ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਸ਼ੇਰਪੁਰ

  • Home
  • ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਸ਼ੇਰਪੁਰ

ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਸ਼ੇਰਪੁਰ Imparting Knowledge-Creative Way

21/05/2023
07/04/2023

Congratulations

29/03/2023



29/03/2023







*Graduation🗞🎩 Ceremony*2022-23* ਸੰਬੰਧੀ
*ਅੱਜ ਦੇ ਬਾ-ਕਮਾਲ ਫੰਕਸ਼ਨ ਲਈ ਸਾਰੇ *CHTs*
*HTs*
*School Incharges*
*Class Incharges*
*Pre Primary Incharges* *ਨੂੰ ਬਹੁਤ -ਬਹੁਤ ਮੁਬਾਰਕਾਂ*
👉 *ਹਰ ਸਕੂਲ ਦੇ ਪ੍ਰੋਗਰਾਮ ਵਿੱਚ ਛੋਟੇ-ਛੋਟੇ ਬੱਚਿਆਂ ਦੁਅਾਰਾ ਕੀਤੀਆਂ ਗਤੀਵਿਧੀਆਂ ਨੇ ਸਭਨਾਂ ਦਾ ਮਨ ਮੋਹ ਲਿਆ ।*
👉 *ਲਾ-ਮਿਸਾਲ ਮਾਪਿਅਾਂ ਦਾ ਇਕੱਠ ਤੁਹਾਡੀ ਅਾਪਣੇ ਵਿਦਿਆਰਥੀਆਂ ਲਈ ਕੀਤੀ ਸਖ਼ਤ ਮਿਹਨਤ ਅਤੇ ਨਿਭਾਏ ਫ਼ਰਜ਼ਾ ਦੀ ਗਵਾਹੀ ਭਰ ਰਿਹਾ ਸੀ।*
👉 *ਸਕੂਲ ਸਿੱਖਿਆ ਵਿਭਾਗ ਪੰਜਾਬ ਅਾਪ ਦੇ ਸਮੱਚੇ ਕਾਰਜਾਂ ਦੀ ਸਰਾਹਨਾ ਕਰਦਿਆਂ ਬੇ-ਹੱਦ ਮਾਣ ਮਹਿਸੂਸ ਕਰ ਰਿਹਾ ਹੈ।*
*ਸ. ਗੁਰਦਰਸ਼ਨ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ਼ੇਰਪਰ*

29/03/2023

ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋ ਅੱਜ 29 ਮਾਰਚ 2023 ਨੂੰ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਮਾਨ ਜੀ ਅਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਜੀ ਦੀ ਅਗਵਾਈ ਹੇਠ ਸੂਬੇ ਦੇ 12825 ਪ੍ਰਾਇਮਰੀ ਅਤੇ 26 ਸੈਕੰਡਰੀ ਸਕੂਲਾਂ ਦੇ ਪ੍ਰੀ-ਪ੍ਰਾਇਮਰੀ ਵਿਦਿਆਰਥੀਆਂ ਦੀ "ਗਰੈਜ਼ੂਏਸ਼ਨ ਸੈਰੇਮਨੀ" ਕਰਵਾਈ ਜਾ ਰਹੀ ਹੈ।
ਇਸਦਾ ਥੀਮ ਗੁਣਾਤਮਕ ਸਿੱਖਿਆ ਅਤੇ ਵਿਦਿਆਰਥੀ ਦਾ ਸਰਵਪੱਖੀ ਵਿਕਾਸ ਹੋਵੇਗਾ।
ਸਿੱਖਿਆ ਵਿਭਾਗ ਦੇ ਨਿਵੇਕਲੇ ਉੱਦਮ ਦੀ ਸਮੂਹ ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਨੂੰ ਬਹੁਤ ਬਹੁਤ ਵਧਾਈ ਹੋਵੇ।

Harjot Singh Bains

#ਸਕੂਲ_ਸਿੱਖਿਆ_ਵਿਭਾਗ_ਪੰਜਾਬ

27/03/2023



     ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ *ਈਨਾ ਬਾਜਵਾ* ਬਣਿਅਾ Fully AC school ਸਟਾਫ ਦੀ ਮਿਹਨਤ ਨੂੰ ਸਲਾਮ!ਸਹਿਯੋਗੀ ਸਖ਼ਸ਼ੀਅਤਾਂ ਦਾ ਬਹੁਤ -ਬਹੁਤ...
16/03/2023




ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ *ਈਨਾ ਬਾਜਵਾ* ਬਣਿਅਾ Fully AC school ਸਟਾਫ ਦੀ ਮਿਹਨਤ ਨੂੰ ਸਲਾਮ!
ਸਹਿਯੋਗੀ ਸਖ਼ਸ਼ੀਅਤਾਂ ਦਾ ਬਹੁਤ -ਬਹੁਤ ਧੰਨਵਾਦ!🙏

ਸੰਗਰੂਰ ਜਿਲ੍ਹੇ ਦੇ ਪਹਿਲੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਮਿਲਿਆ ਫੁੱਲ ਏਅਰ ਕੰਡੀਸ਼ਨ ਸਕੂਲ ਹੋਣ ਦਾ ਮਾਣ -971 ...

13/03/2023

ਸਿੱਖਿਆ ਵਿਭਾਗ ਪੰਜਾਬ ਵੱਲੋ ਇੱਕ ਨਿਵੇਕਲੀ ਮੁਹਿੰਮ ਚਲਾ ਕੇ 1 ਦਿਨ ਵਿੱਚ 1 ਲੱਖ ਬੱਚਿਆਂ ਦਾ ਸਕੂਲਾਂ ਵਿੱਚ ਨਵਾਂ ਦਾਖ਼ਲਾ ਕਰਕੇ ਬੇ-ਮਿਸਾਲ ਕੰਮ ਕੀਤਾ, ਜਿਸਦੀ ਮੈਂ ਸਮੁੱਚੇ ਅਧਿਆਪਕ ਵਰਗ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ..

ਸਵੇਰ ਤੋਂ ਦੇਰ ਰਾਤ ਤੱਕ ਦਾਖ਼ਲਾ ਮੁਹਿੰਮ ਵਿੱਚ ਯੋਗਦਾਨ ਪਾਉਣ ਵਾਲੇ ਸਮੁੱਚੇ ਅਧਿਆਪਕ ਵਰਗ ਨੂੰ ਦਿਲੋਂ ਸਲਾਮ..

Address

BPEO OFFICE SHERPUR DIST-SANGRUR(PB) 148025

Opening Hours

Monday 09:00 - 17:00
Tuesday 09:00 - 17:00
Wednesday 09:00 - 17:00
Thursday 09:00 - 17:00
Friday 09:00 - 17:00

Telephone

+919781120079

Website

Alerts

Be the first to know and let us send you an email when ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਸ਼ੇਰਪੁਰ posts news and promotions. Your email address will not be used for any other purpose, and you can unsubscribe at any time.

Contact The School

Send a message to ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਸ਼ੇਰਪੁਰ:

Shortcuts

  • Want your school to be the top-listed School/college?

Share