Govt Sr Sec School Ladhana Jhikka

Govt Sr Sec  School Ladhana Jhikka Govt sr sec school ladhana jhikka

31/12/2024
ਅੱਜ ਸਕੂਲ ਦੀ ਫੁੱਟਬਾਲ ਟੀਮ ਅੰਡਰ 14 ਸਾਲ ਲੜਕਿਆ ਨੇ ਜ਼ਿਲ੍ਹੇ ਵਿੱਚੋ ਦੂਜਾ ਸਥਾਨ ਪ੍ਰਾਪਤ ਕੀਤਾ lਆਹ ਜੋ ਬੱਚਿਆਂ ਨੇ ਸਪੋਰਟਸ ਕਿੱਟ ਪਾਈ ਹੋਈ ਹੈ ...
03/09/2024

ਅੱਜ ਸਕੂਲ ਦੀ ਫੁੱਟਬਾਲ ਟੀਮ ਅੰਡਰ 14 ਸਾਲ ਲੜਕਿਆ ਨੇ ਜ਼ਿਲ੍ਹੇ ਵਿੱਚੋ ਦੂਜਾ ਸਥਾਨ ਪ੍ਰਾਪਤ ਕੀਤਾ l
ਆਹ ਜੋ ਬੱਚਿਆਂ ਨੇ ਸਪੋਰਟਸ ਕਿੱਟ ਪਾਈ ਹੋਈ ਹੈ ਮੇਰੇ ਛੋਟੇ ਵੀਰ ਜੀ ਜੋ ਕਿ ਪਿੰਡ ਲਧਾਣਾ ਝਿੱਕਾ ਤੋਂ ਹੀ ਹੈ ਉਨ੍ਹਾਂ ਵੱਲੋਂ ਗੁਪਤ ਦਿੱਤੀ ਗਈ ਹੈ ਅਤੇ ਅਗੇ ਤੋਂ ਵੀ ਬੱਚਿਆਂ ਲਈ ਹਰ ਪ੍ਰਕਾਰ ਦੀ ਸੇਵਾ ਲਈ ਬੋਲਿਆ ਗਿਆ ਹੈ ਤੇ ਆਪਣਾ ਨਾਮ ਕਿਸੀ ਨੂੰ ਵੀਂ ਨਹੀਂ ਦੱਸਣ ਵਾਰੇ ਬੋਲਿਆ ਹੈ ਮੈਂ ਪ੍ਰਿੰਸੀਪਲ ਅਤੇ ਸਮੂਹ ਸਟਾਫ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਧਾਣਾ ਝਿੱਕਾ ਵੱਲੋਂ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ
ਧੰਨਵਾਦ

14/05/2024

ਪਿੰਡ ਲਧਾਣਾ ਝਿੱਕਾ ਤੋਂ ਦਾਨੀ ਸੱਜਣ ਸੁਰਿੰਦਰ ਸਿੰਘ (UAE) ਸਪੁੱਤਰ ਸ. ਅਰਜਨ ਸਿੰਘ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਧਾਣਾ ਝਿੱਕਾ( ਫੁੱਟਬਾਲ ਅਕੈਡਮੀ) ਦੇ ਖ਼ਿਡਾਰੀਆਂ ਲਈ ਕਿੱਟ ( ਫੁੱਟਬਾਲ ਬੂਟ )ਦੀ ਸੇਵਾ ਕੀਤੀ ਗਈ l ਪ੍ਰਿੰਸੀਪਲ ਅਤੇ ਸਮੂਹ ਸਟਾਫ ਸਕੂਲ ਲਧਾਣਾ ਝਿੱਕਾ ਵੱਲੋਂ ਦਾਨੀ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਜੀ l ਇਸ ਮੌਕੇ ਤੇ ਬੱਚਿਆਂ ਨਾਲ ਜਗਤਾਰ ਸਿੰਘ ਫੁੱਟਬਾਲ ਕੋਚ, ਚਰਨਜੀਤ ਸਿੰਘ ਚੰਨੀ, ਨਵਦੀਪ ਸਿੰਘ ਡੀ. ਪੀ. ਈ, ਜਸਕਰਨ ਸਿੰਘ ਜੱਟ, ਗੁਰਦੀਪ ਸਿੰਘ ਦੀਪੂ, ਰਾਜੂ ਸੀਨੀਅਰ ਫੁੱਟਬਾਲ ਪਲੇਅਰ ਅਤੇ ਬਾਕੀ ਹੋਰ ਖਿਡਾਰੀ

ਸੋਂ ਆਪ ਜੀ ਨੂੰ ਦੱਸਿਆ ਜਾਂਦਾ ਹੈ ਜੀ ਕਿ ਪਿੰਡ ਦੀ ਗਰਾਊਂਡ ਵਿੱਚ ਹਰ ਸ਼ਾਮ ਨੂੰ ਤਕਰੀਬਨ 30 -40 ਬੱਚੇ ਖੇਡਣ ਲਈ ਆਉਂਦੇ ਹਨ ਅਗਰ ਕੋਈ ਦਾਨੀ ਸੱਜਣ ਇੰਨਾਂ ਦੀ ਸ਼ਾਮ ਦੀ ਡਾਇਟ ਦੀ ਸੇਵਾ ਕਰ ਸਕਦਾ ਹੈ ਤਾਂ ਬਹੁਤ ਮੇਹਰਬਾਨੀ ਹੋਵੇਗੀ ਕਿਉ ਕਿ ਜੋ ਬੱਚੇ ਸ਼ਾਮ ਨੂੰ ਗਰਾਊਂਡ ਆਉਂਦੇ ਹਨ ਬਹੁਤ ਗਰੀਬ ਪਰਿਵਾਰਾਂ ਵਿੱਚੋ ਆਉਂਦੇ ਨੇ ਅਗਰ ਉਨ੍ਹਾਂ ਦੀ ਡਾਇਟ ਦਾ ਪ੍ਰਬੰਧ ਹੋ ਜਾਵੇ ਤਾਂ ਬਹੁਤ ਚੰਗਾ ਹੋਵੇਗਾ ਧੰਨਵਾਦ ਸਾਹਿਤ
ਨਵਦੀਪ ਸਿੰਘ ਡੀ. ਪੀ. ਈ ( ਫੁੱਟਬਾਲ ਕੋਚ ) ਲਧਾਣਾ ਝਿੱਕਾ

ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਧਾਣਾ ਝਿੱਕਾ ਸਕੂਲ ਵਿਖ਼ੇ ਨਾਨ ਬੋਰਡ ਜਮਾਤਾਂ ਦਾ ਨਤੀਜਾ ਕੱਢਿਆ ਗਿਆ ਜਿਸ ਵਿੱਚ ਵੱਖ ਜਮਾਤਾਂ ਵਿੱਚੋ ਪਹਿਲੇ ...
28/03/2024

ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਧਾਣਾ ਝਿੱਕਾ ਸਕੂਲ ਵਿਖ਼ੇ ਨਾਨ ਬੋਰਡ ਜਮਾਤਾਂ ਦਾ ਨਤੀਜਾ ਕੱਢਿਆ ਗਿਆ ਜਿਸ ਵਿੱਚ ਵੱਖ ਜਮਾਤਾਂ ਵਿੱਚੋ ਪਹਿਲੇ ਚਾਰ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਕੂਲ ਪ੍ਰਿੰਸੀਪਲ ਰਜਨੀਸ਼ ਕੁਮਾਰ ਅਤੇ ਸਮੂਹ ਸਟਾਫ ਵੱਲੋਂ ਸਨਮਾਨਿਤ ਕੀਤਾ ਗਿਆ

07/03/2024

Govt. Sen. Sec. School Ladhana Jhikka
(Admission open)

ਜਿਲ੍ਹਾ ਸਕੂਲ ਖੇਡਾਂ ਜੋ ਕਿ ਖਾਲਸਾ ਸਕੂਲ ਨਵਾਂਸ਼ਹਿਰ ਵਿਖੇ ਪਿਛਲੇ ਦਿਨਾਂ ਤੋਂ ਚੱਲ ਰਹੀਆਂ ਸਨ ਉਸ ਵਿੱਚ ਲਧਾਣਾ ਝਿੱਕਾ ਸਕੂਲ ਦੀ 19 ਸਾਲਾ ਰੱਸਾ ਕ...
01/10/2023

ਜਿਲ੍ਹਾ ਸਕੂਲ ਖੇਡਾਂ ਜੋ ਕਿ ਖਾਲਸਾ ਸਕੂਲ ਨਵਾਂਸ਼ਹਿਰ ਵਿਖੇ ਪਿਛਲੇ ਦਿਨਾਂ ਤੋਂ ਚੱਲ ਰਹੀਆਂ ਸਨ ਉਸ ਵਿੱਚ ਲਧਾਣਾ ਝਿੱਕਾ ਸਕੂਲ ਦੀ 19 ਸਾਲਾ ਰੱਸਾ ਕੱਸ਼ੀ ਲੜਕੀਆਂ ਦੀ ਟੀਮ ਨੇ ਜ਼ਿਲ੍ਹੇ ਵਿੱਚੋ ਪਹਿਲਾ ਸਥਾਨ ਪ੍ਰਾਪਤ ਕੀਤਾ, ਫੁੱਟਬਾਲ 17 ਸਾਲ ਲੜਕਿਆ ਨੇ ਜ਼ਿਲ੍ਹੇ ਵਿੱਚੋ ਪਹਿਲਾ ਸਥਾਨ ਪ੍ਰਾਪਤ ਕੀਤਾ, ਫੁੱਟਬਾਲ 14 ਸਾਲ ਲੜਕਿਆ ਨੇ ਜ਼ਿਲ੍ਹੇ ਵਿੱਚੋ ਦੂਜਾ ਸਥਾਨ ਪ੍ਰਾਪਤ ਕੀਤਾ l
ਬਹੁਤ ਬਹੁਤ ਮੁਬਾਰਕਾਂ ਸਭ ਖਿਡਾਰੀਆਂ ਨੂੰ
ਵਲੋਂ :- ਪ੍ਰਿੰਸੀਪਲ ਅਤੇ ਸਮੂਹ ਸਟਾਫ ਮੈਂਬਰਜ਼
ਸ. ਸ. ਸ. ਸ. ਲਧਾਣਾ ਝਿੱਕਾ

District winner Tug of War under 19 year Girls teamGovt. Sen.Sec school Ladhana Jhikka
26/09/2023

District winner Tug of War under 19 year Girls team
Govt. Sen.Sec school Ladhana Jhikka

Summer camp Govt Sen Sec School Ladhana Jhikka (07-07-2023)
07/07/2023

Summer camp Govt Sen Sec School Ladhana Jhikka (07-07-2023)

07/07/2023

Summer camp Govt Sen Sec School Ladhana Jhikka (07-07-2023)

Address

Nawanshahr Doaba

Telephone

+919463760636

Website

Alerts

Be the first to know and let us send you an email when Govt Sr Sec School Ladhana Jhikka posts news and promotions. Your email address will not be used for any other purpose, and you can unsubscribe at any time.

Shortcuts

Share

Category