GHS Hakimpur

GHS Hakimpur GOVT. HIGH SCHOOL HAKIMPUR NAWANSHAHAR. PROVIDE FREE EDUCATION.

 #ਸਰਕਾਰੀ # #ਹਾਈ  #ਸਕੂਲ  #ਹਕੀਮਪੁਰ, #ਸਵੇਰ # #ਦੀ  #ਸਭਾ   #  #   #
20/08/2025

#ਸਰਕਾਰੀ # #ਹਾਈ #ਸਕੂਲ #ਹਕੀਮਪੁਰ, #ਸਵੇਰ # #ਦੀ #ਸਭਾ # # #

ਅੱਜ ਮਿਤੀ 05/06/2025 ਨੂੰ ਸਰਕਾਰੀ ਹਾਈ ਸਕੂਲ ਹਕੀਮਪੁਰ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ ਜਿਸ ਦੌਰਾਨ  "Say No To Plastic" ਸੰਬੰਧੀ ਸ...
05/06/2025

ਅੱਜ ਮਿਤੀ 05/06/2025 ਨੂੰ ਸਰਕਾਰੀ ਹਾਈ ਸਕੂਲ ਹਕੀਮਪੁਰ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ ਜਿਸ ਦੌਰਾਨ "Say No To Plastic" ਸੰਬੰਧੀ ਸਹੁੰ ਚੁੱਕੀ ਗਈ ਅਤੇ ' Save Earth & Save Water' ਸੰਬੰਧੀ ਲੇਖ ਮੁਕਾਬਲਾ ਅਤੇ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ l

ਸਰਕਾਰੀ ਹਾਈ ਸਕੂਲ ਹਕੀਮਪੁਰ ਵਿਖੇ ਭਾਰਤੀ ਭਾਸ਼ਾ ਸਮਰ ਕੈਂਪ 2025 ਤਹਿਤ ਬੱਚਿਆਂ ਨੂੰ ਤੇਲਗੂ ਭਾਸ਼ਾ ਬਾਰੇ ਜਾਣਕਾਰੀ ਦਿੱਤੀ ਗਈ। ਵੱਖ - ਵੱਖ ਦਿਨਾ...
31/05/2025

ਸਰਕਾਰੀ ਹਾਈ ਸਕੂਲ ਹਕੀਮਪੁਰ ਵਿਖੇ ਭਾਰਤੀ ਭਾਸ਼ਾ ਸਮਰ ਕੈਂਪ 2025 ਤਹਿਤ ਬੱਚਿਆਂ ਨੂੰ ਤੇਲਗੂ ਭਾਸ਼ਾ ਬਾਰੇ ਜਾਣਕਾਰੀ ਦਿੱਤੀ ਗਈ। ਵੱਖ - ਵੱਖ ਦਿਨਾਂ ਵਿਚ ਵੱਖ ਵੱਖ ਗਤਿਵਿਧੀਆਂ ਜਿਵੇਂ ਤੇਲਗੂ ਗਿਣਤੀ ਤੇਲਗੂ ਵਰਣਮਾਲਾ,ਤੇਲਗੂ ਤੇ ਰੰਗਾਂ ਦੇ ਨਾਂ ਅਤੇ ਤੇਲਗੂ ਲੋਕ ਨਾਚ ਆਦਿ ਗਤੀਵਿਧੀਆਂ ਕਰਵਾਈਆਂ ਗਈਆਂ।

ਅੱਜ ਮਿਤੀ 31-05-2025 ਨੂੰ ਸਰਕਾਰੀ ਹਾਈ ਸਕੂਲ ਹਕੀਮਪੁਰ ਵਿਖੇ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ। ਜਿਸ ਦੌਰਾਨ ਮਾਪਿਆਂ ਨੂੰ ਮਿਸ਼ਨ ਸਮਰੱਥ, ਸਮਰ ਕ...
31/05/2025

ਅੱਜ ਮਿਤੀ 31-05-2025 ਨੂੰ ਸਰਕਾਰੀ ਹਾਈ ਸਕੂਲ ਹਕੀਮਪੁਰ ਵਿਖੇ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ। ਜਿਸ ਦੌਰਾਨ ਮਾਪਿਆਂ ਨੂੰ ਮਿਸ਼ਨ ਸਮਰੱਥ, ਸਮਰ ਕੈਂਪ ਗਤੀਿਧੀਆਂ, ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਬੱਚਿਆਂ ਨੂੰ ਛੁੱਟੀਆਂ ਦਾ ਕੰਮ ਦਿੱਤਾ ਗਿਆ।

ਅੱਜ ਮਿਤੀ 31-05-2025 ਨੂੰ ਤੰਬਾਕੂ ਵਿਰੋਧੀ ਦਿਵਸ ਮਨਾਇਆ ਗਿਆ।
31/05/2025

ਅੱਜ ਮਿਤੀ 31-05-2025 ਨੂੰ ਤੰਬਾਕੂ ਵਿਰੋਧੀ ਦਿਵਸ ਮਨਾਇਆ ਗਿਆ।

ਅੱਜ ਮਿਤੀ 31-05-2025 ਨੂੰ ਸਰਕਾਰੀ ਹਾਈ ਸਕੂਲ ਹਕੀਮਪੁਰ ਵਿਖੇ ਮੁੱਖ ਅਧਿਆਪਕਾ ਸ਼੍ਰੀਮਤੀ ਨਿਰਮਲਾ ਦੇਵੀ ਜੀ  ਅਤੇ ਸਮੂਹ ਸਟਾਫ ਵੱਲੋ ਲੜਕੀਆਂ ਨੂੰ...
31/05/2025

ਅੱਜ ਮਿਤੀ 31-05-2025 ਨੂੰ ਸਰਕਾਰੀ ਹਾਈ ਸਕੂਲ ਹਕੀਮਪੁਰ ਵਿਖੇ ਮੁੱਖ ਅਧਿਆਪਕਾ ਸ਼੍ਰੀਮਤੀ ਨਿਰਮਲਾ ਦੇਵੀ ਜੀ ਅਤੇ ਸਮੂਹ ਸਟਾਫ ਵੱਲੋ ਲੜਕੀਆਂ ਨੂੰ ਵਰਦੀਆਂ ਵੰਡੀਆਂ ਗਈਆਂ।

ਮਿਤੀ 26 ਨਵੰਬਰ 2024 ਨੂੰ ਸਰਕਾਰੀ ਹਾਈ ਸਕੂਲ ਹਕੀਮਪੁਰ ਵਿਖੇ ਸੰਵਿਧਾਨ ਦਿਵਸ ਨੂੰ ਮੁੱਖ ਰੱਖਦੇ ਹੋਏ ਬੱਚਿਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ...
28/11/2024

ਮਿਤੀ 26 ਨਵੰਬਰ 2024 ਨੂੰ ਸਰਕਾਰੀ ਹਾਈ ਸਕੂਲ ਹਕੀਮਪੁਰ ਵਿਖੇ ਸੰਵਿਧਾਨ ਦਿਵਸ ਨੂੰ ਮੁੱਖ ਰੱਖਦੇ ਹੋਏ ਬੱਚਿਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਹੌਸਲਾ ਅਫਜਾਈ ਲਈ ਇਨਾਮ ਦਿੱਤੇ ਗਏ।

ਅੱਜ ਸਾਡੇ ਵਿੱਦਿਆ ਮੰਦਰ ਵਿੱਚ ਇਸ  ਨਗਰ ਦੇ ਇੰਗਲੈਂਡ ਨਿਵਾਸੀ ਸਰਦਾਰ ਕੁਲਦੀਪ ਸਿੰਘ ਪੁਰੇਵਾਲ ਜੀ ਪੁੱਤਰ ਸਰਦਾਰ ਗਿਆਨ ਸਿੰਘ ਜੀ ਆਪਣੀ ਧਰਮ ਪਤਨੀ ...
12/11/2024

ਅੱਜ ਸਾਡੇ ਵਿੱਦਿਆ ਮੰਦਰ ਵਿੱਚ ਇਸ ਨਗਰ ਦੇ ਇੰਗਲੈਂਡ ਨਿਵਾਸੀ ਸਰਦਾਰ ਕੁਲਦੀਪ ਸਿੰਘ ਪੁਰੇਵਾਲ ਜੀ ਪੁੱਤਰ ਸਰਦਾਰ ਗਿਆਨ ਸਿੰਘ ਜੀ ਆਪਣੀ ਧਰਮ ਪਤਨੀ ਸ੍ਰੀਮਤੀ ਕੁਲਵਿੰਦਰ ਕੌਰ , ਭੈਣ ਜੀ ਸ੍ਰੀਮਤੀ ਰੇਸ਼ਮ ਕੌਰ ਅਤੇ ਜੀਜਾ ਜੀ ਸਰਦਾਰ ਜਗੀਰ ਸਿੰਘ ਜੀ ਹੁਣਾ ਨਾਲ ਪਹੁੰਚੇ। ਸਕੂਲ ਦੀ ਭਲਾਈ ਵਾਸਤੇ ਦੋਨੋਂ ਪਰਿਵਾਰਾਂ ਵੱਲੋ ਆਪਣੀ ਨੇਕ ਕਮਾਈ ਵਿੱਚੋਂ ਵੀਹ ਹਜਾਰ ਰੁਪਏ ਦਿੱਤੇ। ਸਮੁੱਚੇ ਸਟਾਫ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਪਰਿਵਾਰ ਨਾਲ ਯਾਦਗਾਰੀ ਤਸਵੀਰ ਖਿੱਚਵਾਈ ਗਈ।

22/10/2024

ਅੱਜ ਸਰਕਾਰੀ ਹਾਈ ਸਕੂਲ ਹਕੀਮਪੁਰ ਵਿਖੇ ਮਾਪੇ ਅਧਿਆਪਕ ਮਿਲਣੀ ਸਮੇਂ ਪਿੰਡ ਹਕੀਮਪੁਰ ਦੀ ਗਰਾਮ ਪੰਚਾਇਤ ਅਤੇ ਐਨ.ਆਰ.ਆਈ. ਸਰਦਾਰ ਗੁਰਜੀਤ ਸਿੰਘ ਪੁਰੇਵਾਲ ਜੀ ਉਚੇਚੇ ਤੌਰ ਉੱਤੇ ਪਹੁੰਚੇ। ਸਰਦਾਰ ਗੁਰਜੀਤ ਸਿੰਘ ਜੀ ਹੁਣਾਂ ਵੱਲੋਂ ਅੱਜ ਦੇ ਇਸ ਮੌਕੇ ਤੇ ਬੱਚਿਆਂ ਨੂੰ ਜੂਸ ਵੰਡ ਕੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ । ਸਕੂਲ ਸਟਾਫ ਵੱਲੋਂ ਸਰਪੰਚ ਸਾਹਿਬਾਨ ਅਤੇ ਗੁਰਜੀਤ ਸਿੰਘ ਪੁਰੇਵਾਲ ਜੀ ਹੁਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਉਹਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ।

ਅੱਜ ਸਕੂਲ ਵਿੱਚ ਇਸ ਨਗਰ ਦੇ ਐਨ.ਆਰ.ਆਈ. ਇੰਗਲੈਂਡ ਨਿਵਾਸੀ ਸ੍ਰੀਮਤੀ ਸਰਬਜੀਤ ਕੌਰ ਜੀ ਆਪਣੇ ਪਤੀ ਸਰਦਾਰ ਬਲਵੀਰ ਸਿੰਘ ਜੀ ਦੇ ਨਾਲ ਸਕੂਲ ਵਿਖੇ ਆਏ।...
25/09/2024

ਅੱਜ ਸਕੂਲ ਵਿੱਚ ਇਸ ਨਗਰ ਦੇ ਐਨ.ਆਰ.ਆਈ. ਇੰਗਲੈਂਡ ਨਿਵਾਸੀ ਸ੍ਰੀਮਤੀ ਸਰਬਜੀਤ ਕੌਰ ਜੀ ਆਪਣੇ ਪਤੀ ਸਰਦਾਰ ਬਲਵੀਰ ਸਿੰਘ ਜੀ ਦੇ ਨਾਲ ਸਕੂਲ ਵਿਖੇ ਆਏ। ਬੱਚਿਆਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਉਹਨਾਂ ਨੇ ਬੂਟ ਜੁਰਾਬਾਂ ਅਤੇ ਕੋਟੀਆਂ ਵੰਡੀਆਂ। ਸਮੂਹ ਸਕੂਲ ਸਟਾਫ ਤੇ ਬੱਚਿਆਂ ਨੇ ਸ਼੍ਰੀਮਤੀ ਸਰਬਜੀਤ ਕੌਰ ਅਤੇ ਸਰਦਾਰ ਬਲਵੀਰ ਸਿੰਘ ਹੁਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Address

V P O HAKIMPUR SBS NAGAR
Sbs Nagar
144507

Opening Hours

Monday 8:30am - 3pm
Tuesday 8:30am - 3pm
Wednesday 8:30am - 3pm
Thursday 8am - 3pm
Friday 8am - 3pm
Saturday 8am - 3pm
Sunday 12am - 2:30am

Telephone

+919417257932

Website

Alerts

Be the first to know and let us send you an email when GHS Hakimpur posts news and promotions. Your email address will not be used for any other purpose, and you can unsubscribe at any time.

Shortcuts

Share

Category