GPS Kariha

GPS Kariha ਸਰਕਾਰੀ ਪ੍ਰਾਇਮਰੀ ਸਕੂਲ ਕਰੀਹਾ ਬਲਾਕ ਨਵਾਂ ?

ਸੈਂਟਰ ਪੱਧਰੀ ਖੇਡਾਂ ਦੀ ਸ਼ੁਰੂਆਤ ਹੋਈ
29/08/2022

ਸੈਂਟਰ ਪੱਧਰੀ ਖੇਡਾਂ ਦੀ ਸ਼ੁਰੂਆਤ ਹੋਈ

13/01/2022
16/01/2021
18/12/2020

ਸਕੂਲ ਵਿੱਚ ਬਣ ਰਹੇ ਨਵੇਂ ਬਾਥਰੂਮ

18/12/2020

ਸ.ਪ੍ਰ.ਸਕੂਲ ਕਰੀਹਾ ਵਿਖੇ ਤਿਆਰ ਹੋ ਰਹੇ ਮਲਟੀ-ਮੀਡੀਆ ਰੂਮ ਦੀਆਂ ਤਿਆਰੀਆਂ:-

ਅੱਜ ਵਿਭਾਗੀ ਹਦਾਇਤਾਂ ਅਨੁਸਾਰ ਸ.ਪ੍ਰ.ਸ. ਸਕੂਲ ਕਰੀਹਾ ਵਿੱਚ ਅਧਿਆਪਕ-ਮਾਪੇ ਮੀਟਿੰਗ ਦਾ ਆਯੋਜਨ ਕੀਤਾ ਗਿਆ।
26/11/2020

ਅੱਜ ਵਿਭਾਗੀ ਹਦਾਇਤਾਂ ਅਨੁਸਾਰ ਸ.ਪ੍ਰ.ਸ. ਸਕੂਲ ਕਰੀਹਾ ਵਿੱਚ ਅਧਿਆਪਕ-ਮਾਪੇ ਮੀਟਿੰਗ ਦਾ ਆਯੋਜਨ ਕੀਤਾ ਗਿਆ।

ਸ.ਦਲਜੀਤ ਸਿੰਘ ਗਹੂਣੀਆਂ ਵਲੋਂ ਕਰੀਹਾ ਸਕੂਲ ਦੇ ਵਰਦੀਆਂ ਤੋਂ ਰਹਿੰਦੇ ਬੱਚਿਆਂ ਨੂੰ ਗਰਮ ਕੱਪੜੇ ਦਿੱਤੇ ਗਏ |ਇਸ ਮੌਕੇ ਸਕੂਲ ਸਟਾਫ਼ ਨਾਲ. ਪਿੰਡ ਦੇ ...
26/11/2020

ਸ.ਦਲਜੀਤ ਸਿੰਘ ਗਹੂਣੀਆਂ ਵਲੋਂ ਕਰੀਹਾ ਸਕੂਲ ਦੇ ਵਰਦੀਆਂ ਤੋਂ ਰਹਿੰਦੇ ਬੱਚਿਆਂ ਨੂੰ ਗਰਮ ਕੱਪੜੇ ਦਿੱਤੇ ਗਏ |ਇਸ ਮੌਕੇ ਸਕੂਲ ਸਟਾਫ਼ ਨਾਲ. ਪਿੰਡ ਦੇ ਪਤਵੰਤੇ ਹਾਜ਼ਰ ਸਨ |

22/08/2020

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ੪੦੦ ਸਾਲਾ ਪ੍ਰਕਾਸ਼ ਦਿਵਸ ਸਬੰਧੀ ਭਾਸ਼ਣ ਮੁਕਾਬਲੇ ਵਿੱਚ ਭਾਗ ਲੈ ਰਿਹਾ ਸ.ਪ੍ਰ.ਸ.ਕਰੀਹਾ ਦਾ ਲਖਵਿੰਦਰ ਲੱਕੀ

ਕਰੋਨਾ ਮਹਾਂਮਾਰੀ ਦੌਰਾਨ ਘਰਾਂ ਵਿੱਚ ਹੀ ਸ.ਪ.ਸ.ਕਰੀਹਾ ਦੇ ਬੱਚਿਆਂ ਨੇ ਮਨਾਇਆ ਅਜ਼ਾਦੀ ਦਿਹਾੜਾ
18/08/2020

ਕਰੋਨਾ ਮਹਾਂਮਾਰੀ ਦੌਰਾਨ ਘਰਾਂ ਵਿੱਚ ਹੀ ਸ.ਪ.ਸ.ਕਰੀਹਾ ਦੇ ਬੱਚਿਆਂ ਨੇ ਮਨਾਇਆ ਅਜ਼ਾਦੀ ਦਿਹਾੜਾ

14/08/2020

ਹੋਣਹਾਰ ਬੱਚੇ

05/08/2020

400 ਸਾਲਾ ਪ੍ਰਕਾਸ਼ ਪੁਰਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਵਿਦਿਅਕ ਮੁਕਾਬਲੇ 2020

Address

Nawanshahr Doaba
144508

Telephone

+918427201221

Website

Alerts

Be the first to know and let us send you an email when GPS Kariha posts news and promotions. Your email address will not be used for any other purpose, and you can unsubscribe at any time.

Shortcuts

Share