ਸੀਰੀਆ ਤੇ ਪੰਜਾਬ
ਸੀਰੀਆ ਤੋਂ ਆ ਰਹੀਆਂ ਹਿਰਦੇਵੇਧਕ ਤਸਵੀਰਾਂ ਦੇਖ ਦੇਖ ਹਰੇਕ ਇਨਸਾਨ ਦਾ ਦਿਲ ਦੁਖਦਾ ਹੈ। ਕੁਝ ਸੱਜਣ ਪੁੱਛਦੇ ਹਨ ਕਿ ਇਹ ਲੜਾਈ ਆਖਰ ਹੈ ਕੀ ਤੇ ਕਿਸ ਪਿੱਛੇ?
ਸੱਜਣੋ ਸੰਖੇਪ ‘ਚ ਇੰਨਾ ਸਮਝ ਲਵੋ ਕਿ ਅਮਰੀਕਾ, ਰੂਸ ਅਤੇ ਮੱਧ ਏਸ਼ੀਆ ਦੇ ਮੁਸਲਿਮ ਮੁਲਕ ਆਪਣੀ ਹਊਮੈਂ ਅਤੇ ਕੁਦਰਤੀ ਸਾਧਨਾਂ ‘ਤੇ ਕਬਜ਼ੇ ਦੀ ਲੜਾਈ ਸੀਰੀਆ ਦੀ ਧਰਤੀ ‘ਤੇ ਲੜ ਰਹੇ ਹਨ।
ਇਸ ਤੋਂ ਸਮਝਣ ਵਾਲੀ ਗੱਲ ਤੇ ਤੌਖਲਾ ਇਹ ਹੈ ਕਿ ਜੇਕਰ ਕੱਲ ਨੂੰ ਹਿੰਦੁਸਤਾਨ, ਪਾਕਿਸਤਾਨ ਅਤੇ ਚੀਨ ਵਿਚਾਲੇ ਜੰਗ ਲਗਦੀ ਹੈ ਤਾਂ ਸੀਰੀਆ ਵਾਲਾ ਹਾਲ ਸਾਡੇ ਪਿਆਰੇ ਪੰਜਾਬ ਦਾ ਹੋ ਸਕਦਾ। ਇਨ੍ਹਾਂ ਤਾਕਤਾਂ ਨੇ ਜੰਗ ਦਾ ਮੈਦਾਨ ਲਹਿੰਦਾ ਤੇ ਚੜ੍ਹਦਾ ਪੰਜਾਬ ਬਣਾਉਣਾ, ਜੋ ਸਾਡੀ ਸੱਭਿਅਤਾ ਦਾ ਪੰਘੂੜਾ ਹੈ।
ਜੰਗ ਜੰਗ ਕੂਕਣ ਵਾਲੇ ਸੀਰੀਆ ਵੱਲ ਦੇਖ ਕੇ ਜੰਗ ਦੀ ਭਿਆਨਕਤਾ ਤੱਕ ਲੈਣ।
(Copied)
Youth Against Reservation 'YAR'
WE ALL KNOW THE PROBLEM OF OUR
COUNTRY,IN THIS THE MAIN CAUSE IS
CAST BASIS RESERVATION.SO SUPORT IT
TO STOP IT.
15 ਅਗਸਤ ਇੱਕ ਗੁਲ਼ਾਮੀ ਤੋਂ ਦੂਜੀ ਗੁਲ਼ਾਮੀ ਦੀ
ਸ਼ੁਰੂਆਤ ਹੈ ਇਸ ਗੱਲ ਨੂੰ ਜਾਗਰਤ ਲੋਕਾਂ ਨੇ ਰੌਲਾ ਪਾ
ਪਾ ਸੰਘ ਬਠਾ ਲਿਆ ਪਰ ਗੁਲ਼ਾਮ ਲੋਕਾਂ ਦੇ ਕੰਨਾਂ ਤੇ ਜੂੰ
ਨਹੀਂ ਸਰਕੀ । ਭਾਵੇਂ ਸਾਨੂੰ ਨੌਕਰੀਆ ਨਹੀਂ ਮਿਲ
ਰਹੀਆਂ ਕੋਈ ਨਾ
“ਸਭ ਨੂੰ ਅਜ਼ਾਦੀ ਦੀਆਂ ਮੁਬਾਰਕਾਂ ”
ਮੇਰਾ ਕਿਸਾਨ ਭਰਾਂ ਜਾਂ ਪਿਉ ਕਰਜ਼ੇ ਥੱਲੇ ਦੱਬਿਆ
ਖ਼ੁਦਕੁਸ਼ੀ ਕਰ ਗਿਆ ਪਰ ”
ਸਭ ਨੂੰ ਅਜ਼ਾਦੀ ਦੀਆਂ ਮੁਬਾਰਕਾਂ”
ਕੱਲ ਮੇਰੀ ਭੈਣ ਮੇਰੀ ਮਾਂ ਦੀ ਦਵਾਈ ਲਈ ਗਿਰਜਾਂ ਨੂੰ
ਸਰੀਰ ਨੋਚਾ ਆਈ ਪਰ ”
ਸਭ ਨੂੰ ਅਜ਼ਾਦੀ ਦੀਆਂ ਮੁਬਾਰਕਾਂ ”
ਮੇਰੀ ਪੰਜ ਸਾਲ ਦੀ ਕੁੜੀ ਨੂੰ ਕੱਲ ਹੱਵਸ਼ੀ ਭੇੜੀਆ ਖਾ
ਗਿਆ, ਖੂਣ ਨਾਲ ਲਥਪੱਥ ਬੱਚੀ ਦਾ ਕੇਸ ਦਬਾਉਣ
ਲਈ ਪੁਲੀਸ ਨੇ ਕੀਮਤ 2000 ਪਾਈ ਪਰ
“ਸਭ ਨੂੰ ਅਜ਼ਾਦੀ ਦੀਆਂ ਮੁਬਾਰਕਾਂ ”
ਦਾਮਨੀ ਨੰਗੇ ਸਰੀਰ ਠੰਢ ‘ਚ ਸੜਕ ਕਿਨਾਰੇ ਪਈ ਹੈ
ਦੋ ਥਾਣੇਦਾਰ ਲੜ੍ਹ ਰਹੇ ਹੈ ਇਹ ਤੇਰੇ ਥਾਣੇ ਦਾ ਕੇਸ
ਹੈ ,ਇਹ ਤੇਰੇ ਦਾ ਹੈ ਪਰ
” ਸਭ ਨੂੰ ਅਜ਼ਾਦੀ ਦੀਆਂ ਮੁਬਾਰਕਾਂ “
ਜੇ ਹੋਰ ਲਿਖਣ ਬੈਠਾਂ ਤਾਂ ਪੂਰਾ ਗਰੰਥ ਬਣ ਜਾਣਾ
ਅਜ਼ਾਦੀ ਦੇ ਤੌਹਫ਼ਿਆਂ ਦਾ । ਹਾਲੇ ਰਾਜਨੀਤਕ
ਗਧਿਆਂ ਵੱਲੋਂ ਦਿੱਤੇ ਧਾਰਮਿਕ ਲਾਸ਼ਾਂ ਦੇ ਤੌਹਫ਼ਿਆਂ ਦੀ
ਗੱਲ ਨਹੀਂ ਕਰਨੀ ਹੈ ।
ਉਜ਼ਾੜੇ ਵੇਲੇ ਹੋਏ ਬਲਾਤਕਾਰਾਂ ਦੀ ਗੱਲ ਨਹੀਂ ਕਰਨੀ
ਹੈ ।
ਧਰਮਾਂ ਦੇ ਨਾਮ ਕੀਤੇ ਦਿੱਲੀ-ਗੁਜਰਾਤ ਕਤਲੇਆਮ
ਦੀ ਗੱਲ ਨਹੀਂ ਕਰਨੀ ਹੈ । ਮੈਂ ਗੱਲ ਕਰਨੀ ਹੈ ਸਾਡੀ
ਮਾਨਸਿਕ ਗੁਲ਼ਾਮੀ ਦੀ । ਕਿਉਂ ਸਾਡੇ ਭਾਰਤੀ ਲੋਕ
ਅਜ਼ਾਦੀ ਦੀਆਂ ਮੁਬਾਰਕਾਂ ਦੇ ਰਹੇ ਹੈ ? ਸ਼ਾਇਦ ਬਹੁ-
ਗਿਣਤੀ ਦੀ ਅਕਲ ਹਾਲੇ ਵੀ ਗੁਲ਼ਾਮ ਹੈ ਪਰ ਪਤਾ
ਨਹੀਂ ਅਜੇਹੀ ਕੀ ਸ਼ੈਅ ਹੈ ਜੋ ਅਖੌਤੀ “ਸਾਰੇ ਜਹਾਨ ਸੇ
ਅੱਛਾ ਹਿੰਦੂਸਤਾਨ ਹਮਾਰਾ “ਦੇਸ਼ ਨੂੰ ਸਦੀਆਂ ਤੋਂ
ਗੁਲ਼ਾਮ ਕੀਤਾ ਹੋਇਆ ਹੈ । ਅੱਜ ਪੜ੍ਹ ਲਿਖ ਕੇ ਵੀ
ਅਸੀਂ ਮਾਨਸਿਕ ਗੁਲ਼ਾਮੀ ਦੇ ਸੰਗਲ ਨਹੀਂ ਤੌੜ ਸਕੇ !
ਕਿਉਂ ? ਅਜੇਹੀ ਕੀ ਸ਼ੈਅ ਹੈ ਅੱਗੇ ਜਾ ਕੇ ਗੱਲ ਕਰਦੇ
ਹਾਂ ।
ਭਾਰਤੀ ਲੋਕਾਂ ਨੂੰ ਇਹ ਵੀ ਭੁਲੇਖਾ ਉਹਨ੍ਹਾਂ ਨੂੰ ਅਜ਼ਾਦੀ
ਸੰਘਰਸ਼ ਜਾਂ ਕੁਰਬਾਨੀਆਂ ਕਰ ਕੇ ਮਿਲੀ ਹੈ । ਜਿਹੜੇ
ਲੋਕਾਂ ਨੂੰ ਸਦੀਆਂ ਤੋਂ ਅਫ਼ੀਮ ਦੇ ਨਸ਼ੇ ਨੇ ਬੇਹੋਸ਼ ਕੀਤਾ
ਹੋਵੇ ਉਹ ਸੰਘਰਸ਼ ਨਹੀਂ ਕਰ ਸਕਦੇ ਹੁੰਦੇ ਉਹ ਬੱਸ
ਨਸ਼ੇ ਦੀ ਲੋਰ ‘ਚ ” ਹਰੇ ਰਾਮ ਹਰੇ ਕ੍ਰਿਸ਼ਨਾਂ ”
ਕਰਦੇ ਹੈ । ਹਾਂ ਪਰ ਇਹ ਸੱਚ ਹੈ ਕੁਝ ਜਾਗਰਤ ਲੋਕਾਂ
ਨੇ ਵਿਚਾਰਾਂ ਅਤੇ ਤਲਵਾਰਾਂ ਨਾਲ ਸਮੇਂ ਦੀਆਂ
ਹਕੂਮਤਾਂ ਦੇ ਮੂੰਹ ਵੀ ਭੰਨੇ ਹੈ ਪਰ ਆਟੇ ‘ਚ ਲ਼ੂਣ ਦੇ
ਬਰਾਬਰ ਹੈ । ਅਸੀਂ ਬਾਹਰੀ ਹਮਲਾਵਰਾਂ ਦਾ ਕਦੇ
ਮੁਕਾਬਲਾ ਨਹੀਂ ਕਰ ਸਕੇ ਕਿਉਂਕਿ ਸਾਡੇ ਪੰਡਿਤ
ਪੁਜ਼ਾਰੀਆਂ ਸਾਨੂੰ ਗੈਬੀ ਸ਼ਕਤੀਆਂ ਤੇ ਵਿਸ਼ਵਾਸ਼
ਕਰਨਾ ਸਿਖਾਇਆ ਸੀ । ਪੰਡਿਤਾਂ ਕਿਹਾ ਅਸੀਂ ਐਸੇ
ਮੰਤਰ ਪੜ੍ਹਾਂਗੇ ਹਮਲਾਵਰ ਅੰਨੇ ਹੋ ਜਾਣਗੇ ਪਰ
ਕਈ ਹਰਨਾਖਸ਼ ਆਏ, ਲੱਖਾਂ ਪ੍ਰਹਿਲਾਦ ਮਾਰੇ ਗਏ
ਪਰ ਕੋਈ ਨਰ-ਸਿੰਘ ਮਦਦ ਲਈ ਨਾ ਬਹੁੜਿਆ ।
ਸਾਡੇ ਮੰਦਰ ਅਤੇ ਕੁੜੀਆਂ ਤੁਰਕੀ-ਮੁਗ਼ਲ ਲੁੱਟ ਕੇ ਲੈ
ਜਾਂਦੇ ਰਹੇ । ਸ਼ਾਇਦ ਤਾਂਹੀ ਭਗਤ ਸਿੰਘ ਨੇ ਕਿਹਾ
” ਪਾਠ, ਪੂਜਾ, ਭਗਤੀ ਅਤੇ ਅਰਦਾਸਾਂ ਸਾਨੂੰ ਅੱਤ ਦੀ
ਗਰਮੀਂ ਅਤੇ ਸਰਦੀ ਤੱਕ ਤੋਂ ਨਹੀਂ ਬਚਾ ਸਕਦੀਆਂ ”
ਭਾਂਵੇਂ ਮੌਜੂਦਾ ਸਮੇਂ ਦੇ ਸਿੱਖ ਇਹ ਗੱਲ ਸੁਣ ਭੜਕ ਪੈਂਦੇ
ਹੈ ਪਰ ਕਿਸੇ ਸੱਚੇ ਗੁਰੂ, ਫਕੀਰ ਨੇ ਕੋਈ ਭਾਣਾ ਮੰਨਣ
ਵਾਲੀ ਅਫ਼ੀਮ ਨਹੀਂ ਦਿੱਤੀ ਨਾ ਹੀ ਆਪ ਮਾਲਾ ਫੜ੍ਹ
ਕਿ ਬੈਠ ਗਏ ਰੱਬ ਦੀ ਇਹੀ ਰਜ਼ਾ ਹੈ । ਸਗੋਂ ਗੁਰੂ
ਗੋਬਿੰਦ ਸਿੰਘ ਨੇ ਆਪਣਾਂ ਸਰਬੰਸ ਵਾਰ ਕਿ ਦੱਸਿਆ
ਆਪਣੇ ਹੱਥੀ ਆਪਣਾਂ ਕਿਵੇਂ ਕਾਜ਼ ਸਵਾਰੀਦਾ ਹੈ । ਪਰ
ਅਸੀਂ ਅਕਲ ਤੋਂ ਗੁਲ਼ਾਮ ਲੋਕ ਐਨਾ ਗੱਲਾਂ ਨੂੰ ਕਦ
ਸਮਝਣਾ ਹੈ ।
ਖ਼ੈਰ ਛੱਡੋ ਮੁਗਲਾਂ ਵੇਲੇ ਨੂੰ ਅੰਗਰੇਜ਼ਾਂ ਵੇਲੇ ਜ਼ਿਲਿਆ
ਵਾਲੇ ਬਾਗ ‘ਚ ਹਜ਼ਾਰਾ ਭਾਰਤੀ ਪੰਜਾਬੀ ਮਰੇ ।
ਜਨਰਲ ਡਾਇਰ ਨੇ ਤਾਂ ਸਿਰਫ਼ ਹੁਕਮ ਦਿੱਤਾ ਸੀ ਪਰ
ਗੋਲੀ ਚਲਾਈ ਤਾਂ ਭਾਰਤੀ ਪੰਜਾਬੀਆਂ ਨੇ ਹੀ ਸੀ । ਇਹ
ਨਿਸ਼ਾਨੀ ਹੈ ਗੁਲ਼ਾਮਾਂ ਦੀ, ਮਾਲਕਾਂ ਪਿੱਛੇ-ਪਿੱਛੇ ਪੂਛ
ਹਿਲਾਉਣਾ , ਹੂਸ਼ਸ! ਕਹਿਣ ਤੇ ਭੌਂਕਣ ਜਾ ਪੈਣਾ ।
ਇਹਨ੍ਹਾਂ ਗੁਲ਼ਾਮ ਕੁਤਿਆਂ ਨੂੰ ਅੰਗਰੇਜ ਨਾਲ ਨਹੀਂ ਲੈ
ਗਏ ਐਥੇ ਛੱਡ ਗਏ ਹਨ ਅੱਜ ਵੀ ਇਹ ਸਾਨੂੰ ਪੈਂਦੇ ਤੇ
ਭੋਂਕਦੇ ਹਨ । ਪਾਸ਼ ਨੇ ਆਪਣੀ ਕਵਿਤਾ ਚ’ ਕਿਹਾ
ਐ ਹਕੂਮਤ!
ਆਪਣੀ ਪੁਲੀਸ ਨੂੰ ਪੁੱਛ ਕਿ ਇਹ ਦੱਸ
ਕਿ ਸੀਖਾਂ ਅੰਦਰ ਮੈਂ ਕੈਦ ਹਾਂ ?
ਜਾਂ ਸੀਖਾਂ ਤੋਂ ਬਾਹਰ ਇਹ ਸਿਪਾਹੀ?
15 ਅਗਸਤ ਨੂੰ ਸਾਨੂੰ ਅਜ਼ਾਦੀ ਨਹੀਂ ਮਿਲੀ ਸੀ ਅਸਲ
‘ਚ ਅੰਗਰੇਜ਼ ਸੰਸਾਰ ਦੀ ਦੂਸਰੀ ਜੰਗ ਕਰਕੇ ਬਹੁਤ
ਕੰਮਜ਼ੋਰ ਹੋ ਗਏ ਸਨ । ਜਦ ਆਪਣੇ ਘਰ ਅਤੇ
ਘਰਦਿਆਂ ਨੂੰ ਖ਼ਤਰਾ ਹੋਵੇ ਫਿਰ ਦੂਜੇ ਘਰ ਦਾ ਫਿਕਰ
ਛੱਡ ਆਪਣਾਂ ਸਾਂਭ ਲਈਦਾ ਹੈ । ਸੋ ਉਸ ਵੇਲੇ ਸਿਰਫ਼
ਭਾਰਤ ਨਹੀਂ ਕਈ ਦੇਸ਼ ਗੋਰਿਆਂ ਅਜ਼ਾਦ ਕੀਤੇ । ਪਰ
ਅਸੀਂ ਫਿਰ ਵੀ ਅਜ਼ਾਦ ਨਹੀਂ ਹੋਇ ਕਿਉਕਿਂ ਅਜ਼ਾਦੀ
ਕੋਈ ਜਿਸਮਾਂ ਦੀ ਥੌੜ੍ਹੀ ਹੁੰਦੀ ਹੈ ਇਹ ਮਾਨਸਿਕ
ਹੁੰਦੀ ਹੈ । ਮਾਨਸਿਕ ਤੌਰ ਦੇ ਗੁਲ਼ਾਮ ਹਮੇਸ਼ਾਂ ਕਿਸੇ ਨਾ
ਕਿਸੇ ਦੇ ਗੁਲ਼ਾਮ ਰਹਿਣਗੇ ਕੀ ਮੁਗ਼ਲ ਕੀ ਅੰਗਰੇਜ਼
ਅਤੇ ਕੀ ਮੌਜੂਦਾ ਬਾਦਲਾਂ,ਨਹਿਰੂਆਂ ਦੇ ਪਰਿਵਾਰਾਂ ਦੇ
। ਤਾਂ ਹੀ ਤਾਂ ਭਗਤ ਸਿੰਘ ਕਹਿੰਦਾ
” ਦੇਸ਼ ਦੀ ਅਜ਼ਾਦੀ ਤੋਂ ਪਹਿਲਾਂ ਲੋਕਾਂ ਦੀ ਮਾਨਸਿਕ
ਅਜ਼ਾਦੀ ਜਰੂਰੀ ਹੈ “
ਕਿੳਂਕਿ ਭਗਤ ਸਿੰਘ ਨੂੰ ਪਤਾ ਸੀ ਇਹ ਕਿਸਮਤਵਾਦ
ਜਿਹੀਆਂ ਬੀਮਾਰੀਆਂ ਦੇ ਗੁਲ਼ਾਮ ਲੋਕ ਹਨ । ਇਹ
ਸੌਚਦੇ ਹਨ ਜੋ ਹੋ ਰਿਹਾ ਸਾਡੇ ਮਾੜੇ ਕਰਮਾਂ ਦਾ
ਨਤੀਜਾ ਹੈ । ਕੋਈ ਗ਼ੈਬੀ ਸ਼ਕਤੀ ਦੀ ਕਰੌਪੀ ਹੈ । ਜੇ
ਅੱਜ ਮੈਂ ਭੁੱਖਾਂ ਸੁੱਤਾ ,ਮੇਰੇ ਜ਼ਵਾਕ ਪੜ੍ਹ ਨਹੀਂ ਸਕਦੇ,
ਮੇਰੀ ਘਰਵਾਲੀ ਬਿਨ੍ਹਾਂ ਇਲਾਜ਼ ਕਰਵਾਏ ਮਰ ਗਈ
ਤਾਂ ਮੇਰੀ ਕਿਸਮਤ ‘ਚ ਇਹੀ ਲਿਖਿਆ ਸੀ । ( ਜੇ
ਐਸੀ ਕਿਸਮਤ ਰੱਬ ਲਿਖਦਾ ਹੈ ਤਾਂ ਉਸਨੂੰ ਦਿਆਲੂ-
ਕ੍ਰਿਪਾਲੂ ਅਖਵਾਉਣ ਦਾ ਕੋਈ ਹੱਕ ਨਹੀਂ) ਇਹ
ਗੁਲ਼ਾਮ ਮਾਨਸਿਕਤਾ ਵਾਲੇ ਲੋਕ ਇਹ ਨਹੀਂ ਸੌਚ
ਸਕਦੇ ਇਹ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਦਾ
ਨਤੀਜਾ ਹੈ । ਸਰਕਾਰਾਂ ਅਤੇ ਵੱਡੇ ਸਰਮਾਏਦਾਰ ਅਤੇ
ਉਹਨ੍ਹਾਂ ਦੀਆਂ ਕੰਪਨੀਆਂ ਤੁਹਾਨੂੰ ਲੁੱਟ ਰਹੀਆਂ ਹਨ
। ਇਹ ਜਨਮਜ਼ਾਤ ਗੁਲ਼ਾਮ ਨਹੀਂ ਸੌਚ ਸਕਦੇ ਜੇ
ਪਿਆਜ਼ ਮਹਿੰਗਾ ਹੋ ਗਿਆ ਤਾਂ ਇਹਨ੍ਹਾਂ ਨੇ ਗੁਦਾਮਾਂ
‘ਚ ਸਟੋਰ ਕਰ ਲਿਆ ਹੋ ਸਕਦਾ ਹੈ । ਭਗਤ ਸਿੰਘ
ਕਹਿੰਦਾ ਹੈ
” ਜੇ ਅਸਲੀ ਅਜ਼ਾਦੀ ਲੈ ਕੇ ਆਉਣੀ ਹੈ ਤਾਂ ਲੋਕਾਂ ਨੂੰ
ਕਿਸਮਤਵਾਦ ਦੇ ਚੱਕਰ ਚੋਂ ਕੱਢਣਾ ਪਏਗਾ ”
ਪਰ ਜਿਸ ਦੇਸ਼ ‘ਚ ਨੇਤਾ ਅਤੇ ਬਾਬੇ ਰਲ਼ ਗਏ ਹੋਣ
ਓਥੇ ਕਿਸਮਤ ( ਭਾਣੇ ) ਖਿਲਾਫ਼ ਬੋਲਣਾ,ਸਮਝਾਉਣਾ
ਢੌਲ – ਨਗ਼ਾਰਿਆਂ ਅੱਗੇ ਪੀਪਨੀ ਵਜਾਉਣ ਬਰਾਬਰ
ਹੈ । ਕਿਉਕਿਂ ਬਾਬਿਆ ਅਖੌਤੀ ਪ੍ਰਚਾਰਕਾਂ ,ਨਰਕ
ਦਾ ਡਰ, ਜੰਮਾਂ ਦੀ ਮਾਰ, ਪਤਾ ਨਹੀਂ ਕੀ ਕੀ ਗੱਪਾਂ ਤੋਂ
ਡਰਾ ਕੇ ਲੋਕਾਂ ਦੀ ਸੌਚਣ ਸ਼ਕਤੀ ਨੂੰ ਸਦੀਆਂ ਤੋਂ ਖ਼ਤਮ
ਕਰਦੇ ਆ ਰਹੇ ਹੈ । ਇਹ ਧਾਰਮਿਕ ਪੁਜ਼ਾਰੀਆ ਅਤੇ
ਰਾਜਿਆਂ,ਨੇਤਾਵਾਂ ਦਾ ਸਦੀਆਂ ਤੋਂ ਗਠਜੋੜ ਰਿਹਾ ਹੈ
,ਅੱਜ ਵੀ ਮੋਜੂਦ ਹੈ । ਇਹਨ੍ਹਾਂ ਦੋਨਾਂ ਰਲ਼ ਕੇ ਲੋਕਾਂ ਦੀ
ਸੋਚਣ ਵਿਚਾਰਨ ਦੀ ਸ਼ਕਤੀ ਨੂੰ ਖੂੰਡਾ ਕੀਤਾ ਹੈ । ਇਹ
ਰਾਜਨੇਤਾ ਬਾਬੇ ਪਾਲਦੇ ਹੈ ਕਿਉਂਕਿ ਜੇ ਤੁਸੀਂ ਐਸੇ
ਗੱਪਾਂ ਤੋਂ ਬਾਹਰ ਆ ਗੁਟਕਾ- ਮਾਲਾ ਛੱਡ ਦਿਉਗੇ ਤਾਂ
ਰੋਟੀ, ਨੌਕਰੀ ਆਦਿ ਆਪਣੇ ਹੱਕ ਮੰਗੋਗੇ । ਹੁਣ ਤਾਂ
ਸਰਕਾਰਾਂ ਨੇ ਮੀਡੀਆ ਨੂੰ ਵੀਂ ਲੋਕਾਂ ਨੂੰ ਗੁਮਰਾਹ
ਕਰਨ ਲਈ ਕਬਜ਼ਾ ਕਰ ਲਿਆ ਹੈ । ਜਿਸ ਦੇਸ਼ ‘ਚ
ਲੋਕਤੰਤਰ ਦੇ ਚੌਥੇ ਥੰਮ੍ਹ ਮੀਡੀਆ ਦੀ ਦਿਨ ਦੀ
ਸ਼ੁਰੂਆਤ ਰਾਸ਼ੀਫ਼ਲ ਤੋਂ ਹੁੰਦੀ ਹੈ ਓਥੇ ਫਿਰ ਸੱਚ ਦਾ
ਸੂਰਜ ਕੌਣ ਚੜ੍ਹਾ ਸਕਦਾ ਹੈ ।ਅਸਲ ਅਜ਼ਾਦ ਅਸੀਂ
ਉਸ ਵੇਲੇ ਹੋਵਾਂਗੇ ਜਦ ਅਸੀਂ ਸਦੀਆਂ ਤੋਂ ਭਰਮਾਂ ਦੀ
ਜ਼ੰਗ ਲੱਗੇ ਦਿਮਾਗ਼ ਨੂੰ ਤਿੱਖਾ ਕਰ ਲਿਆ । ਫਿਰ ਕੋਈ
ਸਾਨੂੰ ਭਰਮਾਂ ਨਾ ਸਕੇਗਾ, ਕੋਈ ਰਾਜਨੇਤਾ ਲਾਰਾ ਨਾ
ਲਾ ਸਕੇਗਾ, ਧਰਮੀ ਠੱਗ ਬਾਬਾ ਕਿਸਮਤਵਾਦ ਦੇ
ਚੱਕਰ ਚ’ ਉਲਝਾ ਨਾ ਸਕੇਗਾ । ਫਿਰ ਅਸੀਂ ਆਟੇ
ਦਾਲ ਪਿੱਛੇ ਵੋਟਾਂ ਨਹੀਂ ਪਾਵਾਂਗੇ ਫਿਰ ਅਸੀਂ ਕੰਮ
ਮੰਗਾਂਗੇ ਅਤੇ ਆਟਾ ਦਾਲ ਖਰੀਦ ਕੇ ਖਾਵਾਂਗੇ । ਫਿਰ
ਆਏਗਾ ਅਸਲੀ ਇਨਕਲਾਬ ਕਿਉਕਿਂ ਭਗਤ ਸਿੰਘ ਨੇ
ਕਿਹਾ
” ਪਿਸਤੌਲ ਤੇ ਬੰਬ ਕਦੇ ਇਨਕਲਾਬ ਨਹੀਂ ਲਿਆਉਂਦੇ
ਬਲਕਿ ਇਨਕਲਾਬ ਵਿਚਾਰਾਂ ਦੀ ਤਲਵਾਰ ਤਿੱਖੀ ਕਰ
ਕਿ ਆਉਂਦਾ!
ਸ਼ਰਮ ਆਉਂਦੀ ਹੈ ਇਹੋ ਜਿਹੇ ਸਵਿਧਾਨ ਤੇ ਨਾਲੈ ਲਿਖਣ ਵਾਲੇ ਤੇ ਜਿੰਨੇ ਬੱਸ ਆਪਣੀ ਹੀ ਜਾਤੀ ਬਾਰੇ ਸੋਚਿਆ (ਜੇ ਐਨਾ ਹੀ ਚੰਗਾ ਤੇ ਸਿਆਣਾ ਹੁੰਦਾ ਕੋਟਾ ਜਾਤੀ ਦੇ ਅਧਾਰ ਤੇ ਨਹੀਂ ਗਰੀਬੀ ਦੇ ਅਧਾਰ ਤੇ ਦਿੰਦਾ ਤੇ ਅੱਜ ਇੰਡੀਆ ਵਿੱਚ ਕੋਈ ਗਰੀਬ ਨਾ ਹੁੰਦਾ ) ਤੇ ਕੋਟਾ ਸਿਰਫ 10 ਸਾਲ ਲਈ ਦਿਤਾ ਸੀ ਪਰ ਗੰਦੀ ਰਾਜਨੀਤੀ ਕਾਰਨ ਅੱਜ ਤੱਕ ਕੋਟਾ ਜਾਰੀ ਹੈ ਕਿਥੇ ਨੇ ਜਰਨਲ ਵਰਗ ਦੇ ਅਧਿਕਾਰ...?
(ਹੁਣ ਤਾ ਇਕ ਹੋ ਜਾਓ ਆਪਣੇ ਹਕਾ ਲਈ ਆਵਾਜ਼ ਚੁੱਕੋ ਇਹ ਨਾ ਹੋਵੇ ਕੇ ਬੁਹਤ ਦੇਰ ਹੋ ਜਾਵੇ ਤੇ ਅਸੀਂ ਆਪਣੇ ਬੱਚਿਆਂ ਨੂੰ ਮੂੰਹ ਦਿਖਾਉਣ ਜੋਗੇ ਵੀ ਨਾ ਰਹੀਏ)
Note:-
ਸਿੱਧਾ ਹਮਲਾ Reservation System ਤੇ ,
ਕਿਸੇ ਵਿਅਕਤੀ ਵਿਸ਼ੇਸ਼ ਨਾਲ ਕੋਈ ਸੰਬੰਧ ਨੀ |
ਤੁਹਾਡਾ ਇਕ ਸ਼ੇਅਰ ਜਰਨਲ ਵੀਰਾ ਨੂੰ ਜਾਗਰੂਕ ਕਰ ਸਕਦਾ ਹੈ ਸ਼ੇਅਰ ਜਰੂਰ ਕਰੋ ਧੰਨਵਾਦ 👍👏
एक सज्जन से एक सवाल पूछा गया कि भारत में जनरल कैटेगरी वाला होने पर आपका क्या अनुभव है तो उन्होंने जो जबाब दिया, उसे पढ़िए........(हिंदी में अनुवाद)
...................
प्रवेश परीक्षा:
मेरा स्कोर :192
उसका स्कोर :92
जी हाँ हम एक ही कॉलेज में पढ़े.....
_____________
College Fees,
मेरी हर सेमिस्टर की फी 30200. (मेरे परिवार की आय 5 lacs से कम है..)
उसकी हर सेमिस्टर की फी 6600. (उसके माता और पिता दोनों अच्छा कमा रहे हैं......)
जी हाँ हम दोनों एक ही होस्टल में रहते थे...
_______________
Mess Fees,
मैंन 15000/- हर सेमिस्टर के देता था....
वो भी 15000 हर सेमिस्टर के देता था लेकिन सेमिस्टर के अंत में वो उसे रिफंड होते थे.....
जी हाँ हम एक ही मेस में खाते थे....
_________________
Pocket Money,
मेरा खर्चा 5000 था जो कि मैं ट्यूशन और थोड़ा बहुत अपने पिता से लेता था...
वो10000 खर्चा करता था जो कि उसे स्कॉलरशिप के मिलते थे...
जी हाँ हम एक साथ पार्टी करते थे....
___________
CAT 2015,
मेरा स्कोर : 99 percentile. (किसी IIM से एक मिसकॉल का इंतज़ार रहा.)
उसका स्कोर : 63 percentile. ( IIM Ahemedabad के लिए सलेक्ट हुआ)
जी हाँ ऐप्टीट्यूड और रीजनिंग उसे मैंने पढ़ाया था....
_______________
OIL Campus recruitement,
मैं : Rejected. (My OGPA 8.1)
वो : selected. (His OGPA 6.9)
जी हाँ हमने एक ही कोर्स पढ़ा था...
______________
GATE Score,
मेरा स्कोर : 39.66 (डिसक्वालीफाईड सो INR 1,68,000 की स्कॉलरशिप भी हाथ से गई )
उसका स्कोर : 26 (क्वालीफाईड और INR 1,68,000 के साथ-साथ अतिरिक्त स्कॉलरशिप भी)
जी हाँ हमने एक जैसे नोट्स शेयर किये थे...
______________
कौन हूँ मैं ????
मैं भारत में एक जनरल कैटेगरी का छात्र हूँ...
______________
दिमाग में बस कुछ सवाल हैं.....
क्या उसके पास चलने के लिए दो पैर नहीं हैं ??
क्या उसके पास लिखने या काम करने के लिए दो हाथ नहीं हैं ??
क्या उसके पास बोलने के लिए मुंह नहीं है ??
क्या उसके पास सोचने के लिए दिमाग नहीं है ??
अगर हैं तो फिर हम दोनों को एक जैसा ट्रीटमेंट क्यों नहीं मिलता ???
Today Nitish Kumar said Reservation should be increased upto 70% in Government sector
I am bit surprised to see that why didn't he said 100% because General catagary students don't need jobs as they don't have tummy and they don't feel hunger at all ..
General category students living a mercy life Now
23/12/2015
We're hardworkerz !
28/10/2015
Chingari laggi a , kde agg v bnu !
http://m.indiatimes.com/news/india/supreme-court-tells-government-to-kill-reservations-for-super-specialty-medical-programs-246712.html
Supreme Court Tells Government To Kill Reservations For Super Specialty Medical Programmes Reservations in medicine can damage India's medical sector
04/10/2015
:(
28/09/2015
02/09/2015
Share this too remove reservation
obc के नाम पर जातिवाद का जहर बोकर राजनीति करने वालो देखो देश किस चौराहे पे खड़ा है ? कभी हरियाणा का जाट आरक्षण के लिए सड़कों पे उतरता है तो कभी यूपी का निषाद उग्र होता है कभी गुजरात का पटेल आगजनी करता है.....किस -किस को आरक्षण दोगे.....?? जातीय आधार आरक्षण संविधान विरोधी / नीति विरोधी /देश विरोधी /समाज विरोधी फैसला था जिसका खामियाजा समाज आज भुगत रहा है ।
Click here to claim your Sponsored Listing.
Location
Telephone
Website
Address
Punjab
147001