14/05/2026
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਖੀ ਕਲਾਂ ਦੇ ਵਿੱਦਿਆਰਥੀਆਂ ਦਾ ਦਸਵੀ ਜਮਾਤ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਸਾਰੇ ਹੀ ਸਕੂਲ ਦਾ ਸਟਾਫ, ਵਿਦਿਆਰਥੀ ਅਤੇ ਮਾਪੇ ਵਧਾਈ ਦੇ ਪਾਤਰ ਹਨ। ਇਸ ਨਤੀਜੇ ਵਿੱਚ
ਪਹਿਲਾ ਸਥਾਨ ਜੈਸਮੀਨ ਕੌਰ
ਦੂਸਰਾ ਸਥਾਨ ਮਨਪ੍ਰੀਤ ਕੌਰ
ਤੀਸਰਾ ਸਥਾਨ ਵੰਸ਼ਪ੍ਰੀਤ ਸਿੰਘ ਨੇ ਹਾਸਲ ਕੀਤਾ। ਇਸ ਤਰਾਂ ਬੱਚੇ ਮੇਹਨਤ ਕਰਦੇ ਰਹਨ ਤੇ ਮਾਪੇ, ਆਦਿਆਪਕ ਅਤੇ ਇਲਾਕੇ ਦਾ ਨਾਮ ਰੋਸ਼ਨ ਕਰਨ।