Dil Tainu Yaad Karda

Dil Tainu Yaad Karda Educator

11/08/2026

ਹੁਣ ਤਾਂ ਯਾਰ ਡਰ ਜਿਹਾ ਲੱਗਦਾ, ਜਦੋਂ ਕੋਈ ਕਹਿੰਦਾ ਤੁਸੀਂ ਤਾਂ ਸਾਡੇ ਆਪਣੇ ਹੋ

ਜਦੋਂ ਰੂਹਾਂ ਉਦਾਸ ਹੋਣ ਫ਼ਿਰ ਚੁੱਪ ਤੋੜਨ ਦਾ ਦਿਲ ਨਹੀਂ ਕਰਦਾ
11/08/2026

ਜਦੋਂ ਰੂਹਾਂ ਉਦਾਸ ਹੋਣ ਫ਼ਿਰ ਚੁੱਪ ਤੋੜਨ ਦਾ ਦਿਲ ਨਹੀਂ ਕਰਦਾ

$3,000 ਦੇਣ ਤੋਂ ਬਾਅਦ… ਜੋ ਹੋਇਆ, ਉਹ ਦੇਖ ਕੇ ਬੰਦਾ ਹੈਰਾਨ ਰਹਿ ਗਿਆ! 😂ਇੱਕ ਬੰਦਾ ਰੈਸਟੋਰੈਂਟ ਵਿੱਚ ਗਿਆ ਅਤੇ $3,000 ਦੇ ਕੇ ਇੱਕ ਔਰਤ ਨੂੰ ਆਪ...
11/08/2026

$3,000 ਦੇਣ ਤੋਂ ਬਾਅਦ… ਜੋ ਹੋਇਆ, ਉਹ ਦੇਖ ਕੇ ਬੰਦਾ ਹੈਰਾਨ ਰਹਿ ਗਿਆ! 😂

ਇੱਕ ਬੰਦਾ ਰੈਸਟੋਰੈਂਟ ਵਿੱਚ ਗਿਆ ਅਤੇ $3,000 ਦੇ ਕੇ ਇੱਕ ਔਰਤ ਨੂੰ ਆਪਣੇ ਨਾਲ “ਮਨੋਰੰਜਨ” ਲਈ ਬੁਲਾਇਆ।

ਉਹ ਬੜਾ ਖੁਸ਼ ਹੋ ਕੇ ਉਸਦੀ ਉਡੀਕ ਕਰਨ ਲੱਗ ਪਿਆ। 😎

ਕੁਝ ਸਮੇਂ ਬਾਅਦ ਇੱਕ ਔਰਤ ਅੰਦਰ ਆਈ।

ਬੰਦੇ ਨੇ ਉਸਨੂੰ ਦੇਖਿਆ ਤੇ ਅਚਾਨਕ ਹੱਕਾ-ਬੱਕਾ ਰਹਿ ਗਿਆ! 😳

ਬੰਦਾ: “ਓਏ… ਤੂੰ?!”

ਔਰਤ ਨੇ ਉਸਨੂੰ ਦੇਖ ਕੇ ਕਿਹਾ:

“ਹਾਏ ਰੱਬਾ… ਤੁਸੀਂ?! 😱”

ਦੋਵੇਂ ਇੱਕ-ਦੂਜੇ ਨੂੰ ਦੇਖਦੇ ਰਹਿ ਗਏ।

ਫਿਰ ਸੱਚਾਈ ਸਾਹਮਣੇ ਆਈ…

ਉਹ ਔਰਤ ਉਸਦੀ ਆਪਣੀ ਪਤਨੀ ਸੀ! 😂

ਪਤਨੀ ਨੇ ਤਾਂ ਪਤੀ ਨੂੰ ਕਿਹਾ ਸੀ ਕਿ ਉਹ ਛੁੱਟੀਆਂ ਮਨਾਉਣ ਲਈ ਬਾਹਰ ਜਾ ਰਹੀ ਹੈ…

ਪਰ ਲੱਗਦਾ ਹੈ, ਉਸਨੇ ਆਪਣੀਆਂ ਛੁੱਟੀਆਂ ਦਾ ਪ੍ਰੋਗਰਾਮ ਕੁਝ ਹੋਰ ਹੀ ਤਰੀਕੇ ਨਾਲ ਬਣਾ ਲਿਆ ਸੀ! 🤣

ਸਿੱਖਿਆ: $3,000 ਖਰਚ ਕਰਨ ਤੋਂ ਪਹਿਲਾਂ ਇਹ ਜ਼ਰੂਰ ਪਤਾ ਕਰ ਲਓ ਕਿ ਪੈਸੇ ਕਿਸਨੂੰ ਦੇ ਰਹੇ ਹੋ!

Ki lagda es var 2027 …see more
09/08/2026

Ki lagda es var 2027 …see more

Ki lagda tuhanu
09/08/2026

Ki lagda tuhanu

08/08/2026
08/08/2026

ਯਾਦਾਂ ਨੇ ਪਾ ਲਿਆ ਏ ਘੇਰਾ, ਤੂੰ ਦਸ... ਕੀ ਹਾਲ ਏ ਤੇਰਾ ?🖤

08/08/2026

Dil di gal aa sajna ….

06/08/2026

ਅੱਖੀਆਂ ਚ ਚਿਹਰਾ ਤੇਰਾ ਬੁੱਲਾ ਤੇ ਤੇਰਾਂ ਨਾਂ ਵੇ, ਤੂੰ ਐਵੇ ਨਾਂ ਡਰਿਆ ਕਰ ਕੋਈ ਨੀ ਲੈਂਦਾ ਤੇਰੀ ਥਾਂ ਵੇ❤️❤️
ਤੇਰੀ ਆ ਮੈਂ ਤੇਰੀ Jassi, ਜਦ ਤੱਕ ਚੱਲਦੇ ਆ

Address

Barnala
Barnala

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm

Telephone

+919781148616

Website

Alerts

Be the first to know and let us send you an email when Dil Tainu Yaad Karda posts news and promotions. Your email address will not be used for any other purpose, and you can unsubscribe at any time.

Shortcuts

Share