Govt. Senior Secondary School, Pitho, Bathinda

Govt. Senior Secondary School, Pitho, Bathinda Govt. Sen. Sec. School

24/12/2024
ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਤੀ 19/12/2023 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੱਥੋ ਦੇ ਛੇਵੀਂ ਜਮਾਤ ਦੇ ਵਿਦਿਆ...
19/12/2023

ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਤੀ 19/12/2023 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੱਥੋ ਦੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸੈਰ - ਸਪਾਟੇ ਦੇ ਮੰਤਵ ਲਈ ਟੂਰ ਲਗਵਾਇਆ ਗਿਆ......

04/09/2022
ਅੱਜ ਮਿਤੀ 3 ਸਤੰਬਰ 2022 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੱਥੋ ਬਠਿੰਡਾ ਵਿਖੇ INSPIRE MEET ਕੀਤੀ ਗਈ ਜਿਸ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਅਤ...
03/09/2022

ਅੱਜ ਮਿਤੀ 3 ਸਤੰਬਰ 2022 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੱਥੋ ਬਠਿੰਡਾ ਵਿਖੇ INSPIRE MEET ਕੀਤੀ ਗਈ ਜਿਸ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਅਤੇ ਪੰਚਾਇਤ ਮੈਂਬਰ ਵੱਲੋਂ ਮੀਟਿੰਗ ਵਿੱਚ ਭਾਗ ਲਿਆ ਅਤੇ ਵਿਦਿਆਰਥੀਆਂ ਦੇ ਨਤੀਜੇ ਅਤੇ ਭਵਿੱਖ ਬਾਰੇ ਪ੍ਰਿੰਸੀਪਲ ਮਧੂ ਬਾਲਾ ਅਤੇ ਸਮੂਹ ਸਟਾਫ ਵੱਲੋਂ ਉਨ੍ਹਾਂ ਨਾਲ ਚਰਚਾ ਕੀਤੀ, ਉਸ ਤੋਂ ਬਾਅਦ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਕੂਲ ਵਿੱਚ ਵੱਖ ਵੱਖ ਖੇਡਾਂ ਵਿੱਚ ਸ਼ਾਮਲ ਕਰਵਾਇਆ ਗਿਆ ਇਹਨਾਂ ਖੇਡਾਂ ਵਿੱਚੋ ਪਹਿਲਾਂ ਸਥਾਨ ਹਾਸਲ ਕਰਨ ਵਾਲੇ ਮਾਪਿਆਂ ਨੂੰ ਸਕੂਲ ਪ੍ਰਿੰਸੀਪਲ ਮਧੂ ਬਾਲਾ ਅਤੇ ਬਲਾਕ ਪੰਚਾਇਤ ਅਫ਼ਸਰ ਰਾਮਪੁਰਾ ਫੂਲ ਅਤੇ ਸਮੂਹ ਸਟਾਫ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਕੂਲ ਦੇ ਸਕਾਊਟਸ ਅਤੇ ਗਾਈਡਜ਼ ਨੇ ਤਨਦੇਹੀ ਨਾਲ ਡਿਊਟੀ ਨਿਭਾਈ ਇਸ ਡਿਊਟੀ ਨਿਭਾਉਣ ਵਾਲੇ ਸਕਾਊਟ ਅਤੇ ਗਾਈਡਜ਼ ਨੂੰ ਵੀ ਸਨਮਾਨਿਤ ਕੀਤਾ ਗਿਆ..

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੱਥੋਂ ਬਠਿੰਡਾ ਦੀ ਵਿਦਿਆਰਥਣ ਜੈਸਮੀਨ ਕੌਰ ਵਿੱਦਿਅਕ ਮੁਕਾਬਲੇ ਸੁੰਦਰ ਲਿਖਾਈ ਵਿੱਚੋਂ ਜ਼ਿਲ੍ਹੇ ਵਿੱਚੋਂ ਪਹਿਲਾ ...
02/09/2022

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੱਥੋਂ ਬਠਿੰਡਾ ਦੀ ਵਿਦਿਆਰਥਣ ਜੈਸਮੀਨ ਕੌਰ ਵਿੱਦਿਅਕ ਮੁਕਾਬਲੇ ਸੁੰਦਰ ਲਿਖਾਈ ਵਿੱਚੋਂ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।

ਅਜਾਦੀ ਦਿਵਸ ਰਾਮਪੁਰਾ ਫੂਲ ਦੀ ਅਨਾਜ ਮੰਡੀ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ  75ਵੇ ਅਜਾਦੀ ਦਾ ਅਮਿ੍ੰਤ ਮਹਾਂ ਉਤਸਵ ਦਿਵਸ ਪਰੇਡ ਵਿੱਚ  ਸਰਕਾਰ...
02/09/2022

ਅਜਾਦੀ ਦਿਵਸ ਰਾਮਪੁਰਾ ਫੂਲ ਦੀ ਅਨਾਜ ਮੰਡੀ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ 75ਵੇ ਅਜਾਦੀ ਦਾ ਅਮਿ੍ੰਤ ਮਹਾਂ ਉਤਸਵ ਦਿਵਸ ਪਰੇਡ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੱਥੋਂ ਦੇ 28 ਸਕਾਊਟ ਅਤੇ ਗਾਈਡਜ਼ ਵੱਲੋਂ ਪਰੇਡ ਵਿੱਚ ਸ਼੍ਰੀਮਤੀ ਮਧੂਬਾਲਾ ਪ੍ਰਿੰਸੀਪਲ,ਇੰਚਾਰਜ ਸ੍ਰੀ ਰਜਨੀਸ਼ ਬਾਂਸਲ, ਸ. ਬਲਰਾਮ ਸਿੰਘ ਅਤੇ ਅਮਿ੍ੰਤਪਾਲ ਕੌਰ ਦੀ ਅਗਵਾਈ ਹੇਠ ਭਾਗ ਲਿਆ ਇਸ ਦੇ ਨਾਲ ਹੀ ਸਕਾਊਟ ਅਤੇ ਗਾਈਡਜ਼ ਨੇ ਪਰੇਡ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਪ੍ਰਦਰਸ਼ਨ ਕਰ ਕੇ ਬਲਾਕ ਰਾਮਪੁਰਾ ਫੂਲ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾਂ ਸਕਾਊਟਸ ਅਤੇ ਗਾਈਡਜ਼ ਨੂੰ ਹਲਕਾ ਵਿਧਾਇਕ ਸ. ਬਲਕਾਰ ਸਿੰਘ ਸਿੱਧੂ ਅਤੇ ਸ੍ਰੀ ਓਮ ਪ੍ਰਕਾਸ਼ ਸਬ ਡਿਵੀਜ਼ਨਲ ਮੈਜਿਸਟਰੇਟ ਰਾਮਪੁਰਾ ਫੂਲ ਵੱਲੋਂ ਸਨਮਾਨ ਚਿੰਨ੍ਹ ਦੇ ਨਾਲ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।


Swachhta Shapath Day at Gsss Pitho.....
02/09/2022

Swachhta Shapath Day at Gsss Pitho.....

ਖੇਡਾਂ ਵਤਨ ਪੰਜਾਬ ਦੀਆਂ  ਅਧੀਨ ਸਸਸਸ ਪਿੱਥੋ ਦੀ ਅੰਡਰ-17  ਖੋ-ਖੋ ਟੀਮ ਨੇ ਬਲਾਕ -ਰਾਮਪੁਰਾ ਵਿੱਚੋ ਪਹਿਲਾਂ ਸਥਾਨ ਪ੍ਰਾਪਤ ਕਰਨ ਉਪਰੰਤ ਪ੍ਰਿੰਸੀਪ...
02/09/2022

ਖੇਡਾਂ ਵਤਨ ਪੰਜਾਬ ਦੀਆਂ ਅਧੀਨ ਸਸਸਸ ਪਿੱਥੋ ਦੀ ਅੰਡਰ-17 ਖੋ-ਖੋ ਟੀਮ ਨੇ ਬਲਾਕ -ਰਾਮਪੁਰਾ ਵਿੱਚੋ ਪਹਿਲਾਂ ਸਥਾਨ ਪ੍ਰਾਪਤ ਕਰਨ ਉਪਰੰਤ ਪ੍ਰਿੰਸੀਪਲ ਮੈਡਮ ਅਤੇ ਸਟਾਫ਼ ਨਾਲ.......

ਸਾਰੇ ਵਿਦਿਆਰਥੀਆਂ ਨੂੰ ਦੱਸਿਆ ਜਾਂਦਾ ਹੈ ਕਿ 2 ਅਗਸਤ 2021 ਦਿਨ ਸੋਮਵਾਰ ਤੋਂ ਸਾਰੀਆਂ ਜਮਾਤਾਂ ਲਈ ਸਕੂਲ ਖੁੱਲ੍ਹ ਰਿਹਾ ਹੈ। ਸੋ ਤੁਸੀਂ ਸਾਰਿਆਂ ਨ...
01/08/2021

ਸਾਰੇ ਵਿਦਿਆਰਥੀਆਂ ਨੂੰ ਦੱਸਿਆ ਜਾਂਦਾ ਹੈ ਕਿ 2 ਅਗਸਤ 2021 ਦਿਨ ਸੋਮਵਾਰ ਤੋਂ ਸਾਰੀਆਂ ਜਮਾਤਾਂ ਲਈ ਸਕੂਲ ਖੁੱਲ੍ਹ ਰਿਹਾ ਹੈ। ਸੋ ਤੁਸੀਂ ਸਾਰਿਆਂ ਨੇ ਮਾਸਕ ਲਗਾ ਕੇ ਸਮੇਂ ਸਿਰ ਸਕੂਲ ਪਹੁੰਚਣਾ ਹੈ।

ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੱਥੋ (ਬਠਿੰਡਾ )ਵਿੱਚ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਤੇ ਪ੍ਰਿੰਸੀਪਲ ਸ੍ਰੀਮਤੀ ਮਧੂਬਾਲਾ ਤੇ ਲਾਇਬ੍ਰੇਰੀ ...
15/07/2021

ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੱਥੋ (ਬਠਿੰਡਾ )
ਵਿੱਚ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਤੇ ਪ੍ਰਿੰਸੀਪਲ ਸ੍ਰੀਮਤੀ ਮਧੂਬਾਲਾ ਤੇ ਲਾਇਬ੍ਰੇਰੀ ਇੰਚਾਰਜ ਸ੍ਰ ਕਰਮ ਸਿੰਘ
ਦੇਖ ਰੇਖ ਹੇਠ ਲਾਇਬ੍ਰੇਰੀ ਲੰਗਰ ਲਗਾਇਆ ਗਿਆ ਜਿਸ
ਵਿੱਚ ਬਹੁਤ ਸਾਰੇ ਪਤਵੰਤੇ ਸੱਜਣਾ ਅਤੇ ਵਿਦਿਆਰਥੀਆਂ, ਮਾਪਿਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਖੁਸ਼ੀ ਦੀ ਗੱਲ ਹੈ
ਕਿ ਬੱਚਿਆਂ ਦੇ ਨਾਲ ਅਧਿਆਪਕਾਂ ਨੇ ਵੀ ਕਿਤਾਬਾਂ ਵਿੱਚ
ਰੁਚੀ ਦਿਖਾਈ ਕਿਤਾਬਾਂ ਦਾ ਇਹ ਲੰਗਰ ਵਿਦਿਆਰਥੀਆਂ ਲਈ ਯਾਦਗਰੀ ਪਲ ਬਣ ਕੇ ਭਵਿੱਖ ਵਿਚ ਗਿਆਨ ਵਿਚ
ਵਾਧਾ ਕਰਨ ਵਿੱਚ ਸਹਾਈ ਹੋਵੇਗਾl

Address

Main Road Pitho
Rampuraphul
151103

Opening Hours

Monday 9am - 1pm
Tuesday 9am - 1pm
Wednesday 9am - 2pm
Thursday 9am - 2pm
Sunday 9am - 5pm

Website

Alerts

Be the first to know and let us send you an email when Govt. Senior Secondary School, Pitho, Bathinda posts news and promotions. Your email address will not be used for any other purpose, and you can unsubscribe at any time.

Contact The School

Send a message to Govt. Senior Secondary School, Pitho, Bathinda:

Shortcuts

Share

Category