Bidhichandiye

Bidhichandiye

Share

ਸੰਪ੍ਦਾਇ ਬਾਬਾ ਬਿਧੀ ਚੰਦ ਸਾਹਿਬ ਜੀ(ਸੰਤ ਬਾਬਾ ਗੁਰਬਚਨ ਸਿੰਘ ਜੀ)

Photos from Bidhichandiye's post 30/09/2024

ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰੋਂ ਘਰੋਂ ਵਰੋਸਾਏ ਹੋਏ ਬਹਾਦੁਰ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਅੰਸ ਬੰਸ ਦੇ ਜਾਨਸ਼ੀਨ ਮਹਾਂਪੁਰਖ ਸਿੰਘ ਸਾਹਿਬ ਸ਼੍ਰੀ ਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਸੁਰ ਸਿੰਘ ਵਾਲੇ ਜਥੇ ਸਮੇਤ ਗੁਰਦੁਆਰਾ ਸ਼ਹੀਦ ਬਾਬਾ ਪ੍ਤਾਪ ਸਿੰਘ ਜੀ (ਚੌਂਕ ਭਾਂਡਿਆਂ ਵਾਲਾ),ਪੱਟੀ ਵਿਖੇ🙏ਨਾਲ ਗਰਦੁਆਰਾ ਸਾਹਿਬ ਜੀ ਦੇ ਹੈੱਡ ਗ੍ੰਥੀ ਗਿ:ਹਰਜਿੰਦਰ ਸਿੰਘ(ਬਾਬਾ ਪੱਟੀ) Sampardaye Baba Bidhi Chand Ji

15/06/2024

ਜਥੇਦਾਰ ਸੁਖਮਨ ਸਿੰਘ ਸੰਧੂ ( ਸੇਵਾਦਾਰ ਸੰਪ੍ਦਾਇ ਬਾਬਾ ਬਿਧੀ ਚੰਦ ਜੀ) ਅਸਹਿ ਵਿਛੋੜਾ ਦੇ ਗਏ ਹਨ😭😭

16/10/2023

ਆਪ ਜੀ ਸਮੂੰਹ ਸੰਗਤਾਂ ਨੇ ਸਾਲਾਨਾ ਜੋੜ ਮੇਲੇ ਵਿੱਚ ਹਾਜਰੀਆਂ ਭਰਕੇ ਲਾਹਾ ਪ੍ਰਾਪਤ ਕਰਨਾ ਜੀ।।
ਇਸ ਪੇਜ ਨੂੰ like ਅਤੇ follow ਕਰੋ ਜੀ।।

07/08/2023

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏

Want your school to be the top-listed School/college in Patti?

Click here to claim your Sponsored Listing.

Location

Category

Telephone

Address

Gurudwara Lalkaar Sahib College Road Patti
Patti
143416