Govt Senior Secondary School, Khaira Khurd

Govt Senior Secondary School, Khaira Khurd work hard and serve society

English & Social Science Fair Govt Sen Sec School Khaira Khurd (Mansa) 28-10-2025
28/10/2025

English & Social Science Fair
Govt Sen Sec School Khaira Khurd (Mansa)
28-10-2025

Science & Math Fair Govt Sen Sec School Khaira Khurd (Mansa)
28/10/2025

Science & Math Fair
Govt Sen Sec School Khaira Khurd (Mansa)

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਬੱਚਿਆਂ ਲਈ ਦੋ ਵੱਡੇ ਫਰਾਟਾ ਪੱਖੇ ਭੇਟਂ ਕੀਤੇ ਗਏ lਸਰਦੂਲਗੜ੍ਹ ਨੇੜਲੇ ਪਿੰਡ ਖੈਰਾ ਖੁਰਦ ਸਥਿਤ ਸਰਕਾਰੀ ਸੀ...
10/07/2025

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਬੱਚਿਆਂ ਲਈ ਦੋ ਵੱਡੇ ਫਰਾਟਾ ਪੱਖੇ ਭੇਟਂ ਕੀਤੇ ਗਏ l

ਸਰਦੂਲਗੜ੍ਹ ਨੇੜਲੇ ਪਿੰਡ ਖੈਰਾ ਖੁਰਦ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਇੰਚਾਰਜ ਰਜਨੀ ਮੈਡਮ ਦੀ ਅਗਵਾਈ ਹੇਠ ਸਕੂਲ ਦੇ ਬੱਚਿਆਂ ਦੀ ਜਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਗਊਸ਼ਾਲਾ ਸੇਵਾ ਸੰਭਾਲ ਕਮੇਟੀ ਪ੍ਰਧਾਨ ਰਾਮ ਕੁਮਾਰ ਜਿਆਣੀ ਨੇ ਸਕੂਲ ਵਿੱਚ ਦੋ ਵੱਡੇ ਫਰਾਟਾ ਪੱਖੇ ਭੇਟ ਕੀਤੇ l ਅਤੇ ਨਾਲ ਹੀ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਦੀਵਾਨ ਚੰਦ , ਮੈਨੇਜਮੈਂਟ ਕਮੇਟੀ ਮੈਂਬਰ, ਸਰਪੰਚ ਪ੍ਰਤੀਨਿਧ ਰਾਜੇਸ਼ ਕੁਮਾਰ ਅਤੇ ਸਮੂਹ ਗ੍ਰਾਮ ਪੰਚਾਇਤ ਦਾ ਬੱਚਿਆਂ ਦੇ ਮਾਪੇ ਅਤੇ ਸਕੂਲ ਸਟਾਫ਼ ਨੇ ਇਸ ਸਹਿਯੋਗ ਦੀ ਸਲਾਂਘਾ ਕੀਤੀ l
ਪ੍ਰਿੰਸੀਪਲ ਇੰਚਾਰਜ ਮੈਡਮ ਰਜਨੀ ਅਤੇ ਸਮੂਹ ਸਟਾਫ ਨੇ ਸਾਰੇ ਮਹਿਮਾਨਾਂ ਅਤੇ ਪਿੰਡ ਦੇ ਪਰਵੱਤੇ ਸੱਜਣਾਂ ਦਾ ਧੰਨਵਾਦ ਕੀਤਾ l

Bhartiya bhasha Summer Camp 2025 , Day 7 activity of this camp.Khaira Khurd (Mansa) 151507Date 01-06-2025
01/06/2025

Bhartiya bhasha Summer Camp 2025 , Day 7 activity of this camp.
Khaira Khurd (Mansa) 151507
Date 01-06-2025

Bhartiya bhasha Summer Camp 2025 , Day 6 activity of this camp.Khaira Khurd (Mansa) 151507Date 31-05-2025
31/05/2025

Bhartiya bhasha Summer Camp 2025 , Day 6 activity of this camp.
Khaira Khurd (Mansa) 151507
Date 31-05-2025

Bhartiya bhasha Summer Camp 2025 , Day 5 activity of this camp.Khaira Khurd (Mansa) 151507
30/05/2025

Bhartiya bhasha Summer Camp 2025 , Day 5 activity of this camp.
Khaira Khurd (Mansa) 151507

Bhartiya bhasha Summer Camp 2025 , Day 4 activity of this camp.Khaira Khurd (Mansa) 151507
29/05/2025

Bhartiya bhasha Summer Camp 2025 , Day 4 activity of this camp.
Khaira Khurd (Mansa) 151507

Bhartiya bhasha Summer Camp 2025 , Day 3 activity of this camp.Khaira Khurd (Mansa) 151507
28/05/2025

Bhartiya bhasha Summer Camp 2025 , Day 3 activity of this camp.
Khaira Khurd (Mansa) 151507

Bhartiya bhasha Summer Camp 2025 , Second Day activity of this camp.Khaira Khurd (Mansa) 151507
27/05/2025

Bhartiya bhasha Summer Camp 2025 , Second Day activity of this camp.
Khaira Khurd (Mansa) 151507

Bhartiya bhasha Summer Camp 2025 , First Day activity of this camp.Khaira Khurd (Mansa) 151507
26/05/2025

Bhartiya bhasha Summer Camp 2025 , First Day activity of this camp.
Khaira Khurd (Mansa) 151507

ਸਵੇਰ ਦੀ ਸਭਾ ਦੇ ਵਿੱਚ ਦਸਵੀਂ ਅਤੇ ਬਾਰਵੀਂ  ਕਲਾਸ ਦੇ ਨਤੀਜਿਆਂ ਵਿੱਚ ਮੋਹਰੀ ਰਹੇ ਬੱਚਿਆਂ ਦਾ ਮਾਨ ਸਨਮਾਨ ਕੀਤਾ ਗਿਆ। ਇੰਚਾਰਜ ਮੈਡਮ ਸ਼੍ਰੀਮਤੀ ...
21/05/2025

ਸਵੇਰ ਦੀ ਸਭਾ ਦੇ ਵਿੱਚ ਦਸਵੀਂ ਅਤੇ ਬਾਰਵੀਂ ਕਲਾਸ ਦੇ ਨਤੀਜਿਆਂ ਵਿੱਚ ਮੋਹਰੀ ਰਹੇ ਬੱਚਿਆਂ ਦਾ ਮਾਨ ਸਨਮਾਨ ਕੀਤਾ ਗਿਆ। ਇੰਚਾਰਜ ਮੈਡਮ ਸ਼੍ਰੀਮਤੀ ਰਜਨੀ ਵੱਲੋ ਉਹਨਾਂ ਦੇ ਮਾਪੇ ਅਤੇ ਸਮੂਹ ਸਕੂਲ ਸਟਾਫ਼ ਨੂੰ ਵਧਾਈ ਦਿੱਤੀ ਗਈ ਅਤੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ🎉🎉🎉🎉🎉

Address

VPO Khaira Khurd
Sardulgarh
151507

Opening Hours

Monday 8am - 2pm
Tuesday 8am - 2pm
Wednesday 8am - 2pm
Thursday 8am - 2pm
Friday 8am - 2pm
Saturday 8am - 2pm

Website

Alerts

Be the first to know and let us send you an email when Govt Senior Secondary School, Khaira Khurd posts news and promotions. Your email address will not be used for any other purpose, and you can unsubscribe at any time.

Contact The School

Send a message to Govt Senior Secondary School, Khaira Khurd:

Shortcuts

Share

Category