤ ਪਾਤ ਊਚ ਨੀਚ ਦੇ ਵਤਿਕਰੇ ਮਟਿਾ ਪਆਿਰ ਨਾਲ ਇਕ ਬਾਟੇ ਦੇ ਦੁਆਲੇ ਇਕੱਠੇ ਬਠਿਾ ਪਆਿਰੇ ਨਾਮ ਦਤਿਾ ਸੀ।ਜੀਵਨ ਮਰੀਯਾਦਾ ਇਕ ਕਰਣ ਲਈ ਤੂੰ ਇਕੋ ਇਕ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਬਿ ਦੇ ਲੜ ਲਾਇਆ ਸੀ। ਅੱਜ ਉਹ ਸਖਿੀ ਨਹੀ ਦਸਿਦੀ ਕਥਿੇ ਗਈ। ਹਰ ਪਾਸੇ ਸਖਿ ਅਖਵਾਣ ਵਾਲੇ ਵੈਰ ਵਰਿੋਧੀ ਇਕ ਦੂਜੇ ਦੇ ਖੁਨ ਦੇ ਪਆਿਸੇ, ਅੱਜ ਸਖਿ ਕੋਲੋਂ ਸਖਿ ਨੂੰ ਡਰ ਲਗਦਾ ਹੈ। ਹੇ ਸਤਗਿੁਰੂ ਇਹ ਤੇਰੀ ਸਖਿੀ ਤਾਂ ਨਹੀਂ, ਨਹੀਂ ਹੋ ਸਕਦੀ ।ਤੂੰ ਕਹਿਾ ਸੀ, “ਮੈ ਬਧੀ ਸਚੁ ਧਰਮ ਸਾਲ ਹੈ॥ ਗੁਰਸਖਿਾ ਲਹਦਾ ਭਾਲ ਿਕੈ॥ ਕਥਿੇ ਗਈ ਉਹ ਧਰਮ ਸਾਲ ਕਥਿੇ ਛੁਪ ਗਈ ਉਹ ਸਖਿੀ ਜਸਿਨੂੰ ਤੂੰ ਭਾਲ ਭਾਲ ਕੇ ਲਆਿ ਇਕਠੇ ਧਰਮ ਸਾਲ ਵਚਿ ਬਠਿਾਂਦਾ ਰਹਿਾ॥ ਹੇ ਸਤਗਿੁਰੂ ਤੇਰੇ ਪਆਿਰੇ ਸਦੜੇ ਤੇ ਜੇਹੜੇ ਲੋਕ ਬ੍ਰਹਮਨ ਇਜ਼ਮ ਦੇ ਜ਼ਾਲਮ ਚੁੰਗਲ ਵਚਿੋਂ ਨਕਿਲ ਕੇ ਤੇਰੇ ਦਰ ਦੇ ਰਾਹਾਂ ਵਲ ਆ ਰਹੇ ਸਨ, ਅੱਜ ਦੀ ਧਰਮ ਸਾਲ ਅਤੇ ਅੱਜ ਦੀ ਸਖਿੀ ਸਭ ਕੁਛ ਦੇਖ ਕੇ ਉਹ ਇਸ ਧਰਮ ਸਾਲ ਅਤੇ ਸਖਿੀ ਤੋਂ ਬਾਗੀ ਹੋ ਰਹੇ ਹਨ। ਹੇ ਸਤਗਿੁਰੂ ਰਹਮਿਤ ਕਰ ਗੁਰਮਤ ਿਵਚਿ ਪਲੀ ਅਪਣੀ ਸਖਿੀ ਨੂੰ ਪਰਗਟ ਕਰ ਤਾਂ ਕੇ ਚਾਅ ਨਾਲ ਤੇਰੇ ਦਰ ਦੇ ਰਾਹਾਂ ਤੇ ਤੁਰਨ ਵਾਲੇ ਕਤਿੇ ਨਰਿਾਸ਼ ਨਾ ਹੋਣ ਜਾਣ। “ਅਪਣੀ ਖੇਤੀ ਰਖ ਿਲੈ ਕੂੰਜ ਪੜੇਗੀ ਖੇਤ॥ਿ ਭਰੇ ਜਜ਼ਬਾਤ ਨਾਲ ਲਖਿੀਆਂ ਕੁਛ ਲਾਈਨਾ ਲਈ ਖਮਿਾ ਮੰਗਦਾ ਹੋਇਆ-- ਦਰਸ਼ਨ ਸੰਿਘ ਖਾਲਸਾ

01/22/2020

ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ ॥ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ ॥3॥ ਵੀਰ ਹਰਪ੍ਰੀਤ ਸਿੰਘ ਜੀਓ-ਮੁਖ ਸੇਵਾਦਾਰ ਸਥਾਨ ਅਕਾਲ ਤਖਤ ਅਮ੍ਰਿਤਸਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਯੁਕੇ ਵਿਖੇ ਅਕਾਲ ਚੈਨਲ ਨੂੰ ਤੁਹਾਡੇ ਵਲੋਂ ਬੜੀ ਸਿਆਣਪ ਨਾਲ ਦਿਤੀ ਇੰਟੲਵਿਯੁ ਸੁਣੀ ਜਿਸ ਵਿਚੋਂ ਕੁਛ ਸਵਾਲ ਤੁਹਾਡੇ ਨਾਲ ਸਾਂਝੇ ਕਰਣਾ ਚਾਹੁੰਦਾ ਹਾਂ।ਇੰਟਰਵਿਯੂ ਵਿਚ ਤੁਹਾਡਾ ਬਾਰ ਬਾਰ ਇਹ ਕਹਿਣਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹੀ ਪ੍ਰਚਾਰ ਪਰਸ਼ਾਰ ਕੀਤਾ ਜਾਵੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਮੇਲ ਖਾਂਦਾ ਇਤਹਾਸ ਹੀ ਸੁਣਾਇਆ ਜਾਵੇ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕੌਮ ਦਾ ਹਰ ਵਰਗ ਇਕੱਠਾ ਹੋਵੇ ਤਾਂ ਹੀ ਭਵਿਖ ਸੁਰਖਸ਼ਤ ਹੈ। ਧਨਵਾਦ ਜੀ ਬਹੁਤ ਹੀ ਸਚੱਜੇ ਵੀਚਾਰ ਸਨ ਸੁਣ ਕੇ ਬਹੁਤ ਖੁਸ਼ੀ ਹੋਈ। ਪਰ ਅੱਗੇ ਤੁਹਾਡੇ ਕੁਛ ਬਚਨਾ ਤੋਂ ਹੋਈ ਨਿਰਾਸ਼ਤਾ ਤੁਹਾਡੇ ਨਾਲ ਸਾਂਝੀ ਕਰਦਾ ਹਾਂ ਜੀ। ਆਪ ਜੀਦਾ ਇਹ ਕਹਿਣਾ ਕੇ ਇਹ ਜੇਹੜੇ ਮਸਲੇ ਬਹੁਤ ਦੇਰ ਤੋ ਚਲ ਰਹੇ ਹਨ ਅਜੇ ਨਾ ਛੇੜੇ ਜਾਣ ਸਮੇ ਨਾਲ ਹੌਲੀ ਹੌਲੀ ਆਪੇ ਹਲ ਹੋ ਜਾਣਗੇ ਕੀ ਅਪਣਾ ਸਮਾ ਲੰਘਾਣ ਦਾ ਬਹਾਨਾ ਤਾਂ ਨਹੀ?।ਅੱਗੇ ਭੀ ਬ੍ਰਾਹਮਨ ਇਜ਼ਮ ਦੇ ਪ੍ਰਭਾਵ ਹੇਠ ਕਰੀਬ ਤਿਨ ਸੌ ਸਾਲ ਤੋਂ ਵੱਖ ਵੱਖ ਸਮੇ ਅਤੇ ਸਾਧਨਾ ਰਾਹੀਂ ਮਸਲੇ ਖੜੇ ਕੀਤੇ ਗਏ ਹਨ ਹੱਲ ਨਹੀਂ ਕੀਤੇ ਗਏ।ਅਤੇ ਕੀ ਹੁਣ ਭੀ ਬ੍ਰਾਹਮਨ ਇਜ਼ਮ ਦੀ ਖੁਸ਼ੀ ਲਈ ਇਸ ਨੂੰ ਠੰਡੇ ਬਸਤੇ ਵਿਚ ਪਾ ਦਿਤਾ ਜਾਵੇ?। ਅੱਗੇ ਹੋਰ ਨਿਰਾਸ਼ਤਾ ਹੋਈ ਜਦੋਂ ਅਪਣੇ ਪਹਿਲੇ ਬਚਨਾ ਦੇ ਉਲਟ ਆਪ ਜੀ ਨੇ {ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰ} ਦੀ ਥਾਵੇਂ ਗੁਰੂ ਗ੍ਰੰਥ, ਦੇ ਨਾਲ ਨਾਲ ਸਿਖ ਰਹਿਤ ਮਰੀਯਾਦਾ, ਪੰਥ, ਅਕਾਲ ਤਖਤ ਆਦ ਅੱਗੇ ਸਮਰਪਤ ਹੋਕੇ ਹੁਕਮ ਮੰਨਣ ਦੀ ਗਲ ਕਹੀ ਹੈ। ਕੀ ਸਿਖ ਰਹਿਤ ਮਰੀਯਾਦਾ ਵਿਚ ਦਿਤੀ ਗਈ ਪੰਥ ਸਬਦ ਦੀ ਪਰੀਭਾਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਿਤੀ ਗਈ ਪੰਥ ਸਬਦ ਦੀ ਪ੍ਰੀਭਾਸ਼ਾ ਨਾਲ ਮੇਲ ਖਾਦੀ ਹੈ?। ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਖਸ਼ੀ ਜੀਵਨ ਜੁਗਤ ਸਾਡੇ ਜੀਵਨ ਦੀ ਅਗਵਾਈ ਕਰਦੀ ਰਹਿਤ ਮਰੀਯਾਦਾ ਨਹੀਂ ਹੈ?। ਹੋਰ ਭੀ ਗਲਤ ਬਿਆਨੀ ਕੇ ਅਜ ਦੀ ਚਲ ਰਹੀ ਅੰਮ੍ਰਿਤ ਦੀ ਮਰੀਯਦਾ ਗੁਰੂ ਜੀ ਵਲੋ ਆਪ ਚਲਾਈ ਗਈ ਹੈ ਇਸ ਨੂੰ ਪ੍ਰਵਾਣ ਕਰਣਾ ਬਣਦਾ ਹੈ।ਇਹ ਮਰੀਯਾਦਾ ਗੁਰੂ ਸਾਹਿਬ ਨੇ ਆਪ ਚਲਾਈ ਜਾਂ ਕਿਤੇ ਲਿਖੀ ਆਪ ਜੀ ਸਾਬਤ ਕਰੋਗੇ?। ਇੰਟਰਵਿਯੂ ਲੈਣ ਵਾਲੇ ਵੀਰ ਗੁਰਦੀਪ ਸਿੰਘ ਜੀ ਵਲੋ ਬਿਨਾ ਜਾਣੇ ਇਹ ਕਹਿਣਾ ਕੇ ਅਮਰੀਕਾ ਵਿਚ ਦੋ ਬਾਣੀਆਂ ਨਾਲ ਅੰਮ੍ਰਿਤ ਛਕਾਇਆ ਗਿਆ ਗਲਤ ਬਿਆਨੀ ਸੀ , ਪੰਜ ਬਾਣੀਆਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਨਾਲ ਹੀ ਅੰਮ੍ਰਿਤ ਛਕਾਇਆ ਗਿਆ ਹੈ, ਕੀ ਕੇਵਲ ਸ੍ਰੀ ਗੁਰੂ ਗਰੰਥ ਸਾਹਿਬ ਦੀ ਬਾਣੀ ਨਾਲ ਅੰਮ੍ਰਿਤ ਨਹੀਂ ਬਣ ਸਕਦਾ?। ਵੀਰ ਹਰਪ੍ਰੀਤ ਸਿੰਘ ਜੀ ਏਹਨਾ ਸ਼ੰਕਿਆਂ ਦੀ ਨਵਿਰਤੀ ਲਈ ਆਪ ਜੀ ਜੇ ਕਿਸੇ ਭੀ ਟੀ ਵੀ ਚੈਨਲ ਤੇ ਵੀਚਾਰ ਕਰਨ ਲਈ ਸਹਿਮਤ ਹੋਵੋ ਤਾਂ ਹਾਜ਼ਰ ਹਾਂ ਜੀ। ਦਰਸ਼ਨ ਸਿੰਘ ਖਾਲਸਾ—ਸਾਬਕਾ ਸੇਵਾਦਾਰ ਅਸਥਾਣ ਅਕਾਲ ਤਖਤ ਅੰਮ੍ਰਿਤਸਰ

Bhai Rajivpal Singh - Shabad Kirtan - December 31 2019
01/17/2020

Bhai Rajivpal Singh - Shabad Kirtan - December 31 2019

1. ਮੈ ਪੇਖਿਓ ਰੀ ਊਚਾ - Mai Paekhio Ree Oochaa - Panna 534 2. ਮੈ ਬਿਨੁ ਗੁਰ ਦੇਖੇ ਨੀਦ ਨ ਆਵੈ - Mai Bin Gur Dhaekhae Neendh Na Aavai - Panna 94

Bhai Harjit Singh Pabla - Shabad Kirtan - December 31 2019
01/17/2020

Bhai Harjit Singh Pabla - Shabad Kirtan - December 31 2019

1. ਹਮ ਭੀਖਕ ਭੇਖਾਰੀ ਤੇਰੇ - Hum Bheekhak Bhaekhaaree Thaerae - Panna 666 2. ਸੁਣਿ ਯਾਰ ਹਮਾਰੇ ਸਜਣ - Sun Yaar Hamaarae Sajan - Panna 703 3. ਇਨਿੑ ਮਾਇਆ ਜਗਦੀਸ ਗੁਸਾਈ ਤੁ...

Bibi Jasjyot Kaur - ਗੁਰੁ ਪੂਰਾ ਮੇਲਾਵੈ ਮੇਰਾ ਪ੍ਰੀਤਮੁ - Gur Pura Melaavai Mera Preetam
01/15/2020

Bibi Jasjyot Kaur - ਗੁਰੁ ਪੂਰਾ ਮੇਲਾਵੈ ਮੇਰਾ ਪ੍ਰੀਤਮੁ - Gur Pura Melaavai Mera Preetam

December 31 2019. Panna: 560

Bibi Ramneek Kaur - ਸਾਜਨਾ ਸੰਤ ਆਉ ਮੇਰੈ - Saajana Sant Aao Merai
01/15/2020

Bibi Ramneek Kaur - ਸਾਜਨਾ ਸੰਤ ਆਉ ਮੇਰੈ - Saajana Sant Aao Merai

Shabad sung in Raag Darbari. December 31 2019. Panna: 1301

Address

10185 Mississauga Road
Brampton, ON
L7A0B5

Opening Hours

11am - 1pm

Alerts

Be the first to know and let us send you an email when Ggs Web Academy posts news and promotions. Your email address will not be used for any other purpose, and you can unsubscribe at any time.

Shortcuts

Share

Category