Mãhål Dãiry Fãrm

Mãhål Dãiry Fãrm

Share

best breeds videos

10/11/2025

Black & white gold

03/11/2025

Diamond, Prince, Ravan

21/10/2025
01/10/2025

New entry Ravan father prince grandfather diamond bull thx deep y

25/09/2025

ਮੇਰੇ ਕੋਲ ਜਵਾਬ ਬਹੁਤ ਨੇ, ਮੈਂ ਚੁੱਪ ਰਿਹਾ, ਪਰ ਜਦੋਂ ਦੇਸ਼ ਦਾ ਝੰਡਾ ਵੇਖਿਆ ਮੇਰੇ ਤੋਂ ਰਿਹਾ ਨਹੀਂ ਗਿਆ"

25/09/2025

ਦੋਵੇਂ ਧੀਆਂ 👧ਪੰਜਾਬ ਦੇ ਕਿਸੇ ਕਿਸਾਨ ਦੀਆਂ ਹਨ ਪਰ ਇੱਕ ਉਹ ਧੀ ਕੁਲਵਿੰਦਰ ਕੌਰ ਹੈ ਜਿਸਨੇ ਕਿਸਾਨਾਂ ਦੇ ਹੱਕ ਚ ਬਾਲੀਵੁੱਡ ਦੀ ਭੂਸਰੀ ਅਦਾਕਾਰਾ ਕੰਗਨਾ ਦੇ ਥੱਪੜ✋️ ਜੜਿਆ ਸੀ ਅਤੇ ਦੂਜੀ ਧੀ ਮਨਦੀਪ ਕੌਰ ਨੇ ਅਪਣੀ ਵਰਦੀ ਦੀ ਤਾਕਤ ਦੇ ਗਰੂਰ ਚ ਅੰਨੀ ਨੇ ਕਿਸਾਨਾਂ ਉੱਤੇ ਗੱਡੀ🚔 ਚਾੜ੍ਹਨੀ ਚਾਹੀ| ਜੇ ਕਿਧਰੇ ਓਸ ਧਰਨੇ ਦੇ ਵਿਚ ਬੈਠੇ ਕਿਸੇ ਕਿਸਾਨ 👩‍🌾ਮਾਂ,👩‍🍼 ਭੈਣ, 👧ਪਿਤਾ👨 ਜਾਂ ਭਰਾ🙎‍♂️ ਉੱਤੇ ਗੱਡੀ🚔 ਚੜ੍ਹ ਜਾਂਦੀ ਤਾਂ ਉਹਨਾਂ ਦਾ ਜਾਨ ਮਾਲ ਦਾ ਵੱਡਾ ਨੁਕਸਾਨ ਕਰ ਦੇਣਾ ਸੀ ਇਸ ਮੈਡਮ ਨੇ |
ਹੁਣ ਤੁਸੀਂ ਦਸੋ ਇਨ੍ਹਾਂ ਦੋਵੇਂ ਧੀਆਂ ਦੀ ਸੋਚ ਦੇ ਵਿੱਚ ਕਿੰਨਾ ਵੱਡਾ ਫ਼ਰਕ ਆ| ਸਿਆਣੇ ਸੱਚ ਹੀ ਆਖਦੇ ਹੁੰਦੇ ਆ " ਬਲਦ🐂 ਲਾਣੇ ਦਾ ਤੇ ਧੀ👧 ਪੁੱਤ🙎‍♂️ਘਰਾਣੇ ਦੀ ਦਾ ਦੂਰੋਂ ਪਤਾ ਚੱਲ ਜਾਂਦਾ "|
ਇਸ ਵਾਰੇ ਤੁਹਾਡੀ ਕੀ ਰਾਇ💬 ਹੈ ਕੁਮੈਂਟ ਕਰ ਕੇ ਜਰੂਰ ਦਸੋ ਤੇ ਜੇ ਪੋਸਟ ਵਧੀਆ ਲੱਗੀ ਤਾਂ ਲਾਇਕ👍 ਅਤੇ ਸ਼ੇਅਰ ਵੀ ਕਰ ਦਿਉ |

ਧੰਨਵਾਦ 🙏🙏

Want your school to be the top-listed School/college in Patiala?

Click here to claim your Sponsored Listing.

Location

Telephone

Website

Address

Village Bathoi Kalan
Patiala
147001