30/04/2026
“ਡਿਜੀਟਲ ਸਿੱਖਿਆ ਦੇ ਉਪਰਾਲੇ ਹੇਠ, ਸਾਡੇ ਨਰਸਰੀ ਕਲਾਸ ਦੇ ਵਿਦਿਆਰਥੀਆਂ ਨੇ ਐਲਸੀਡੀ ਰਾਹੀਂ ਇੰਟਰਐਕਟਿਵ ਸਮਾਰਟ ਕਲਾਸ ਸੈਸ਼ਨ ਵਿੱਚ ਭਾਗ ਲਿਆ।
ਵਿਦਿਆਰਥੀਆਂ ਨੇ ਸਿੱਖਣ ਦੌਰਾਨ ਸ਼ਾਨਦਾਰ ਅਨੁਸ਼ਾਸਨ, ਧਿਆਨ ਅਤੇ ਉਤਸ਼ਾਹ ਦਿਖਾਇਆ।”
“Smart classroom, smarter learning 💡
Nursery students actively engaged in Digital Education with discipline and enthusiasm.”