Electrol Literacy Club Ghs khiva kalan Mansa

  • Home
  • Electrol Literacy Club Ghs khiva kalan Mansa

Electrol Literacy Club Ghs khiva kalan Mansa ਸਾਡਾ ਸਕੂਲ,ਸੋਹਣਾ ਸਕੂਲ

06/02/2026
ਸਾਨੂੰ ਇਹ ਦੱਸਦਿਆਂ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਸਰਕਾਰੀ ਹਾਈ ਸਕੂਲ, ਖੀਵਾ ਕਲਾਂ ਦੀ ਹੋਣਹਾਰ ਵਿਦਿਆਰਥਣ ਅਮਨਦੀਪ ਕੌਰ   ਪੁੱਤਰ...
24/01/2026

ਸਾਨੂੰ ਇਹ ਦੱਸਦਿਆਂ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਸਰਕਾਰੀ ਹਾਈ ਸਕੂਲ, ਖੀਵਾ ਕਲਾਂ ਦੀ ਹੋਣਹਾਰ ਵਿਦਿਆਰਥਣ ਅਮਨਦੀਪ ਕੌਰ ਪੁੱਤਰੀ ਜੁਗਰਾਜ ਸਿੰਘ, ਜਿਸ ਨੇ ਅੱਠਵੀਂ ਕਲਾਸ ਦੇ ਵਿੱਚੋਂ 583 /600 ਵਿੱਚੋਂ 97.17% ਨੰਬਰ ਪ੍ਰਾਪਤ ਕੀਤੇ ।ਇਸ ਲਈ ਵਿਦਿਆਰਥਣ ਨੂੰ ਪੰਜਾਬ ਲੈਵਲ ਦੇ ਜਰਨਲ ਸਕੀਮ ਅਧੀਨ 5000 ਦੇ ਚੈੱਕ ਨਾਲ ਸਨਮਾਨਿਤ ਕੀਤਾ ਗਿਆ ਸਮੂਹ ਸਟਾਫ ਵੱਲੋਂ ਵਿਦਿਆਰਥਣ ਨੂੰ ਅਤੇ ਉਸਦੇ ਮਾਤਾ- ਪਿਤਾ ਦੀ ਸ਼ਲਾਘਾ ਕੀਤੀ ਗਈ ਅਤੇ ਅੱਗੇ ਵਧਣ ਦੀ ਕਾਮਨਾ ਕੀਤੀ ਗਈ।

ਸਾਨੂੰ ਇਹ ਦੱਸਦਿਆਂ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਸਕੂਲ ਦੀ ਹੋਣਹਾਰ ਵਿਦਿਆਰਥਣ ਅਮਨਦੀਪ ਕੌਰ   ਪੁੱਤਰੀ ਜੁਗਰਾਜ ਸਿੰਘ, ਜਿਸ ਨੇ ...
24/01/2026

ਸਾਨੂੰ ਇਹ ਦੱਸਦਿਆਂ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਸਕੂਲ ਦੀ ਹੋਣਹਾਰ ਵਿਦਿਆਰਥਣ ਅਮਨਦੀਪ ਕੌਰ ਪੁੱਤਰੀ ਜੁਗਰਾਜ ਸਿੰਘ, ਜਿਸ ਨੇ ਅੱਠਵੀਂ ਕਲਾਸ ਦੇ ਵਿੱਚੋਂ 583 /600 ਵਿੱਚੋਂ 97.17% ਨੰਬਰ ਪ੍ਰਾਪਤ ਕੀਤੇ ।ਇਸ ਲਈ ਵਿਦਿਆਰਥਣ ਨੂੰ ਪੰਜਾਬ ਲੈਵਲ ਦੇ ਜਰਨਲ ਸਕੀਮ ਅਧੀਨ 5000 ਦੇ ਚੈੱਕ ਨਾਲ ਸਨਮਾਨਿਤ ਕੀਤਾ ਗਿਆ ਸਮੂਹ ਸਟਾਫ ਵੱਲੋਂ ਵਿਦਿਆਰਥਣ ਨੂੰ ਅਤੇ ਉਸਦੇ ਮਾਤਾ- ਪਿਤਾ ਦੀ ਸ਼ਲਾਘਾ ਕੀਤੀ ਗਈ ਅਤੇ ਅੱਗੇ ਵਧਣ ਦੀ ਕਾਮਨਾ ਕੀਤੀ ਗਈ।

21/12/2025

Ptm tyari at school

PTM AT GHS KHIVA KALAN MANSA DATE 20/12/2025
21/12/2025

PTM AT GHS KHIVA KALAN MANSA DATE 20/12/2025

ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ,ਖੀਵਾ ਕਲਾਂ ਜੀ ਦੇ ਨਿਰਦੇਸ਼ਾ ਅਨੁਸਾਰ ਬਤੋਰ ਸ੍ਰੀ ਸ਼ੰਕਰ ਲਾਲ ਛੇਵੀਂ ਕਲਾਸ ਦੇ ਇੰਚਾਰਜ ਦੇ ਤੋਰ ਤੇ ਛੇਵੀਂ ਕਲ...
24/11/2025

ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ,ਖੀਵਾ ਕਲਾਂ ਜੀ ਦੇ ਨਿਰਦੇਸ਼ਾ ਅਨੁਸਾਰ ਬਤੋਰ ਸ੍ਰੀ ਸ਼ੰਕਰ ਲਾਲ ਛੇਵੀਂ ਕਲਾਸ ਦੇ ਇੰਚਾਰਜ ਦੇ ਤੋਰ ਤੇ ਛੇਵੀਂ ਕਲਾਸ ਦੇ ਵਿਦਿਆਰਥੀਆਂ ਦਾ ਵਿਦਿਅਕ ਟੂਰ ਮਿਤੀ 22.11.25 ਨੂੰ ਟਰਾਈਡੈਂਟ ਪੇਪਰ ਮਿੱਲ,ਬਰਨਾਲਾ,ਆਊਟਲੈੱਟ ਬਰਨਾਲਾ,ਸਟੈਂਡਰਡ ਕੰਬਾਈਨ ਬਰਨਾਲਾ ਵਿਜਿਟ ਕਰਵਾਇਆ ਗਿਆ। ਇਸ ਟੂਰ ਵਿੱਚ ਮੈਡਮ ਵੀਰਪਾਲ ਕੌਰ ਜੀ ਨੇ ਵੀ ਬਖੂਬੀ ਸਾਥ ਨਿਭਾਇਆ ,ਵਿਦਿਆਰਥੀਆਂ ਨਾਲ ਕੁਝ ਯਾਦਗਾਰ ਪਲ ਆਪ ਜੀ ਨਾਲ ਸਾਂਝੇ ਕੀਤੇ ਜਾ ਰਹੇ ਹਨ। ਇਹ ਬੱਚਿਆਂ ਨਾਲ ਬਿਤਾਇਆ ਗਿਆ ਸਮਾਂ ਬਹੁਤ ਹੀ ਯਾਦਗਾਰ ਰਿਹਾ।

ਅੱਜ ਸਰਕਾਰੀ ਹਾਈ ਸਕੂਲ,ਖੀਵਾ ਕਲਾਂ ਦੇ ਵਿੱਚ ਸ਼੍ਰੀ ਗੁਰੂ ਨਾਨਕ ਮਲਟੀਵਰਸਿਟੀ ਵੱਲੋਂ ਕਰਵਾਏ ਗਏ ਗੁਰਮਤਿ ਮੁਕਾਬਲੇ -2025 ਦੇ ਵਿੱਚ ਭਾਗ ਲਏ ਵਿਦਿ...
01/11/2025

ਅੱਜ ਸਰਕਾਰੀ ਹਾਈ ਸਕੂਲ,ਖੀਵਾ ਕਲਾਂ ਦੇ ਵਿੱਚ ਸ਼੍ਰੀ ਗੁਰੂ ਨਾਨਕ ਮਲਟੀਵਰਸਿਟੀ ਵੱਲੋਂ ਕਰਵਾਏ ਗਏ ਗੁਰਮਤਿ ਮੁਕਾਬਲੇ -2025 ਦੇ ਵਿੱਚ ਭਾਗ ਲਏ ਵਿਦਿਆਰਥੀਆਂ ਨੂੰ ਮੈਡਮ ਕੁਲਵੀਰ ਕੌਰ ਨੇ ਅੱਜ ਸਮੂਹ ਸਕੂਲ ਸਟਾਫ ਨਾਲ ਵਿਦਿਆਰਥੀਆਂ ਨੂੰ ਅੱਜ ਪ੍ਰਸ਼ੰਸਾ ਪੱਤਰ ਦਿੱਤੇ ਗਏ। ਮੈਡਮ ਕੁਲਵੀਰ ਕੌਰ ਜੀ ਨੇ ਅੱਜ ਵਿਦਿਆਰਥੀਆਂ ਨੂੰ ਆਪਣੀ ਸੰਸਥਾ ਦੇ ਕੰਮਾਂ ਬਾਰੇ ਦੱਸਣ ਤੋਂ ਇਲਾਵਾ ਵਿਦਿਆਰਥੀਆਂ ਨੂੰ ਮੋਟਿਵੇਸ਼ਨਲ ਭਾਸ਼ਣ ਦਿੱਤਾ। ਸਮੂਹ ਸਕੂਲ ਸਟਾਫ ਵੱਲੋਂ ਮੈਡਮ ਜੀ ਦਾ ਤਹਿ ਦਿਲੋਂ ਧੰਨਵਾਦ ਤੇ ਸਨਮਾਨ ਚਿੰਨ੍ਹ ਦਿੱਤਾ ਗਿਆ।

ਅੱਜ ਸਾਡੇ ਸਹਸ ਖੀਵਾ ਕਲਾਂ ਵਿਖੇ ਗਣਿਤ , ਸਾਇੰਸ,ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਵਿਸੇ਼ ਦੇ ਮੇਲੇ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸਕੂਲ ਦੇ ਸਾਰ...
31/10/2025

ਅੱਜ ਸਾਡੇ ਸਹਸ ਖੀਵਾ ਕਲਾਂ ਵਿਖੇ ਗਣਿਤ , ਸਾਇੰਸ,ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਵਿਸੇ਼ ਦੇ ਮੇਲੇ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਬੜੇ ਜ਼ੋਰ ਸੋ਼ਰ ਨਾਲ ਭਾਗ ਲਿਆ, ਬੱਚਿਆਂ ਨੇ ਦਿਤੇ ਪ੍ਰੋਜੈਕਟਾਂ ਅਨੁਸਾਰ ਵਰਕਿੰਗ ਮਾਡਲ , ਚਾਰਟ ਅਤੇ ਗੇਮਾਂ ਕੀਤੀਆਂ, ਬੱਚਿਆਂ ਚ ਬੜਾ ਉਤਸ਼ਾਹ ਸੀ ਇਸ ਮੌਕੇ ਪਿੰਡ ਦੇ ਸਰਪੰਚ ਰਾਜਵਿੰਦਰ ਸਿੰਘ ਰਾਜ਼ੀ ਵਿਸ਼ੇਸ਼ ਤੌਰ ਤੇ ਬਚਿਆ ਦੀ ਹੌਂਸਲਾ ਅਫ਼ਜਾਈ ਕਰਨ ਲਈ ਮੇਲੇ ਚ ਸ਼ਾਮਿਲ ਹੋਏ , ਵਿਸ਼ਾ ਅਧਿਆਪਕ ਜੀਵਨ ਕੁਮਾਰ, ਪਿੰਕੀ ਰਾਣੀ,ਜਤਿੰਦਰਪਾਲ ਸਿੰਘ JP ਅਤੇ ਸ਼ੰਕਰ ਲਾਲ ਨੇ ਬੱਚਿਆਂ ਦਾ ਵਿਸ਼ੇਸ਼ ਤੌਰ ਤੇ ਮਾਰਗ ਦਰਸ਼ਨ ਕੀਤਾ । ਮੇਲੇ ਚ ਹਾਈ ਸਕੂਲ ਦੇ ਅਧਿਆਪਕਾ ਤੋਂ ਇਲਾਵਾ ਸਪਸ ਖੀਵਾ ਕਲਾਂ ਦੇ ਮੁਖ ਅਧਿਆਪਿਕਾ ਸ਼੍ਰੀ ਮਤੀ ਹਰਪਾਲ ਕੌਰ ਸਮੇਤ ਸਾਰੇ ਅਧਿਆਪਕ ਸਾਹਿਬਾਨਾ ਮੇਲੇ ਚ ਸ਼ਿਰਕਤ ਕੀਤੀ । ਸਕੂਲ ਮੁਖੀ ਗੁਰਜੰਟ ਸਿੰਘ ਨੇ ਮੇਲੇ ਚ ਪਹੁੰਚੇ ਮੁੱਖ ਮਹਿਮਾਨ ਤੋਂ ਇਲਾਵਾ, ਸਮੂਹ ਅਧਿਆਪਕ ਸਾਹਿਬਾਨਾ ਅਤੇ ਬੱਚਿਆਂ ਦਾ ਧੰਨਵਾਦ ਕੀਤਾ ।

ਦਿਵਾਲੀ ਦੇ ਤਿਉਹਾਰ ਤੇ ਮੌਕੇ ਤੇ ਸਮੂਹ ਸਟਾਫ ਸਰਕਾਰੀ ਹਾਈ ਸਕੂਲ  ਵੱਲੋਂ ਮਿੱਡੇ -ਮੀਲ ਵਰਕਰ ,ਸਫਾਈ ਕਰਮਚਾਰੀਆਂ ਨੂੰ ਮਿਠਾਈ ਦਿੱਤੀ ਗਈ ਤੇ ਦੀਵਾਲ...
18/10/2025

ਦਿਵਾਲੀ ਦੇ ਤਿਉਹਾਰ ਤੇ ਮੌਕੇ ਤੇ ਸਮੂਹ ਸਟਾਫ ਸਰਕਾਰੀ ਹਾਈ ਸਕੂਲ ਵੱਲੋਂ ਮਿੱਡੇ -ਮੀਲ ਵਰਕਰ ,ਸਫਾਈ ਕਰਮਚਾਰੀਆਂ ਨੂੰ ਮਿਠਾਈ ਦਿੱਤੀ ਗਈ ਤੇ ਦੀਵਾਲੀਆਂ ਦੀ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ।

Viskit bharat buildathon 2025 da live program telecast kita gea....
13/10/2025

Viskit bharat buildathon 2025 da live program telecast kita gea....

ਅੱਜ ਸਰਕਾਰੀ ਹਾਈ ਸਕੂਲ ,ਖੀਵਾ ਕਲਾਂ ਸਕੂਲ ਦੇ ਸ.ਸ. ਮਾਸਟਰ ਸ਼ੰਕਰ ਲਾਲ ਜੀ ਦੇ ਦੋਸਤ ਰਮਨ ਕੁਮਾਰ ਨੇ ਗਰਮੀ ਤੋਂ ਬਚਣ ਦੇ ਲਈ ਸਕੂਲ ਨੂੰ ਪੱਖਾ ਦਾਨ...
18/08/2025

ਅੱਜ ਸਰਕਾਰੀ ਹਾਈ ਸਕੂਲ ,ਖੀਵਾ ਕਲਾਂ ਸਕੂਲ ਦੇ ਸ.ਸ. ਮਾਸਟਰ ਸ਼ੰਕਰ ਲਾਲ ਜੀ ਦੇ ਦੋਸਤ ਰਮਨ ਕੁਮਾਰ ਨੇ ਗਰਮੀ ਤੋਂ ਬਚਣ ਦੇ ਲਈ ਸਕੂਲ ਨੂੰ ਪੱਖਾ ਦਾਨ ਕੀਤਾ।ਸਮੂਹ ਸਟਾਫ ਅਤੇ ਸਕੂਲ ਮੁਖੀ ਜੀ ਦੁਆਰਾ ਸਰ ਰਮਨ ਕੁਮਾਰ ਜੀ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਗਿਆ।

Kal mansa district de vich celebrate kite gea independence day vich mansa district de vich mansa district de deo page te...
16/08/2025

Kal mansa district de vich celebrate kite gea independence day vich mansa district de vich mansa district de deo page te select kitia pic vich ghs khiva kalan de bachea di pic select kiti gei cgrts all staff members and cgrts all students.

Address

Near Bus Stand Khiva Kalan

151504

Telephone

+919815098452

Website

Alerts

Be the first to know and let us send you an email when Electrol Literacy Club Ghs khiva kalan Mansa posts news and promotions. Your email address will not be used for any other purpose, and you can unsubscribe at any time.

Contact The School

Send a message to Electrol Literacy Club Ghs khiva kalan Mansa:

Shortcuts

  • Want your school to be the top-listed School/college?

Share