01/07/2023
The classes have begun at Gurmat Bibek Vidyala for Gurmat Sikhlayee. Please contact us at +1 226 437 236 8508 . The classes are Gurmat Bibek Vidyala are pure sewa.
ਗੁਰਮਤਿ ਬਿਬੇਕ ਵਿਦਿਆਲਾ ਵਿਖੇ ਗੁਰਮਤਿ ਦੀਆਂ ਕਲਾਸਾਂ ਸ਼ੁਰੂ ਹਨ || ਕਿਰਪਾ ਕਰਕੇ ਬੱਚਿਆਂ ਨੂੰ ਲੈ ਕੇ ਆਓ || ਇਹ ਕਲਾਸਾਂ ਸੇਵਾ ਵਜੋਂ ਲਗਾਈਆਂ ਜਾਂਦੀਆਂ ਹਨ || ਵਧੇਰੇ ਵੇਰਵੇ ਲਈ ਤੁਸੀਂ +1 437 236 8508 ਤੇ ਸੰਪਰਕ ਕਰ ਸਕਦੇ ਹੋ ||