Fateh Group of Institutions Rampura Phul

Fateh Group of Institutions Rampura Phul "Welcome to Fateh Group of Institutions, where excellence meets opportunity!

,*ਜ਼ਿਲ੍ਹਾ ਸਕੂਲ ਖੇਡਾਂ ਬਠਿੰਡਾ*  *ਸਥਾਨ - ਪੀ ਐਮ ਸ੍ਰੀ ਸਸਸਸ ਤੁੰਗਵਾਲੀ* ਫਤਿਹ ਸੀਨੀਅਰ ਸੈਕੰਡਰੀ ਸਕੂਲ, ਰਾਮਪੁਰਾਖਿਡਾਰਨਾਂ ਨੇ ਜ਼ਿਲ੍ਹਾ ਪੱਧ...
18/08/2026

,*ਜ਼ਿਲ੍ਹਾ ਸਕੂਲ ਖੇਡਾਂ ਬਠਿੰਡਾ*
*ਸਥਾਨ - ਪੀ ਐਮ ਸ੍ਰੀ ਸਸਸਸ ਤੁੰਗਵਾਲੀ*
ਫਤਿਹ ਸੀਨੀਅਰ ਸੈਕੰਡਰੀ ਸਕੂਲ, ਰਾਮਪੁਰਾ
ਖਿਡਾਰਨਾਂ ਨੇ ਜ਼ਿਲ੍ਹਾ ਪੱਧਰੀ ਸਕੂਲੀ ਟੂਰਨਾਮੈਂਟ ਦੇ ਸਰਕਲ ਸਟਾਇਲ ਕਬੱਡੀ ਖੇਡ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। 🥇🏆

New Job Openings (2026-27)Fateh Group of institutions Rampura Phul has created new Jobs/vacancies for said posts .Good s...
18/08/2026

New Job Openings (2026-27)
Fateh Group of institutions Rampura Phul has created new Jobs/vacancies for said posts .
Good salary as per based experience and interview performance of the candidate as per FGI / Punjabi University Patiala Norms . We are looking for creative candidates .
Walk-in-Interview 22-08-2026
Send resume at
WhatsApp No: 9041030000
Email: [email protected]
Online apply: https://fatehgroup.in/app/job/vacancies
For more information
Contact 90410-30000
Website www.fatehgroup.in
Location on Google map
https://maps.app.goo.gl/Z9GgaabH5SJio...
recruitment

ਪ੍ਰੋਫੈਸਰ ਹਰਪ੍ਰੀਤ ਸ਼ਰਮਾਂ ਜੀਉਂ ਕੁਦਰਤ ਆਪ ਨੂੰ ਤੁੰਦਰੁਸਤੀਆ ਬਖਸਣ। ਜਨਮ ਦਿਨ ਬਹੁਤ ਬਹੁਤ ਮੁਬਾਰਕ ਹੋਵੇ , ਦੁਆ ਕਰਦੇ ਹਾਂ ਕਿ ਅਕਾਲ ਪੁਰਖ ਵਾਹ...
18/08/2026

ਪ੍ਰੋਫੈਸਰ ਹਰਪ੍ਰੀਤ ਸ਼ਰਮਾਂ ਜੀਉਂ
ਕੁਦਰਤ ਆਪ ਨੂੰ ਤੁੰਦਰੁਸਤੀਆ ਬਖਸਣ। ਜਨਮ ਦਿਨ ਬਹੁਤ ਬਹੁਤ ਮੁਬਾਰਕ ਹੋਵੇ , ਦੁਆ ਕਰਦੇ ਹਾਂ ਕਿ ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਹਮੇਸ਼ਾ ਤੰਦਰੁਸਤੀ, ਖੁਸ਼ੀ ਅਤੇ ਕਾਮਯਾਬੀ ਬਖਸ਼ੇ ।

FATEH GROUP OF INSTITUTIONS RAMPURA PHUL (BATHINDA)Explore the Art of TIE AND DYE BATIK DYE20 Augest 2026TYE AND DYESTie...
17/08/2026

FATEH GROUP OF INSTITUTIONS RAMPURA PHUL (BATHINDA)

Explore the Art of TIE AND DYE BATIK DYE

20 Augest 2026

TYE AND DYES

Tie, dye and design beautiful patterns that express your style

and imagination.

BATIK DYE

Traditional art with wax, dye and timeless patterns that tell a story

Organise by:- Fashion Technology Department

www.fatehgroup.in Contact us: 90410-35052, 35055

17/08/2026

FATEH GROUP OF INSTITUTIONS RAMPURA PHUL (BATHINDA)

Explore the Art of TIE AND DYE BATIK DYE

20 Augest 2026

TYE AND DYES

Tie, dye and design beautiful patterns that express your style
and imagination.

BATIK DYE
Traditional art with wax, dye and timeless patterns that tell a story

Organise by:- Fashion Technology Department
www.fatehgroup.in Contact us: 90410-35052, 35055

ਡੀ.ਐਲ.ਐੱਡ ਦੂਜੇ ਸਾਲ ਦੇ ਨਤੀਜੇ ਵਿੱਚ "ਫ਼ਤਿਹ ਗਰੁੱਪ" ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂਖੁਸ਼ਪ੍ਰੀਤ ਕੌਰ ਨੇ 88.52 ਫ਼ੀਸਦੀ ਅੰਕਾਂ ਨਾਲ ਪਹਿਲ...
11/08/2026

ਡੀ.ਐਲ.ਐੱਡ ਦੂਜੇ ਸਾਲ ਦੇ ਨਤੀਜੇ ਵਿੱਚ "ਫ਼ਤਿਹ ਗਰੁੱਪ" ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂਖੁਸ਼ਪ੍ਰੀਤ ਕੌਰ ਨੇ 88.52 ਫ਼ੀਸਦੀ ਅੰਕਾਂ ਨਾਲ ਪਹਿਲਾ ਸਥਾਨ ਕੀਤਾ ਹਾਸਿਲਸਮੂਹ ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅੰਕ ਕੀਤੇ ਪ੍ਰਾਪਤ

Happy birthday respected chairman sir  🎂
09/08/2026

Happy birthday respected chairman sir 🎂

ਸਤਿਕਾਰਯੋਗ ਪ੍ਰਿੰਸੀਪਲ ਸ੍ਰੀ ਬਘੇਲ ਸਿੰਘ ਜੀ,ਆਪ ਜੀ ਨੂੰ ਜਨਮ ਦਿਨ ਦੀਆਂ ਹਾਰਦਿਕ ਵਧਾਈਆਂ।ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਉਹ ਆਪ ਜੀ ਨੂੰ ਸਦਾ ਚ...
07/08/2026

ਸਤਿਕਾਰਯੋਗ ਪ੍ਰਿੰਸੀਪਲ ਸ੍ਰੀ ਬਘੇਲ ਸਿੰਘ ਜੀ,

ਆਪ ਜੀ ਨੂੰ ਜਨਮ ਦਿਨ ਦੀਆਂ ਹਾਰਦਿਕ ਵਧਾਈਆਂ।

ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਉਹ ਆਪ ਜੀ ਨੂੰ ਸਦਾ ਚੜ੍ਹਦੀ ਕਲਾ, ਚੰਗੀ ਸਿਹਤ, ਲੰਬੀ ਉਮਰ ਅਤੇ ਹਰ ਖੇਤਰ ਵਿੱਚ ਨਿਰੰਤਰ ਸਫ਼ਲਤਾ ਬਖ਼ਸ਼ਣ।

ਜੋਨਲ ਸਕੂਲ ਮੰਡੀ ਕਲਾਂ ਖੇਡਾਂ 'ਚ ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨਰਾਮਪੁਰਾ ਫੂਲ, 6 ਅਗਸਤ (ਤਰਸੇਮ)...
07/08/2026

ਜੋਨਲ ਸਕੂਲ ਮੰਡੀ ਕਲਾਂ ਖੇਡਾਂ 'ਚ ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਰਾਮਪੁਰਾ ਫੂਲ, 6 ਅਗਸਤ (ਤਰਸੇਮ)- 70ਵੀਆਂ ਜੋਨਲ ਸਕੂਲ ਖੇਡਾਂ (ਗਰਮ ਰੁੱਤ 2026-27), ਜੋਨ ਮੰਡੀ ਕਲਾਂ 'ਚ ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼, ਰਾਮਪੁਰਾ ਫੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖੇਡ ਮੈਦਾਨ 'ਚ ਆਪਣੀ ਵਿਲੱਖਣ ਪਛਾਣ ਬਣਾਈ। ਵੱਖ-ਵੱਖ ਖੇਡ ਮੁਕਾਬਲਿਆਂ 'ਚ ਉੱਤਮ ਪ੍ਰਦਰਸ਼ਨ ਦੇ ਸਦਕਾ ਸੰਸਥਾ ਦੇ 53 ਖਿਡਾਰੀਆਂ ਨੇ ਜ਼ਿਲ੍ਹਾ ਪੱਧਰ ਲਈ ਆਪਣੀ ਥਾਂ ਪੱਕੀ ਕੀਤੀ, ਜਦਕਿ ਅੰਡਰ-19 ਸਰਕਲ ਸਟਾਈਲ ਕਬੱਡੀ (ਲੜਕੇ) 'ਚ ਪਹਿਲਾ ਸਥਾਨ ਹਾਸਲ ਕਰ ਕੇ ਫਤਿਹ ਗਰੁੱਪ ਨੇ ਜੋਨ 'ਚ ਆਪਣਾ ਦਬਦਬਾ ਕਾਇਮ ਕੀਤਾ।

ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਦਿਵਸ ਮੌਕੇ ਫ਼ਤਿਹ ਗਰੁੱਪ ਵਿੱਚ ਸੈਮੀਨਾਰ ਤੇ ਭਾਸ਼ਣ ਮੁਕਾਬਲੇ ਕਰਵਾਏਵਿਦਿਆਰਥੀਆਂ ਨੇ ਸ਼ਹੀਦ ਊਧਮ ਸਿੰਘ ਦੇ ਜੀਵਨ, ...
03/08/2026

ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਦਿਵਸ ਮੌਕੇ ਫ਼ਤਿਹ ਗਰੁੱਪ ਵਿੱਚ ਸੈਮੀਨਾਰ ਤੇ ਭਾਸ਼ਣ ਮੁਕਾਬਲੇ ਕਰਵਾਏਵਿਦਿਆਰਥੀਆਂ ਨੇ ਸ਼ਹੀਦ ਊਧਮ ਸਿੰਘ ਦੇ ਜੀਵਨ, ਸੰਘਰਸ਼, ਕੁਰਬਾਨੀ ਅਤੇ ਵਿਰਾਸਤ 'ਤੇ ਰੱਖੇ ਪ੍ਰਭਾਵਸ਼ਾਲੀ ਵਿਚਾਰ

Address

NH-254, Maur Road, Rampura Phul, Dist Bhathinda, (PB)+91-90410-35001, 35002 , 35003, 35004, 35005
Rampuraphul
151103

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 3pm

Telephone

+919815023700

Alerts

Be the first to know and let us send you an email when Fateh Group of Institutions Rampura Phul posts news and promotions. Your email address will not be used for any other purpose, and you can unsubscribe at any time.

Contact The School

Send a message to Fateh Group of Institutions Rampura Phul:

Shortcuts

Share

Category