ਸਰਕਾਰੀ ਹਾਈ ਸਕੂਲ ਮੇਹਲੀ Govt. High School Mehli

  • Home
  • India
  • Phagwara
  • ਸਰਕਾਰੀ ਹਾਈ ਸਕੂਲ ਮੇਹਲੀ Govt. High School Mehli

ਸਰਕਾਰੀ ਹਾਈ ਸਕੂਲ ਮੇਹਲੀ Govt. High School Mehli Contact information, map and directions, contact form, opening hours, services, ratings, photos, videos and announcements from ਸਰਕਾਰੀ ਹਾਈ ਸਕੂਲ ਮੇਹਲੀ Govt. High School Mehli, High School, Phagwara.

ਮਿਤੀ 28 ਫ਼ਰਵਰੀ 2026 ਨੂੰ ਵਿਦਿਆਰਥੀਆਂ ਅਤੇ ਸਕੂਲ ਦੀ ਚੜ੍ਹਦੀ ਕਲਾ ਲਈ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ।
01/03/2026

ਮਿਤੀ 28 ਫ਼ਰਵਰੀ 2026 ਨੂੰ ਵਿਦਿਆਰਥੀਆਂ ਅਤੇ ਸਕੂਲ ਦੀ ਚੜ੍ਹਦੀ ਕਲਾ ਲਈ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ।

ਮਿਤੀ 26 ਫ਼ਰਵਰੀ 2026 ਨੂੰ ਪਰਿਆਸ ਸੰਸਥਾ ਫਗਵਾੜਾ ਤੋਂ ਸ਼੍ਰੀ ਸ਼ਕਤੀ ਮਹੇਦਰੂ ਜੀ (ਸੇਵਾਮੁਕਤ ਲੈਕਚਰਾਰ )ਵੱਲੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਨ...
01/03/2026

ਮਿਤੀ 26 ਫ਼ਰਵਰੀ 2026 ਨੂੰ ਪਰਿਆਸ ਸੰਸਥਾ ਫਗਵਾੜਾ ਤੋਂ ਸ਼੍ਰੀ ਸ਼ਕਤੀ ਮਹੇਦਰੂ ਜੀ (ਸੇਵਾਮੁਕਤ ਲੈਕਚਰਾਰ )ਵੱਲੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਭਵਿੱਖ ਦੀ ਪੜ੍ਹਾਈ ਅਤੇ ਕੰਮਕਾਜੀ ਜੀਵਨ ਲਈ ਚੁਣੇ ਜਾ ਸਕਣ ਵਾਲੇ ਵੱਖ-ਵੱਖ ਕੋਰਸਾਂ ਅਤੇ ਕਿੱਤਿਆਂ ਸਬੰਧੀ ਜਾਣਕਾਰੀ ਦਿੱਤੀ ਗਈ।

ਮੁੱਖ ਅਧਿਆਪਕਾ ਜੀ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ।

ਮਿਤੀ 20.12.2025 ਨੂੰ ਸਹਸ ਮੇਹਲੀ ਵਿਖੇ ਮਾਪੇ ਅਧਿਆਪਕ ਮਿਲਣੀ ਕੀਤੀ ਗਈ।ਹੋਣਹਾਰ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਮਾਪਿਆ...
21/12/2025

ਮਿਤੀ 20.12.2025 ਨੂੰ ਸਹਸ ਮੇਹਲੀ ਵਿਖੇ ਮਾਪੇ ਅਧਿਆਪਕ ਮਿਲਣੀ ਕੀਤੀ ਗਈ।
ਹੋਣਹਾਰ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਮਾਪਿਆਂ ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਸਬੰਧੀ ਵਿਚਾਰ ਸਾਂਝੇ ਕੀਤੇ ਗਏ ।

ਬਲਾਕ ਪੱਧਰੀ ਕਵਿਤਾ ਮੁਕਾਬਲੇ ਵਿੱਚ ਅੱਠਵੀਂ ਜਮਾਤ ਦੇ ਵਿਦਿਆਰਥੀ ਸੁਖਮਨਜੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
23/08/2025

ਬਲਾਕ ਪੱਧਰੀ ਕਵਿਤਾ ਮੁਕਾਬਲੇ ਵਿੱਚ ਅੱਠਵੀਂ ਜਮਾਤ ਦੇ ਵਿਦਿਆਰਥੀ ਸੁਖਮਨਜੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਜੋਨ ਮੁਕਾਬਲਿਆਂ ਵਿੱਚ ਰੱਸਾ ਕੱਸੀ ਅੰਡਰ 17 ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ।
22/08/2025

ਜੋਨ ਮੁਕਾਬਲਿਆਂ ਵਿੱਚ ਰੱਸਾ ਕੱਸੀ ਅੰਡਰ 17 ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ।

ਜੋਨ ਮੁਕਾਬਲਿਆਂ ਵਿੱਚ ਅੰਡਰ 14 ਕ੍ਰਿਕਟ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ।
22/08/2025

ਜੋਨ ਮੁਕਾਬਲਿਆਂ ਵਿੱਚ ਅੰਡਰ 14 ਕ੍ਰਿਕਟ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ।

15/05/2025
   ਉਦਘਾਟਨ ਸਮਾਰੋਹ ਸਹਸ ਮੇਹਲੀ ਮਿਤੀ 09.04.2025
09/04/2025

ਉਦਘਾਟਨ ਸਮਾਰੋਹ ਸਹਸ ਮੇਹਲੀ ਮਿਤੀ 09.04.2025

ਸਹਸ ਮੇਹਲੀ ਵਿਖੇ ਬੂਟੇ ਲਗਾਏ ਗਏ
30/03/2025

ਸਹਸ ਮੇਹਲੀ ਵਿਖੇ ਬੂਟੇ ਲਗਾਏ ਗਏ

ਅੱਜ ਮਿਤੀ 29.03.2025 ਨੂੰ ਸਹਸ ਮੇਹਲੀ ਵਿਖੇ ਸਲਾਨਾ ਨਤੀਜਾ ਐਲਾਨਿਆ ਗਿਆ। ਸਕੂਲ ਮੈਨੇਜਮੈਂਟ ਕਮੇਟੀ, ਪੰਚਾਇਤ ਮੈਂਬਰ ਸਾਹਿਬਾਨ ਅਤੇ ਸਮੂਹ ਸਟਾਫ਼...
29/03/2025

ਅੱਜ ਮਿਤੀ 29.03.2025 ਨੂੰ ਸਹਸ ਮੇਹਲੀ ਵਿਖੇ ਸਲਾਨਾ ਨਤੀਜਾ ਐਲਾਨਿਆ ਗਿਆ। ਸਕੂਲ ਮੈਨੇਜਮੈਂਟ ਕਮੇਟੀ, ਪੰਚਾਇਤ ਮੈਂਬਰ ਸਾਹਿਬਾਨ ਅਤੇ ਸਮੂਹ ਸਟਾਫ਼ ਵੱਲੋਂ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ।

ਅੱਜ ਮਿਤੀ 29.03.2025 ਨੂੰ ਸ੍ਰੀਮਤੀ ਤਜਿੰਦਰਪਾਲ ਕੌਰ ਸਰਕਾਰੀ ਹਾਈ ਸਕੂਲ ਮੇਹਲੀ ਵਿਖੇ ਬਤੌਰ ਮੁੱਖ ਅਧਿਆਪਕ ਪਦ ਸੰਭਾਲਿਆ । ਇਸ ਮੌਕੇ ਸਮੂਹ ਸਟਾਫ...
29/03/2025

ਅੱਜ ਮਿਤੀ 29.03.2025 ਨੂੰ ਸ੍ਰੀਮਤੀ ਤਜਿੰਦਰਪਾਲ ਕੌਰ ਸਰਕਾਰੀ ਹਾਈ ਸਕੂਲ ਮੇਹਲੀ ਵਿਖੇ ਬਤੌਰ ਮੁੱਖ ਅਧਿਆਪਕ ਪਦ ਸੰਭਾਲਿਆ । ਇਸ ਮੌਕੇ ਸਮੂਹ ਸਟਾਫ਼ ਮੈਂਬਰਾਂ ਵੱਲੋਂ ਉਹਨਾਂ ਦਾ ਹਾਰਦਿਕ ਸਵਾਗਤ ਕੀਤਾ ਗਿਆ।

Address

Phagwara
144632

Website

Alerts

Be the first to know and let us send you an email when ਸਰਕਾਰੀ ਹਾਈ ਸਕੂਲ ਮੇਹਲੀ Govt. High School Mehli posts news and promotions. Your email address will not be used for any other purpose, and you can unsubscribe at any time.

Shortcuts

Share

Category