18/07/2024
https://chat.whatsapp.com/JaWHcQCxpiM0lNJCPTBU78
1. *ਕੀ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਸਫ਼ਲਤਾ ਹਾਸਲ ਕਰਨਾ ਚਾਹੁੰਦੇ ਹੋ?*
2. *ਕੀ ਤੁਹਾਡਾ ਵੀ ਮਨ ਪੜ੍ਹਾਈ ਵਿੱਚ ਨਹੀਂ ਲੱਗਦਾ ਹੈ?*
3. *ਕੀ ਤੁਸੀਂ ਵੀ ਮੋਬਾਈਲ ਦਾ ਇੱਕ ਨੋਟੀਫਿਕੇਸ਼ਨ ਦੇਖਣ ਲਈ ਫ਼ੋਨ ਚੁੱਕਦੇ ਹੋ ਅਤੇ ਦੇਖਦੇ-ਦੇਖਦੇ ਆਪਣਾ ਬਹੁਤਾ ਸਮਾਂ reels, videos ਦੇਖਦੇ ਹੋਏ ਗੁਜ਼ਾਰ ਦਿੰਦੇ ਹੋ?*
4. *ਕੀ ਤੁਸੀਂ ਵੀ ਚਿੰਤਾ, ਪਰੇਸ਼ਾਨੀ, ਡਿਪਰੈੱਸ਼ਨ, ਨੀਂਦ ਨਾ ਆਉਣ ਦੀ ਸੱਮਸਿਆ ਤੋਂ ਪਰੇਸ਼ਾਨ ਹੋ?*
_*ਜੇਕਰ ਹਾਂ ................. ਅਤੇ ਕੀ ਤੁਸੀਂ ਇਹਨਾਂ ਸੱਮਸਿਆਵਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਅਤੇ ਜਾਣਨਾ ਚਾਹੁੰਦੇ ਹੋ ਕਿ ਇਹਨਾਂ ਸਭ ਸਮੱਸਿਆਵਾਂ ਦਾ ਜਨਮ ਕਿਵੇਂ ਅਤੇ ਕਿੱਥੇ ਹੁੰਦਾ ਹੈ, ਅਤੇ ਇਹਨਾਂ ਸਮੱਸਿਆਵਾਂ ਤੋਂ ਛੁਟਕਾਰਾ ਕਿਵੇਂ ਮਿਲ ਸਕਦਾ ਹੈ?*_ ਇਹਨਾਂ ਸਭ ਸਮੱਸਿਆਵਾਂ ਤੋਂ ਨਿਜਾਤ ਪਾਉਣ ਲਈ ਅਤੇ ਇਹਨਾਂ ਬਾਰੇ ਵਿਸਥਾਰ ਨਾਲ਼ ਜਾਣਨ ਲਈ *ਮਨ ਦੀ ਸ਼ਕਤੀ ਅਤੇ ਸਫ਼ਲਤਾ* ਸੰਬੰਧੀ ਵਰਕਸ਼ਾਪ ਦਾ ਹਿੱਸਾ ਬਣੋ। *ਇਹ ਵਰਕਸ਼ਾਪ ਬਿਲਕੁਲ 🆓 free ਅਤੇ online ਹੋਵੇਗੀ।*
ਇਸ ਵਰਕਸ਼ਾਪ ਵਿੱਚ ਹੇਠ ਲਿਖੇ ਵਿਸ਼ਿਆਂ ਬਾਰੇ ਸਿੱਖਣ ਦਾ ਮੌਕਾ ਮਿਲੇਗਾ:-
_1. ਲੋਕ ਆਪਣੀ ਮਾਨਸਿਕ ਸ਼ਕਤੀ ਦਾ ਕਿੰਨਾ ਪ੍ਰਤੀਸ਼ਤ ਵਰਤਦੇ ਹਨ? ਅਤੇ ਅਜਿਹਾ ਕਿਉਂ?_
_2. ਦਿਮਾਗ ਅਤੇ ਮਨ ਵਿਚ ਕੀ ਅੰਤਰ ਹੈ?_
_3. ਸਾਡੇ ਕੋਲ ਕਿੰਨੇ ਮਨ ਹਨ ਅਤੇ ਕਿਹੜੇ-ਕਿਹੜੇ?_
_4. ਜਾਗਦੇ ਮਨ ਅਤੇ ਅਰਧ-ਜਾਗਦੇ ਮਨ ਵਿੱਚ ਕੀ ਅੰਤਰ ਹੈ?_
_5. ਇਨ੍ਹਾਂ ਦੋਹਾਂ ਮਨਾਂ ਦਾ ਆਪਸ ਵਿਚ ਕੀ ਸਬੰਧ ਹੈ?_
_6. ਅਸੀਂ ਆਪਣੇ ਅਰਧ-ਜਾਗਦੇ ਮਨ ਦੀ ਵਰਤੋਂ ਕਰਨ ਦੇ ਯੋਗ ਕਿਉਂ ਨਹੀਂ ਹਾਂ?_
_7. ਅਸੀਂ ਆਪਣੇ ਅਰਧ-ਜਾਗਦੇ ਮਨ ਦੀ ਵਰਤੋਂ ਕਰਕੇ ਕੀ ਕਰ ਸਕਦੇ ਹਾਂ?_
*ਐਮ.ਪੀ.ਐਸ. ਕੋਰਸ ਦਾ ਉਦੇਸ਼ ਇਹ ਸਿਖਾਉਣਾ ਹੈ ਕਿ ਮਨ ਦੀ ਸ਼ਕਤੀ ਦੁਆਰਾ ਸਫਲਤਾ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ। ਮਨ ਦੀ ਸ਼ਕਤੀ ਨੂੰ ਜਾਨਣਾ, ਸਮਝਣਾ, ਵਰਤਣਾ, ਵਰਤਣ ਦੇ ਤਰੀਕੇ ਸਿਖਾਉਣਾ।*
*ਇਹ ਵਰਕਸ਼ਾਪ ਬਿਲਕੁਲ 🆓 free ਅਤੇ online ਹੋਵੇਗੀ।*