GSSS Ghuman - SBS Nagar

GSSS Ghuman - SBS Nagar Contact information, map and directions, contact form, opening hours, services, ratings, photos, videos and announcements from GSSS Ghuman - SBS Nagar, School, Nawanshahr Doaba.

Govt Sr.Sec.School,Ghuman - The best school for child 's better future.Avail the chance to get free education from 6th to 8th Standard.Scholarships Available
Free books upto12th Class
Well-Furnished Computer Labs & Eduset,Projector, MDM,NSQF, BB program

Meditation program for students in Govt schools
14/05/2026

Meditation program for students in Govt schools

ਸ਼੍ਰੀ ਕਮਲਜੀਤ ਬੰਗਾ ਜੀ ਵੱਲੋ ਸ.ਸ.ਸ.ਸ ਘੁੰਮਣ ਨੂੰ 50000 ਰੁਪਏ ਵਿਦਿਆਰਥੀਆਂ ਲਈ ਆਟੋ ਰਿਕਸ਼ਾ ਲਈ ਦਿੱਤੇ। ਸਮੂਹ ਸਟਾਫ ਵੱਲੋ ਬਹੁਤ ਬਹੁਤ ਧੰਨਵਾਦ।
13/05/2026

ਸ਼੍ਰੀ ਕਮਲਜੀਤ ਬੰਗਾ ਜੀ ਵੱਲੋ ਸ.ਸ.ਸ.ਸ ਘੁੰਮਣ ਨੂੰ 50000 ਰੁਪਏ ਵਿਦਿਆਰਥੀਆਂ ਲਈ ਆਟੋ ਰਿਕਸ਼ਾ ਲਈ ਦਿੱਤੇ। ਸਮੂਹ ਸਟਾਫ ਵੱਲੋ ਬਹੁਤ ਬਹੁਤ ਧੰਨਵਾਦ।

01/12/2025
27/11/2025

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਸਬੰਧ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣ (ਸ.ਭ.ਸ ਨਗਰ) ਵਿਖੇ ਦਿਨ ਵੀਰਵਾਰ 27/11/2025 ਨੂੰ ਪਾਏ ਗਏ ।🙏

15/11/2025

VEER GATHA 5.0 DRAWING COMPITITION 🎨

14/11/2025
ਜ਼ਿਲ੍ਹੇ ਵਿਚੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣ ਦੀ ਅੰਡਰ 14 ਹੈਂਡਵਾਲ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ।💐💐💐
17/09/2025

ਜ਼ਿਲ੍ਹੇ ਵਿਚੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣ ਦੀ ਅੰਡਰ 14 ਹੈਂਡਵਾਲ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ।💐💐💐

ਜ਼ਿਲ੍ਹੇ ਵਿਚੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣ ਦੀ ਅੰਡਰ 17 ਕ੍ਰਿਕਟ 🏏ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।💐💐💐
15/09/2025

ਜ਼ਿਲ੍ਹੇ ਵਿਚੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣ ਦੀ ਅੰਡਰ 17 ਕ੍ਰਿਕਟ 🏏ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।💐💐💐

12/09/2025

ਰਾਸ਼ਟਰੀ ਜਨਸੰਖਿਆ ਸਿੱਖਿਆ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਦੇ ਜ਼ਿਲ੍ਹਾ ਪੱਧਰੀ ਰੋਲ ਪਲੇਅ ਮੁਕਾਬਲਿਆ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣ ਨੇ ਦੂਜਾ ਸਥਾਨ ਹਾਸਲ ਕੀਤਾ 💐💐💐

19/08/2025

ਕਲਾਸ ਅੱਠਵੀ ਚਾਨਣ ਰਿਸ਼ਮਾਂ ਕਿਰਿਆ ਨੰਬਰ :4 The framework of Rights(ਸਮਾਨਤਾ ਦਾ ਅਧਿਕਾਰ)

Address

Nawanshahr Doaba
144503

Opening Hours

Monday 9am - 1pm
Tuesday 9am - 1pm
Wednesday 9am - 1pm
Thursday 9am - 1pm
Friday 9am - 1pm
Saturday 9am - 1pm

Telephone

+919779072985

Website

Alerts

Be the first to know and let us send you an email when GSSS Ghuman - SBS Nagar posts news and promotions. Your email address will not be used for any other purpose, and you can unsubscribe at any time.

Contact The School

Send a message to GSSS Ghuman - SBS Nagar:

Shortcuts

Share

Category