Gss Karandi

Gss Karandi Gss karandi principal, staff & students do efforts for quality education & development of students

ਬੱਚਿਆਂ ਦੇ ਵਿੱਚ ਸਕਿਲ ਅਤੇ ਮਾਇੰਡ ਸੈਟ ਨੂੰ ਵਿਕਸਿਤ ਕਰਨ ਦੇ ਲਈ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਇੱਕ ਨਵਾਂ ਸਬਜੈਕਟ ਐਂਟਰਪੋਰਨਰਸ਼ਿਪ ਜ...
21/08/2026

ਬੱਚਿਆਂ ਦੇ ਵਿੱਚ ਸਕਿਲ ਅਤੇ ਮਾਇੰਡ ਸੈਟ ਨੂੰ ਵਿਕਸਿਤ ਕਰਨ ਦੇ ਲਈ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਇੱਕ ਨਵਾਂ ਸਬਜੈਕਟ ਐਂਟਰਪੋਰਨਰਸ਼ਿਪ ਜਾਂ ਬਿਜਨਸ ਬਲਾਸਟਰ ਦੇ ਨਾਮ ਤੋਂ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ ਬੱਚਿਆਂ ਨੂੰ ਸਰਕਾਰ ਵੱਲੋਂ ਸੀਡ ਮਨੀ ਵਜੋਂ ਕੁਝ ਰਾਸ਼ੀ ਦਿੱਤੀ ਜਾਂਦੀ ਹੈ ਜਿਸ ਨਾਲ ਉਹ ਕੋਈ ਛੋਟਾ ਬਿਜਨਸ ਕਰਨ ਦੀ ਕੋਸ਼ਿਸ਼ ਕਰਦੇ ਹਨ ਇਸ ਵਿੱਚ ਪੰਜ ਤੋਂ ਸੱਤ ਵਿਦਿਆਰਥੀਆਂ ਦੀ ਇੱਕ ਟੀਮ ਹੁੰਦੀ ਹੈ ਜਿਨਾਂ ਨੂੰ ਆਪਣਾ ਆਪਣਾ ਰੋਲ ਪਤਾ ਹੁੰਦਾ ਹੈ ਬੱਚੇ ਆਪ ਖਰੀਦਦਾਰੀ ਕਰਦੇ ਹਨ ਬੱਚੇ ਆਪ ਮਾਰਕੀਟਿੰਗ ਕਰਦੇ ਹਨ ਅਤੇ ਸਟਾਕ ਦਾ ਸਾਰਾ ਹਿਸਾਬ ਕਿਤਾਬ ਵੀ ਰੱਖਦੇ ਹਨ। ਇਸੇ ਤਹਿਤ ਅੱਜ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕਰੰਡੀ ਵਿਖੇ ਬੱਚਿਆਂ ਨੇ ਸ਼ੋ ਕੇਸ ਈਵੈਂਟ ਵਿੱਚ ਆਪਣੇ ਆਪਣੀ ਸਕਿਲਸ ਦਾ ਪ੍ਰਦਰਸ਼ਨ ਕੀਤਾ। ਇਸ ਸ਼ੋਅ ਕੇਸ ਦਾ ਆਯੋਜਨ ਕਰਨ ਵਿੱਚ ਬਾਰਵੀਂ ਜਮਾਤ ਦੇ ਇੰਚਾਰਜ ਸ੍ਰੀਮਤੀ ਜੋਤੀ ਦਾ ਅਹਿਮ ਯੋਗਦਾਨ ਰਿਹਾ ਇਸ ਮੌਕੇ ਬਲਾਕ ਰਿਸੋਰਸ ਕੋਡੀਨੇਟਰ ਸ੍ਰੀ ਕੇਵਲ ਕੁਮਾਰ ਉਚੇਚੇ ਤੌਰ ਤੇ ਪਹੁੰਚੇ ਅਤੇ ਬੱਚਿਆਂ ਤੋਂ ਉਹਨਾਂ ਦੁਆਰਾ ਬਣਾਈ ਗਈਆਂ ਚੀਜ਼ਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਇਸ ਮੌਕੇ ਸਕੂਲ ਮੁਖੀ ਸ੍ਰੀ ਗੁਰਸੇਵਕ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸੀ।।

12ਵੀ ਜਮਾਤ ਦੇ ਵਿਦਿਆਰਥੀਆਂ ਵੱਲੋਂ ਅੱਜ ਸਾਰੀਆਂ  ਜਮਾਤਾਂ ਨੂੰ ਸਾਫ ਸੁਥਰਾ ਰੱਖਣ ਦੀ ਮੁਹਿੰਮ ਦਾ ਸੁਨੇਹਾ ਦਿੰਦੇ ਹਰ ਜਮਾਤ ਨੂੰ ਸਾਫ ਸਫਾਈ ਦਾ ਸੰ...
18/08/2026

12ਵੀ ਜਮਾਤ ਦੇ ਵਿਦਿਆਰਥੀਆਂ ਵੱਲੋਂ ਅੱਜ ਸਾਰੀਆਂ ਜਮਾਤਾਂ ਨੂੰ ਸਾਫ ਸੁਥਰਾ ਰੱਖਣ ਦੀ ਮੁਹਿੰਮ ਦਾ ਸੁਨੇਹਾ ਦਿੰਦੇ ਹਰ ਜਮਾਤ ਨੂੰ ਸਾਫ ਸਫਾਈ ਦਾ ਸੰਦੇਸ਼ ਦਿੱਤਾ ਅਤੇ ਸੁੰਦਰ ਰੰਗਦਾਰ ਡਸਟਬਿਨ ਅਤੇ footmat ਦੇਣ ਵਿਚ ਮੋਹਰੀ ਰੋਲ ਨਿਭਾਇਆ। ਈਕੋ ਕਲੱਬ ਦੇ ਅਧੀਨ ਇਹਨਾ ਬੱਚਿਆਂ ਦੀ ਇਸ ਕੋਸ਼ਿਸ਼ ਨੂੰ ਤੁਹਾਡੀ ਸਭ ਦੀ ਹੌਂਸਲਾ ਅਫਜ਼ਾਈ ਚਾਹੀਦੀ ਹੈ। ਸ਼ਰਾਰਤਾਂ ਲਈ ਤੇ ਅਕਸਰ ਡਾਂਟ ਦਿੰਨੇ ਹਾਂ ਪਰ ਚੰਗੇ ਕੰਮ ਲਈ ਸ਼ਾਬਾਸ਼ੀ ਵੀ ਮਿਲਣੀ ਚਾਹੀਦੀ ਹੈ । ਸ਼ਾਬਾਸ਼ ਬੱਚਿਓ। ਜ਼ਿੰਦਗੀ ਜ਼ਿੰਦਾਬਾਦ। ਇਨਸਾਨੀਅਤ ਜ਼ਿੰਦਾਬਾਦ ।

18/08/2026

ਅੱਜ ਸਾਡੇ ਪਿਆਰੇ ਬੱਚਿਆਂ ਨੇ ਸੁਰੱਖਿਆ ਡਰਿੱਲ ਵਿਚ ਹਿੱਸਾ ਲਿਆ ਅਤੇ ਦਿਖਾਇਆ ਕਿ ਸਾਡੇ ਸਕੂਲ ਵਿੱਚ ਕਿਦਾ ਦੇ ਸੁਰੱਖਿਆ ਦੇ ਇੰਤਜ਼ਾਮ ਹਨ।
ਧੰਨਵਾਦ ਪਿਆਰੇ ਬੱਚਿਓ। ਜਿੰਦਗੀ ਜਿੰਦਾਬਾਦ।

14/08/2026

ਸਾਲ 2026 ਦੇ ਸੈਸ਼ਨ ਵਿੱਚ ਵਿਦਿਆਰਥੀਆਂ ਦਾ ਉਤਸ਼ਾਹ ਨਵੀਂਆਂ ਵਰਦੀਆਂ ਪ੍ਰਾਪਤ ਕਰਕੇ ਦੇਖਣ ਵਾਲਾ ਸੀ। ਖੁਸ਼ੀ ਚੇਹਰੇ ਤੇ ਸਾਫ਼ ਝਲਕਦੀ ਸੀ। ਸ਼ੁਕਰੀਆ ਪੰਜਾਬ ਸਰਕਾਰ ,ਮੁੱਖਮੰਤਰੀ ਸਰਦਾਰ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਜੀ ਜਿਨਾਂ ਦੀ ਅਗਵਾਈ ਵਿੱਚ ਅਸੀਂ ਇਹਨਾਂ ਮਾਸੂਮ ਬੱਚਿਆਂ ਦੇ ਮੁਸਕਾਨ ਦੇ ਪਲਾਂ ਦੇ ਗਵਾਹ ਬਣਦੇ ਹਾਂ। ਸਪੈਸ਼ਲ ਧੰਨਵਾਦ ਪਿੰਡ ਸਰਪੰਚ ਸ਼੍ਰੀ ਜਗਤਪਲ ਗੋਦਾਰਾ ਅਤੇ ਪੰਚਾਇਤ ਮੈਂਬਰ ਸਾਹਿਬਾਨ , ਸਕੂਲ ਮੈਨੇਜਮੈਂਟ ਕਮੇਟੀ ਪ੍ਰਧਾਨ ਸ਼੍ਰੀ ਸੰਦੀਪ ਕੁਮਾਰ ਗੋਦਾਰਾ ਅਤੇ ਸਮੁੱਚੀ ਕਮੇਟੀ, ਸਕੂਲ ਮੁਖੀ ਸ਼੍ਰੀ ਗੁਰਸੇਵਕ ਸਿੰਘ ਅਤੇ ਸਮੂਹ ਸਟਾਫ਼।

14/08/2026

PRESENTING TWO SPECIAL GUESTS RAUNAK AND REHMAT WITH A PATRIOTOC SONG FOR US..
HAPPY INDEPENDENCE DAY IN ADVANCE

ਪੀਐਮ ਸ੍ਰੀ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕਰੰਡੀ ਵਿਖੇ ਵਿਦਿਆਰਥੀਆਂ ਨੂੰ ਸੋਹਣੇ ਸੋਹਣੇ ਬੈਗ ਅਤੇ ਵਰਦੀਆਂ ਸਰਪੰਚ ਸ਼੍ਰੀ ਜਗਤਪਾਲ ਜੀ ਅਤੇ ਸਕੂ...
12/08/2026

ਪੀਐਮ ਸ੍ਰੀ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕਰੰਡੀ ਵਿਖੇ ਵਿਦਿਆਰਥੀਆਂ ਨੂੰ ਸੋਹਣੇ ਸੋਹਣੇ ਬੈਗ ਅਤੇ ਵਰਦੀਆਂ ਸਰਪੰਚ ਸ਼੍ਰੀ ਜਗਤਪਾਲ ਜੀ ਅਤੇ ਸਕੂਲ ਮੈਨੇਜਮੈਂਟ ਕਮੇਟੀ ਪ੍ਰਧਾਨ ਸ਼੍ਰੀ ਸੰਦੀਪ ਕੁਮਾਰ ਜੀ ਦੀ ਅਗਵਾਈ ਹੇਠ ਵੱਡੇ ਗਏ ‌ ਇਸ ਮੌਕੇ ਸਮੁੱਚਾ ਸਟਾਫ , ਪੰਚਾਇਤ ਮੈਂਬਰ ਸ੍ਰੀ ਹੁਕਮ ਚੰਦ ,ਅਤੇ ਐਸਐਮਸੀ ਮੈਂਬਰ ਸਾਹਿਬਾਨ ਮੌਜੂਦ ਸਨ।

03/08/2026

वृक्षारोपण दिवस एक मात्र दिन नहीं है, यह एक जिम्मेवारी है एक कसम है जिसको हम सबको निभाना है।

03/08/2026

Tree plantation drive moments clicked
ਹੁਣ ਹਰ ਬੱਚੇ ਦਾ ਆਪਣਾ ਇੱਕ ਪੇੜ ਸਕੂਲ ਦੇ ਵਿੱਚ ਹੋਵੇਗਾ ਇਹੀ ਸੰਦੇਸ਼ ਲੈ ਕੇ ਇਸ ਨੇਕ ਕੰਮ ਦੀ ਸ਼ੁਰੂਆਤ ਬੱਚਿਆਂ ਦੁਆਰਾ ਕੀਤੀ ਗਈ।

Video by: ABHI SAHARAN OUR BRIGHT STUDENT OF 12TH SCIENCE .

03/08/2026

Catch the rain activity

03/08/2026

Catch The rain activity at GSSS KARANDI

Address

Sardulgarh Road Karandi
Sardulgarh
151507

Telephone

+919896523738

Website

Alerts

Be the first to know and let us send you an email when Gss Karandi posts news and promotions. Your email address will not be used for any other purpose, and you can unsubscribe at any time.

Contact The School

Send a message to Gss Karandi:

Shortcuts

Share

Category