22/11/2021
ਪਿਛਲੇ ਕਰੀਬ ਇੱਕ ਸਾਲ ਦਿੱਲੀ ਦੀਆਂ ਬਰੂਹਾਂ ਤੇ ਹੱਕੀ ਸੰਘਰਸ਼ ਲੜ ਰਹੇ ਕਿਸਾਨਾਂ ਦੇ ਸਿਰੜ ਅਤੇ ਜਜ਼ਬੇ ਅੱਗੇ ਝੁਕਦਿਆਂ ਕੇਂਦਰ ਸਰਕਾਰ ਵਲੋਂ ਤਿੰਨੇ ਕਾਲੇ ਕਾਨੂੰਨ ਵਾਪਸ ਲੈਣ ਦੀ ਖੁਸ਼ੀ ਚ ਵਿਲਜ ਐਂਡ ਵੇਅਜ ਐਜੂਕੌਂਪ ਬਰਨਾਲਾ ਵਲੋਂ ਸਾਰੇ ਸਟਾਫ ਨਾਲ ਮਿਲਕੇ ਖੁਸ਼ੀ ਮਨਾਈ ਗਈ। ਅਸੀਂ ਹਮੇਸ਼ਾ ਹੱਕ ਸੱਚ ਦੀ ਲੜਾਈ ਚ ਸੰਘਰਸ਼ੀ ਯੋਧਿਆਂ ਦੇ ਨਾਲ ਹਾਂ ਤੇ ਹਰ ਸੰਭਵ ਸਹਿਯੋਗ ਲਈ ਵੀ ਯਤਨਸ਼ੀਲ ਹਾਂ।
ਕਿਸਾਨ ਮਜ਼ਦੂਰ ਵਪਾਰੀ ਏਕਤਾ ਜਿੰਦਾਬਾਦ।
The Wills and Ways Educomp Barnala, along with all the staff, celebrated the withdrawal of the three black laws by the Central Government, bowing to the whims and fancies of the farmers who have been fighting for their rights in the last one year in Delhi. We are always on the side of the warriors in the fight for truth and justice and strive for all possible cooperation.
ਕਿਸਾਨ ਮਜ਼ਦੂਰ ਵਪਾਰੀ ਏਕਤਾ ਜਿੰਦਾਬਾਦ।