ਪਸਸਬ ਆਦਰਸ਼ ਸੀਨੀ. ਸੈਕੰ . ਸਕੂਲ ਜਵਾਹਰ ਸਿੰਘ ਵਾਲਾ

  • Home
  • India
  • Nihal Singhwala
  • ਪਸਸਬ ਆਦਰਸ਼ ਸੀਨੀ. ਸੈਕੰ . ਸਕੂਲ ਜਵਾਹਰ ਸਿੰਘ ਵਾਲਾ

ਪਸਸਬ ਆਦਰਸ਼ ਸੀਨੀ. ਸੈਕੰ . ਸਕੂਲ ਜਵਾਹਰ ਸਿੰਘ ਵਾਲਾ Contact information, map and directions, contact form, opening hours, services, ratings, photos, videos and announcements from ਪਸਸਬ ਆਦਰਸ਼ ਸੀਨੀ. ਸੈਕੰ . ਸਕੂਲ ਜਵਾਹਰ ਸਿੰਘ ਵਾਲਾ, School, Jawahar Singh Wala, Nihal Singhwala.

ਅੱਜ ਸਕੂਲ ਵਿੱਚ ਤੀਆਂ ਦਾ ਤਿਓਹਾਰ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ...
18/08/2025

ਅੱਜ ਸਕੂਲ ਵਿੱਚ ਤੀਆਂ ਦਾ ਤਿਓਹਾਰ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ ।

Aadarsh Senior Secondary School Jawahar Singh Wala Under 19 wrestling free style and Handball zone winners Student Team
14/08/2025

Aadarsh Senior Secondary School Jawahar Singh Wala Under 19 wrestling free style and Handball zone winners Student Team

ਸਕੂਲ ਵਿਦਿਆਰਥੀਆਂ ਦਾ ਦੋ ਰੋਜ਼ਾ ਟੂਰ ਮੈਂਪਲ ਜੰਗਲ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ।
03/12/2024

ਸਕੂਲ ਵਿਦਿਆਰਥੀਆਂ ਦਾ ਦੋ ਰੋਜ਼ਾ ਟੂਰ ਮੈਂਪਲ ਜੰਗਲ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ।

03/12/2024
ਅੱਜ ਸਕੂਲ ਵਿੱਚ ਬਾਲ ਦਿਵਸ ਮਨਾਇਆ ਗਿਆ ਜਿਸ ਵਿੱਚ ਛੋਟੇ ਬੱਚਿਆਂ ਵੱਲੋਂ ਕਵਿਤਾ ,ਗੀਤ ਅਤੇ ਨਾਟਕ  ਆਦਿ ਪੇਸ਼ ਕੀਤੇ ਗਏ ।ਪੇਸ਼ਕਾਰੀ ਕਰਨ ਵਾਲੇ ਵਿਦ...
14/11/2024

ਅੱਜ ਸਕੂਲ ਵਿੱਚ ਬਾਲ ਦਿਵਸ ਮਨਾਇਆ ਗਿਆ ਜਿਸ ਵਿੱਚ ਛੋਟੇ ਬੱਚਿਆਂ ਵੱਲੋਂ ਕਵਿਤਾ ,ਗੀਤ ਅਤੇ ਨਾਟਕ ਆਦਿ ਪੇਸ਼ ਕੀਤੇ ਗਏ ।ਪੇਸ਼ਕਾਰੀ ਕਰਨ ਵਾਲੇ ਵਿਦਿਆਰਥੀਆਂ ਦਾ ਸਮੂਹ ਸਟਾਫ਼ ਵੱਲੋਂ ਮਾਣ ਸਨਮਾਨ ਕੀਤਾ ਗਿਆ ।
ਅਤੇ ਸਾਰੇ ਵਿਦਿਆਰਥੀਆਂ ਨੂੰ ਲੱਡੂ ਅਤੇ ਚਾਕਲੇਟ ਵੰਡੇ ਗਏ ।

ਅੱਜ ਸਕੂਲ ਵਿੱਚ ਕਾਨੂੰਨੀ ਸੇਵਾਵਾਂ ਦਿਵਸ ਮਨਾਇਆ ਗਿਆ ।ਜਿਸ ਵਿੱਚ ਵਿਦਿਆਰਥੀਆਂ ਨੂੰ ਕਾਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨ...
11/11/2024

ਅੱਜ ਸਕੂਲ ਵਿੱਚ ਕਾਨੂੰਨੀ ਸੇਵਾਵਾਂ ਦਿਵਸ ਮਨਾਇਆ ਗਿਆ ।ਜਿਸ ਵਿੱਚ ਵਿਦਿਆਰਥੀਆਂ ਨੂੰ ਕਾਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਹੋਰ ਲੋਕਾਂ ਨੂੰ ਵੀ ਇਨ੍ਹਾਂ ਸੇਵਾਵਾਂ ਬਾਰੇ ਜਾਗਰੂਕ ਕਰਨ ਲਈ ਬਾਰੇ ਪ੍ਰੇਰਿਤ ਕੀਤਾ ਗਿਆ ।

ਸਕੂਲ ਵਿੱਚ ਵੱਖ ਵੱਖ ਕਲਾਸਾਂ ਦੇ ਵਿਦਿਆਰਥੀਆਂ ਵੱਲੋਂ ਦੀਵਾਲੀ ਤੇ ਰੰਗੋਲੀ ਬਣਾਈ ਗਈ 💐💐💐
31/10/2024

ਸਕੂਲ ਵਿੱਚ ਵੱਖ ਵੱਖ ਕਲਾਸਾਂ ਦੇ ਵਿਦਿਆਰਥੀਆਂ ਵੱਲੋਂ ਦੀਵਾਲੀ ਤੇ ਰੰਗੋਲੀ ਬਣਾਈ ਗਈ 💐💐💐

ਸਕੂਲ ਵਿੱਚ ਈਕੋ ਕਲੱਬ ਵੱਲੋਂ ਗਰੀਨ ਦੀਵਾਲੀ ਮਨਾਈ ਗਈ ।
31/10/2024

ਸਕੂਲ ਵਿੱਚ ਈਕੋ ਕਲੱਬ ਵੱਲੋਂ ਗਰੀਨ ਦੀਵਾਲੀ ਮਨਾਈ ਗਈ ।

ਐੱਨ ਐੱਸ ਐਸ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ "ਸਵੱਛ ਭਾਰਤ ਅਭਿਆਨ"  ਤਹਿਤ  ਸਕੂਲ ਵਿਚ ਐੱਨ ਐੱਸ ਐੱਸ ਵਲੰਟੀਅਰਾਂ  ਦੇ ਪੋਸਟਰ ਮੇਕਿੰਗ ਮੁਕਾਬਲੇ...
02/10/2024

ਐੱਨ ਐੱਸ ਐਸ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ "ਸਵੱਛ ਭਾਰਤ ਅਭਿਆਨ" ਤਹਿਤ ਸਕੂਲ ਵਿਚ ਐੱਨ ਐੱਸ ਐੱਸ ਵਲੰਟੀਅਰਾਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਅਤੇ ਸਕੂਲ ਕੈਂਪਸ ਵਿੱਚ ਸਫਾਈ ਕੈਂਪ ਲਗਾਇਆ ਗਿਆ । ਇਸ ਦੌਰਾਨ ਵਿਦਿਆਰਥੀਆਂ ਨੂੰ ਪਾਣੀ ਬਚਾਉ ਵਿਸ਼ੇ ਤੇ ਨੁੱਕੜ ਨਾਟਕ ਵੀ ਵਿਖਾਇਆ ਗਿਆ।

Address

Jawahar Singh Wala
Nihal Singhwala
142055

Website

Alerts

Be the first to know and let us send you an email when ਪਸਸਬ ਆਦਰਸ਼ ਸੀਨੀ. ਸੈਕੰ . ਸਕੂਲ ਜਵਾਹਰ ਸਿੰਘ ਵਾਲਾ posts news and promotions. Your email address will not be used for any other purpose, and you can unsubscribe at any time.

Shortcuts

Share

Category