GHS Shergarh

GHS Shergarh Contact information, map and directions, contact form, opening hours, services, ratings, photos, videos and announcements from GHS Shergarh, School, Charlotte, NC.

12/19/2025
ਸਰਕਾਰੀ ਹਾਈ ਸਕੂਲ ਸ਼ੇਰਗੜ੍ਹ ਵਿਖੇ Bagless day ਐਕਟੀਵਿਟੀ 1/11/2025
11/01/2025

ਸਰਕਾਰੀ ਹਾਈ ਸਕੂਲ ਸ਼ੇਰਗੜ੍ਹ ਵਿਖੇ Bagless day ਐਕਟੀਵਿਟੀ 1/11/2025

Bagless day vedic maths,art and circle activity, GHS Shergarh patiala
07/26/2025

Bagless day vedic maths,art and circle activity, GHS Shergarh patiala

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇ ਸ਼ਹੀਦੀ ਪੂਰਬ ਤੇ ਸਰਕਾਰੀ ਹਾਈ ਸਕੂਲ ਸ਼ੇਰਗੜ੍ਹ ਵਿੱਚ ਪੌਦੇ ਲਗਾਏ ਗਏ I
07/10/2025

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇ ਸ਼ਹੀਦੀ ਪੂਰਬ ਤੇ ਸਰਕਾਰੀ ਹਾਈ ਸਕੂਲ ਸ਼ੇਰਗੜ੍ਹ ਵਿੱਚ ਪੌਦੇ ਲਗਾਏ ਗਏ I

ਸਰਕਾਰੀ ਹਾਈ ਸਕੂਲ ਸ਼ੇਰਗੜ੍ਹ ਵਿਖੇ bagless ਗਤੀਵਿਧੀਆਂ ਕਰਾਈਆਂ ਗਈਆਂ
07/05/2025

ਸਰਕਾਰੀ ਹਾਈ ਸਕੂਲ ਸ਼ੇਰਗੜ੍ਹ ਵਿਖੇ bagless ਗਤੀਵਿਧੀਆਂ ਕਰਾਈਆਂ ਗਈਆਂ

ਸਰਕਾਰੀ ਹਾਈ ਸਕੂਲ ਸ਼ੇਰਗੜ੍ਹ ਦੇ ਸਮੂਹ ਸਟਾਫ਼ ਵਲੋਂ ਜੂਨ ਦੀਆਂ ਛੁੱਟੀਆਂ ਤੋ ਬਾਅਦ ਅੱਜ ਸਕੂਲ ਆਉਣ ਤੇ ਬੱਚਿਆਂ ਦਾ welcome ਕੀਤਾ ਗਿਆ I
07/01/2025

ਸਰਕਾਰੀ ਹਾਈ ਸਕੂਲ ਸ਼ੇਰਗੜ੍ਹ ਦੇ ਸਮੂਹ ਸਟਾਫ਼ ਵਲੋਂ ਜੂਨ ਦੀਆਂ ਛੁੱਟੀਆਂ ਤੋ ਬਾਅਦ ਅੱਜ ਸਕੂਲ ਆਉਣ ਤੇ ਬੱਚਿਆਂ ਦਾ welcome ਕੀਤਾ ਗਿਆ I

ਸਰਕਾਰੀ ਹਾਈ ਸਕੂਲ ਸ਼ੇਰਗੜ੍ਹ ਵਿਖੇ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ
06/21/2025

ਸਰਕਾਰੀ ਹਾਈ ਸਕੂਲ ਸ਼ੇਰਗੜ੍ਹ ਵਿਖੇ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ

ਸਰਕਾਰੀ ਹਾਈ ਸਕੂਲ ਸ਼ੇਰਗੜ੍ਹ ਵਿਖੇ ਸਮਰ ਕੈਂਪ ਦੇ ਸਤਵੇਂ ਦਿਨ ਬੱਚਿਆਂ ਤੋ ਤੇਲਗੂ ਭਾਸ਼ਾ ਦੀਆਂ ਵੱਖ ਵੱਖ ਗਤੀਵਿਧੀਆਂ ਕਰਾਈ ਗਈਆਂ I ਅੱਜ ਸਤਵੇਂ ਦਿਨ...
06/03/2025

ਸਰਕਾਰੀ ਹਾਈ ਸਕੂਲ ਸ਼ੇਰਗੜ੍ਹ ਵਿਖੇ ਸਮਰ ਕੈਂਪ ਦੇ ਸਤਵੇਂ ਦਿਨ ਬੱਚਿਆਂ ਤੋ ਤੇਲਗੂ ਭਾਸ਼ਾ ਦੀਆਂ ਵੱਖ ਵੱਖ ਗਤੀਵਿਧੀਆਂ ਕਰਾਈ ਗਈਆਂ I ਅੱਜ ਸਤਵੇਂ ਦਿਨ ਹੁਣ ਤੱਕ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਦੁਬਾਰਾ ਦਿਖਾਇਆ ਗਿਆ I ਅੱਜ ਦੇ ਸਮਰ ਕੈਂਪ ਵਿੱਚ ਮਾਪਿਆਂ ਨੇ ਵੀ ਸਮੂਲੀਅਤ ਕੀਤੀ

ਸਰਕਾਰੀ ਹਾਈ ਸਕੂਲ ਸ਼ੇਰਗੜ੍ਹ ਵਿਖੇ ਸਮਰ ਕੈਂਪ ਦੇ ਛੇਵੇਂ ਦਿਨ ਅੱਜ ਬੱਚਿਆਂ ਨੂੰ ਭਾਰਤ ਦੇ ਨਕਸ਼ੇ ਤੇ  ਆਂਧਰਾ ਪ੍ਰਦੇਸ ਦਾ ਨਕਸਾ ਦਿਖਾਇਆ ਗਿਆ ਅਤੇ ਆ...
06/02/2025

ਸਰਕਾਰੀ ਹਾਈ ਸਕੂਲ ਸ਼ੇਰਗੜ੍ਹ ਵਿਖੇ ਸਮਰ ਕੈਂਪ ਦੇ ਛੇਵੇਂ ਦਿਨ ਅੱਜ ਬੱਚਿਆਂ ਨੂੰ ਭਾਰਤ ਦੇ ਨਕਸ਼ੇ ਤੇ ਆਂਧਰਾ ਪ੍ਰਦੇਸ ਦਾ ਨਕਸਾ ਦਿਖਾਇਆ ਗਿਆ ਅਤੇ ਆਂਧਰਾ ਪ੍ਰਦੇਸ ਦੀਆਂ ਨਦੀਆਂ ਅਤੇ ਪਰਬਤ ਦਿਖਾਏ ਗਏ I

ਸਰਕਾਰੀ ਹਾਈ ਸਕੂਲ ਸ਼ੇਰਗੜ੍ਹ ਵਿਖੇ ਸਮਰ ਕੈਂਪ ਤਹਿਤ ਬੱਚਿਆਂ ਨੂੰ ਤੇਲਗੂ ਭਾਸ਼ਾ ਦੇ ਫਰੀਡਮ ਫਾਈਟਰ ਬਾਰੇ ਦੱਸਿਆ ਗਿਆ
05/31/2025

ਸਰਕਾਰੀ ਹਾਈ ਸਕੂਲ ਸ਼ੇਰਗੜ੍ਹ ਵਿਖੇ ਸਮਰ ਕੈਂਪ ਤਹਿਤ ਬੱਚਿਆਂ ਨੂੰ ਤੇਲਗੂ ਭਾਸ਼ਾ ਦੇ ਫਰੀਡਮ ਫਾਈਟਰ ਬਾਰੇ ਦੱਸਿਆ ਗਿਆ

ਸਰਕਾਰੀ ਹਾਈ ਸਕੂਲ ਸ਼ੇਰਗੜ੍ਹ ਜਿਲ੍ਹਾ ਪਟਿਆਲਾ ਵਿਖੇ ਤੰਬਾਕੂ ਮੁਕਤ ਦਿਵਸ਼  ਮਨਾਇਆ ਗਿਆ I
05/31/2025

ਸਰਕਾਰੀ ਹਾਈ ਸਕੂਲ ਸ਼ੇਰਗੜ੍ਹ ਜਿਲ੍ਹਾ ਪਟਿਆਲਾ ਵਿਖੇ ਤੰਬਾਕੂ ਮੁਕਤ ਦਿਵਸ਼ ਮਨਾਇਆ ਗਿਆ I

ਸਰਕਾਰੀ ਹਾਈ ਸਕੂਲ ਸ਼ੇਰਗੜ੍ਹ ਜਿਲ੍ਹਾ ਪਟਿਆਲਾ ਵਿਖੇ ਪੌਦੇ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ਼ ਮਨਾਇਆ ਗਿਆ I
05/31/2025

ਸਰਕਾਰੀ ਹਾਈ ਸਕੂਲ ਸ਼ੇਰਗੜ੍ਹ ਜਿਲ੍ਹਾ ਪਟਿਆਲਾ ਵਿਖੇ ਪੌਦੇ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ਼ ਮਨਾਇਆ ਗਿਆ I

Address

Charlotte, NC

Telephone

+19803550501

Website

Alerts

Be the first to know and let us send you an email when GHS Shergarh posts news and promotions. Your email address will not be used for any other purpose, and you can unsubscribe at any time.

Shortcuts

Share

Category