ਨਿਵੇਕਲੀ ਗੱਲ

ਨਿਵੇਕਲੀ ਗੱਲ Contact information, map and directions, contact form, opening hours, services, ratings, photos, videos and announcements from ਨਿਵੇਕਲੀ ਗੱਲ, Education, SCO-8, 2ND FLOOR, near Hotel Flyover Classic, Upkar Nagar, punjab.

14/09/2026

ਨਿਊਜ਼ੀਲੈਂਡ ਵਿੱਚ 150 ਕਿੱਲਿਆਂ ਦਾ ਮਾਲਕ, ਮਿੱਟੀ ਨਾਲ ਮਿੱਟੀ ਹੋ ਕੇ ਦੇ ਰਿਹਾ ਬਾਬੇ ਨਾਨਕ ਦਾ ਸੁਨੇਹਾ !!

ਰੇਸ਼ਮ ਸਿੰਘ
ਨਿਵੇਕਲੀ ਗੱਲ

05/09/2026

ਗਰੀਬੀ ਤੇ ਬਿਮਾਰੀ ਨੂੰ ਹਰਾਇਆ !!!

ਨਿਊਜ਼ੀਲੈਂਡ ਦੀ Music Teacher ਬੱਚਿਆਂ ਨੂੰ ਗੁਰਬਾਣੀ ਤੇ ਸੱਭਿਆਚਾਰ ਨਾਲ ਕਿਵੇਂ ਜੋੜਦੀ ਹੈ? ਖਾਸ ਗੱਲਬਾਤ !!

ਰੇਸ਼ਮ ਸਿੰਘ
ਨਿਵੇਕਲੀ ਗੱਲ

31/08/2026

ਕੀ ਕਹਿੰਦੇ ਨੇ ਪਿੰਡਾਂ ਦੇ ਲੋਕ, ਭਗਵੰਤ ਮਾਨ ਦੇ ਕੰਮਾਂ ਬਾਰੇ।
ਨਿਊਜ਼ੀਲੈਂਡ ਤੋਂ ਰਿਪੋਰਟ
ਨਿਵੇਕਲੀ ਗੱਲ

31/08/2026

ਓਸ਼ੋ ਨੇ ਭਗਤ ਕਬੀਰ ਨੂੰ ਗੁਰੂ ਨਾਨਕ ਤੋਂ ਵੱਡਾ ਕਿਉਂ ਕਿਹਾ?

ਓਸ਼ੋ ਬਾਰੇ ਸਾਡੇ ਵਲੋਂ ਕੀਤੀ ਗਈ ਪੋਡਕਾਸਟ ਬਾਰੇ ਸਰੋਤਿਆਂ ਦੇ ਸਵਾਲਾਂ ਦੇ ਜਵਾਬ।
Original Podcast Link https://www.facebook.com/reel/1728145025042495
ਰੇਸ਼ਮ ਸਿੰਘ
ਨਿਵੇਕਲੀ ਗੱਲ


19/08/2026

Five River ਕਲੱਬ ਨੇ ਕਰਵਾਇਆ ਵੱਡਾ ਖੇਡ ਮੇਲਾ !!!

🔥 ਤੀਰਥ ਸਿੰਘ ਅਟਵਾਲ ਦਾ ਵੱਡਾ ਖੁਲਾਸਾ! 🇳🇿

ਨਿਊਜ਼ੀਲੈਂਡ ’ਚ ਖੇਡਾਂ ਦਾ ਵੱਡਾ ਸੀਜ਼ਨ ਆਉਣ ਵਾਲਾ ਹੈ! 🏐
150+ ਖਿਡਾਰੀ ਤੇ ਓਫੀਸ਼ੀਅਲ ਨਿਊਜ਼ੀਲੈਂਡ ਪਹੁੰਚ ਰਹੇ ਨੇ। 🌏✈️

ਇਸ ਵੱਡੇ ਸਪੋਰਟਸ ਸੀਜ਼ਨ ਨਾਲ ਜੁੜੀ ਹਰ ਅਹਿਮ ਜਾਣਕਾਰੀ ਅਤੇ ਤਾਜ਼ਾ ਅਪਡੇਟ ਲਈ ਪੂਰੀ ਵੀਡੀਓ ਜ਼ਰੂਰ ਦੇਖੋ। 👀🔥

Tirath Singh Atwal

SBS Sports & Cultural Club

ਨਿਵੇਕਲੀ ਗੱਲ

🏐 Volleyball | Sports | Culture | New Zealand 🇳🇿

16/08/2026

ਬੱਚਿਆਂ ਦੀ ਜ਼ਿੰਦਗੀ ‘ਤੇ ਮਜ਼ਾਕ ਦਾ ਕੀ ਅਸਰ ? ਵੇਖੋ ਖਾਸ ਗੱਲਬਾਤ

ਬੱਚਿਆਂ ਉੱਤੇ ਮਾਪਿਆਂ ਵੱਲੋਂ ਅਣਜਾਣੇ ਵਿੱਚ ਕੀਤੇ ਜਾ ਰਹੇ ਜ਼ੁਲਮਾਂ ਦੀ ਗਾਥਾ | ਖਾਸ Podcast

ਕੀ ਅਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ-ਕਰਦੇ ਕਿਤੇ ਉਨ੍ਹਾਂ ਉੱਤੇ ਬੇਲੋੜਾ ਦਬਾਅ ਤਾਂ ਨਹੀਂ ਪਾ ਰਹੇ?
ਕੀ ਸਾਡੀਆਂ ਉਮੀਦਾਂ, ਤੁਲਨਾ, ਡਾਂਟ-ਫਟਕਾਰ ਅਤੇ ਸਮਾਜਕ ਦਬਾਅ ਬੱਚਿਆਂ ਦੀ ਮਾਨਸਿਕਤਾ ਉੱਤੇ ਗਹਿਰਾ ਅਸਰ ਪਾ ਰਹੇ ਹਨ?

ਇਸ ਖਾਸ Podcast ਵਿੱਚ ਅਸੀਂ ਇੱਕ ਬਹੁਤ ਹੀ ਸੰਵੇਦਨਸ਼ੀਲ ਅਤੇ ਜ਼ਰੂਰੀ ਵਿਸ਼ੇ ਉੱਤੇ ਗੱਲਬਾਤ ਕੀਤੀ ਹੈ—ਮਾਪਿਆਂ ਵੱਲੋਂ ਅਣਜਾਣੇ ਵਿੱਚ ਬੱਚਿਆਂ ਨਾਲ ਕੀਤੀਆਂ ਜਾ ਰਹੀਆਂ ਉਹ ਗਲਤੀਆਂ, ਜੋ ਉਨ੍ਹਾਂ ਦੇ ਭਵਿੱਖ ਅਤੇ ਸ਼ਖ਼ਸੀਅਤ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।

🎬 ਇਸ Podcast ਵਿੱਚ ਫ਼ਿਲਮ ਦੇ Producer ਨਾਲ ਖਾਸ ਗੱਲਬਾਤ ਕੀਤੀ ਗਈ ਹੈ, ਜਿਸ ਵਿੱਚ ਫ਼ਿਲਮ ਦੇ ਸੰਦੇਸ਼, ਬੱਚਿਆਂ ਦੀਆਂ ਭਾਵਨਾਵਾਂ ਅਤੇ ਮਾਪਿਆਂ ਦੀ ਜ਼ਿੰਮੇਵਾਰੀ ਬਾਰੇ ਖੁੱਲ੍ਹ ਕੇ ਵਿਚਾਰ ਸਾਂਝੇ ਕੀਤੇ ਗਏ ਹਨ।

❤️ ਇਹ Podcast ਹਰ ਮਾਂ-ਬਾਪ, ਅਧਿਆਪਕ ਅਤੇ ਉਸ ਵਿਅਕਤੀ ਲਈ ਜ਼ਰੂਰ ਦੇਖਣ ਵਾਲਾ ਹੈ ਜੋ ਬੱਚਿਆਂ ਦੇ ਬਿਹਤਰ ਭਵਿੱਖ ਦੀ ਚਿੰਤਾ ਕਰਦਾ ਹੈ।

ਵੀਡੀਓ ਪਸੰਦ ਆਵੇ ਤਾਂ Like 👍 | Share 🔄 | Subscribe 🔔 ਜ਼ਰੂਰ ਕਰੋ।

07/08/2026

ਨਿਊਜ਼ੀਲੈਂਡ ਵਾਲੀਬਾਲ ਲੀਗ ਦਾ ਵੱਡਾ ਐਲਾਨ | ਇੰਡੀਆ ਦੇ ਖਿਡਾਰੀਆਂ ਲਈ ਸੁਨਹਿਰੀ ਮੌਕਾ!!!

ਨਿਵੇਕਲੀ ਗੱਲ

06/08/2026

ਮੌਕੇ ਦਾ ਇਨਾਮ, ਮੌਕੇ ਦੀ ਸਜ਼ਾ — ਆਦਤ ਦੀ ਜੜ੍ਹ !!

“ਆਦਤ ਦਾ ਵਿਗਿਆਨ – ਭਾਗ 3” ਪੂਰਾ ਪੌਡਕਾਸਟ ਦੇਖਣ ਲਈ ਇੱਥੇ ਕਲਿੱਕ ਕਰੋ🎧 https://www.facebook.com/reel/1988111071897300

ਨਿਵੇਕਲੀ ਗੱਲ

05/08/2026

ਆਦਤ ਬਣਾਉਣ ਲਈ ਛੋਟੀ ਸ਼ੁਰੂਆਤ ਕਰੋ!!

“ਆਦਤ ਦਾ ਵਿਗਿਆਨ – ਭਾਗ 3” ਪੂਰਾ ਪੌਡਕਾਸਟ ਦੇਖਣ ਲਈ ਇੱਥੇ ਕਲਿੱਕ ਕਰੋ🎧 https://www.facebook.com/reel/1988111071897300

ਨਿਵੇਕਲੀ ਗੱਲ

Address

SCO-8, 2ND FLOOR, Near Hotel Flyover Classic, Upkar Nagar
Punjab
147003

Website

Alerts

Be the first to know and let us send you an email when ਨਿਵੇਕਲੀ ਗੱਲ posts news and promotions. Your email address will not be used for any other purpose, and you can unsubscribe at any time.

Shortcuts

Share

Category