12/19/2025
GHS Shergarh
Contact information, map and directions, contact form, opening hours, services, ratings, photos, videos and announcements from GHS Shergarh, School, Charlotte, NC.
12/19/2025
11/01/2025
ਸਰਕਾਰੀ ਹਾਈ ਸਕੂਲ ਸ਼ੇਰਗੜ੍ਹ ਵਿਖੇ Bagless day ਐਕਟੀਵਿਟੀ 1/11/2025
07/26/2025
Bagless day vedic maths,art and circle activity, GHS Shergarh patiala
07/10/2025
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇ ਸ਼ਹੀਦੀ ਪੂਰਬ ਤੇ ਸਰਕਾਰੀ ਹਾਈ ਸਕੂਲ ਸ਼ੇਰਗੜ੍ਹ ਵਿੱਚ ਪੌਦੇ ਲਗਾਏ ਗਏ I
07/05/2025
ਸਰਕਾਰੀ ਹਾਈ ਸਕੂਲ ਸ਼ੇਰਗੜ੍ਹ ਵਿਖੇ bagless ਗਤੀਵਿਧੀਆਂ ਕਰਾਈਆਂ ਗਈਆਂ
07/01/2025
ਸਰਕਾਰੀ ਹਾਈ ਸਕੂਲ ਸ਼ੇਰਗੜ੍ਹ ਦੇ ਸਮੂਹ ਸਟਾਫ਼ ਵਲੋਂ ਜੂਨ ਦੀਆਂ ਛੁੱਟੀਆਂ ਤੋ ਬਾਅਦ ਅੱਜ ਸਕੂਲ ਆਉਣ ਤੇ ਬੱਚਿਆਂ ਦਾ welcome ਕੀਤਾ ਗਿਆ I
06/21/2025
ਸਰਕਾਰੀ ਹਾਈ ਸਕੂਲ ਸ਼ੇਰਗੜ੍ਹ ਵਿਖੇ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ
06/03/2025
ਸਰਕਾਰੀ ਹਾਈ ਸਕੂਲ ਸ਼ੇਰਗੜ੍ਹ ਵਿਖੇ ਸਮਰ ਕੈਂਪ ਦੇ ਸਤਵੇਂ ਦਿਨ ਬੱਚਿਆਂ ਤੋ ਤੇਲਗੂ ਭਾਸ਼ਾ ਦੀਆਂ ਵੱਖ ਵੱਖ ਗਤੀਵਿਧੀਆਂ ਕਰਾਈ ਗਈਆਂ I ਅੱਜ ਸਤਵੇਂ ਦਿਨ ਹੁਣ ਤੱਕ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਦੁਬਾਰਾ ਦਿਖਾਇਆ ਗਿਆ I ਅੱਜ ਦੇ ਸਮਰ ਕੈਂਪ ਵਿੱਚ ਮਾਪਿਆਂ ਨੇ ਵੀ ਸਮੂਲੀਅਤ ਕੀਤੀ
06/02/2025
ਸਰਕਾਰੀ ਹਾਈ ਸਕੂਲ ਸ਼ੇਰਗੜ੍ਹ ਵਿਖੇ ਸਮਰ ਕੈਂਪ ਦੇ ਛੇਵੇਂ ਦਿਨ ਅੱਜ ਬੱਚਿਆਂ ਨੂੰ ਭਾਰਤ ਦੇ ਨਕਸ਼ੇ ਤੇ ਆਂਧਰਾ ਪ੍ਰਦੇਸ ਦਾ ਨਕਸਾ ਦਿਖਾਇਆ ਗਿਆ ਅਤੇ ਆਂਧਰਾ ਪ੍ਰਦੇਸ ਦੀਆਂ ਨਦੀਆਂ ਅਤੇ ਪਰਬਤ ਦਿਖਾਏ ਗਏ I
05/31/2025
ਸਰਕਾਰੀ ਹਾਈ ਸਕੂਲ ਸ਼ੇਰਗੜ੍ਹ ਵਿਖੇ ਸਮਰ ਕੈਂਪ ਤਹਿਤ ਬੱਚਿਆਂ ਨੂੰ ਤੇਲਗੂ ਭਾਸ਼ਾ ਦੇ ਫਰੀਡਮ ਫਾਈਟਰ ਬਾਰੇ ਦੱਸਿਆ ਗਿਆ
05/31/2025
ਸਰਕਾਰੀ ਹਾਈ ਸਕੂਲ ਸ਼ੇਰਗੜ੍ਹ ਜਿਲ੍ਹਾ ਪਟਿਆਲਾ ਵਿਖੇ ਤੰਬਾਕੂ ਮੁਕਤ ਦਿਵਸ਼ ਮਨਾਇਆ ਗਿਆ I
05/31/2025
ਸਰਕਾਰੀ ਹਾਈ ਸਕੂਲ ਸ਼ੇਰਗੜ੍ਹ ਜਿਲ੍ਹਾ ਪਟਿਆਲਾ ਵਿਖੇ ਪੌਦੇ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ਼ ਮਨਾਇਆ ਗਿਆ I
Click here to claim your Sponsored Listing.