Ssss Hari Singh Sen.sec.school Nandpur Tarn Taran

Ssss Hari Singh Sen.sec.school Nandpur Tarn Taran Our institute started on April,2003. Now participating in every event,activity ..

10/09/2020
22/07/2020
ਇਲਾਕੇ ਦੀ ਨਾਮਵਰ ਸੰਸਥਾ ਸੰਤ ਸੂਬਾ ਸਿੰਘ ਸ੍ਰ ਹਰੀ ਸਿੰਘ ਸੀਨੀਅਰ ਸੈਕੰਡਰੀ ਸਕੂਲ ਨੰਦਪੁਰ ਦੇ ਹੋਣਹਾਰ ਵਿਦਿਆਰਥੀਆਂ ਨੇ 10+2 ਦੇ ਪੰਜਾਬ ਸਕੂਲ ਸਿ...
21/07/2020

ਇਲਾਕੇ ਦੀ ਨਾਮਵਰ ਸੰਸਥਾ ਸੰਤ ਸੂਬਾ ਸਿੰਘ ਸ੍ਰ ਹਰੀ ਸਿੰਘ ਸੀਨੀਅਰ ਸੈਕੰਡਰੀ ਸਕੂਲ ਨੰਦਪੁਰ ਦੇ ਹੋਣਹਾਰ ਵਿਦਿਆਰਥੀਆਂ ਨੇ 10+2 ਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਐਲਾਨੇ ਗਏ ਨਤੀਜਿਆ ਵਿੱਚ ਵਧੀਆ ਪ੍ਰਦਰਸ਼ਰਨ ਕਰਦੇ ਹੋਏ ਸਕੂਲ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਸਕੂਲ ਦੇ ਆਰਟਸ.ਕਾਮਰਸ, ਅਤੇ ਸਾਇੰਸ ਵਿਸ਼ਿਆ ਵਿੱਚ 100% ਨਤੀਜੇ ਪ੍ਰਾਪਤ ਕੀਤਾ ਹੈ। ਆਰਟਸ ਗਰੁੱਪ ਦੇ ਅਮ੍ਰਿਤਪਾਲ ਸਿੰਘ ਸਪੁੱਤਰ ਜਸਬੀਰ ਸਿੰਘ ਨੇ 92% ਅੰਕ ਪ੍ਰਾਪਤ ਕਰਦੇ ਹੋਏ ਸਕੂਲ ਵਿੱਚੋ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਕਿਰਨਦੀਪ ਕੋਰ ਸੁਪੱਤਰੀ ਗੁਰਪਾਲ ਸਿੰਘ ਨੇ 90% ਅੰਕ ਅਤੇ ਦੂਜਾ ਸਥਾਨ ਮਨਪ੍ਰੀਤ ਕੌਰ ਸਪੁੱਤਰੀ ਗੁਰਸਾਹਿਬ ਸਿੰਘ ਨੇ 89% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ। ਇਸੇ ਤਰਾਂ ਸਾਇੰਸ ਗਰੁੱਪ ਵਿੱਚ ਪਵਨਦੀਪ ਕੌਰ ਸਪੁੱਤਰ ਜਸਬੀਰ ਸਿੰਘ ਨੇ 85% ਅੰਕ ਪ੍ਰਾਪਤ ਕਰਕੇ ਪਹਿਲਾ ਅਤੇ ਕੋਮਲਪ੍ਰੀਤ ਕੌਰ ਸਪੁੱਤਰੀ ਸੁਖਬਾਜ ਸਿੰਘ ਨੇ 83% ਅਤੇ ਜਸਕਰਨ ਸਿੰਘ ਨੇ 79% ਅੰਕ ਪ੍ਰਾਪਤ ਕਰਕੇ ਕ੍ਰਮਵਾਰ ਦੂਜਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਕਾਮਰਸ ਗਰੁੱਪ ਵਿੱਚ ਕਰਮਜੀਤ ਕੌਰ ਸਪੁੱਤਰੀ ਗੁਰਮੇਲ ਸਿੰਘ ਨੇ 85% ਅੰਕ ਅਤੇ ਜਸ਼ਨਦੀਪ ਕੌਰ ਕੁਲਵਿੰਦਰ ਸਿੰਘ ਨੇ 83% ਅੰਕ ਅਤੇ ਹਰਪ੍ਰੀਤ ਕੌਰ ਨੇ 82% ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ. ਇਸ ਮੌਕੇ MD ਸ੍ਰ ਰਾਜਬੀਰ ਸਿੰਘ ਪੰਨੂ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਭ ਵਿਦਿਆਰਥੀਆਂ ਅਤੇ ਅਧਿਆਪਕਾ ਦੇ ਉੱਦਮ ਅਤੇ ਸਿਰੜ ਦਾ ਨਤੀਜਾ ਹੈ ਇਸ ਮੋਕੇ ਪ੍ਰਿਸੀਪਲ ਅਵਦੀਪ ਕੌਰ ਡਾਇਰੈਕਟਰ ਰਵੀਇੰਦਰਜੀਤ ਕੌਰ ਹਾਜਰ ਸਨ

21/03/2020
1st Sports meet  CONVENT SCHOOL
22/12/2019

1st Sports meet CONVENT SCHOOL

ਇਲਾਕੇ ਦੀ ਨਾਮਵਰ ਸੰਸਥਾ ਸ ਸ ਸ ਸ ਹਰੀ ਸਿੰਘ ਸੀਨੀਅਰ ਸੈਕੰਡਰੀ ਸਕੂਲ ਨੰਦਪੁਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ ।
07/08/2019

ਇਲਾਕੇ ਦੀ ਨਾਮਵਰ ਸੰਸਥਾ ਸ ਸ ਸ ਸ ਹਰੀ ਸਿੰਘ ਸੀਨੀਅਰ ਸੈਕੰਡਰੀ ਸਕੂਲ ਨੰਦਪੁਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ ।

ਸਕੂਲ ਵਿੱਚ 5ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ।
22/06/2019

ਸਕੂਲ ਵਿੱਚ 5ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ।

Ssss hari singh senior secondary school management conduct plantion program in the school and student pledge to preserve...
05/06/2019

Ssss hari singh senior secondary school management conduct plantion program in the school and student pledge to preserve the trees

ਬਾਂਰਵੀ ਅਤੇ ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ
14/05/2019

ਬਾਂਰਵੀ ਅਤੇ ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ

Address

Vill~Nandpur
Tarn Taran
143415

Opening Hours

Monday 9am - 3pm
Tuesday 9am - 3pm
Wednesday 9am - 3pm
Thursday 9am - 3pm
Friday 9am - 3pm
Saturday 9am - 3pm

Telephone

+919815281989

Alerts

Be the first to know and let us send you an email when Ssss Hari Singh Sen.sec.school Nandpur Tarn Taran posts news and promotions. Your email address will not be used for any other purpose, and you can unsubscribe at any time.

Shortcuts

Share

Category