11/05/2026
IELTS ਹੁਣ ਆਨਲਾਈਨ ਪੇਪਰ ਵੱਲ ਵੱਧ ਰਿਹਾ ਹੈ, ਤੇ Choice Route ਇਸ ਬਦਲਾਅ ਲਈ ਪੂਰੀ ਤਰ੍ਹਾਂ ਤਿਆਰ ਹੈ।
ਸਾਡੀ ਟੀਮ ਵਿਦਿਆਰਥੀਆਂ ਨੂੰ ਨਵੇਂ ਪੈਟਰਨ, ਕੰਪਿਊਟਰ ਬੇਸਡ ਪ੍ਰੈਕਟਿਸ ਅਤੇ ਸਹੀ ਗਾਈਡੈਂਸ ਨਾਲ ਤਿਆਰ ਕਰ ਰਹੀ ਹੈ।
ਨਵਾਂ ਸਿਸਟਮ, ਸਹੀ ਤਿਆਰੀ, ਤੇ ਭਰੋਸੇਯੋਗ ਮਾਰਗਦਰਸ਼ਨ।