18/09/2025
ਸ਼੍ਰੀ ਸ਼ਿਵ ਕੁਮਾਰ ਬਟਾਲਵੀ ਜੀ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਕਵਿਤਾ ਗਾਇਨ ਮੁਕਾਬਲੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਨਕੋਦਰ(ਮੁੰਡੇ), ਸਬਜ਼ੀ ਮੰਡੀ Gps Nakodar Sabzi Mandi ਦੀ ਵਿਦਿਆਰਥਣ ਚੇਤਨਾ ਨੇ ਤੀਜਾ ਸਥਾਨ ਹਾਸਲ ਕੀਤਾ।
Government Primary School, Under Government Of Punjab
18/09/2025
ਸ਼੍ਰੀ ਸ਼ਿਵ ਕੁਮਾਰ ਬਟਾਲਵੀ ਜੀ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਕਵਿਤਾ ਗਾਇਨ ਮੁਕਾਬਲੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਨਕੋਦਰ(ਮੁੰਡੇ), ਸਬਜ਼ੀ ਮੰਡੀ Gps Nakodar Sabzi Mandi ਦੀ ਵਿਦਿਆਰਥਣ ਚੇਤਨਾ ਨੇ ਤੀਜਾ ਸਥਾਨ ਹਾਸਲ ਕੀਤਾ।
21/11/2024
ਬਾਲ ਦਿਵਸ ਵਾਲੇ ਦਿਨ, ਬਾਲ ਮੈਗਜ਼ੀਨ 'ਗੁਣਚੇ' ਰਿਲੀਜ਼...
ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਲੱਖ ਲੱਖ ਵਧਾਈ 😊😊
18/10/2024
ਬਲਾਕ ਪੱਧਰੀ ਖੇਡਾਂ ਵਿੱਚ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ...
27/09/2024
ਸੈਂਟਰ ਪੱਧਰੀ ਖੇਡਾਂ ਵਿੱਚ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ...
05/09/2024
ਅੱਜ ਸਰਕਾਰੀ ਪ੍ਰਾਇਮਰੀ ਸਕੂਲ ਨਕੋਦਰ (ਮੁੰਡੇ) ਵਿਖੇ ਮੈਡਮ ਜਸਪ੍ਰੀਤ ਕੌਰ ਜੀ ਨੇ ਹੈੱਡ ਟੀਚਰ ਵਜੋਂ ਜੁਆਇਨ ਕੀਤਾ। ਇਸ ਮੌਕੇ ਤੇ ਮੈਡਮ ਜੀ ਦਾ ਪਰਿਵਾਰ, ਸਮੂਹ ਸਟਾਫ ਮੈਂਬਰ ਅਤੇ ਸ਼੍ਰੀ ਕਮਲ ਜੈਨ ਜੀ ਵੀ ਹਾਜ਼ਿਰ ਸਨ।
ਸਮੂਹ ਸਟਾਫ ਵੱਲੋਂ ਮੈਡਮ ਜੀ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ...
ਕਲਾਕਾਰ ਦਿਖਾਵੇ ਕਲਾਕਾਰੀ....
ਸਰਕਾਰੀ ਪ੍ਰਾਇਮਰੀ ਸਕੂਲ ਨਕੋਦਰ (ਮੁੰਡੇ) ਦਾ ਪੰਜਵੀਂ ਜਮਾਤ ਦਾ ਨਤੀਜਾ ਰਿਹਾ 100% ਅਤੇ ਸ਼ਾਨਦਾਰ।
ਮਾਹੀ ਮਿਸ਼ਰਾ ਨੇ 489/500 ਨੰਬਰ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ,
ਆਸਨਾ ਨੇ 487/500 ਨੰਬਰ ਲੈ ਕੇ ਦੂਜਾ ਸਥਾਨ ਹਾਸਲ ਕੀਤਾ,
ਮੁਸਕਾਨ ਨੇ 484/500 ਨੰਬਰ ਲੈ ਕੇ ਤੀਜਾ ਸਥਾਨ ਹਾਸਲ ਕੀਤਾ ।
ਸਾਰੇ ਬੱਚਿਆਂ ਨੂੰ ਉਹਨਾਂ ਦੀ ਸ਼ਾਨਦਾਰ ਉਪਲਬਧੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ...
29/02/2024
ਸਰਦਾਰ R.K. Virdi (U.K.) ਜੀ ਵੱਲੋਂ ਬੱਚਿਆਂ ਨੂੰ ਸਕੂਲ ਬੈਗ ਭੇਂਟ ਕੀਤੇ ਗਏ। ਸਮੂਹ ਕਮੇਟੀ ਮੈਂਬਰ ਅਤੇ ਸਟਾਫ ਵੱਲੋਂ ਉਹਨਾਂ ਦੇ ਇਸ ਨੇਕ ਉਪਰਾਲੇ ਤੇ ਧੰਨਵਾਦ ਕੀਤਾ ਗਿਆ ।
04/02/2024
ਚੌਥੀ ਮਦਰ ਵਰਕਸ਼ਾਪ...
06/01/2024
ਅਲਾਇੰਸ ਕਲੱਬ ਨਕੋਦਰ ਵੱਲੋਂ ਲੋੜਵੰਦ ਬੱਚਿਆਂ ਨੂੰ ਬੂਟ ਅਤੇ ਸਕੂਲ ਨੂੰ ਬਰਤਨ ਦਿੱਤੇ ਗਏ...
ਸਮੂਹ SMC ਕਮੇਟੀ ਅਤੇ ਸਕੂਲ ਸਟਾਫ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ...