28/04/2024
ਜੋ ਭੀ ਸਿੱਖ ਹੋਕੇ ਮੋਦੀ ਦਾ ਸਾਥ ਦੇਵੇਗਾ
ਉਹ ਸਿੱਖ ਨਹੀ ਗੱਦਾਰ ਹੈ
ਸਿਰਸਾ ਅਤੇ ਸਿਰਸੇ ਦੇ ਸਾਰੇ ਸਾਥੀ ਸਿੱਖ ਕੌਮ ਦੇ ਗੱਦਾਰ ਹਨ,
ਸਿੱਖ, ਖਾਲਸਾ ਇਕ ਵੱਖਰੀ ਕੌਮ ਹੈ ਜੋ ਸਿਰਫ ਅਕਾਲ ਪੁਰਖ ਜੀ ਦੇ ਹੁਕਮ ਨੂੰ ਮੰਨਦੀ ਹੈ, ਕਿਸੀ ਇਨਸਾਨੀ ਰਾਜ ਨੂੰ ਨਹੀ ਮੰਨਦੀ, ਅਤੇ ਬਾਬਾ ਸਾਹਿਬ ਅੰਬੇਡਕਰ ਸਾਹਿਬ ਦੇ ਸੰਵਿਧਾਨ ਮੁਤਾਬਿਕ ਵੀ ਭਾਰਤ ਇਕ ਲੋਕਤੰਤਰਿਕ ਦੇਸ਼ ਹੈ, ਉਸ ਕਰਨ ਵੀ ਅਸੀ ਕਿਸੀ ਦੇ ਗੁਲਾਮ ਨਹੀ, ਸੋ ਜੋ ਵੀ ਸਿੱਖ ਕੌਮ ਨੂੰ ਕਿਸੀ ਰਾਜਨੈਤਿਕ ਬੇਇਮਾਨ ਪਾਰਟੀ ਦਾ ਗੁਲਾਮ ਹੋਵੇ ਉਹ ਸਿੱਖ ਹੀ ਨਹੀ ਹੈ, ਹੋ ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾ ਦਾ ਵੀ ਹੁਕਮ ਹੈ, ਕੋਇ ਕਿਸੀ ਕੋ ਰਾਜ ਨਾ ਦੇ ਹੈਂ, ਜੋ ਲੈਹੈਂ ਨਿਜ ਬਲ ਸੇ ਲੈ ਹੈਂ।
Sikhism
Sikhism awaken into Sikhi (learner path)
NIARA KHALSA ਨਿਆਰਾ ਖ਼ਾਲਸਾ