GMS Pandori Takhat Mal

GMS Pandori Takhat Mal PANDORI TAKHAT MAL

10/08/2023

ਰਾਸ਼ਟਰੀ ਗਾਣ

27/07/2023

Sawan month celebration

11/07/2023

summer camp activity 10 july

07/07/2023

summer camp activity 3July

06/07/2023

School activities

12/06/2021
10/06/2021

#ਲੋ #ਲੂ #ਪ੍ਰੀਮਾਨਸੂਨ
ਅੱਜ 9ਜੂਨ ਦਰਜ਼ ਵੱਧੋ-ਵੱਧ ਪਾਰਾ 👇👇
ਗੰਗਾਨਗਰ 45.8°c
ਮਲੇਰਕੋਟਲਾ 44.9°c
ਫ਼ਤਿਹਾਬਾਦ 44.7°c
ਬਰਨਾਲਾ 44.6°c
ਗੁਰਦਾਸਪੁਰ,ਫਿਰੋਜ਼ਪੁਰ 44.3°c
ਅਬੋਹਰ 44.2°c
ਕਪੂਰਥਲਾ,ਭਾਦਸੋਂ,ਬੁਧ ਸਿੰਘ ਵਾਲਾ(ਮੋਗਾ) 44°c
ਨੂਰਮਹਿਲ 43.9°c
ਪਟਿਆਲਾ 43.8°c
ਸਿਰਸਾ 43.6°c
ਮੋਹਾਲੀ 43.5°c
ਮੋਗਾ,ਅੰਮ੍ਰਿਤਸਰ 43.4°c
ਰੋਪੜ 43.3°c
ਸੰਗਰੂਰ,ਲੁਧਿਆਣਾ,ਓੂਨਾ 43.2°c
ਰੌਣੀ(ਪਟਿ:),ਅੰਬਾਲਾ 42.9°c
ਬਠਿੰਡਾ 42.6°c
ਮੁਕਤਸਰ ਸਾਹਿਬ,ਮੋਹਾਲੀ ਏਅਰਪੋਰਟ 42.5°c
ਫ਼ਤਹਿਗੜ੍ਹ ਸਾਹਿਬ,ਕਰਨਾਲ 42°c
ਚੰਡੀਗੜ੍ਹ 41.9°c
ਪੰਚਕੂਲਾ 41°c

ਕਈ ਵੀਰ ਤੇ ਬਠਿੰਡੇ ਆਲੇ ਸੋਚ ਰਹੇ ਹੋਣੇ ਕਿ ਸਾਡੇ ਪਾਰਾ ਘੱਟ ਕਿਓੁ ਰਿਹਾ ਤਾ ਏਹਦੀ ਮੁੱਖ ਵਜ੍ਹਾ ਇਹ ਹੈ ਕਿ ਇੱਥੇ ਅਰਬ ਤੋਂ ਨਮ ਹਵਾਵਾਂ ਸਿੱਧਿਆ ਪੁੱਜ ਰਹੀਆਂ ਹਨ ਤੇ ਇਦਰ ਮਾਨਸੇ,ਬਠਿੰਡੇ ਤੇ ਮੁਕਤਸਰ ਸਾਹਿਬ ਜਿਲ੍ਹਿਆੰ ਚ ਨਮੀਂ ਜਿਆਦਾ ਸੀ ਤੇ ਦੂਜੀ ਵਜ੍ਹਾ ਨਰਮਾ ਹੋ ਸਕਦਾ ਹੈ। ਪਰ ਜਦੋ ਇਹੋ ਅਰਬੀ ਨਮ ਹਵਾਵਾਂ ਤੇਜ਼ੀ ਨਾਲ ਵਗਣ ਤਾ ਨਮੀਂ ਵਧਣ ਕਾਰਨ ਲੂ ਨਰਮ ਪੈ ਜਾਂਦੀ ਹੈ ਕੱਲ੍ਹ ਤੇ ਪਰਸੋਂ ਦੱਖਣ-ਪੱਛਮੀ ਹਵਾਵਾਂ ਦੀ ਥਾਂ ਦੱਖਣ-ਪੂਰਬੀ ਲੈ ਲੈਣਗੀਆਂ ਜਿਸ ਨਾਲ ਹੁੰਮਸ ਹੋਰ ਵਧੇਗੀ ਤੇ ਬਰਸਾਤੀੰ ਕਾਰਵਾਈ ਵਾਪਸੀ ਕਰੇਗੀ।

ਤਕੜਾ ਮੀਂਹ 11 ਤੋੰ 14 ਜੂਨ ਸਾਰੇ ਖਿੱਤੇ ਪੰਜਾਬ ਪਵੇਗਾ ਜਿਸ ਦੀ ਵੱਖਰੀ ਅਪਡੇਟ ਕੱਲ੍ਹ ਕਰਾਂਗੇ।

ਵੱਲੋਂ ~ ਮੌਸਮ ਖਿੱਤਾ ਪੰਜਾਬ weather of Punjab
ਜਾਰੀ ਕੀਤਾ ~ 7:55pm 9ਜੂਨ

*ਪਿਆਰੇ ਬੱਚਿਓ**ਇਹ ਤੁਹਾਡੀ ਛੁੱਟੀਆਂ ਦੇ ਦੂਸਰੇ ਹਫ਼ਤੇ ਦੀ ਐਕਟੀਵਿਟੀ ਹੈ ਜਿਸ ਦਾ ਨਾਮ ਹੈ ਸਪੈਲ - ਬੀ ਮੁਕਾਬਲਾ**ਜਿਸ ਵਿੱਚ ਤੁਸੀਂ ਪੰਜਾਬੀ ਵਿੱਚ...
05/06/2021

*ਪਿਆਰੇ ਬੱਚਿਓ*
*ਇਹ ਤੁਹਾਡੀ ਛੁੱਟੀਆਂ ਦੇ ਦੂਸਰੇ ਹਫ਼ਤੇ ਦੀ ਐਕਟੀਵਿਟੀ ਹੈ ਜਿਸ ਦਾ ਨਾਮ ਹੈ ਸਪੈਲ - ਬੀ ਮੁਕਾਬਲਾ*

*ਜਿਸ ਵਿੱਚ ਤੁਸੀਂ ਪੰਜਾਬੀ ਵਿੱਚ ਦਿੱਤੇ ਹੋਏ ਸ਼ਬਦ ਦੇ ਅੰਗਰੇਜ਼ੀ ਵਿੱਚ ਸਹੀ ਸਪੈਲਿੰਗ ਦੀ ਚੋਣ ਕਰਨੀ ਹੈ*

*ਸੋ ਸਾਰੇ ਵਿਦਿਆਰਥੀ ਆਪਣੀ ਈ-ਪੰਜਾਬ ਆਈ.ਡੀ. ਨੋਟ ਕਰਕੇ ਇਸ ਵਿੱਚ ਭਾਗ ਜਰੂਰ ਲੈਣ / ਇਸ ਗੂਗਲ ਫਾਰਮਦਾ ਲਿੰਕ ਮਿਤੀ 08-06-2021 ਸ਼ਾਮ ਤੱਕ ਹੀ ਓਪਨ ਰਹੇਗਾ.*

*---6ਵੀਂ ਤੋਂ 8ਵੀਂ ਲਈ ਲਿੰਕ- - -*
👇👇👇👇👇

https://forms.gle/KidBdeUtCZeeUCsb9

*ਸ. ਸਤਨਾਮ ਸਿੰਘ ਬਾਠ*
*ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ.)*
*ਤਰਨ ਤਾਰਨ*

*DM/BM ਕੰਪਿਊਟਰ ਸਾਇੰਸ ਟੀਮ*
*ਤਰਨ ਤਾਰਨ*

(6TH TO 8TH) TARN TARAN

Address

Tarn Taran
143401

Telephone

+919855696082

Website

Alerts

Be the first to know and let us send you an email when GMS Pandori Takhat Mal posts news and promotions. Your email address will not be used for any other purpose, and you can unsubscribe at any time.

Contact The School

Send a message to GMS Pandori Takhat Mal:

Shortcuts

Share

Category