GPS Heon

GPS Heon Contact information, map and directions, contact form, opening hours, services, ratings, photos, videos and announcements from GPS Heon, School, VPO Heon, Nawanshahr Doaba.

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਹੀਓਂ ਵਿਖ਼ੇ ਸਾਲਾਨਾ ਨਤੀਜਾ ਘੋਸ਼ਿਤ ਕੀਤਾ ਗਿਆ ਜਿਸ ਵਿੱਚ ਬੱਚਿਆਂ ਤੇ ਮਾਪਿਆਂ ਵੱਲੋ ਵੱਧ ਚੜ੍ਹ ਕੇ ਸ਼ਿਰਕਤ ਕੀਤੀ ਗਈ ...
28/03/2026

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਹੀਓਂ ਵਿਖ਼ੇ ਸਾਲਾਨਾ ਨਤੀਜਾ ਘੋਸ਼ਿਤ ਕੀਤਾ ਗਿਆ ਜਿਸ ਵਿੱਚ ਬੱਚਿਆਂ ਤੇ ਮਾਪਿਆਂ ਵੱਲੋ ਵੱਧ ਚੜ੍ਹ ਕੇ ਸ਼ਿਰਕਤ ਕੀਤੀ ਗਈ 💐💐💐

ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੀਓਂ ਵਿੱਖੇ ਬੱਚਿਆਂ ਅਤੇ ਅਧਿਆਪਕਾਂ ਵੱਲੋਂ ਮਿਲ ਕੇ ਦੀਵਾਲ਼ੀ ਅਤੇ ਬੰਦੀ ਛੋੜ ਦਿਵਸ ਮਨਾਇਆ ਗਿਆ, ਜਿਸ ਵਿੱਚ ...
18/10/2025

ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੀਓਂ ਵਿੱਖੇ ਬੱਚਿਆਂ ਅਤੇ ਅਧਿਆਪਕਾਂ ਵੱਲੋਂ ਮਿਲ ਕੇ ਦੀਵਾਲ਼ੀ ਅਤੇ ਬੰਦੀ ਛੋੜ ਦਿਵਸ ਮਨਾਇਆ ਗਿਆ, ਜਿਸ ਵਿੱਚ ਬੱਚਿਆਂ ਨੇ ਬਹੁਤ ਰੰਗ ਬਿਰੰਗੀਆਂ ਰੰਗੋਲੀ ਬਣਾਈ ਅਤੇ ਆਪਣੀਆਂ ਆਪਣੀਆਂ ਜਮਾਤਾਂ ਨੂੰ ਬਹੁਤ ਸੋਹਣੇ ਤਰੀਕੇ ਨਾਲ ਸਜ਼ਾਇਆ ਗਿਆ, ਦੀਪ🪔🪔🪔🪔 ਜਗਾਏ ਗਏ, ਅਧਿਆਪਕਾਂ ਵੱਲੋਂ ਬੱਚਿਆਂ ਨੂੰ ਇਸ ਸ਼ੁੱਭ ਮੌਕੇ ਮਿਠਾਈਆਂ ਵੰਡਿਆਂ ਗਈਆਂ।

ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੀਓਂ ਵਿੱਚ 79ਵਾ ਆਜ਼ਾਦੀ ਦਿਵਸ ਮਨਾਇਆ ਗਿਆ 🇮🇳🇮🇳ਜਿਸ ਵਿੱਚ ਸਮੂਹ ਸਟਾਫ਼, ਬੱਚਿਆਂ ਅਤੇ ਮਾਪਿਆਂ ਵੱਲੋਂ ਸ਼ਮੂਲੀ...
15/08/2025

ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੀਓਂ ਵਿੱਚ 79ਵਾ ਆਜ਼ਾਦੀ ਦਿਵਸ ਮਨਾਇਆ ਗਿਆ 🇮🇳🇮🇳ਜਿਸ ਵਿੱਚ ਸਮੂਹ ਸਟਾਫ਼, ਬੱਚਿਆਂ ਅਤੇ ਮਾਪਿਆਂ ਵੱਲੋਂ ਸ਼ਮੂਲੀਅਤ ਕੀਤੀ ਗਈ, ਬੱਚਿਆਂ ਨੇ ਦੇਸ਼ ਭਗਤੀ ਦੀਆਂ ਕਵਿਤਾਵਾਂ ਬੋਲੀਆਂ ਗਈਆਂ, ਇਸ ਖੁਸ਼ੀ ਦੇ ਮੌਕੇ ਬੱਚਿਆਂ ਨੂੰ ਕੜਾਹ ਪ੍ਰਸ਼ਾਦ ਖਿਲਾਇਆ ਗਿਆ 🇮🇳🇮🇳🇮🇳

ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੀਓਂ ਵਿੱਖੇ, ਵਿਧਾਨ ਸਭਾ ਹਲਕਾ ਬੰਗਾ ਦੇ ਐਮ. ਐਲ. ਏ.ਡਾਕਟਰ ਸੁੱਖਵਿੰਦਰ ਸਿੰਘ ਸੁੱਖੀ ਜੀ ਵੱਲੋਂ ਸਿੱਖਿਆ ਕ...
23/04/2025

ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੀਓਂ ਵਿੱਖੇ, ਵਿਧਾਨ ਸਭਾ ਹਲਕਾ ਬੰਗਾ ਦੇ ਐਮ. ਐਲ. ਏ.ਡਾਕਟਰ ਸੁੱਖਵਿੰਦਰ ਸਿੰਘ ਸੁੱਖੀ ਜੀ ਵੱਲੋਂ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਕੂਲ ਵਿੱਚ ਕਿੱਤੇ ਗਏ ਵਿਕਾਸ ਕਾਰਜਾ ਦਾ ਉਦਘਾਟਨ ਕੀਤਾ ਗਿਆ, ਜਿਸ ਵਿੱਚ ਸਮੂਹ ਸਰਕਾਰੀ ਪ੍ਰਾਇਮਰੀ ਸਕੂਲ ਸਟਾਫ, ਪਿੰਡ ਪੰਚਾਇਤ ਹੀਓਂ, ਰਟਾਇਰ ਡਿਪਟੀ ਡੀ. ਈ. ਓ ਸ਼੍ਰੀ ਅਮਰਜੀਤ ਖਟਕੜ, ਵੱਖ ਵੱਖ ਸਕੂਲ ਤੋਂ ਆਏ ਸਕੂਲ ਮੁੱਖੀ, ਸਾਬਕਾ ਪਿੰਡ ਪੰਚਾਇਤ ਹੀਓਂ, ਤੇ ਪਿੰਡ ਵਾਸੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ, 🙏🙏🙏

ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੀਓਂ ਵਿੱਖੇ ਸਾਲਾਨਾ ਨਤੀਜਾ 2025 ਦਾ ਸਮਾਰੋਹ ਮਨਾਇਆ ਗਿਆ ਜਿਸ ਵਿੱਚ ਸਮੂਹ ਸਟਾਫ਼ ਹੀਓਂ ਅਤੇ ਸ਼੍ਰੀ ਕਿਰਪਾਲ ...
29/03/2025

ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੀਓਂ ਵਿੱਖੇ ਸਾਲਾਨਾ ਨਤੀਜਾ 2025 ਦਾ ਸਮਾਰੋਹ ਮਨਾਇਆ ਗਿਆ ਜਿਸ ਵਿੱਚ ਸਮੂਹ ਸਟਾਫ਼ ਹੀਓਂ ਅਤੇ ਸ਼੍ਰੀ ਕਿਰਪਾਲ ਸਿੰਘ ਝੱਲੀ (ਰਿਟਾਇਰ ਸੂਚਨਾ ਅਫ਼ਸਰ ) ਵੱਲੋਂ ਆਪਣੀ ਧਰਮਪਤਨੀ ਸ਼੍ਰੀਮਤੀ ਕ੍ਰਿਸ਼ਨਾ ਰਾਣੀ ਦੀ ਯਾਦ ਵਿੱਚ ਬੱਚਿਆਂ ਨੂੰ ਇਨਾਮ ਵੰਡੇ ਗਏ 🏆🏆ਅਤੇ ਬੱਚਿਆਂ ਦੇ ਵਧੀਆ ਭਵਿੱਖ ਲਈ ਸ਼ੁਬਕਾਮਨਾਵਾਂ ਦਿੱਤੀਆਂ ਗਈਆਂ 🙏🙏🙏🙏

ਅੱਜ ਪੰਜਵੀਂ ਜਮਾਤ ਦਾ ਸਾਲਾਨਾ ਨਤੀਜਾ ਘੋਸ਼ਿਤ ਕੀਤਾ ਗਿਆ ਜਿਸ ਵਿੱਚ ਵਰਿੰਦਰ ਪਾਲ ਪਹਿਲਾਂ ਸਥਾਨ 491/500(98.2%)ਗੁਰਵਿੰਦਰ ਪਾਲ ਦੂਸਰਾ ਸਥਾਨ 489...
04/04/2024

ਅੱਜ ਪੰਜਵੀਂ ਜਮਾਤ ਦਾ ਸਾਲਾਨਾ ਨਤੀਜਾ ਘੋਸ਼ਿਤ ਕੀਤਾ ਗਿਆ ਜਿਸ ਵਿੱਚ ਵਰਿੰਦਰ ਪਾਲ ਪਹਿਲਾਂ ਸਥਾਨ 491/500(98.2%)ਗੁਰਵਿੰਦਰ ਪਾਲ ਦੂਸਰਾ ਸਥਾਨ 489/500(97.8%) ਅਵੀਮਾਨ ਪਾਲ 483/500(96.6%)ਅਰਸ਼ ਪਾਲ ਚੌਥਾ ਸਥਾਨ ਹਾਸਿਲ ਕੀਤਾ, ਜਿਨ੍ਹਾਂ ਨੂੰ ਸੈਂਟਰ ਹੈੱਡ ਅਧਿਆਪਕਾ ਸ਼੍ਰੀ ਮਤੀ ਸ਼ਾਲੀਨੀ ਪੁੰਨ ਜੀ ਅਤੇ ਸਮੂਹ ਸਟਾਫ਼ ਵੱਲੋਂ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ 🎉🎉🎉💐💐💐🎉💐💐💐

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਹੀਓਂ ਵਿੱਖੇ ਨਵੇਂ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਸਬੰਧੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਤੇ ਪਾਠ ਉਪ...
02/04/2024

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਹੀਓਂ ਵਿੱਖੇ ਨਵੇਂ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਸਬੰਧੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਤੇ ਪਾਠ ਉਪਰੰਤ ਭਾਈ ਸਾਹਿਬ ਲਾਲ ਸਿੰਘ ਤੇਲ ਉਹਨਾਂ ਦੇ ਸਾਥੀਆਂ ਵੱਲੋਂ ਸ਼ਬਦ ਕੀਰਤਨ ਵੀ ਕੀਤਾ ਗਿਆ ਜਿਸ ਵਿੱਚ ਸੈਂਟਰ ਸਕੂਲ ਸਟਾਫ਼ ਸੈਂਟਰ ਦੇ ਬਾਕੀ ਸਕੂਲਾਂ ਤੋਂ ਅਧਿਆਪਕ ਸਾਹਿਬਾਨ,ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਵੱਲੋਂ ਵੱਧ ਚੜ੍ਹ ਕੇ ਆਪਣੀਆਂ ਹਾਜ਼ਰੀਆਂ ਲਗਵਾਈਆਂ ਵਾਹਿਗੁਰੂ ਜੀ ਸਭ ਉੱਪਰ ਆਪਣਾ ਮਿਹਰ ਭਰਿਆ ਹੱਥ ਰੱਖਣ 🙏🙏🙏🙏🙏🙏

ਅੱਜ ਸੇਵਾ ਟਰੱਸਟ (UK) ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਹੀਓਂ ਦੇ ਬੱਚਿਆਂ ਨੂੰ ਰੀਅਲ ਫਰੂਟ ਜੂਸ ਵੰਡਿਆਂ ਗਿਆ ਜਿਸ ਵਿੱਚ ਸਰਦਾਰ ਸ਼ਮਿੰਦਰ ਸਿੰਘ ਗਰ...
06/02/2024

ਅੱਜ ਸੇਵਾ ਟਰੱਸਟ (UK) ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਹੀਓਂ ਦੇ ਬੱਚਿਆਂ ਨੂੰ ਰੀਅਲ ਫਰੂਟ ਜੂਸ ਵੰਡਿਆਂ ਗਿਆ ਜਿਸ ਵਿੱਚ ਸਰਦਾਰ ਸ਼ਮਿੰਦਰ ਸਿੰਘ ਗਰਚਾ,ਸਰਦਾਰ ਬਖਸ਼ੀਸ਼ ਸਿੰਘ ਮਾਨ ਅਤੇ ਸਰਦਾਰ ਦਿਲਬਾਗ ਸਿੰਘ ਬਾਗੀ ਜੀ ਨੇ ਬੱਚਿਆਂ ਨੂੰ ਤੰਦਰੁਸਤ ਰਹਿਣ ਲਈ ਜੰਕ ਫ਼ੂਡ ਤੋਂ ਪ੍ਰਹੇਜ਼ ਕਰਨ ਬਾਰੇ ਵੀ ਦੱਸਿਆ ਗਿਆ, ਸਰਕਾਰੀ ਪ੍ਰਾਇਮਰੀ ਸਕੂਲ ਹੀਓਂ ਦਾ ਸਮੂਹ ਸਟਾਫ਼ ਉਹਨਾਂ ਦੇ ਇਸ ਉਪਰਾਲੇ ਦਾ ਦਿਲੋਂ ਧੰਨਵਾਦ ਕਰਦਾ ਹੈ 🙏🙏🙏🙏

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਹੀਓਂ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀਨਿਰਮਾਣ ਦਿਵਸ ਮਨਾਇਆ ਗਿਆ, ਜਿਸ ਵਿੱਚ ਜਿਲ੍ਹਾ ਸਿੱਖਿਆ ਮਾ...
06/12/2023

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਹੀਓਂ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀਨਿਰਮਾਣ ਦਿਵਸ ਮਨਾਇਆ ਗਿਆ, ਜਿਸ ਵਿੱਚ ਜਿਲ੍ਹਾ ਸਿੱਖਿਆ ਮਾਹਿਰ ਸਰਦਾਰ ਤਰਲੋਕ ਸਿੰਘ ਫਿਲੋਰਾ ਜੀ ਵੱਲੋਂ ਬੱਚਿਆਂ ਨੂੰ ਬਾਬਾ ਸਾਹਿਬ ਜੀ ਦੇ ਜੀਵਨ ਅਤੇ ਸੰਘਰਸ਼ ਵਾਰੇ ਦੱਸਿਆ ਗਿਆ 🙏🙏🙏🙏🙏ਅਤੇ ਉਹਨਾਂ ਦੁਆਰਾ ਦੱਸੇ ਹੋਏ ਰਾਹ ਤੇ ਚੱਲਣ ਲਈ ਪ੍ਰੇਰਿਤ ਕੀਤਾ |

11/11/2023
ਕੱਲ ਸਰਕਾਰੀ ਪ੍ਰਾਇਮਰੀ ਸਕੂਲ ਹੀਓਂ ਵਿੱਚ ਬੱਚਿਆਂ ਅਤੇ ਅਧਿਆਪਕ ਸਾਹਿਬਾਨ ਵੱਲੋਂ ਮਿਲ ਕੇ ਦੀਵਾਲ਼ੀ ਮਨਾਈ ਗਈ |ਮੁੱਖ ਅਧਿਆਪਕਾਂ ਸ਼੍ਰੀ ਮਤੀ ਸ਼ਾਲੀਨੀ ...
11/11/2023

ਕੱਲ ਸਰਕਾਰੀ ਪ੍ਰਾਇਮਰੀ ਸਕੂਲ ਹੀਓਂ ਵਿੱਚ ਬੱਚਿਆਂ ਅਤੇ ਅਧਿਆਪਕ ਸਾਹਿਬਾਨ ਵੱਲੋਂ ਮਿਲ ਕੇ ਦੀਵਾਲ਼ੀ ਮਨਾਈ ਗਈ |ਮੁੱਖ ਅਧਿਆਪਕਾਂ ਸ਼੍ਰੀ ਮਤੀ ਸ਼ਾਲੀਨੀ ਜੀ ਵੱਲੋਂ ਬੱਚਿਆਂ ਨੂੰ ਦੀਵਾਲ਼ੀ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਗਈਆਂ 🎉🎉💐💐💐💐🎉🎉💐💐💐

Address

VPO Heon
Nawanshahr Doaba
144505

Telephone

+916284110747

Website

Alerts

Be the first to know and let us send you an email when GPS Heon posts news and promotions. Your email address will not be used for any other purpose, and you can unsubscribe at any time.

Contact The School

Send a message to GPS Heon:

Shortcuts

Share

Category