06/06/2026
5th June
World Environment Day
Gsss Uksi Sainian
06/06/2026
5th June
World Environment Day
31/05/2026
ਅਸੀਂ ਤੁਹਾਨੂੰ ਸੁਚਿਤ ਕਰਨਾ ਚਾਹੁੰਦੇ ਹਾਂ ਕਿ 30 ਮਈ 2026 ਨੂੰ ਮਾਪੇ ਅਧਿਆਪਕ ਮਿਲਣੀ ਬਹੁਤ ਹੀ ਸਫਲ ਰਹੀ ।
ਮਾਪਿਆਂ ਨਾਲ ਹੋਈ ਹਰ ਗੱਲਬਾਤ ਨੇ ਸਾਨੂੰ ਯਕੀਨ ਦਵਾਇਆ ਕਿ ਸਾਡੇ ਬੱਚੇ ਸੁਰੱਖਿਅਤ ਹੱਥਾਂ ਵਿਚ ਹਨ ।
ਹਰ ਬੱਚਾ ਖਾਸ ਹੈ ਹਰ ਸੁਝਾਅ ਕੀਮਤੀ ਹੈ । ਮਾਪਿਆਂ ਨਾਲ ਮਿਲ ਕੇ ਅਸੀਂ ਬੱਚਿਆਂ ਨੂੰ ਸਿਰਫ ਨੰਬਰ ਹੀ ਨਹੀਂ ਉਸ ਤੋਂ ਵੱਧ ਉਹਨਾਂ ਨੂੰ ਹੌਸਲਾ, ਹੁਨਰ ਤੇ ਸੰਸਕਾਰ ਵੀ ਸਿਖਾਵਾਂਗੇ
ਸਾਡਾ ਮੋਟੋ:
ਵਿਦਿਆ ਵੀ ਤੇ ਸੰਸਕਾਰ ਵੀ, ਅਸੀਂ ਬਣਾਉਣਾ ਬੱਚਿਆਂ ਨੂੰ ਜਿੰਮੇਵਾਰ ਵੀ ।
ਤੁਹਾਡੇ ਸਮੇਂ ਭਰੋਸੇ ਅਤੇ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ।
ਪ੍ਰਿੰਸੀਪਲ ਸਾਹਿਬ ਅਤੇ ਸਮੂਹ ਸਟਾਫ
29/05/2026
18/05/2026
Bagless Day is all about fun , creativity and learning without the text books
On Bagless Day our students explored and discovered in the most exciting way
Bagless Day 16/05/2026
Gsssuksisainian
Magic Show 2026
18/05/2026
The Red Cross Society presents a Magic Show where every ticket support our humanitorian work
| 9am - 5pm |