17/06/2026
Dasmesh Gurmat Vidyala Tarneit
Contact information, map and directions, contact form, opening hours, services, ratings, photos, videos and announcements from Dasmesh Gurmat Vidyala Tarneit, School, 560 Davis Road, Tarneit, Melbourne.
17/06/2026
04/05/2026
ਵਾਹਿਗੁਰੂ ਜੀ ਕਾ ਖ਼ਾਲਸਾ।।ਵਾਹਿਗੁਰੂ ਜੀ ਕੀ ਫਤਿਹ।।ਸੰਗਤ ਜੀ,ਕੋਟਾਨ ਕੋਟ ਸ਼ੁਕਰ ਹੈ ਗੁਰੂ ਸਾਹਿਬ ਜੀ ਦਾ ਜਿਨ੍ਹਾਂ ਦੀ ਕਿਰਪਾ ਸਦਕਾ ਪਿਛਲੇ ਦਿਨੀਂ ਬ੍ਰਿਸਬੇਨ ਵਿਖੇ ਹੋਏ ਨੈਸ਼ਨਲ ਲੈਵਲ ਦੇ ਗੁਰਮਤਿ ਸੰਗੀਤ ਮੁਕਾਬਲਿਆਂ ਵਿੱਚ ਦਸਮੇਸ਼ ਗੁਰਮਤਿ ਵਿਦਿਆਲੇ ਦੇ ਬੱਚਿਆਂ ਪਾਸੇ ਮਹਾਰਾਜ ਜੀ ਨੇ ਰਾਗ ਵਿਦਿਆ ਰਾਹੀਂ ਹਰਿਜੱਸ ਕਰਵਾਇਆ ਅਤੇ ਬੇਅੰਤ ਬਖਸਿਸ਼ ਦੇਕੇ ਨਿਵਾਜਿਆ। ਉਸਤਾਦ ਜਨ੍ਹਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੱਚਿਆਂ ਉਪਰ ਬਹੁਤ ਮਿਹਨਤ ਕੀਤੀ, ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਅਪਣੇ ਬੱਚਿਆਂ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਗ ਵਿੱਦਿਆ ਦੇ ਨਾਲ-ਨਾਲ ਅਪਣੇ ਚਰਨਾਂ ਦੀ ਗੂੜ੍ਹੀ ਪ੍ਰੀਤੀ ਬਖ਼ਸ਼ ਕੇ ਵੀ ਨਿਹਾਲ ਕਰਨ। 🙏
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਵਾਹਿਗੁਰੂ ਜੀ ਕਾ ਖ਼ਾਲਸਾ।।ਵਾਹਿਗੁਰੂ ਜੀ ਕੀ ਫਤਿਹ।।
04/05/2026
੭ ਮਾਰਚ ੨੦੨੬ ਸਵੇਰੇ ੧੦ ਵਜੇ ਤੋਂ
#ਹੋਲਾਮਹੱਲਾ
Click here to claim your Sponsored Listing.
Location
Category
Website
Address
560 Davis Road, Tarneit
Melbourne, VIC
3029