Arya Sen Sec School, Mandi Phul

Arya Sen Sec School, Mandi Phul quality education

ਵਿਦਿਆਰਥੀਆ ਲਈ ਸੁਨਹਿਰੀ ਮੌਕਾ
26/04/2026

ਵਿਦਿਆਰਥੀਆ ਲਈ ਸੁਨਹਿਰੀ ਮੌਕਾ

ਅੱਠਵੀ ਸ਼੍ਰੇਣੀ ਦਾ 100% ਨਤੀਜਾ ਆਉਣ ਤੇ ਸਭ ਨੂੰ ਵਧਾਈਆ।
12/04/2026

ਅੱਠਵੀ ਸ਼੍ਰੇਣੀ ਦਾ 100% ਨਤੀਜਾ ਆਉਣ ਤੇ ਸਭ ਨੂੰ ਵਧਾਈਆ।

ਆਰੀਆ ਸਕੂਲ ਦਾ ਦੋ ਰੋਜਾ ਵਿਦਿਅਕ  ਟੂਰ ਸ਼੍ਰੀ ਆਨੰਦਪੁਰ ਸਾਹਿਬ,ਸ਼੍ਰੀ ਚਮਕੌਰ ਸਾਹਿਬ,ਗੁਰਦੁਆਰਾ ਨਾਢਾ ਸਾਹਿਬ, ਕਸੌਲੀ ਆਦਿ ਹੋਰ ਰਸਤੇ ਵਿੱਚ ਇਤਿਹਾਸ...
23/11/2025

ਆਰੀਆ ਸਕੂਲ ਦਾ ਦੋ ਰੋਜਾ ਵਿਦਿਅਕ ਟੂਰ ਸ਼੍ਰੀ ਆਨੰਦਪੁਰ ਸਾਹਿਬ,ਸ਼੍ਰੀ ਚਮਕੌਰ ਸਾਹਿਬ,ਗੁਰਦੁਆਰਾ ਨਾਢਾ ਸਾਹਿਬ, ਕਸੌਲੀ ਆਦਿ ਹੋਰ ਰਸਤੇ ਵਿੱਚ ਇਤਿਹਾਸਕ ਸਥਾਨਾ ਤੇ ਗਿਆ।
ਵਿਦਿਆਰਥੀਆ ਨੇ ਇਸ ਟੂਰ ਦੌਰਾਨ ਬਹੁਤ ਆਨੰਦ ਮਾਣਿਆ।

ਆਰੀਆ ਸਕੂਲ ਵਿੱਚ ਇਸ ਵਾਰ ਵਿਗਿਆਨ ਪ੍ਰਦਰਸ਼ਨੀ ਬਹੁਤ ਹੀ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤੀ ਗਈ। ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਵਿਗਿਆਨਕ ਮਾਡਲ...
17/11/2025

ਆਰੀਆ ਸਕੂਲ ਵਿੱਚ ਇਸ ਵਾਰ ਵਿਗਿਆਨ ਪ੍ਰਦਰਸ਼ਨੀ ਬਹੁਤ ਹੀ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤੀ ਗਈ। ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਵਿਗਿਆਨਕ ਮਾਡਲ, ਪ੍ਰੋਜੈਕਟ ਅਤੇ ਨਵੀਂ ਸੋਚ ਨਾਲ ਤਿਆਰ ਕੀਤੇ ਪ੍ਰਦਰਸ਼ਨ ਪੇਸ਼ ਕੀਤੇ। ਬੱਚਿਆਂ ਨੇ ਪਰਿਆਵਰਨ ਸੰਰਖਣ, ਸੌਰ ਊਰਜਾ, ਜਲ ਸੰਭਾਲ, ਰੋਬੋਟਿਕਸ, ਹਿਉਮਨ ਬਾਡੀ ਸਿਸਟਮ ਆਦਿ ਨਾਲ ਸੰਬੰਧਿਤ ਮਾਡਲਾਂ ਰਾਹੀਂ ਆਪਣੀ ਕਾਬਲਿਯਤ ਦਿਖਾਈ।

ਅਲਾਈਸ ਕਲੱਬ ਰਾਮਪੁਰਾ ਫੂਲ ਵੱਲੋ ਅਜੋਕੇ ਸਮੇ ਵਿਚ ਚੱਲ ਰਹੀਆ ਬਿਮਾਰੀਆ ਖਾਸ ਤੌਰ ਤੇ ਡੇਂਗੂ ਸੰਬੰਧੀ ਵਿਦਿਆਰਥੀਆ ਨੂੰ ਡਾਕਟਰ S P Mangla ਜੀ ਦੁਆ...
06/11/2025

ਅਲਾਈਸ ਕਲੱਬ ਰਾਮਪੁਰਾ ਫੂਲ ਵੱਲੋ ਅਜੋਕੇ ਸਮੇ ਵਿਚ ਚੱਲ ਰਹੀਆ ਬਿਮਾਰੀਆ ਖਾਸ ਤੌਰ ਤੇ ਡੇਂਗੂ ਸੰਬੰਧੀ ਵਿਦਿਆਰਥੀਆ ਨੂੰ ਡਾਕਟਰ S P Mangla ਜੀ ਦੁਆਰਾ ਬਹੁਤ ਹੀ ਵਿਸਥਾਰ ਨਾਲ ਆਸਾਨ ਤਰੀਕੇ ਨਾਲ ਸਮਝਾਇਆ। ਇਹਨਾ ਬਿਮਾਰੀਆ ਤੋ ਕਿਵੇ ਦੂਰ ਰਹਿ ਸਕਦੇ ਹਾ ਇਸ ਸੰਬੰਧੀ ਸਾਵਧਾਨੀਆ ਦੱਸੀਆ। ਕਲੱਬ ਦੇ ਸਮੂਹ ਅਹੁਦੇਦਾਰ ਤਰਸੇਮ ਢੀਂਗਰਾ, ਹਰਬੰਸ ਲਾਲ, ਜਗਦੀਸ਼ ਬਾਂਸਲ, ਸ਼ਾਮ ਲਾਲ ਮੰਗਾਂ, ਵਿਨੈ ਜੀ ਆਦਿ ਇਸ ਮੌਕੇ ਹਾਜਰ ਸਨ।
ਸਕੂਲ ਵੱਲੋ ਸਾਰੇ ਕਲੱਬ ਮੈਬਰਜ ਦਾ ਧੰਨਵਾਦ ਕੀਤਾ ਗਿਆ। ਬਹੁਤ ਮਾਣ ਦੀ ਗੱਲ ਹੈ ਕਿ SP Mangla ਜੀ ਆਰੀਆ ਸਕੂਲ ਦੇ ਵਿਦਿਆਰਥੀ ਹਨ।

05/11/2025
ਏਕਤਾ ਦਿਵਸ ਸਮਾਰੋਹ ਦੌਰਾਨ
31/10/2025

ਏਕਤਾ ਦਿਵਸ ਸਮਾਰੋਹ ਦੌਰਾਨ

ਰਾਸ਼ਟਰੀ ਏਕਤਾ ਦਿਵਸ ਦਿਨ ਸਾਨੂੰ ਏਕਤਾ, ਅਮਨ-ਪ੍ਰੇਮ ਤੇ ਭਾਈਚਾਰੇ ਦਾ ਪਾਠ ਪੜ੍ਹਾਉਂਦਾ ਹੈ।ਡੀਐਸਪੀ. ਰਾਮਪੁਰਾ ਫੂਲ ਦੇ ਦਿਸ਼ਾ ਨਿਰਦੇਸ਼ ਅਨ...

21/10/2025
ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਪਵਿੱਤਰ ਮੌਕੇ ਤੇ ਅਰਦਾਸ ਹੈ ਕਿਵਾਹਿਗੁਰੂ ਜੀ ਸਾਨੂੰ ਸੱਚ, ਨਿਆਂ ਤੇ ਭਲਾਈ ਦੇ ਰਾਹ ਤੇ ਤੁਰਨ ਦੀ ਤਾਕਤ ਬਖ਼ਸ਼ਣ।ਸ...
20/10/2025

ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਪਵਿੱਤਰ ਮੌਕੇ ਤੇ ਅਰਦਾਸ ਹੈ ਕਿ
ਵਾਹਿਗੁਰੂ ਜੀ ਸਾਨੂੰ ਸੱਚ, ਨਿਆਂ ਤੇ ਭਲਾਈ ਦੇ ਰਾਹ ਤੇ ਤੁਰਨ ਦੀ ਤਾਕਤ ਬਖ਼ਸ਼ਣ।
ਸਭ ਦੇ ਜੀਵਨ ਵਿਚ ਰੌਸ਼ਨੀ ਤੇ ਖੁਸ਼ੀਆਂ ਵੱਸਣ। 🙏ਵਾਹਿਗੁਰੂ ਜੀ ਤੁਹਾਡੇ ਘਰ ਵਿੱਚ ਖੁਸ਼ਹਾਲੀ, ਚੜਦੀ ਕਲਾ ਅਤੇ ਪ੍ਰੇਮ ਦੇ ਦੀਵੇ ਜਗਾਉਣ। ✨

02/10/2025

🎉🙏
ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਦਸਹਿਰੇ ਦੀਆਂ ਲੱਖ-ਲੱਖ ਵਧਾਈਆਂ।
ਇਹ ਪਵਿੱਤਰ ਤਿਉਹਾਰ ਤੁਹਾਡੀ ਜ਼ਿੰਦਗੀ ਵਿੱਚ ਚੰਗਿਆਈ ਦੀ ਜਿੱਤ, ਖੁਸ਼ਹਾਲੀ, ਸੁਖ-ਸ਼ਾਂਤੀ ਤੇ ਤਰੱਕੀ ਲਿਆਵੇ।

ਸੁਤੰਤਰਤਾ ਦਿਵਸ ਤੇ ਭਾਗ ਲੈਣ ਵਾਲੇ ਵਿਦਿਆਰਥੀਆ ਨੂੰ ਪ੍ਰਸ਼ੰਸਾ ਪੱਤਰ ਵੰਡੇ ਗਏ।
23/08/2025

ਸੁਤੰਤਰਤਾ ਦਿਵਸ ਤੇ ਭਾਗ ਲੈਣ ਵਾਲੇ ਵਿਦਿਆਰਥੀਆ ਨੂੰ ਪ੍ਰਸ਼ੰਸਾ ਪੱਤਰ ਵੰਡੇ ਗਏ।

23/08/2025

ਵਿਦਿਆਰਥੀਓ, ਅਸੀਂ ਅਜੋਕੇ ਡਿਜਿਟਲ ਯੁੱਗ ਵਿਚ ਰਹਿ ਰਹੇ ਹਾਂ, ਜਿੱਥੇ ਸੋਸ਼ਲ ਮੀਡੀਆ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਾ ਹੈ। ਫੇਸਬੁੱਕ, ਇੰਸਟਾਗ੍ਰਾਮ, ਵਟਸਐਪ, ਯੂਟਿਊਬ ਤੇ ਹੋਰ ਪਲੇਟਫਾਰਮ ਸਾਡੇ ਸਿੱਖਣ, ਜਾਣਕਾਰੀ ਪ੍ਰਾਪਤ ਕਰਨ ਤੇ ਦੁਨੀਆ ਨਾਲ ਜੁੜਨ ਦੇ ਸਾਧਨ ਹਨ। ਪਰ ਅਫਸੋਸ ਦੀ ਗੱਲ ਇਹ ਹੈ ਕਿ ਜਿੱਥੇ ਸੋਸ਼ਲ ਮੀਡੀਆ ਦੇ ਅਨੇਕ ਫਾਇਦੇ ਹਨ, ਓਥੇ ਹੀ ਇਸ ਦੀ ਦੁਰਵਰਤੋਂ ਵੀ ਤੇਜ਼ੀ ਨਾਲ ਵੱਧ ਰਹੀ ਹੈ।

Address

Rampura Phul
Phul
151103

Telephone

+918427000652

Website

Alerts

Be the first to know and let us send you an email when Arya Sen Sec School, Mandi Phul posts news and promotions. Your email address will not be used for any other purpose, and you can unsubscribe at any time.

Contact The School

Send a message to Arya Sen Sec School, Mandi Phul:

Shortcuts

Share

Category