ਅੱਖਰ ਪਸਾਰਾ -ਕੈਦਾWithKaurz

ਅੱਖਰ ਪਸਾਰਾ -ਕੈਦਾWithKaurz Schedule of our ongoing classes is :-
1.Group first = 5:30 a.m. (Panjab) weekend
2.Group second = 5:30 a.m. (Panjab) weekend
5.Group fourth = 7:30 a.m.

Get your munchkins a fun full opportunity to be more skillfull at Panjabi and to be more aware about Great history and heritage of Panjab beyond boredom n being burdened through our online tutorial program provided by Kaur Khalsa Virsa Sambhal Sanstha. ਇਹ ਇੱਕ ਆਨਲਾਈਨ ਅਦਾਰਾ ਹੈ ਜਿਸ ਰਾਹੀਂ ਬਾਹਰਲੇ ਪੰਜਾਬੀ ਬੱਚਿਆਂ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਜੋੜਨ ਲਈ ਉੱਘੇ ਯਤਨ ਕੀਤੇ ਜਾ ਰਹੇ ਹਨ। ਬੱਚਿਆਂ ਦੀ ਸਖਸ਼ੀਅਤ ਨੂੰ ਹਰ ਪੱਖ ਤੋਂ ਪੰਜਾਬੀ ਸਾਂਚੇ 'ਚ ਢਾਲਿਆ ਜਾਂਦਾ ਹੈ।ਕੈਦੇ ਤੋਂ ਭਾਈ ਵੀਰ ਸਿੰਘ, ਜਸਵੰਤ ਸਿੰਘ ਕੰਵਲ, ਬੁੱਲੇ ਸ਼ਾਹ, ਸ਼ਾਹ ਮੁਹੰਮਦ ਤੱਕਦਾ ਸਫਰ ਬੜੇ ਰੋਮਾਂਚਕ ਤਰੀਕੇ ਨਾਲ ਕਰਵਾਇਆ ਜਾਂਦਾ। ਇਸ ਦੇ ਨਾਲ ਹੀ ਪੰਜਾਬੀ ਸੱਭਿਆਚਾਰ 'ਤੇ ਵਿਰਾਸਤ ਨਾਲ ਜੁੜੀ ਹਰ ਸ਼ੈ ਤੋਂ ਜਾਣੂ ਕਰਵਾਇਆ ਜਾਂਦਾ ਹੈ।
“ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ“
ਗੁਰੂ ਸਾਹਿਬਾਨ ਬਾਰੇ, ਉਹਨਾਂ ਦੇ ਜੀਵਨ ਬਾਰੇ, ਸਿਧਾਤਾਂ ਬਾਰੇ, ਸਿੱਖ ਇਤਿਹਾਸ ਬਾਰੇ ਵੀ ਦੱਸਿਆ ਜਾਂਦਾ। ਇਸਦੇ ਨਾਲ ਹੀ ਬੱਚਿਆ 'ਚ ਪ੍ਰੋੜਤਾ ਲਿਆਉਣ ਵਾਸਤੇ ਸਮੇਂ-ਸਮੇਂ ਤੇ ਮੁਕਾਬਲੇ ਕਰਵਾਏ ਜਾਂਦੇ ਨੇ ਜਿਸ ਦੇ ਬਕਾਇਦਾ ਇਨਾਮ ਵੀ ਦਿੱਤੇ ਜਾਂਦੇ ਹਨ। ਇਸ ਦੇ ਨਾਲ ਹੀ ਬੱਚਿਆਂ ਦੇ ਮਨੋਰੰਜਨ ਵਾਸਤੇ ਉਚੇਚੇ ਤੌਰ 'ਤੇ ਸਮਾਂ ਰੱਖਿਆ ਜਾਂਦਾ।

ਇੱਕ ਗਰੁੱਪ ਚ ਵੱਧ ਤੋਂ ਵੱਧ ਵੀਹ ਬੱਚੇ ਸ਼ਾਮਲ ਕੀਤੇ ਹਨ |


You can choose time according to your country n child schedule.Or choose from ongoing schedule. (Panjab) weekend
3.Group Third = 8:30 p.m. (Panjab) weekend
4.Group Fifth = 2:30 p.m. (Panjab) weekdays
we divided the groups as per age n level of Panjabi language. Fee structure:-
1.Weekend classes - 2500/- INR
2.Weekdays classes - 3000/- INR

Names of teachers who are providing their services:-
1.Kanwarpreet kaur
2.Kulwinder kaur
3.Ramandeep kaur
4.Simranjeet kaur

ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ
09/12/2026

ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ

ਸੱਚੇ ਪਾਤਸ਼ਾਹ ਦੀ ਮਿਹਰ ਸਦਕਾ ‘ਕੌਰ ਖਾਲਸਾ ਵਿਰਸਾ ਸੰਭਾਲ ਸੰਸਥਾ” ਵੱਲੋਂ ਚਲਾਏ ਜਾ ਰਹੇ ਅੱਖਰ ਪਸਾਰਾ ਆਨਲਾਈਨ ਸਕੂਲ ‘ਚ ਪੰਜਾਬੀ ਤੇ ਗੁਰਮਤਿ ਸਿੱਖ...
09/08/2026

ਸੱਚੇ ਪਾਤਸ਼ਾਹ ਦੀ ਮਿਹਰ ਸਦਕਾ ‘ਕੌਰ ਖਾਲਸਾ ਵਿਰਸਾ ਸੰਭਾਲ ਸੰਸਥਾ” ਵੱਲੋਂ ਚਲਾਏ ਜਾ ਰਹੇ ਅੱਖਰ ਪਸਾਰਾ ਆਨਲਾਈਨ ਸਕੂਲ ‘ਚ ਪੰਜਾਬੀ ਤੇ ਗੁਰਮਤਿ ਸਿੱਖ ਰਹੇ ਬਾਹਰਲੇ ਪੰਜਾਬੀ ਬੱਚੇ ਜਦੋਂ ਸਾਨੂੰ ਮਿਲਣ ਆਉਂਦੇ ਹਨ ਤਾਂ ਬੜਾ ਨਿੱਘ ਤੇ ਮਾਣ ਮਹਿਸੂਸ ਹੁੰਦਾ ਕਿ ਅਸੀਂ ਬੱਚਿਆਂ ਨੂੰ ਪੰਜਾਬ ਤੇ ਪੰਜਾਬੀ ਨਾਲ ਜੋੜਣ ਵਿੱਚ ਕੁਛ ਤਾਂ ਕਾਮਯਾਬ ਹੋਏ ਥੋੜੇ ਦਿਨ ਪਹਿਲਾਂ ਸਾਡੇ ਕੋਲ ਆਈਆਂ ਇਹ ਬੱਚੀਆਂ ਨਿਰਗੁਣ ਕੌਰ ਤੇ ਸਹਿਜ ਕੌਰ ਨੂੰ ਮਿਲ ਕੇ ਅਸੀਂ ਇਸ ਨਿੱਘ ਨੂੰ ਮਾਣਿਆ। ਅਸੀਂ ਦਿਲੋਂ ਧੰਨਵਾਦੀ ਆਂ ਇਹਨਾਂ ਬੱਚੀਆਂ ਤੇ ਮਾਪਿਆਂ ਦੇ ਜੋ ਆਪਣੇ ਅਧਿਆਪਕਾਂ ਲਈ ਅਨਮੋਲ ਤੋਹਫੇ ਲਿਆਏ ਤੇ ਆਸ ਕਰਦੇ ਹਾਂ ਕਿ ਸਾਡੇ ਵੱਲੋਂ ਦਿੱਤੇ ਤੋਹਫੇ ਵੀ ਬੱਚੀਆਂ ਨੂੰ ਪਸੰਦ ਆਏ ਹੋਣਗੇ ਸਾਡਾ ਮੁੱਖ ਮੰਤਵ ਸਿਰਫ ਇਹਨਾਂ ਬੱਚਿਆਂ ਨੂੰ ਪੰਜਾਬੀ ਪੜ੍ਹਾਉਣਾ ਤੇ ਸਿਖਾਉਣਾ ਹੀ ਨਹੀਂ’ ਸਗੋਂ ਅਸੀਂ ਇਹ ਵੀ ਕੋਸ਼ਿਸ਼ ਕਰਦੇ ਆਂ ਕਿ ਇਹ ਬੱਚੇ ਆਪਣੀ ਮਾਂ ਬੋਲੀ ਸਿੱਖਣ ਦੇ ਨਾਲ-ਨਾਲ ਆਪਣੇ ਅਮੀਰ ਪੰਜਾਬੀ ਸੱਭਿਆਚਾਰ ਤੇ ਵਿਰਸੇ ਨਾਲ ਵੀ ਰੂ-ਬ-ਰੂ ਹੋਣ ਤੇ ਆਪਣੇ ਵਿਰਸੇ ਤੇ ਮਾਣ ਮਹਿਸੂਸ ਕਰਨ।
ਅਸੀਂ ਸ਼ੁਕਰਗੁਜਾਰ ਹਾਂ ਉਹਨਾਂ ਮਾਪਿਆਂ ਦੇ ਜਿਹੜੇ ਵਿਦੇਸ਼ ਵਿੱਚ ਰਹਿ ਕੇ ਵੀ ਆਪਣੇ ਬੱਚਿਆਂ ਨੂੰ ਪੰਜਾਬ ਅਤੇ ਪੰਜਾਬੀ ਨਾਲ ਜੋੜਣ ਦੀ ਕੋਸ਼ਿਸ਼ ਕਰਦੇ ਹਨ।
" ਤੁਸੀਂ ਘਰ ਸਾਡੇ ਆਏ , ਅਸੀਂ ਫੁੱਲੇ ਨਾ ਸਮਾਏ
ਸਾਡੇ ਘਰ ਤਸ਼ਰੀਫ ਲਿਆਇਆਂ ਨੂੰ
ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ ,

07/11/2026

ਆਓ ਸਿੱਖੀਏ ਪੰਜਾਬੀ ਦੇ ਅੱਖਰ

07/09/2026

ਆਓ ਪੰਜਾਬੀ ਦੀ ਕਹਾਣੀ ਕਰੀਏ

Hey Diaspora Moms & Dads (🇨🇦🇺🇸🇬🇧)! Worried your kids are losing touch with Punjabi & Gurmat?✨ We've got you! Engaging on...
06/10/2025

Hey Diaspora Moms & Dads (🇨🇦🇺🇸🇬🇧)! Worried your kids are losing touch with Punjabi & Gurmat?
✨ We've got you! Engaging online tutoring - Help your child speak Punjabi confidently & understand Gurmat values with our expert online tutoring for kids.
Connect them to their roots, wherever you are!
Make cultural connection EASY with our fun, online kids' classes! ✨ Watch them blossom! 🌸 Enroll now! DM "LEARN"! 👉

ਸਿਆਣੇ ਕਹਿੰਦੇ ਨੇ ਕਿ ''ਮਾਂ ਬੋਲੀ'' ਮਨੁੱਖ ਦੀ ਪਛਾਣ ਹੈ ਤੇ ਉਸ ਦੀ ਹੋਂਦ ਤੇ ਜਿਉਂਦੇ ਰਹਿਣ ਦੀ ਗਵਾਹੀ ਆ। ਜਿਸ ਬੋਲੀ 'ਚ ਮਨੁੱਖ ਸੁਪਨੇ ਸੰਜੋਦਾ...
12/06/2024

ਸਿਆਣੇ ਕਹਿੰਦੇ ਨੇ ਕਿ ''ਮਾਂ ਬੋਲੀ'' ਮਨੁੱਖ ਦੀ ਪਛਾਣ ਹੈ ਤੇ ਉਸ ਦੀ ਹੋਂਦ ਤੇ ਜਿਉਂਦੇ ਰਹਿਣ ਦੀ ਗਵਾਹੀ ਆ। ਜਿਸ ਬੋਲੀ 'ਚ ਮਨੁੱਖ ਸੁਪਨੇ ਸੰਜੋਦਾ ਉਹੀ ਮੂਲ ਰੂਪ 'ਚ ਉਸਦੀ ''ਮਾਂ ਬੋਲੀ'' ਆ ਤੇ ਉਸੇ ਮਾਂ ਬੋਲੀ ਦੇ ਮੂਲ ਰੂਪ ਨੂੰ ਜਿਉਂਦੇ ਰੱਖਣ ਲਈ ਅਸੀਂ ਫਿਰ ਤੋਂ ਸ਼ੁਰੂ ਕਰਨ ਜਾ ਰਹੇ ਹਾਂ ਪੰਜਾਬੀ ਅਤੇ ਗੁਰਮਤਿ ਕਲਾਸਾਂ ਦਾ ਆਨਲਾਈਨ ਕੈਂਪ ਜਿਹੜਾ ਆਸਟਰੇਲੀਆ ਵਿੱਚ 9 ਦਸੰਬਰ 2024 ਤੋਂ 24 ਜਨਵਰੀ 2025 ਤੱਕ, ਜਿਸ ਵਿੱਚ ਬਹੁਤ ਹੀ ਪ੍ਰਭਾਵਿਤ ਤੇ ਦਿਲਚਸਪ ਤਰੀਕੇ ਨਾਲ ਹਫਤਾਵਰੀ ਪੰਜ ਕਲਾਸਾਂ ਲੱਗਣਗੀਆਂ। (ਇੱਕ ਘੰਟੇ ਦੀ ਇੱਕ ਕਲਾਸ ਹੋਵੇਗੀ) ਬਾਕੀ ਦੀ ਜਾਣਕਾਰੀ ਸਾਡੀ Website www.akharpsara.com ਤੋਂ ਲੈ ਸਕਦੇ ਹੋ।

ਸਿਆਣੇ ਕਹਿੰਦੇ ਨੇ ਕਿ ''ਮਾਂ ਬੋਲੀ'' ਮਨੁੱਖ ਦੀ ਪਛਾਣ ਹੈ ਤੇ ਉਸ ਦੀ ਹੋਂਦ ਤੇ ਜਿਉਂਦੇ ਰਹਿਣ ਦੀ ਗਵਾਹੀ ਆ। ਜਿਸ ਬੋਲੀ 'ਚ ਮਨੁੱਖ ਸੁਪਨੇ ਸੰਜੋਦਾ...
12/03/2024

ਸਿਆਣੇ ਕਹਿੰਦੇ ਨੇ ਕਿ ''ਮਾਂ ਬੋਲੀ'' ਮਨੁੱਖ ਦੀ ਪਛਾਣ ਹੈ ਤੇ ਉਸ ਦੀ ਹੋਂਦ ਤੇ ਜਿਉਂਦੇ ਰਹਿਣ ਦੀ ਗਵਾਹੀ ਆ। ਜਿਸ ਬੋਲੀ 'ਚ ਮਨੁੱਖ ਸੁਪਨੇ ਸੰਜੋਦਾ ਉਹੀ ਮੂਲ ਰੂਪ 'ਚ ਉਸਦੀ ''ਮਾਂ ਬੋਲੀ'' ਆ ਤੇ ਉਸੇ ਮਾਂ ਬੋਲੀ ਦੇ ਮੂਲ ਰੂਪ ਨੂੰ ਜਿਉਂਦੇ ਰੱਖਣ ਲਈ ਅਸੀਂ ਫਿਰ ਤੋਂ ਸ਼ੁਰੂ ਕਰਨ ਜਾ ਰਹੇ ਹਾਂ ਪੰਜਾਬੀ ਅਤੇ ਗੁਰਮਤਿ ਕਲਾਸਾਂ ਦਾ ਆਨਲਾਈਨ ਕੈਂਪ ਜਿਹੜਾ ਆਸਟਰੇਲੀਆ ਵਿੱਚ 9 ਦਸੰਬਰ 2024 ਤੋਂ 24 ਜਨਵਰੀ 2025 ਤੱਕ, ਜਿਸ ਵਿੱਚ ਬਹੁਤ ਹੀ ਪ੍ਰਭਾਵਿਤ ਤੇ ਦਿਲਚਸਪ ਤਰੀਕੇ ਨਾਲ ਹਫਤਾਵਰੀ ਪੰਜ ਕਲਾਸਾਂ ਲੱਗਣਗੀਆਂ। (ਇੱਕ ਘੰਟੇ ਦੀ ਇੱਕ ਕਲਾਸ ਹੋਵੇਗੀ) ਬਾਕੀ ਦੀ ਜਾਣਕਾਰੀ ਸਾਡੀ Website www.akharpsara.com ਤੋਂ ਲੈ ਸਕਦੇ ਹੋ।.................

10/23/2024

ਆਉ ਜਾਣੀਏ 18 ਵੀਂ ਸਦੀ ਦੇ , ਅਬਦਵਲੀ ਵਰਗੇ ਖੂੰਖਾਰ ਜ਼ਾਲਮਾਂ ਉੱਤੇ ਆਫ਼ਤ ਬਣਕੇ ਵਰ੍ਹਨ ਵਾਲੇ ਜਰਨੈਲ ਬਾਰੇ। ......

10/22/2024


10/21/2024

ਇਸ ਸੰਸਥਾ ਵਿੱਚ ਮਹੌਲ ਬਿਲਕੁਲ ਪਰਿਵਾਰਿਕ ਹੈ। ਹੱਸਣਾ - ਖੇਡਣਾ, ਮੌਜ - ਮਸਤੀ ਸਭ ਚੱਲਦਾ ਰਹਿੰਦਾ।

Address

14 Dillon Drive
Brampton, ON
L6X3B6

Alerts

Be the first to know and let us send you an email when ਅੱਖਰ ਪਸਾਰਾ -ਕੈਦਾWithKaurz posts news and promotions. Your email address will not be used for any other purpose, and you can unsubscribe at any time.

Contact The School

Send a message to ਅੱਖਰ ਪਸਾਰਾ -ਕੈਦਾWithKaurz:

Shortcuts

Share