Sada Virsa Punjabi School

Sada Virsa Punjabi School Language ◇ Culture ◇Community ◇ Punjabi classes Kinder–Year 12 | Cranbourne North • Clyde North • Pakenham ✨Every Friday 5 to 8 PM Clyde.
(3)

🌸🧵 ਸਕੂਲ ਵਿੱਚ ਰੱਖੜੀ ਬਣਾਉਣ ਦੀ ਗਤੀਵਿਧੀ 🧵🌸ਸਾਡੇ ਪਿਆਰੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਸੋਹਣੀਆਂ ਰੱਖੜੀਆਂ ਬਣਾਈਆਂ 🎀💖ਇਸ ਗਤੀਵਿਧੀ ਰਾਹੀਂ ਬੱਚਿ...
04/09/2026

🌸🧵 ਸਕੂਲ ਵਿੱਚ ਰੱਖੜੀ ਬਣਾਉਣ ਦੀ ਗਤੀਵਿਧੀ 🧵🌸

ਸਾਡੇ ਪਿਆਰੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਸੋਹਣੀਆਂ ਰੱਖੜੀਆਂ ਬਣਾਈਆਂ 🎀💖

ਇਸ ਗਤੀਵਿਧੀ ਰਾਹੀਂ ਬੱਚਿਆਂ ਨੇ ਪਿਆਰ, ਭੈਣ-ਭਰਾ ਦੇ ਰਿਸ਼ਤੇ ਅਤੇ ਸਾਂਝ ਦੀ ਮਹੱਤਤਾ ਨੂੰ ਸਮਝਿਆ 🌺

✨ ਸਿੱਖੀਏ, ਬਣਾਈਏ ਤੇ ਖੁਸ਼ੀਆਂ ਸਾਂਝੀਆਂ ਕਰੀਏ✨

#ਰੱਖੜੀ #ਰੱਖੜੀਬਣਾਉਣਦੀਗਤੀਵਿਧੀ #ਸਕੂਲਗਤੀਵਿਧੀ #ਰਚਨਾਤਮਕਤਾ #ਸਿੱਖਣਾਅਤੇਖੇਡਣਾ

ਦੱਸੋ ਜੀ… ਇਹ ਕਿਹੜੀਆਂ ਪਿੰਨੀਆਂ ਨੇ ?  😍ਸਾਡੇ ਪੰਜਾਬੀ ਵਿਰਸੇ ਦੀ ਇੱਕ ਮਿੱਠੀ ਤੇ ਪਿਆਰੀ ਨਿਸ਼ਾਨੀ—ਘਰ ਦੀਆਂ ਬਣੀਆਂ ਦੇਸੀ ਪਿੰਨੀਆਂ 👌ਆਓ ਆਪਣੇ ਬ...
01/09/2026

ਦੱਸੋ ਜੀ… ਇਹ ਕਿਹੜੀਆਂ ਪਿੰਨੀਆਂ ਨੇ ? 😍
ਸਾਡੇ ਪੰਜਾਬੀ ਵਿਰਸੇ ਦੀ ਇੱਕ ਮਿੱਠੀ ਤੇ ਪਿਆਰੀ ਨਿਸ਼ਾਨੀ—ਘਰ ਦੀਆਂ ਬਣੀਆਂ ਦੇਸੀ ਪਿੰਨੀਆਂ 👌
ਆਓ ਆਪਣੇ ਬੱਚਿਆਂ ਨੂੰ ਸਿਰਫ਼ ਪੰਜਾਬੀ ਬੋਲੀ ਹੀ ਨਹੀਂ, ਸਗੋਂ ਆਪਣੇ ਵਿਰਸੇ ਦੇ ਸੁਆਦ, ਰਿਵਾਜ ਅਤੇ ਪਰੰਪਰਾਵਾਂ ਨਾਲ ਵੀ ਜੋੜੀਏ 💛
ਸਾਡੀ ਬੋਲੀ, ਸਾਡਾ ਵਿਰਸਾ, ਸਾਡਾ ਮਾਣ ✨

31/08/2026
🌸 ਰੱਖੜੀ  - ਭੈਣ-ਭਰਾ ਦੇ ਪਿਆਰ, ਸਾਂਝ ਤੇ ਰਿਸ਼ਤਿਆਂ ਦਾ ਤਿਉਹਾਰ 🪢❤️ਸਭ ਨੂੰ ਰੱਖੜੀ ਦੀਆਂ ਲੱਖ-ਲੱਖ ਵਧਾਈਆਂ! 🥰   #ਰੱਖੜੀ       SiblingsLov...
27/08/2026

🌸 ਰੱਖੜੀ - ਭੈਣ-ਭਰਾ ਦੇ ਪਿਆਰ, ਸਾਂਝ ਤੇ ਰਿਸ਼ਤਿਆਂ ਦਾ ਤਿਉਹਾਰ 🪢❤️

ਸਭ ਨੂੰ ਰੱਖੜੀ ਦੀਆਂ ਲੱਖ-ਲੱਖ ਵਧਾਈਆਂ! 🥰

#ਰੱਖੜੀ SiblingsLove PunjabiBoli SadaVirsa

🌾 ਪੰਜਾਬੀ ਸਿਰਫ਼ ਇੱਕ ਭਾਸ਼ਾ ਨਹੀਂ… ਇਹ ਸਾਡੀ ਪਹਿਚਾਣ, ਸਾਡਾ ਵਿਰਸਾ ਤੇ ਸਾਡੇ ਦਿਲ ਦੀ ਆਵਾਜ਼ ਹੈ ❤️ਆਓ, ਆਪਣੇ ਬੱਚਿਆਂ ਨੂੰ ਪੰਜਾਬੀ ਬੋਲਣ, ਪੜ੍...
26/08/2026

🌾 ਪੰਜਾਬੀ ਸਿਰਫ਼ ਇੱਕ ਭਾਸ਼ਾ ਨਹੀਂ… ਇਹ ਸਾਡੀ ਪਹਿਚਾਣ, ਸਾਡਾ ਵਿਰਸਾ ਤੇ ਸਾਡੇ ਦਿਲ ਦੀ ਆਵਾਜ਼ ਹੈ ❤️

ਆਓ, ਆਪਣੇ ਬੱਚਿਆਂ ਨੂੰ ਪੰਜਾਬੀ ਬੋਲਣ, ਪੜ੍ਹਨ ਤੇ ਲਿਖਣ ਦੇ ਨਾਲ-ਨਾਲ ਆਪਣੀਆਂ ਜੜ੍ਹਾਂ ਨਾਲ ਜੁੜਨ ਦਾ ਤੋਹਫ਼ਾ ਦੇਈਏ 📚🌾

💛 ਸਾਡੀ ਬੋਲੀ, ਸਾਡਾ ਵਿਰਸਾ, ਸਾਡਾ ਮਾਣ 🫶

📍 Tarneit | Clyde | Cranbourne। | Pakenham
📅 ਵੀਰਵਾਰ | ਮੰਗਲਵਾਰ। | ਸੋਮਵਾਰ। | ਸ਼ਨੀਵਾਰ

📝 ਅੱਜ ਹੀ ਦਾਖ਼ਲਾ ਲਓ:
https://sadavirsapunjabischool.com.au/enrollment-form/

📞 0433 822 387

ਆਓ ਮਿਲ ਕੇ ਆਪਣੀ ਮਾਂ-ਬੋਲੀ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਈਏ ❤️🌾

PunjabiKids

24/08/2026

🌸 ਰੱਖੜੀ 🌸

ਪਿਆਰ, ਸਾਂਝ ਅਤੇ ਭੈਣ-ਭਰਾ ਦੇ ਖੂਬਸੂਰਤ ਰਿਸ਼ਤੇ ਦਾ ਤਿਉਹਾਰ ❤️

ਸਾਡੇ ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਖੁਦ ਰੱਖੜੀਆਂ ਬਣਾਈਆਂ ਅਤੇ ਇਸ ਪਿਆਰੀ ਪਰੰਪਰਾ ਬਾਰੇ ਸਿੱਖਿਆ। 🪢✨

💛 ਸਿੱਖਦੇ ਵੀ ਹਾਂ…
💚 ਖੇਡਦੇ ਵੀ ਹਾਂ…
❤️ ਆਪਣੇ ਵਿਰਸੇ ਨਾਲ ਜੁੜਦੇ ਵੀ ਹਾਂ 🫶
Song - Bhain by Ashman Singh Sidhu ਐਸ਼ਮਨ ਸਿੰਘ ਸਿੱਧੂ




Address

Eliston Family And Community Centre, Clyde North
Melbourne, VIC
3978

Alerts

Be the first to know and let us send you an email when Sada Virsa Punjabi School posts news and promotions. Your email address will not be used for any other purpose, and you can unsubscribe at any time.

Shortcuts

Featured

Share