24/09/2024
ਕਾਲਜ ਆਫ ਇੰਜੀਨੀਅਰਿੰਗ ਐਂਡ ਮੈਨੇਜਮੈਂਟ, ਰਾਮਪੁਰਾ ਫੂਲ ਦੇ ਸਮੂਹ ਸਟਾਫ ਵੱਲੋਂ ਹਰ ਮਹੀਨੇ ਆਪਣੀ ਤਨਖ਼ਾਹ ਦਾ 1% ਹਿੱਸਾ ਕਾਲਜ ਦੀ ਬੇਹਤਰੀ ਲਈ ਦਾਨ ਕੀਤਾ ਜਾਂਦਾ ਹੈ, ਜਿਸ ਨਾਲ ਕਾਲਜ ਵਿੱਚ ਹਰ ਮਹੀਨੇ ਕੋਈ ਨ ਕੋਈ ਕੰਮ ਕਰਵਾਇਆ ਜਾਂਦਾ ਹੈ, ਇਸੇ ਲੜੀ ਤਹਿਤ ਅੱਜ ਦਾਨ ਰਾਹੀਂ ਇਕੱਠੀ ਕੀਤੀ ਰਾਸੀ ਵਿੱਚੋਂ ਇੱਕ Multi function Printer, 5 Key Board, ਇਕ Printer Toner, 5 wifi Card ਖਰੀਦੇ ਗਏ।
ਇਸ ਦੌਰਾਨ ਕਾਲਜ ਦੇ ਮੁਖੀ ਵੱਲੋਂ ਸਮੂਹ ਸਟਾਫ ਦਾ ਧੰਨਵਾਦ ਕੀਤਾ ਗਿਆ।