G.S.Bajwa Memorial High School,Qadian

G.S.Bajwa Memorial High School,Qadian Contact information, map and directions, contact form, opening hours, services, ratings, photos, videos and announcements from G.S.Bajwa Memorial High School,Qadian, School, Qadian.

05/06/2026

"ਵਰਲਡ ਇਨਵਾਇਰਮੈਂਟ ਡੇ ਦੇ ਮੌਕੇ 'ਤੇ ਆਓ ਸੰਕਲਪ ਕਰੀਏ ਕਿ ਅਸੀਂ ਕੁਦਰਤ ਦੀ ਸੰਭਾਲ ਕਰਾਂਗੇ, ਵੱਧ ਤੋਂ ਵੱਧ ਰੁੱਖ ਲਗਾਵਾਂਗੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਾਫ਼, ਸੁੰਦਰ ਅਤੇ ਹਰਿਆ-ਭਰਿਆ ਸੰਸਾਰ ਛੱਡਾਂਗੇ।" 🌱🌍

23/05/2026

🌟 Session 2026–27 ਦੀ ਪਹਿਲੀ PTM ਬਹੁਤ ਹੀ ਸੁਚੱਜੇ ਅਤੇ ਸਫਲ ਤਰੀਕੇ ਨਾਲ ਸੰਪੰਨ ਹੋਈ।
ਮਾਤਾ-ਪਿਤਾ ਅਤੇ ਅਧਿਆਪਕਾਂ ਵਿਚਕਾਰ ਬੱਚਿਆਂ ਦੀ ਪੜ੍ਹਾਈ, ਅਨੁਸ਼ਾਸਨ ਅਤੇ ਚੰਗੇ ਭਵਿੱਖ ਸੰਬੰਧੀ ਸਕਾਰਾਤਮਕ ਵਿਚਾਰ-ਵਟਾਂਦਰਾ ਹੋਇਆ।
ਤੁਹਾਡੇ ਸਹਿਯੋਗ, ਵਿਸ਼ਵਾਸ ਅਤੇ ਕੀਮਤੀ ਸਮੇਂ ਲਈ ਦਿਲੋਂ ਧੰਨਵਾਦ। 🙏
ਆਓ, ਇਕੱਠੇ ਮਿਲ ਕੇ ਬੱਚਿਆਂ ਦੇ ਸੁਨਹਿਰੇ ਭਵਿੱਖ ਦੀ ਨੀਂਹ ਹੋਰ ਮਜ਼ਬੂਤ ਬਣਾਈਏ। ✨

14/05/2026
ਦਸਵੀਂ ਦੇ ਇਮਤਿਹਾਨ ਵਿੱਚ ਗੁਰਦਿਆਲ ਸਿੰਘ ਬਾਜਵਾ ਮੈਮੋਰੀਅਲ ਮਾਡਲ ਹਾਈ  ਸਕੂਲ (ਕਾਦੀਆਂ)ਫਿਰ ਬਾਜ਼ੀ ਮਾਰ ਗਿਆ:-ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲ...
11/05/2026

ਦਸਵੀਂ ਦੇ ਇਮਤਿਹਾਨ ਵਿੱਚ ਗੁਰਦਿਆਲ ਸਿੰਘ ਬਾਜਵਾ ਮੈਮੋਰੀਅਲ ਮਾਡਲ ਹਾਈ ਸਕੂਲ (ਕਾਦੀਆਂ)ਫਿਰ ਬਾਜ਼ੀ ਮਾਰ ਗਿਆ:-
ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਐਲਾਨ ਕੀਤੇ ਗਏ ਦਸਵੀਂ ਕਲਾਸ ਦੇ ਨਤੀਜਿਆਂ ਵਿੱਚ ਜੀ.ਐਸ .ਬਾਜਵਾ ਸਕੂਲ ਕਾਦੀਆਂ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਭਾਰਤੀ ਨੇਂ 650 ਵਿੱਚੋਂ 586 ਅੰਕ ਅਰਥਾਤ 90% ਖੁਸ਼ੀ ਨੇ 88% ਰਾਗਨੀ ਨੇ 87% ਗੁਰਪ੍ਰੀਤ ਸਿੰਘ ਨੇ 84% ਗੁਰਜੀਤ ਸਿੰਘ ਨੇ 80% ਅੰਕ ਲੈ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਸਾਰੇ ਬੱਚੇ ਇਸ ਪ੍ਰੀਖਿਆ ਵਿੱਚ ਫਸਟ ਡਿਵੀਜ਼ਨ ਵਿੱਚ ਪਾਸ ਹੋਏ ਅਤੇ ਘੱਟ ਤੋਂ ਘੱਟ ਅੰਕ ਲੈਣ ਵਾਲੇ ਵਿਦਿਆਰਥੀ ਰੌਸ਼ਨ ਮਸੀਹ ਨੇ 61% ਲੈ ਕੇ ਦੱਸਵੀ ਦੀ ਪ੍ਰੀਖਿਆ ਪਾਸ ਕੀਤੀ। ਨੈਸ਼ਨਲ ਅਵਾਰਡੀ ਪ੍ਰਿੰਸੀਪਲ ਮਨੋਹਰ ਲਾਲ ਸ਼ਰਮਾ ਡਾਇਰੈਕਟਰ, ਡਾ:ਰਾਜੇਸ਼ ਕੁਮਾਰ ਸ਼ਰਮਾ ਚੇਅਰਮੈਨ, ਅਤੇ ਡਾ: ਸ਼ਾਲਿਨੀ ਸ਼ਰਮਾ ਕੋ-ਆਰਡੀਨੇਟਰ
, ਅਤੇ ਸਕੂਲ ਹੈਡਮਿਸਟ੍ਰੈਸ ਮਿਸਿਜ ਅਨੀਤਾ ਬਾਜਵਾ ਨੇ ਸਾਰੇ ਸਟਾਫ ਅਤੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ।

10/05/2026

Mother’s Day Celebration at G.s.bajwa School_Qadian

“Behind every little kid who believes in himself is a mother who believed first.”

🌸

22/04/2026

"Small Steps, Big Impact—Save Our Planet."
🌎 🌻

ਜੀ ਐਸ ਬਾਜਵਾ ਸਕੂਲ ਨੇ ਕੀਤਾ ਬੋਰਡ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ :-ਸਾਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਸਕੂਲ ਦੇ ਸਾ...
01/04/2026

ਜੀ ਐਸ ਬਾਜਵਾ ਸਕੂਲ ਨੇ ਕੀਤਾ ਬੋਰਡ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ :-
ਸਾਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਪੰਜਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਫਰਸਟ ਡਿਵੀਜ਼ਨ ਨਾਲ ਕਾਮਯਾਬੀ ਹਾਸਲ ਕੀਤੀ ਹੈ।
ਖ਼ਾਸ ਖੁਸ਼ੀ ਦੀ ਗੱਲ ਇਹ ਹੈ ਕਿ ਵਿਦਿਆਰਥਣ ਰੋਹਿਣੀ ਨੇ ਪਹਿਲਾ ਸਥਾਨ ਹਾਸਲ ਕਰਦੇ ਹੋਏ 500 ਵਿੱਚੋਂ 500 ਨੰਬਰ ਪ੍ਰਾਪਤ ਕੀਤੇ ਹਨ, ਯਾਦਵਿੰਦਰ ਨੇ 499, ਗੁਰਵਿੰਦਰ ਨੇ 497, ਮਨਮੀਤ ਅਤੇ ਸਹਿਜ 496, ਨਿਧੀ 494, ਜੇਸਿਕਾ 491,ਜੈਸਮੀਨ 485, ਵੰਸ਼,484, ਤਸਕੀਨ 481, ਅਤੇ ਮਾਨਵ ਨੇ 478 ਅੰਕ ਹਾਸਲ ਕਰਕੇ ਸਕੂਲ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਮੌਕੇ ਤੇ ਸਕੂਲ ਦੇ ਡਾਇਰੈਕਟਰ ਡਾ ਰਾਜੇਸ਼ ਸ਼ਰਮਾ ਜੀ, ਸ੍ਰੀ ਮਨੋਹਰ ਲਾਲ ਸ਼ਰਮਾ ( ਨੈਸ਼ਨਲ ਐਵਾਰਡੀ), ਸ੍ਰੀ ਮਤੀ ਸ਼ਾਲਿਨੀ ਸ਼ਰਮਾ ਅਤੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਮਤੀ ਅਨੀਤਾ ਨੇ
ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਇਸ ਸ਼ਾਨਦਾਰ ਉਪਲਬਧੀ ਲਈ ਦਿਲੋਂ ਵਧਾਈ ਦਿੰਦੇ ਹਨ।

17/03/2026

ਨਵਾਂ ਸੈਸ਼ਨ, ਨਵੇਂ ਸੁਪਨੇ 🎒✨
New class 📚
ਸਵਾਗਤ ਹੈ new school session ਦਾ 🌸
ਸਿੱਖਣ ਦਾ ਨਵਾਂ ਮੌਕਾ, ਸਫਲਤਾ ਵੱਲ ਕਦਮ 💫
ਨਵਾਂ ਸੈਸ਼ਨ, ਨਵੀਆਂ ਉਮੀਦਾਂ 🚀

Address

Qadian

Website

Alerts

Be the first to know and let us send you an email when G.S.Bajwa Memorial High School,Qadian posts news and promotions. Your email address will not be used for any other purpose, and you can unsubscribe at any time.

Shortcuts

Share

Category