Rajbalwinder Sahungra

Rajbalwinder Sahungra

Digital Transformation
Award 2021🏅
Young Sarpanch
Law Student
Social Worker

Operating as usual

01/12/2023

🙏 ਪੰਚਾਇਤੀ ਰਾਜ ਭਾਰਤ ਸਰਕਾਰ ਵਲੋ ਕਰਵਾਏ ਗਏ ਨੈਸ਼ਨਲ ਈਵੈਂਟ ਕੇਰਲਾ ਦੀ ਯਾਦਗਰੀ ਨਿਊਜ਼ ਪੇਪਰ ਚ ਲਗੀ ਤਸਵੀਰ।
A picture in the commemorative news paper of the national event Kerala organized by the Panchayati Raj Government of India.

06/11/2023

04/11/2023

Samvaad" ਈਵੈਂਟ ਵਿਚ ਨੌਜਵਾਨ ਸਰਪੰਚ ਕੁਲਵਿੰਦਰ ਬਾਘਾ ਪਿੰਡ ਬੋਲੀਨੀ ਦੁਆਬਾ ਨਾਲ ਇਕ ਯਾਦਗਾਰੀ ਮੁਲਾਕਾਤ ਹੋਈ। ਕਾਫ਼ੀ ਲੰਬੇ ਸਮੇਂ ਤੋਂ ਅਸੀ ਫ਼ੋਨ ਤੇ ਗੱਲ ਤਾਂ ਕਰਦੇ ਰਹਿੰਦੇ ਸੀ ਪਰ ਅੱਜ ਇਤਿਹਾਸਿਕ ਧਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਉਹਨਾਂ ਨਾਲ ਮੁਲਾਕਾਤ ਕਰਨ ਦਾ ਸਬੱਬ ਬਣਿਆ। ਪ੍ਰਮਾਤਮਾ ਇਸ ਵੀਰ ਨੂੰ ਚੜ੍ਹਦੀਕਲਾ ਚ ਰੱਖੇ ਤੇ ਸਦਾ ਖੁਸ਼ ਰੱਖੇ।

🙏ਸਹੂੰਗੜਾ

Photos from Rajbalwinder Sahungra's post 04/11/2023

ਸਤਿ ਸ੍ਰੀ ਆਕਾਲ ਜੀ 🙏

ਅੱਜ ਸ਼੍ਰੀ ਗੁਰੂ ਰਾਮਦਾਸ ਜੀ ਦੀ ਇਤਿਹਾਸਿਕ ਧਰਤੀ ਅੰਮ੍ਰਿਤਸਰ ਸਾਹਿਬ ਵਿਖੇ Quality Council of india ਵੱਲੋ "ਸਰਪੰਚ samvaad"ਇਕ ਵਰਕਸ਼ਾਪ ਕਾਰਵਾਈ ਗਈ। ਜਿਸ ਚ ਮੁੱਖ ਮਹਿਮਾਨ ਹਿਮਾਂਸ਼ੂ ਪਟੇਲ ਗੁਜਰਾਤ ਤੋਂ ਪਹੁੰਚੇ ਸਨ। ਇਸ ਈਵੈਂਟ ਚ ਸਰਪੰਚ ਪੰਥਦੀਪ ਸਿੰਘ ਛੀਨਾ ਨੇ ਦਸਿਆ ਕਿ "ਸਰਪੰਚ Samvaad" ਐਪ ਇਕ ਨਵਾ ਉਪਰਾਲਾ ਹੈ ਸਾਰੀਆ ਪੰਚਾਇਤਾਂ ਲਈ। ਇਸ ਮੌਕੇ ਤੇ ਸਰਪੰਚ ਰਾਜਬਲਵਿੰਦਰ ਸਿੰਘ ਤੇ ਸੁਰਿੰਦਰਪਾਲ ਸਿੰਘ ਪੰਚ ਨੇ ਪੰਚਾਇਤ ਵਲੋ ਹਾਜ਼ਰੀ ਲਗਵਾਈ ਤੇ ਪਿੰਡ ਚ ਪਿਛਲੇ ਚਾਰ ਸਾਲਾਂ ਚ ਕੀਤੇ ਕੰਮ ਤੇ ਪਾਸ ਹੋਏ 45 ਲੱਖ ਰੁਪਏ ਦੇ ਪ੍ਰੋਜੈਕਟ ਬਾਰੇ ਦਸਿਆ ਗਿਆ ਤੇ ਚੰਗੇ ਕੰਮ ਲਈ ਗ੍ਰਾਮ ਪੰਚਾਇਤ ਸਹੂੰਗੜਾ ਨੂੰ ਇਕ ਲੋਈ,ਕਿਤਾਬ ਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਤੇ ਹਿਮਾਂਸ਼ੂ ਪਟੇਲ ਤੇ ਸਰਪੰਚ ਪੰਥਦੀਪ ਸਿੰਘ ਛੀਨਾ ਨੇ ਪਿੰਡ ਚ ਹੋਏ ਕੰਮ ਤੇ ਪਾਸ ਪ੍ਰੋਜੈਕਟ ਦੀ ਸ਼ਲਾਂਘਾ ਕੀਤੀ।

ਧੰਨਵਾਦ 🙏
ਗ੍ਰਾਮ ਪੰਚਾਇਤ ਸਹੂੰਗੜਾ

Sat Shri Akal ji 🙏
A Sarpanch samvaad workshop was conducted by the Quality Council of India at Amritsar Sahib, the historical land of Sri Guru Ramdas Ji today. In which the chief guest Himanshu Patel arrived from Gujarat. In this event, Sarpanch Panthdeep Singh Chhina said that Sarpanch Samvaad app is a new initiative for all panchayats. On this occasion, Sarpanch Rajbalwinder Singh and Surinderpal Singh Panch attended the Panchayat and told about the project worth Rs. Done. On this occasion, Himanshu Patel and Sarpanch Panthdeep Singh Chhina congratulated the work done in the village and passed the project.

Thank you 🙏
Gram Panchayat Sahungra.

Photos from Rajbalwinder Sahungra's post 01/11/2023

ਸਤਿ ਸ਼੍ਰੀ ਅਕਾਲ ਜੀ🙏

ਨਗਰ ਸਹੂੰਗੜਾ ਵਿਖੇ ਐਨ.ਆਰ.ਆਈ ਵੀਰਾ ਦੇ ਸਹਿਯੋਗ ਨਾਲ ਐਲ.ਈ.ਡੀ ਲਾਈਟਾਂ ਦੀ ਸੁਵਿਧਾ ਨੂੰ ਠੀਕ ਕੀਤਾ ਜਾ ਰਿਹਾ ਹੈ । ਜਿਸ ਚ ਸਾਰੀਆ ਲਾਈਟਾ ਨੂੰ ਰਿਪੇਅਰ ਕੀਤਾ ਜਾ ਰਿਹਾ ਹੈ। ਇਸ ਉਜਾਲਾ ਪ੍ਰੋਜੈਕਟ ਵਿੱਚ ਪਿੰਡ ਚੱਕ ਫੁਲੂ ਰੋਡ,ਰੋਡ ਮਾਜਰਾ ਅਤੇ ਚੱਕ ਗੁੱਜਰਾਂ ਰੋਡ ਦਾ ਕੰਮ ਚੱਲ ਰਿਹਾ ਹੈ।

ਧੰਨਵਾਦ
ਸਹੂੰਗੜਾ ਵੈਲਫੇਅਰ ਸੋਸਾਇਟੀ.
ਐਨ.ਆਰ.ਆਈ।

Sat Shri Akal Ji🙏

The facility of LED lights is being fixed at Nagar Sahungra with the support of NRI Veera.In this Ujala project, the work of Phulu Chak, Road Majra, and Chak Gujran Road is being completed.

Thank you
Sahungra Welfare Society.
NRI Veer।

09/10/2023

🙏ਬਹੁਜਨਾਂ ਸਮਾਜ ਦੇ ਮਸੀਹਾ ਅਤੇ ਭਾਰਤੀ ਰਾਜਨੀਤੀ ਦੇ ਮਹਾ-ਨਾਇਕ ਤੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਦੱਬੇ ਕੁਚਲੇ ਲੋਕਾਂ ਦੇ ਮਾਰਗ ਦਰਸ਼ਕ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੀ ਸ਼ਹਾਦਤ ਤੇ ਉਹਨਾਂ ਨੂੰ ਕੋਟਿ-ਕੋਟਿ ਪ੍ਰਣਾਮ।।

ਜੈ ਭੀਮ ਜੈ ਭਾਰਤ 🙏

05/10/2023

🙏 ਪਿੰਡ ਸਹੂੰਗੜਾ ਦਾ ਮੁੱਦਾ ਇੱਕ ਵਾਰ ਫੇਰ ਉਜਾਗਰ ਕੀਤਾ ਮੀਡੀਆ ਨੇ ਸਰਕਾਰ ਦੀ ਅਣਦੇਖੀ ਕਰਕੇ ਰੁਕੇ ਪ੍ਰੋਜੈਕਟ ਨੂੰ ਫੇਰ ਚਾਲੂ ਕਰੇ. ਸੱਚ ਦਾ ਸੂਰਜ ਕਿਸੇ ਹਨੇਰੇ ਵਿੱਚ ਨਹੀ ਲੁਕਦਾ.ਇਹ ਕੋਈ ਸੜਕ ਛਾਪ ਅਖਬਾਰ ਨਹੀਂ ਰਾਸ਼ਟਰੀ ਪ੍ਰਿੰਟ ਮੀਡੀਆ ਹੈ ਜਿਹਨਾਂ ਨੂੰ ਸਹੂੰਗੜਾ ਨਜ਼ਰ ਆਇਆ ਪਰ ਹਲਕਾ ਵਿਧਾਇਕ ਨੇ ਇੱਕ ਵਾਰ ਵੀ ਪਿੰਡ ਦੀ ਸਾਰ ਨਹੀ ਲਈ

12/09/2023

🙏 ਮਿਸ਼ਨਰੀ ਆਗੂ ਬਲਵੰਤ ਸਿੰਘ ਹਿਮਾਚਲ ਪ੍ਦੇਸ਼ ਤੋਂ ਜਿਨਾ ਨੇ ਆਪਣੀ ਪੂਰੀ ਜ਼ਿੰਦਗੀ ਬਹੁਜਨ ਸਮਾਜ ਲਈ ਕੰਮ ਕੀਤਾ। ਪਿੰਡ ਦੀ ਸਰਪੰਚੀ ਤੋ ਲੈ ਕਿ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਹਿਮਾਚਲ ਪ੍ਰਦੇਸ਼ ਦੇ ਵੀ ਰਹੇ ਇਸ ਸਫ਼ਰ ਤੱਕ ਜਿੱਥੇ ਉਹਨਾਂ ਨੇ ਆਪਣਾ ਘਰ ਪਰਿਵਾਰ ਵੀ ਨਾ ਦੇਖਦੇ ਹੋਇਆ ਸਮਾਜ ਲਈ ਲੰਬਾ ਸਮਾਂ ਸੰਘਰਸ਼ ਕੀਤਾ ਤੇ ਚਾਚਾ ਜੀ ਸ਼੍ਰੀ ਸ਼ਿੰਗਾਰਾ ਰਾਮ ਸਹੂੰਗੜਾ (EX.ਐਮ.ਐਲ.ਏ ਗੜ੍ਹਸ਼ੰਕਰ) ਜੀ ਦੇ ਬਹੁਤ ਨਜ਼ਦੀਕ ਸਨ। ਕਾਫੀ ਲੰਬਾ ਸਮਾਂ MLA Saab ਨਾਲ ਉਹਨਾਂ ਨੇ ਸਮਾਜ ਲਈ ਕੰਮ ਕੀਤਾ ਤੇ ਪਿੱਛਲੇ ਦਿਨੀਂ ਉਹਨਾਂ ਨੂੰ ਹਿਮਾਚਲ ਪ੍ਰਦੇਸ਼ ਉਹਨਾਂ ਦੇ ਘਰ ਮਿਲਣ ਦਾ ਮੌਕਾ ਮਿਲਿਆ ਤੇ ਬਹੁਤ ਖ਼ੁਸ਼ੀ ਹੋਈ ਜਦੋਂ ਪਤਾ ਲੱਗਾ ਕਿ ਉਹਨਾਂ ਦਾ ਬੇਟਾ ਪਵਨਜੀਤ ਸਿੰਘ ਐਡਵੋਕੇਟ ਹੈ ਤੇ ਮਿਸ਼ਨ ਨਾਲ ਜੁੜਿਆ ਹੋਇਆ ਹੈ ਇਸ ਮੌਕੇ ਤੇ ਮੇਰੇ ਨਾਲ SC ਕਮਿਸ਼ਨ ਮੈਬਰ ਸ਼੍ਰੀ ਪ੍ਰਭਦਿਆਲ ਜੀ ਤੇ ਮਹਿਮੀ ਲੰਬੜਦਾਰ ਵੀ ਸਨ।

🙏ਸਰਪੰਚ ਸਹੂੰਗੜਾ

Missionary leader Balwant Singh from Himachal Pradesh who worked for Bahujan Samaj all his life. From village sarpanchi to the state president of Bahujan Samaj Party, he also lived in Himachal Pradesh, where he gave a long time to the society without even looking at his home. were close He worked for the society with MLA Saab for a long time and recently he got an opportunity to visit Himachal Pradesh at his home and was very happy to know that his son Paramjit Singh is an advocate and is associated with the mission. SC Commission member Shri Prabhadyal ji and Mahimi Lambardar were also with me.

🙏Sarpanch Sahungra

Photos from Rajbalwinder Sahungra's post 04/09/2023

ਪਿੰਡ ਸਹੂੰਗੜਾ ਚ ਗੰਦੇ ਪਾਣੀ ਲਈ ਪਾਸ ਹੋਏ 45 ਲੱਖ ਰੁਪਏ ਦੇ ਪ੍ਰੋਜੈਕਟ ਨਾਲ ਧੱਕੇਸ਼ਾਹੀ 🙏

Photos from Rajbalwinder Sahungra's post 03/09/2023

🙏 ਮੁਬਾਰਕਬਾਦ ਦੇਣ ਲਈ ਦਿਲੋਂ ਧੰਨਵਾਦ ਸਾਰੇ ਦੋਸਤਾ ਦਾ ਤੇ ਸਾਕ ਸਬੰਧੀ ਰਿਸ਼ਤੇਦਾਰਾਂ ਦਾ ਜਿਨ੍ਹਾਂ ਨੇ ਆਪਣੇ ਜ਼ਿੰਦਗੀ ਦਾ ਕੁਝ ਸਮਾਂ ਮੈਸੇਜ ਤੇ ਫੋਨ ਰਾਹੀਂ ਮੈਨੂੰ ਯਾਦ ਕੀਤਾ ਜੀ ਤੇ ਮੈਨੂੰ ਮੁਬਾਰਕਾ ਦਿੱਤੀਆਂ ਜੀ ਇਸ ਮੌਕੇ ਤੇ ਮੇਰੀ ਗ੍ਰਾਮ ਪੰਚਾਇਤ ਮੈਬਰਾਂ ਦੇ ਸਹਿਯੋਗ ਨਾਲ ਪਿੰਡ ਦੇ ਸਰਕਾਰੀ ਸਕੂਲ ਤੇ ਡਿਸਪੈਂਸਰੀ ਚ ਬੂਟਾ ਲਗਾਇਆ ਗਿਆ। ਇਸ ਮੌਕੇ ਤੇ ਸਾਰੇ ਸਟਾਫ਼ ਮੈਬਰਾਂ ਤੇ ਬੱਚਿਆ ਨਾਲ ਵੀ ਖੁਸ਼ੀਆ ਸਾਝੀਆ ਕੀਤੀਆ ਗਈਆ।

ਸਰਪੰਚ ਸਹੂੰਗੜਾ🙏

🙏Sincere thanks to all my friends and relatives who remembered me through messages and phone calls and congratulated me on this occasion with the support of my Gram Panchayat members at the village government school and dispensary. planted All the staff members and The child was also Happyness on this occasion.

Sarpanch Sahungra🙏

01/09/2023

ਡਿਜੀਟਲ ਸਹੂੰਗੜਾ ਨੈਸ਼ਨਲ ਐਵਾਰਡੀ ਨੌਜਵਾਨ ਸਰਪੰਚ ਰਾਜਬਲਵਿੰਦਰ ਸਿੰਘ ਸਹੂੰਗੜਾ ਨੂੰ ਜਨਮ ਦਿਨ ਦੀਆ ਬਹੁਤ-ਬਹੁਤ ਮੁਬਾਰਕਾਂ। 🎂 🎂

Photos from Rajbalwinder Sahungra's post 29/08/2023

ਸੱਚ ਨੂੰ ਕਦੇ ਖ਼ਤਮ ਨਹੀਂ ਕੀਤਾ ਜਾ ਸਕਦਾ। ਪਿੰਡ ਸਹੂੰਗੜਾ ਦੇ 45 ਲੱਖ ਰੁਪਏ ਦੇ ਪ੍ਰੋਜੈਕਟ ਦੇ ਹੱਕ ਚ ਦਾ ਇੰਡੀਅਨ ਐਕਸਪ੍ਰੈਸ ਨਿਊਜ਼ ਦੀ ਇਕ ਖ਼ਾਸ ਰਿਪੋਰਟ।

🙏 ਸੱਚ ਦਾ ਸਾਥ ਦੇਣ ਲਈ ਰਾਸ਼ਟਰੀ ਮੀਡੀਆ ਦਾ ਧੰਨਵਾਦ ਕਰਦੇ ਹਾਂ।

Truth can never be destroyed. A special report of Indian Express News in favor of the 45 lakh rupees project of village Sahungra.

🙏 Thank you to the national media for supporting the truth.

Photos from Rajbalwinder Sahungra's post 25/08/2023

🙏ਦਲਿਤ ਸਰਪੰਚ ਦੇ 45-ਲੱਖ ਦੇ ਪ੍ਰੋਜੈਕਟ ਦੇ ਰਾਜਨੀਤਿਕ ਅੜਿੱਕੇ ਦਾ ਬਹੁਜਨ ਸਮਾਜ ਨੇਤਾ ਨੇ ਲਿਆ ਜਾਇਜ਼ਾ।

ਅੱਜ ਸਾਡੇ ਪਿੰਡ ਸਹੂੰਗੜਾ ਵਿਖੇ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਸ਼੍ਰੀ ਜਸਬੀਰ ਸਿੰਘ ਗੜੀ ਦਾ 7 ਮੈਂਬਰੀ ਵਫਦ ਗੰਦੇ ਪਾਣੀ ਦੀ ਨਿਕਾਸੀ ਲਈ ਛੱਪੜ ਦੇ ਮੌਕੇ ਦੇ ਹਾਲਾਤਾਂ ਦਾ ਜਾਇਜਾ ਲੈਣ ਲਈ ਆਏ। ਆਪ ਨੇ ਸਰਕਾਰ ਅਤੇ ਪ੍ਰਸ਼ਾਸਨ ਦੇ ਕਰੋਜਕਾਰੀ ਉੱਤੇ ਤੀਖੇ ਸਵਾਲ ਚੁੱਕੇ ਅਤੇ ਪਿੰਡ ਵਿੱਚ ਗੰਦੀ ਰਾਜਨੀਤੀ ਨਾਲ ਧੜੇਬੰਦੀ ਬਣਵਾਉਣ ਵਾਲਿਆਂ ਤਾਕਤਾਂ ਨੂੰ ਸਾਵਧਾਨ ਕੀਤਾ। ਪਿਛਲੇ ਲੰਬੇ ਸਮੇ ਤੋਂ ਚਲਦੇ ਆ ਰਹੇ ਸੰਘਰਸ਼ ਵਿੱਚ ਦਲਿਤ ਸਰਪੰਚ ਦੀ ਬਾਂਹ ਫੜਣ ਲਈ ਅਸੀਂ ਬਹੁਜਨ ਸਮਾਜ ਪਾਰਟੀ ਦੇ ਦਲਿਤ ਨੇਤਾ ਸ਼੍ਰੀ ਜਸਬੀਰ ਸਿੰਘ ਗੜੀ ਜੀ ਦਾ ਧੰਨਵਾਦ ਕਰਦੇ ਹਾਂ।

ਜੈ ਭੀਮ ਜੈ ਭਾਰਤ🙏

08/07/2023

ਸਾਡਾ ਜੀਵਨ ਉਸ ਦਿਨ ਖਤਮ ਹੋਣ ਲਗਦਾ ਹੈ,ਜਿਸ ਦਿਨ ਅਸੀ ਮਹੱਤਵਪੂਰਨ ਮਸਲਿਆਂ ਤੇ ਚੁੱਪ ਸਾਧ ਲੈਂਦੇ ਹਾਂ-
🙏 ਮਾਰਟਨ ਲ਼ੂਥਰ

ਸਮੂਹ ਗ੍ਰਾਮ ਪੰਚਾਇਤ ਸਹੂੰਗੜਾ ਵਲੋਂ 36 ਲੱਖ ਦੇ ਪ੍ਰੋਜੈਕਟ ਲਈ ਆਮ ਇਜਲਾਸ🙏 05/07/2023

ਸਤਿ ਸ਼੍ਰੀ ਅਕਾਲ ਜੀ
ਅੱਜ ਮਿਤੀ 3 ਜੁਲਾਈ ਨੂੰ ਨਗਰ ਸਹੁੰਗੜਾ ਵਿਖੇ ਸਮੂਹ ਗ੍ਰਾਮ ਪੰਚਾਇਤ ਵਲੋਂ ਗੁੱਗਾ ਮਾੜੀ ਵਿਖੇ ਆਮ ਇਜਲਾਸ ਸੱਦਿਆ ਗਿਆ . ਇਸ ਇਜਲਾਸ ਵਿੱਚ ਆਮ ਲੋਕਾਂ ਦੀ ਰਾਏ ਲੈ ਕੇ ਪਿੰਡ ਦੇ ਗੰਦੇ ਪਾਣੀ ਨੂੰ ਸਿਵਰੇਜ ਰਾਹੀਂ ਪਿੰਡ ਤੋਂ ਬਾਹਰ ਲਈ ਨਵੀਂ ਜਮੀਨ ਵਿੱਚ ਪਾਣ ਦਾ ਭਰੀ ਬਹੁਮਤ ਨਾਲ ਮਤਾ ਪਾਇਆ ਗਿਆ. ਇਸ ਅਵਸਰ ਉੱਤੇ ਪਿੰਡ ਵਿੱਚ ਜਲ ਭੁੂਮੀ ਅਤੇ ਰੱਖਿਆ ਵਿਭਾਗ ਵਲੋਂ ਅਫਸਰਾਂ ਨੂੰ ਵੀ ਸੱਦਾ ਦਿੱਤਾ ਗਿਆ ਸੀ ਪਰੰਤੂ ਉਹ ਗ੍ਰਾਮ ਪੰਚਾਇਤ ਨੂੰ ਬਿਨਾ ਮਿਲੇ ਅਤੇ ਗੱਲ ਸੁਣੇ ਪਿੰਡ ਤੋਂ ਮੁੜ ਗਏ. ਇਸ ਇਜਲਾਸ ਵਿੱਚ ਗ੍ਰਾਮ ਸਰਪੰਚ, 6 ਪੰਚ , ਸੈਕਟਰੀ, ਮਾਸਟਰ ਕੁਲਵਿੰਦਰ, ਅਤੇ ਪਿੰਡ ਦੇ ਲੋਕਾਂ ਦਾ ਭਾਰੀ ਇਕੱਠ ਮੌਜੂਦ ਸੀ . ਇਹ ਆਮ ਇਜਲਾਸ ਬੜੇ ਹੀ ਸ਼ਾਂਤ ਤਰੀਕੇ ਨਾਲ ਸੰਪੂਰਨ ਹੋਇਆ ਜਿਸ ਨੂੰ ਯੁ-ਟਊਬ ਉੱਤੇ ਲਾਈਵ ਆਨ ਲਾਇਨ ਵੀ ਪ੍ਰਸਾਰਿਤ ਕੀਤਾ ਗਿਆ ਜੋ ਕਿ ਪਿੰਡ ਵਿੱਚ ਪਹਿਲੀ ਵਾਰ ਹੋਇਆ

https://www.youtube.com/live/_8TVUQ4lpn0?feature=share

ਧੰਨਵਾਦ🙏
ਗ੍ਰਾਮ ਪੰਚਾਇਤ ਸਹੂੰਗੜਾ

Sat Sri Akal Ji
Today on July 3rd, a General Session was called at Gugga Marhi by the gram village panchayat at Nagar Sahungra. In this meeting, taking the opinion of the common people, it was decided with a full majority to take the waste water of the village out of the village to the new land through sewage system.On this occasion, the officers of the Water and Soil Conservation Department were also invited to the village, but they returned from the village without meeting and listening to the Gram Panchayat. Gram Sarpanch, 6 Panchs, Secretary, Master Kulwinder, and a large gathering of the people of the village were present in this meeting. The general assembly was held in a very peaceful manner and was also broadcast live online on YouTube, a first in the village.

Thanks
Gram Panchayat Sahungra

ਸਮੂਹ ਗ੍ਰਾਮ ਪੰਚਾਇਤ ਸਹੂੰਗੜਾ ਵਲੋਂ 36 ਲੱਖ ਦੇ ਪ੍ਰੋਜੈਕਟ ਲਈ ਆਮ ਇਜਲਾਸ🙏 ਸਮੂਹ ਗ੍ਰਾਮ ਪੰਚਾਇਤ ਸਹੂੰਗੜਾ ਵਲੋਂ 36 ਲੱਖ ਦੇ ਪ੍ਰੋਜੈਕਟ ਲਈ ਆਮ ਇਜਲਾਸ🙏

12/06/2023

Patience is power💫

20/05/2023

🙏ਅਨੁਸੂਚਿਤ ਜਾਤੀ ਨਾਲ ਸੰਬੰਧਤ ਆਜ਼ਾਦ ਸਰਪੰਚ ਹੋਣ ਦੇ ਕਾਰਣ ਪਿੰਡ ਦੇ ਭਰਭਾਵਸ਼ਾਲੀ ਰਸੁਖਦਾਰ ਲੋਕਾਂ ਵਲੋੰ ਮੇਰੇ ਅਤੇ ਪੰਚਾਇਤ ਉੱਤੇ ਰਾਜਨੀਤਿਕ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਦੇ ਉੱਤੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ ਅਤੇ ਦਲਿਤ ਸਮਾਜ ਦੇ ਵਿੱਚ ਭਰੋਸਾ ਜਗਾਇਆ।

05/05/2023

🙏ਜੋ ਸੂਝਵਾਨ ਲੋਕ ਅੱਜ ਦੀ ਨੌਜਵਾਨੀ ਸੋਚ ਨੂੰ ਗਲਤ ਦੱਸ ਰਹੇ ਹਨ ਉਹਨਾਂ ਵਿਅਕਤੀਆਂ ਨੂੰ ਮੈ ਇਸ ਵੀਡਿਉ ਰਾਹੀਂ ਇਕ ਝਲਕ ਦਿਖਾ ਰਿਹਾ ਹਾਂ ਜਿਸ ਤੋਂ ਤੁਹਾਨੂੰ ਪੁਰਾਣਾ ਸਹੂੰਗੜਾ ਤੇ ਡਿਜੀਟਲ ਸਹੂੰਗੜਾ ਦਾ ਫ਼ਰਕ ਨਜ਼ਰ ਆਵੇਗਾ ਇਸ ਲਈ ਉਸ ਮਰੇ ਹੋਏ ਜ਼ਮੀਰ ਵਾਲਿਆ ਨੂੰ ਵੀ ਪਰੇਸ਼ਾਨੀ ਵੀ ਏਸੇ ਗਲੋ ਹੈ ਕਿਤੇ ਜ 36 ਲੱਖ ਰੁਪਏ ਦਾ ਪ੍ਰੋਜੈਕਟ ਸਹੂੰਗੜਾ ਪਿੰਡ ਚ ਲੱਗ ਗਿਆ ਤਾਂ ਉਹਨਾਂ ਦੀ ਨਲਾਇਕੀ ਦਾ ਪਤਾ ਲੱਗ ਜਾਵੇਗਾ

ਧੰਨਵਾਦ
ਸਰਪੰਚ ਸਹੂੰਗੜਾ

To those intelligent people who are misrepresenting the thinking of today's youth, I am showing a glimpse through this video, from which you will see the difference between the old Sahungra and the digital Sahungara. If the project of 36 lakh rupees is started in Sahungra village, then their worthlessness will be known

thank you
Sarpanch Sahungra

05/05/2023

ਪਾਸ ਹੋਏ 36 ਲੱਖ ਰੁਪਏ ਦੇ ਪ੍ਰੋਜੈਕਟ ਚ ਸੱਚ ਦਾ ਸਾਥ ਦੇਣ ਲਈ ਬੀਬੀ ਸੁਨੀਤਾ ਚੌਧਰੀ (ਸ਼੍ਰੋਮਣੀ ਅਕਾਲੀ ਦਲ)ਦੇ ਹਲਕਾ ਇੰਚਾਰਜ ਦਾ ਤਹਿ ਦਿਲੋਂ ਧੰਨਵਾਦ।

04/05/2023

ਅੱਜ ਗ੍ਰਾਮ ਪੰਚਾਇਤ ਸਹੂੰਗੜਾ ਵਲੋਂ ਪੰਜਾਬ ਪ੍ਰੈਸ ਕਲੱਬ ਜਲੰਧਰ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਰਾਜ ਪੱਧਰੀ ਮੀਡੀਆ ਨੂੰ ਪਿੰਡ ਸਹੂੰਗੜਾ ਵਿੱਚ ਚੱਲ ਰਹੀ ਗੰਦੇ ਪਾਣੀ ਦੀ ਸਮੱਸਿਆ ਬਾਰੇ ਜਾਣੂ ਕਰਵਾਇਆ ਗਿਆ ਅਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਪ੍ਰਸ਼ਾਸਨ ਨੂੰ ਹਿਦਾਇਤ ਕੀਤੀ ਜਾਵੇ ਤਾਂ ਜੋ 36 ਲੱਖ ਦਾ ਪਾਸ ਹੋਏ ਪ੍ਰੋਜੈਕਟ ਨੂੰ ਜਲਦੀ ਸ਼ੁਰੂ ਕੀਤਾ ਜਾਵੇ ਅਤੇ ਜੋ ਲੋਕ ਇਸ ਕੰਮ ਵਿੱਚ ਅੜੀਕਾ ਪਾ ਰਹੇ ਹਨ ਓਹਨਾਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ |

Gram Panchayat Sahungra today held a press conference in Punjab Press Club Jalandhar in which the state level media was informed about the ongoing sewage problem in village Sahungra and appealed to Hon'ble Chief Minister Sardar Bhagwant Singh Mann to instruct the administration so that the project of 36 lakhs should be started soon and the people who are obstructing this work should be taken appropriate action.

Gram Panchayat Sahungra
Sarpanch

https://fb.watch/kjmKBpI1PV/?mibextid=Nif5oz

04/05/2023

ਅੱਜ ਗ੍ਰਾਮ ਪੰਚਾਇਤ ਸਹੂੰਗੜਾ ਵਲੋਂ ਪੰਜਾਬ ਪ੍ਰੈਸ ਕਲੱਬ ਜਲੰਧਰ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਰਾਜ ਪੱਧਰੀ ਮੀਡੀਆ ਨੂੰ ਪਿੰਡ ਸਹੂੰਗੜਾ ਵਿੱਚ ਚੱਲ ਰਹੀ ਗੰਦੇ ਪਾਣੀ ਦੀ ਸਮੱਸਿਆ ਬਾਰੇ ਜਾਣੂ ਕਰਵਾਇਆ ਗਿਆ ਅਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਪ੍ਰਸ਼ਾਸਨ ਨੂੰ ਹਿਦਾਇਤ ਕੀਤੀ ਜਾਵੇ ਤਾਂ ਜੋ 36 ਲੱਖ ਦਾ ਪਾਸ ਹੋਏ ਪ੍ਰੋਜੈਕਟ ਨੂੰ ਜਲਦੀ ਸ਼ੁਰੂ ਕੀਤਾ ਜਾਵੇ ਅਤੇ ਜੋ ਲੋਕ ਇਸ ਕੰਮ ਵਿੱਚ ਅੜੀਕਾ ਪਾ ਰਹੇ ਹਨ ਓਹਨਾਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ.

Gram Panchayat Sahungra today held a press conference in Punjab Press Club Jalandhar in which the state level media was informed about the ongoing sewage problem in village Sahungra and appealed to Hon'ble Chief Minister Sardar Bhagwant Singh Mann to instruct the administration so that the project of 36 lakhs should be started soon and the people who are obstructing this work should be taken appropriate action.

Sarpanch Sahungra
Gram Panchayat Sahungra

Photos from Rajbalwinder Sahungra's post 26/04/2023

ਸ਼੍ਰੀ ਅਕਾਲ ਜੀ🙏

ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਬਾਬਾ ਕਰਮੂ ਦਾਸ ਵੈਲਫੇਅਰ ਸੁਸਾਇਟੀ ਪਿੰਡ ਥਾਣਾ ਵਿਖੇ ਭਾਰਤ ਰਤਨ ਡਾ ਬੀ ਆਰ ਅੰਬੇਡਕਰ ਜੀ ਦਾ 132ਵਾਂ ਜਨਮ ਦਿਨ ਮਨਾਇਆ ਇਸ ਪ੍ਰੋਗਰਾਮ ਦੇ ਵਿਚ ਮੈਨੂੰ ਮੁੱਖ ਮਹਿਮਾਨ ਵਜੋਂ ਨਗਰ ਥਾਣਾ ਪਿੰਡ ਦੇ ਨਿਵਾਸੀਆਂ ਵਲੋ ਬੁਲਾਇਆ ਗਿਆ ਸੋ ਮੇਰੇ ਨਾਲ ਸੂਝਵਾਨ ਸਾਥੀ ਮਾਸਟਰ ਜੁਝਾਰ ਸਿੰਘ ਜੀ,ਮਾਸਟਰ ਕੁਲਵਿੰਦਰ ਸਿੰਘ ਤੇ ਵਕੀਲ ਨਵਦੀਪ ਕੌਰ ਮਾਨ ਹਿਆਤਪੁਰ ਰੁੜਕੀ (ਪੰਜਾਬ ਐਂਡ ਹਰਿਆਣਾ ਹਾਈ ਕੋਰਟ) ,ਸਰਦਾਰ ਅਮਰਜੀਤ ਸਿੰਘ ਮਾਨ ਪੰਜਾਬ ਪੁਲਿਸ ਹੈਡ ਦਫ਼ਤਰ ਚੰਡੀਗੜ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ.ਇਸ ਪ੍ਰੋਗਰਾਮ ਦੇ ਵਿਚ ਵੱਖ ਵੱਖ ਬੁਲਾਰਿਆਂ ਵੱਲੋਂ ਡਾਕਟਰ ਬੀ ਆਰ ਅੰਬੇਡਕਰ ਜੀ ਦੀ ਜੀਵਨੀ ਤੇ ਉਨ੍ਹਾਂ ਦੇ ਕੀਤੇ ਹੋਏ ਸੰਘਰਸ਼ ਦੇ ਬਾਰੇ ਵਿਚਾਰਾਂ ਕੀਤੀਆਂ ਗਈਆਂ ਇਸ ਮੌਕੇ ਤੇ ਮੈਡਮ ਸੁਮਨ ਬਾਲਾ ਦੇ ਵੱਲੋਂ ਬੱਚਿਆਂ ਦੀਆਂ ਕੋਰੀਓਗ੍ਰਾਫੀਆਂ ਤਿਆਰ ਕਰਵਾਈਆ ਗਈਆਂ ਜਿਸ ਵਿਚ ਬਾਬਾ ਸਾਹਿਬ ਅੰਬੇਡਕਰ ਜੀ ਦੀ ਜੀਵਨੀ,ਸੰਤ ਰਾਮ ਉਦਾਸੀ,ਪੰਜਾਬੀ ਸਭਿਆਚਾਰ,ਧੀਆਂ ਨੂੰ ਕੁੱਖ ਵਿਚ ਮਾਰਨਾ, ਵਿਦੇਸ਼ਾਂ ਦੇ ਵਿੱਚ ਪੰਜਾਬੀ ਨੌਜਵਾਨਾਂ ਦੇ ਹਾਲਾਤ ਬਾਰੇ ਇਨ੍ਹਾਂ ਕੋਰੀਓਗ੍ਰਾਫੀ ਵਿੱਚ ਦਰਸਾਇਆ ਗਿਆ,

ਧੰਨਵਾਦ🙏
ਥਾਣਾ ਨਿਵਾਸੀ

Shri Akal Ji

The 132nd birthday of Bharat Ratna Dr. BR Ambedkar was celebrated at Sri Guru Ravidas Yuva Sabha Baba Karmu Das Welfare Society Village Thana. In this program I was invited as the chief guest as the residents of Nagar Thana village, so with me my intelligent friend Master Jujhar Singh Ji. Master Kulwinder Singh and lawyer Navdeep Kaur Mann Hiatpur Roorkee (Punjab and Haryana High Court), Sardar Amarjit Singh Mann punjab police head office chandiagrah participated in this program. In this program various speakers spoke about the biography of Dr. BR Ambedkar and his achievements. Thoughts were made about the struggle and on this occasion Madam Suman Bala prepared children's choreographies in which the biography of Babasaheb Ambedkar ji, Santa Ram Udasi, Punjabi culture, killing daughters in the womb, about the situation of Punjabi youth in foreign countries. Illustrated in these choreographies,

Thank you
Thana villagers

25/04/2023

ਐਨ.ਆਰ.ਆਈ ਵੀਰਾ ਤੇ ਗ੍ਰਾਮ ਪੰਚਾਇਤ ਵਲੋ ਪਿੰਡ ਵਾਸੀਆ ਨੂੰ ਸੰਦੇਸ਼ 🙏

24/04/2023

ਕੌਮੀ ਪੰਚਾਇਤੀ ਰਾਜ ਦਿਵਸ ਦੀਆਂ ਦੇਸ਼ ਦੀਆਂ ਸਮੂਹ ਪੰਚਾਇਤਾਂ ਨੂੰ ਵਧਾਈਆਂ।

🙏ਰਾਸ਼ਟਰੀ ਪੰਚਾਇਤੀ ਰਾਜ ਦਿਵਸ ਭਾਰਤ ਵਿੱਚ ਪੰਚਾਇਤੀ ਰਾਜ ਪ੍ਰਣਾਲੀ ਦਾ ਰਾਸ਼ਟਰੀ ਦਿਵਸ ਹੈ ਜੋ ਪੰਚਾਇਤੀ ਰਾਜ ਮੰਤਰਾਲੇ ਦੁਆਰਾ ਸਾਲਾਨਾ 24 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਪੰਚਾਇਤੀ ਰਾਜ ਨੂੰ 1993 ਦੇ 73ਵੇਂ ਸੰਵਿਧਾਨਕ ਸੋਧ ਐਕਟ ਰਾਹੀਂ ਸੰਵਿਧਾਨਕ ਬਣਾਇਆ ਗਿਆ ਸੀ।

🙏
National Panchayati Raj Day is the national day of Panchayati Raj System in India celebrated by Ministry of Panchayati Raj on 24 April annually. Panchayati Raj was constitutionalised through the 73rd Constitutional Amendment Act of 1993.

Sarpanch
Sahungra🙏

Photos from Rajbalwinder Sahungra's post 20/04/2023

ਸਤਿ ਸ੍ਰੀ ਅਕਾਲ ਜੀ🙏

ਜਿਹੜੇ ਸੌੜੀ ਸੋਚ ਵਾਲੇ ਲੋਕ ਇਸ 36 ਲੱਖ ਦੇ ਪ੍ਰੋਜੈਕਟ ਦਾ ਵਿਰੋਧ ਹਨ ਕਿਰਪਾ ਕਰਕੇ ਉਹ ਪਿਛਲੇ ਚਾਰ ਸਾਲ ਤੋਂ ਐਨ,ਆਰ,ਆਈ ਦੀ ਮਿਹਨਤ ਅਤੇ ਗ੍ਰਾਮ ਪੰਚਾਇਤ ਦੀ ਮਦਦ ਨਾਲ ਕਿਸ ਤਰੀਕੇ ਦੇ ਨਾਲ ਇਸ ਪ੍ਰੋਜੈਕਟ ਨੂੰ ਸਫਲ ਕੀਤਾ,

ਉਹ ਜਰੂਰ ਪੜਨ✌️🙏

ਭਾਰਤ ਸਰਕਾਰ ਦੀ ਲਿਫਟ ਮਾਈਕਰੋ ਇਰੀਗੇਸ਼ਨ ਫਰਾਮ ਪੌਂਡ ਪ੍ਰੋਜੈਕਟ ਸਕੀਮ ਅਧੀਨ ਗ੍ਰਾਮ ਪੰਚਾਇਤ ਪਿੰਡ ਸਹੂੰਗੜਾ ਤਹਿਸੀਲ ਬਲਾਚੌਰ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪਲੇਨ ਅਤੇ ਅਨੁਮਾਨ ਬਾਬਤ ਰਕਮ 24,36,829 ਰੁਪਏ ( ਚੋਵੀ ਲੱਖ ਛੱਤੀ ਹਜ਼ਾਰ ਅੱਠ ਸੌ ਉਨੱਤੀ ਰੁਪਏ) ਦੀ ਤਕਨੀਕੀ ਮਨਜ਼ੂਰੀ ਫੰਡਾ ਦੀ ਉਪਲਬਧਤਾ ਦੀ ਸ਼ਰਤ ਅਧੀਨ ਦਿੱਤੀ ਗਈ ਹੈ। ਇਸ ਪ੍ਰੋਜੈਕਟ ਤੇ ਭਾਰਤ ਸਰਕਾਰ ਪੰਜਾਬ ਸਰਕਾਰ ਦੀਆਂ ਗਾਈਡਲਾਈਨਾਂ ਅਨੁਸਾਰ ਕੁਲ ਰਾਕਬੇ ਅਤੇ ਸਪੇਸਿੰਗ ਦੇ ਆਧਾਰ ਤੇ ਮਿਥੀ ਹੱਦ ਅਨੁਸਾਰ ਖਰਚੇ ਜਾਣਗੇ |

ਇਸ ਪ੍ਰੋਜੈਕਟ ਵਿੱਚ ਪਿੰਡ ਸਹੂੰਗੜਾ ਦੀ ਭਾਗੀਦਾਰੀ ਵਜੋਂ 1,09000 ਰੁ ਇੱਕ ਲੱਖ ਨੋਂ ਹਜ਼ਾਰ ਰੁਪਏ ਜਮਾ ਕਰਵਾਏ ਗਏ)

ਇਸ ਸਫਲਤਾ ਪਿੱਛੇ 4.ਸਾਲ ਦਾ ਵੱਡਾ ਸੰਘਰਸ਼ ਲੁਕਿਆ ਹੋਇਆ ਹੈ। ਅੱਜ ਤੋਂ 4 ਸਾਲ ਪਹਿਲਾ ਸਰਪੰਚ ਰਾਜਬਲਵਿੰਦਰ ਸਿੰਘ ਨੂੰ ਮੀਡੀਆ ਸਕੈਨ ਰਾਹੀਂ ਇੱਕ ਅੰਤਰਰਾਸ਼ਟਰੀ ਇਵੇੰਟ ਵਿਚ ਦਿੱਲ੍ਹੀ ਜਾਣ ਦਾ ਮੌਕਾ ਮਿਲਿਆ। ਉਸ ਸੈਮੀਨਾਰ ਵਿਚ ਜਲ ਅਤੇ ਭੂਮੀ ਰੱਖਿਆ ਵਿਭਾਗ ਦੇ ਪ੍ਰੋਜੈਕਟ ਨੂੰ ਸਰਪੰਚ ਨੇ ਆਪਣਾ ਸੁਪਨਾ ਬਣਾਇਆ। ਪਿੰਡ ਵਿਚ ਐਨ ਆਰ ਆਈ ਵੀਰਾਂ ਦੀ ਸਹਾਇਤਾ ਨਾਲ ਜੋ ਜਮੀਨ 2 ਖੇਤ 25 ਲੱਖ ਦੇ ਲਈ ਸੀ ਉਸ ਵਿਚ ਪ੍ਰੋਜੈਕਟ ਮਿਥਿਆ ਗਿਆ।

> ਜਿਲਾ , ਡਿਵੀਜ਼ਨ ਅਤੇ ਚੰਡੀਗੜ੍ਹ ਦੇ ਅਦਾਰਿਆਂ ਨਾਲ ਤਾਲਮੇਲ
> 40 ਤੋਂ ਵੱਧ ਮੀਟਿੰਗਾਂ ਉੱਚ ਅਧਿਕਾਰੀਆਂ ਨਾਲ
> ਪਿੰਡ ਸੀਚੇਵਾਲ ਮਾਡਲ ਦਾ ਪੂਰਨ ਪੰਚਾਇਤ ਵਲੋਂ ਦੌਰਾ
> ਪਿੰਡ ਦੇ 3ਡੀ ਸਰਵੇ ਅਤੇ ਮਾਡਲ
> ਨਿਗਰਾਨੀ ਹੇਠ ਨਵੇਂ ਛੱਪੜ ਦੀ ਖੁਦਾਈ
> ਲੋਕਾ ਨੂੰ ਜਾਗਰੂਕ ਕੀਤਾ

ਪਿੰਡ ਦੀ ਇਹ ਬਦਲਦੀ ਨੁਹਾਰ ਦੇ ਮੁੱਖ ਕਾਰਣ ਨਗਰ ਨਿਵਾਸੀਆਂ ਦੀ ਜਾਗਰੂਕਤਾ ਅਤੇ ਉਹਨਾਂ ਵਲੋਂ ਚੁਣਿਆ ਗਿਆ ਉਚੇਰੀ ਸਿਖਿਆ ਵਾਲਾ ਸਰਪੰਚ ਹੈ।ਸਮੂਹ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਹੀ ਇਹ ਸੁਪਨਾ ਸੰਭਵ ਹੋ ਪਾਇਆ ਹੈ। ਮੁਬਾਰਕਾਂ ਹੈ ਸਭ ਸਾਥੀਆਂ ਨੂੰ ਜੋ ਤਨ ਮਨ ਧਨ ਤੋ ਜੋ ਇਸ ਕਾਰਜ ਵਿਚ ਸਮਰਪਤ ਹਨ।
🙏🙏

ਸਰਪੰਚ ਸਹੂੰਗੜਾ🙏

Sati Sri Akal Ji🙏

Those Narrow minded set people who are against this 36 lacs project please let us know how this project was successful with the hard work of NRI and the help of Gram Panchayat for the last four years.

They must read ✌️🙏

That under Lift Micro Irrigation from Pond Project Scheme of Government of India Gram Panchayat village Sahungra Tehsil Balachore District Shaheed Bhagat Singh Nagar plan and estimate amount 24,36,829 Rupees (four lakh thirty thousand) (Rs. Eight Hundred and Ninety Nine) technical approval is given subject to availability of funds. As per the guidelines of Government of India, Government of Punjab, expenditure will be incurred on this project on the basis of total area and spacing.

1,09000 rupees one lakh to one thousand rupees was deposited as participation of Sahungra village in this project)

Behind this success lies a big struggle of 1.5 years. 4 years ago today Sarpanch Rajbalwinder Singh got an opportunity to go to Delhi for an international event through media scan. In that seminar, the Sarpanch made the project of Water and Land Defense Department his dream. The project was set up in the land that was taken with the help of NRI heroes in the village.

> Coordination with District, Division and Chandigarh institutions
> More than 40 meetings with top officials
> Village Seechewal model visit by Puran Panchayat
> 3D survey and model of the village
> Excavation of new pond under supervision
> Made people aware

The main reason for this changing face of the village is the awareness of the town residents and the highly educated sarpanch elected by them. This dream has become possible only with the support of a group of town residents and NRI heroes. Congratulations to all colleagues who are dedicated to this work.
🙏🙏

Sarpanch
Sahungra🙏

Photos from Rajbalwinder Sahungra's post 17/04/2023

🙏 ਪਿੰਡ ਸਹੂੰਗੜਾ ਦੇ 36 ਲੱਖ ਦੇ ਪ੍ਰੋਜੈਕਟ ਨੂੰ ਪ੍ਰਸ਼ਾਸਨ ਵਲੋਂ ਹਰੀ ਝੰਡੀ.

ਅੱਜ ਮਿਤੀ 17-04-2023 ਨੂੰ ਨਗਰ ਸਹੂੰਗੜਾ ਦੇ ਨਗਰ ਨਿਵਾਸੀ ਅਤੇ ਸਰਪੰਚ ਸ਼੍ਰੀ ਰਾਜਬਲਵਿੰਦਰ ਸਿੰਘ , ਨਗਰ ਸਹੂੰਗੜਾ ਦੇ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਮੰਜੂਰ ਹੋਏ ਪ੍ਰੋਜੈਕਟ ਨੂੰ ਰੋਕਣ ਦੇ ਵਿਰੋਧ ਵਿਚ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ ਸਾਹਿਬ ਨੂੰ ਮਿਲੇ ਅਤੇ ਇਲਾਕਾ ਨਿਵਾਸੀਆਂ ਦੇ ਦੁੱਖ ਨਾਲ ਜਾਣੂ ਕਰਵਾਇਆ। ਆਪ ਨੇ ਦਸਤਾਵੇਜ਼ ਦਾ ਹਵਾਲਾ ਦੇ ਕੇ ਦੱਸਿਆ ਕਿ ਪਿਛਲੇ 1 ਸਾਲ ਦੀ ਕੜੀ ਮੇਹਨਤ ਦੇ ਸਦਕਾ ਨਗਰ ਸਹੂੰਗੜਾ ਨੂੰ ਜਲ ਅਤੇ ਭੂਮੀ ਰੱਖਿਆ ਵਿਭਾਗ ਅਤੇ ਪੰਚਾਇਤੀ ਵਿਭਾਗ ਵਲੋਂ 36 ਲੱਖ ਦਾ ਪ੍ਰੋਜੈਕਟ ਗੰਦੇ ਪਾਣੀ ਦੀ ਨਿਕਾਸੀ ਲਈ ਮੰਜੂਰ ਹੋਏ ਹਨ ਪਰੰਤੂ ਪਿੰਡ ਦੇ ਕੁਝ ਅਨਸਰਾਂ ਨੇ ਰਾਜਨੀਤਕ ਦਬਾਅ ਬਣਾ ਕੇ ਬੇਬੁਨਿਆਦ ਦਰਖ਼ਾਸਤ ਦੇ ਕੇ ਇਹ ਕੰਮ ਸ਼ੁਰੂ ਨਹੀਂ ਹੋਣ ਦੇ ਰਹੇ ਹਨ।

ਸਰਪੰਚ ਜੀ ਨੇ ਦੱਸਿਆ ਦੀ ਇਹ ਪ੍ਰੋਜੈਕਟ ਵਿੱਚ ਕੇਵਲ ਸਰਕਾਰ ਦਾ 36 ਲੱਖ ਰੁਪਏ ਹੀ ਨਹੀਂ ਬਲਕਿ ਐਨ ਆਰ ਆਈ ਵੀਰਾਂ ਦੀ ਮਦਦ ਨਾਲ ਲਈ 2 ਖੇਤ ਜਮੀਨ ਅਤੇ ਨਗਰ ਦਾ ਆਉਣ ਵਾਲਾ ਭਵਿੱਖ ਨਿਰਭਰ ਹੈ। ਇਸ ਲਈ ਆਪ ਨੇ ਚਿੰਤਾ ਜਤਾਈ ਕਿ ਅਗਲੇ 1 ਮਹੀਨੇ ਤੋਂ ਬਾਅਦ ਬਰਸਾਤਾਂ ਦੇ ਮੌਸਮ ਇਕ ਵਾਰ ਫੇਰ ਸਹੂੰਗੜਾ ਪਿੰਡ ਨੂੰ ਹੜ੍ਹ ਵਰਗੇ ਹਾਲਤ ਵਿੱਚ ਨਾ ਖੜੇ ਕਰ ਦੇਣ। ਪਿੰਡ ਦੇ ਵਸਨੀਕ ਤਾਂ ਪਹਿਲਾਂ ਤੋਂ ਹੀ ਪਿਛਲੇ 20 ਸਾਲਾਂ ਤੋਂ ਇਸ ਨਰਕ ਨੂੰ ਭੋਗ ਰਹੇ ਹਨ। ਇਸ ਲਈ ਕੰਮ ਨੂੰ ਜਲਦ ਤੋਂ ਜਲਦ ਸ਼ੁਰੂ ਕੀਤਾ ਜਾਵੇ।

ਪ੍ਰਸ਼ਾਸਨ ਨੇ ਵੀ ਮੌਕੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਬੀ ਡੀ ਪੀ ਓ ਬਲਾਕ ਸਹੂੰਗੜਾ ਨੂੰ ਨਿਰਦੇਸ਼ ਜਾਰੀ ਕੀਤੇ ਕਿ ਪਿੰਡ ਦੇ ਇਸ ਭਵਿੱਖ ਵਾਦੀ ਪ੍ਰੋਜੈਕਟ ਨੂੰ ਜੰਗੀ ਪੱਧਰ ਉਤੇ ਸ਼ੁਰੂ ਕੀਤਾ ਜਾਵੇ ਅਤੇ ਨਾਲ ਹੀ ਹਿਦਾਇਤ ਕੀਤੀ ਕਿ ਜੇਕਰ ਕੋਈ ਸਰਕਾਰੀ ਕੰਮ ਵਿੱਚ ਅੜਿੱਕਾ ਪਾਉਂਦਾ ਹੈ ਤਾ ਉਸ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ.

🙏36 lakhs project of village Sahungra given green signal by the administration*

Today on 17-04-2023, the resident and Sarpanch of Nagar Sahungra, Mr. Rajbalwinder Singh, met the Hon'ble Additional Deputy Commissioner Sahib against stopping the approved project to solve the problem of dirty water in Nagar Sahungra and with the sorrow of the residents of the area. informed Referring to the document, he said that due to the hard work of the last 1 year, a project of 36 lakhs was approved by the Water and Land Conservation Department and the Panchayat Department for the drainage of dirty water in Sahungra.

14/04/2023

🙏ਜਾਤ-ਪਾਤ, ਰੰਗ ਭੇਦ-ਭਾਵ ਤੋਂ ਰਹਿਤ ਖ਼ਾਲਸੇ ਦੀ ਸਾਜਣਾ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਕੀਤੀ…ਪੂਰੀ ਦੁਨੀਆ ‘ਚੋਂ ਸਾਨੂੰ ਵੱਖਰੀ ਪਹਿਚਾਣ ਨਾਲ ਨਿਵਾਜਿਆ…

ਖ਼ਾਲਸਾ ਸਾਜਣਾ ਦਿਵਸ ਤੇ ਵਿਸਾਖੀ ਮੌਕੇ ਗੁਰੂ ਚਰਨਾਂ ‘ਚ ਨਤਮਸਤਕ ਹੋ ਰਹੀਆਂ ਸਮੂਹ ਸਿੱਖ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ…

ਸਰਪੰਚ ਸਹੂੰਗੜਾ🙏

🙏The founding of the Khalsa without caste and color discrimination was done by Guru Gobind Singh Ji on the holy land of Anandpur Sahib.

Many congratulations to all the Sikh Sangats bowing down at Guru's feet on the occasion of Khalsa Sajna Diwas and Baisakhi...

Sarpanch Sahungra🙏

14/04/2023

ਜੈ ਭੀਮ ਜੈ ਭਾਰਤ 🙏
ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਜੀ ਦੇ 132ਵੇਂ ਜਨਮ ਦਿਨ ਤੇ ਆਪ ਸਭ ਨੂੰ ਲੱਖ ਲੱਖ ਮੁਬਾਰਕਾਂ l ਆਓ ਉਨਾਂ ਦੇ ਦਿੱਤੇ ਤਿੰਨ ਮੰਤਰ ਅਨੁਸਾਰ ਪੜ੍ਹੀਏ, ਸੰਘਰਸ਼ ਕਰੀਏ ਅਤੇ ਜੁੜੀਏ l ਇਹ ਤਿੰਨ ਮੰਤਰ ਸਾਨੂੰ ਆਪਣੇ ਜੀਵਨ ਅਤੇ ਆਪਣੇ ਸਮਾਜ ਨੂੰ ਅੱਗੇ ਵੱਲ ਵਧਾਉਂਦੇ ਜਾਣਗੇ.

ਸਰਪੰਚ ਸਹੂੰਗੜਾ🙏

Jai Bheem Jai Bharat 🙏
Baba Sahib Dr.BR Ambedkar Congratulations to all of you on the 132nd birthday of BR Ambedkar. Let us read, struggle and unite according to the three mantras given by him. These three mantras will move us forward in our lives and our society.

Sarpanch Sahungra

10/04/2023

🙏ਸਿੰਗਰਾਂ,ਕਲਾਕਾਰਾਂ ਨੂੰ ਉਸਤਾਦ ਐਲਾਨਣ ਆਲਿਓ, ਏ ਹੁੰਦੇ ਆ ਅਸਲੀ ਉਸਤਾਦ । ਭਾਈ ਨਿਰਮਲ ਸਿੰਘ ਜੀ ਖਾਲਸਾ ਇੱਕ ਗਰੀਬ ਪਰਿਵਾਰ ਚ ਜਨਮੇ ਸਿਰਫ਼ ਪੰਜ ਜਮਾਤਾਂ ਪਾਸ, ਸਿੱਖ ਮਿਸ਼ਨਰੀ ਕਾਲਜ ਚ ਦਾਖ਼ਲੇ ਦੀ ਪ੍ਰੀਖਿਆ ਦੇਣ ਫਾਂਟਾਂ ਵਾਲਾ ਪਜ਼ਾਮਾ ਤੇ ਸਿਰ ਤੇ ਸਾਫ਼ਾ ਬੰਨ੍ਹ ਕੇ ਪਹੁੰਚੇ ਸਨ । ਪਰ ਓਹਨਾਂ ਵੱਲੋਂ ਗਾਇਨ ਆਸਾ ਦੀ ਵਾਰ ਦੀਆਂ 90 ਲੱਖ ਤੋਂ ਵੱਧ ਕੈਸਟਾਂ ਤੇ CD ਵਿਕ ਚੁੱਕੀਆਂ ਨੇ, ਡਾਊਨਲੋਡ ਗਿਣਤੀ ਵੱਖਰੀ ਹੈ 70 ਤੋਂ ਵੱਧ ਮੁਲਕਾਂ ਚ ਉਹਨਾਂ ਦੇ ਕੀਰਤਨ ਸਮਾਗਮ ਹੋਏ ਸਨ । ਪਹਿਲੇ ਕੀਰਤਨੀਏ ਰਾਗੀ ਨੇ ਜਿੰਨਾ ਨੂੰ 31 ਦੇ 31 ਰਾਗਾਂ ਦਾ ਗਿਆਨ ਪ੍ਰਾਪਤ ਸੀ ਤੇ ਪਹਿਲੇ ਸਿੱਖ ਰਾਗੀ ਸਨ ਜਿਨ੍ਹਾਂ ਨੂੰ ਪਦਮ ਸ਼੍ਰੀ ਅਵਾਰਡ ਮਿਲਿਆ । ਇੱਕ ਵਾਰ ਮਸ਼ਹੂਰ ਸਿਤਾਰ ਵਾਦਕ ਪੰਡਿਤ ਰਵੀ ਸ਼ੰਕਰ ਦਰਬਾਰ ਸਾਹਿਬ ਆਏ, ਭਾਈ ਨਿਰਮਲ ਸਿੰਘ ਖਾਲਸਾ ਜੀ ਦਾ ਕੀਰਤਨ ਸਰਵਣ ਕਰਨ ਮਗਰੋਂ ਦਰਬਾਰ ਸਾਹਿਬ ਦੀ ਵਿਜ਼ਟਰ ਡਾਇਰੀ ਚ ਏ ਸ਼ਬਦ ਲਿਖੇ ਮੈਂ ਕਿ ਮੈਂ ਜਿੰਦਗੀ ਚ ਚੋਰੀ ਨਹੀਂ ਕੀਤੀ, ਪਰ ਅੱਜ ਮੇਰਾ ਦਿਲ ਕਰਦਾ ਹੈ ਕਿ ਮੈਂ ਏਸ ਦਰ ਤੋਂ ਇੱਕ ਰਾਗੀ ਚੋਰੀ ਕਰਕੇ ਲੈ ਜਾਵਾਂ ਓਹਨਾਂ ਨੇ ਦੋ ਕਿਤਾਬਾਂ ਲਿਖੀਆਂ ਤੇ ਓ ਦੋਹੇਂ ਕਿਤਾਬਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿਲੇਬਸ ਦਾ ਹਿੱਸਾ ਹਨ ਤੇ ਸਾਡੇ ਲਈ ਇਸ ਤੋਂ ਵੱਧ ਕਿਹੜੀ ਮਾਣ ਵਾਲੀ ਗੱਲ ਹੋ ਸਕਦੀ ਏ🙏

Photos from Rajbalwinder Sahungra's post 10/04/2023

ਸਤਿ ਸ਼੍ਰੀ ਅਕਾਲ ਜੀ🙏

ਪਿਛਲੀ ਦਿਨੀਂ ਮੈਨੂੰ ਪੰਚਾਇਤੀ ਰਾਜ ਮੰਤ੍ਰਾਲਿਆ, ਭਾਰਤ ਸਰਕਾਰ ਵਲੋਂ 4 ਦਿਨ ਦੀ ਰਾਸ਼ਟਰੀ ਵਰਕਸ਼ਾਪ ਡਾ. ਬੀ ਆਰ ਅਬੇਡਕਰ ਕੰਪਲੈਕਸ,ਨਵੀਂ ਦਿੱਲੀ ਵਿੱਚ ਜਾਣ ਦਾ ਮੌਕਾ ਮਿਲਿਆ . ਇਸ ਵਰਕਸ਼ਾਪ ਵਿੱਚ ਸਾਨੂੰ ਭਾਰਤ ਸਰਕਾਰ ਵੱਲੋਂ ਵਿੱਤ ਦਾ ਪੈਸੇ ਕਿਵੇਂ ਸਹੀ ਢੰਗ ਨਾਲ ਵਰਤਨਾ ਹੈ ਉਸਦੀ ਜਾਣਕਾਰੀ ਦਿਤੀ ਗਈ.ਇਸ ਪੈਸੇ ਨਾਲ ਅਸੀਂ ਪਿੰਡਾਂ ਦੇ ਵਿਕਾਸ ਅਤੇ ਨੁਹਾਰ ਨੂੰ ਹੋਰ ਕਿਵੇਂ ਬਿਹਤਰ ਬਣਾ ਸਕਦੇ ਹਾਂ ਇਸ ਬਾਰੇ ਜਾਣਕਾਰੀ ਦਿੱਤੀ ਗਈ. ਇਸ ਵਰਕਸ਼ਾਪ ਵਿੱਚ ਅਲੱਗ ਅਲੱਗ ਵਿਭਾਗ ਕਿਵੇਂ ਬਹਿਤਰ ਪੰਚਾਇਤ ਦੀ ਸਿਰਜਣਾ ਵਿੱਚ ਭਾਗੀਦਾਰ ਹੁੰਦੇ ਹਨ ਦੱਸਿਆ ਗਿਆ. ਇਸ ਵਰਕਸ਼ਾਪ ਵਿੱਚ ਮੇਰੇ ਨਾਲ ਸਰਦਾਰ ਜਤਿੰਦਰ ਸਿੰਘ ਬਰਾੜ (ਡਿਪਟੀ ਡਾਇਰੈਕਟਰ), ਬੀ ਡੀ ਪੀ ਓ ਅਤੇ ਨੈਸ਼ਨਲ ਅਵਾਰ੍ਡੀ ਸਰਪੰਚ ਪੰਥ ਦੀਪ ਸਿੰਘ (ਪਿੰਡ ਛਿਨਾ) ਨੇ ਵੀ ਹਾਜ਼ਰੀ ਭਰੀ.

ਧੰਨਵਾਦ
ਗ੍ਰਾਮ ਪੰਚਾਇਤ ਸਹੂੰਗੜਾ

Sat Shri Akal ji 🙏

Recently, I was given a 4-day national workshop by Panchayati Raj Mantralaya, Government of India. Got a chance to go to BR Abedkar Complex, New Delhi. In this workshop, we were given information about how to use the financial money from the Government of India properly. We were given information about how we can improve the development and nutrition of villages with this money. In this workshop, it was explained how different departments participate in the creation of a better panchayat. Sardar Jatinder Singh Brar (Deputy Director), BDPO and National Award Sarpanch Panth Deep Singh (Village Chhina) also attended this workshop with me.

thank you
Gram Panchayat Sahungra

09/04/2023

ਸਤਿ ਸ਼੍ਰੀ ਅਕਾਲ ਜੀ🙏

ਪਿਛਲੀ ਦਿਨੀਂ ਮੈਨੂੰ ਪੰਚਾਇਤੀ ਰਾਜ ਮੰਤ੍ਰਾਲਿਆ, ਭਾਰਤ ਸਰਕਾਰ ਵਲੋਂ 4 ਦਿਨ ਦੀ ਰਾਸ਼ਟਰੀ ਵਰਕਸ਼ਾਪ ਡਾ. ਬੀ ਆਰ ਅਬੇਡਕਰ ਕੰਪਲੈਕਸ,ਨਵੀਂ ਦਿੱਲੀ ਵਿੱਚ ਜਾਣ ਦਾ ਮੌਕਾ ਮਿਲਿਆ . ਇਸ ਵਰਕਸ਼ਾਪ ਵਿੱਚ ਸਾਨੂੰ ਭਾਰਤ ਸਰਕਾਰ ਵੱਲੋਂ ਵਿੱਤ ਦਾ ਪੈਸੇ ਕਿਵੇਂ ਸਹੀ ਢੰਗ ਨਾਲ ਵਰਤਨਾ ਹੈ ਉਸਦੀ ਜਾਣਕਾਰੀ ਦਿਤੀ ਗਈ.ਇਸ ਪੈਸੇ ਨਾਲ ਅਸੀਂ ਪਿੰਡਾਂ ਦੇ ਵਿਕਾਸ ਅਤੇ ਨੁਹਾਰ ਨੂੰ ਹੋਰ ਕਿਵੇਂ ਬਿਹਤਰ ਬਣਾ ਸਕਦੇ ਹਾਂ ਇਸ ਬਾਰੇ ਜਾਣਕਾਰੀ ਦਿੱਤੀ ਗਈ. ਇਸ ਵਰਕਸ਼ਾਪ ਵਿੱਚ ਅਲੱਗ ਅਲੱਗ ਵਿਭਾਗ ਕਿਵੇਂ ਬਹਿਤਰ ਪੰਚਾਇਤ ਦੀ ਸਿਰਜਣਾ ਵਿੱਚ ਭਾਗੀਦਾਰ ਹੁੰਦੇ ਹਨ ਦੱਸਿਆ ਗਿਆ. ਇਸ ਵਰਕਸ਼ਾਪ ਵਿੱਚ ਮੇਰੇ ਨਾਲ ਸਰਦਾਰ ਜਤਿੰਦਰ ਸਿੰਘ ਬਰਾੜ (ਡਿਪਟੀ ਡਾਇਰੈਕਟਰ), ਬੀ ਡੀ ਪੀ ਓ ਅਤੇ ਨੈਸ਼ਨਲ ਅਵਾਰ੍ਡੀ ਸਰਪੰਚ ਪੰਥ ਦੀਪ ਸਿੰਘ (ਪਿੰਡ ਛਿਨਾ) ਨੇ ਵੀ ਹਾਜ਼ਰੀ ਭਰੀ.

ਧੰਨਵਾਦ
ਗ੍ਰਾਮ ਪੰਚਾਇਤ ਸਹੂੰਗੜਾ

Sat Shri Akal ji 🙏

Recently, I was given a 4-day national workshop by Panchayati Raj Mantralaya, Government of India. Got a chance to go to BR Abedkar Complex, New Delhi. In this workshop, we were given information about how to use the financial money from the Government of India properly. We were given information about how we can improve the development and nutrition of villages with this money. In this workshop, it was explained how different departments participate in the creation of a better panchayat. Sardar Jatinder Singh Brar (Deputy Director), BDPO and National Award Sarpanch Panth Deep Singh (Village Chhina) also attended this workshop with me.

thank you
Gram Panchayat Sahungra

01/04/2023

🙏ਜ਼ਿੰਦਗੀ ਲੰਬੀ ਹੋਣ ਦੀ ਬਜਾਏ ਮਹਾਨ ਹੋਣੀ ਚਾਹੀਦੀ ਹੈ🙏

ਮੈਨੂੰ ਮੇਰੇ ਚਾਚਾ ਜੀ ਸ਼੍ਰੀ ਸ਼ਿੰਗਾਰਾ ਰਾਮ ਜੀ ਸਹੂੰਗੜਾ(EX MLA) ਜੋ ਦੋ ਵਾਰ ਬਹੁਜਨ ਸਮਾਜ ਪਾਰਟੀ ਵਲੋ MLA ਰਹੇ। ਮੈਨੂੰ ਆਪਣੇ ਚਾਚਾ ਜੀ ਦੇ ਜੀਵਨ ਚੋ ਬਹੁਤ ਕੁਝ ਮਹਾਨ ਦੇਖਣ ਨੂੰ ਮਿਲਿਆ ਤੇ ਸਹੂੰਗੜਾ ਸਾਹਿਬ ਦੀ ਦੀ ਮਹਾਨਤਾ ਦੇ ਕਿੱਸੇ ਲੋਕਾ ਦੇ ਵਿਚ ਅੱਜ ਵੀ ਚੱਲ ਰਹੇ ਹਨ.
1992 ਪੰਜਾਬ ਵਿਧਾਨ ਸਭਾ ਇਲੈਕਸ਼ਨ ਚ ਸਭ ਤੋ ਛੋਟੀ ਉਮਰ ਚ ਸਹੂੰਗੜਾ ਸਾਹਿਬ ਪਹਿਲੀ ਵਾਰ MLA ਗੜਸ਼ੰਕਰ ਤੋ ਜਿੱਤ ਕਿ ਵਿਧਾਨ ਸਭਾ ਚ ਗਏ ਤਾ ਸਹੂੰਗੜਾ ਸਾਹਿਬ ਇਕ ਸ਼ੇਰ ਦੀ ਤਰਾ ਵਿਧਾਨ ਸਭਾ ਚ ਗਜਦੇ ਸਨ. ਤੇ ਆਪਣੇ ਜੀਵਨ ਕਾਲ ਚ ਖਾੜਕੂਵਾਦ ਦਾ ਦੌਰ,ਜਾਤੀਵਾਦ ਵਿਤਕਰਾ,ਸੈਲਾ-ਮਿਲ ਦਾ ਸੰਘਰਸ਼,ਦਲਿਤ ਲਾੜੇ ਨੂੰ ਘੋੜੀ ਚੜਾਉਣਾ, ਗਰੀਬਾ ਦੇ ਹੱਕ ਚ ਅਨੇਕਾ ਸਘੰਰਸ਼ ਲੜੇ.ਗੁਰਦੁਆਰਾ ਸੰਤੋਖਗੜ੍ਹ ਦਾ ਮਸਲਾ ਤੇ ਪਾਰਟੀ ਲੈਵਲ ਤੇ ਸਘੰਰਸ਼, ਤੇ ਹੋਰ ਬਹੁਤ ਸਾਰੇ ਸਘੰਰਸ਼ ਉਹਨਾ ਨੇ ਆਪਣੇ ਜੀਵਨ ਕਾਲ ਚ ਲੜੇ.
ਸੋ ਮੇਰੇ ਬਚਪਨ ਤੋ ਹੀ ਉਹਨਾ ਦੇ ਸਘੰਰਸ਼ ਤੇ ਵਿਚਾਰਾ ਦਾ ਬਹੁਤ ਅਸਰ ਰਿਹਾ।
ਸੋ ਮੈ ਕੋਸ਼ਿਸ਼ ਕਰਾਗਾ ਉਹਨਾ ਦੇ ਨਕਸ਼ੇ ਕਦਮ ਤੇ ਚਲਣ ਦੀ ਮੇਰੀ ਇਹ ਹੀ ਦਿਲੋ ਸ਼ਰਧਾਂਜਲੀ ਹੋਵੇਗੀ

ਸਹੂੰਗੜਾ ਸਾਹਿਬ ਜੀ ਅਮਰ ਰਹੇ🙏
ਜੈ ਭੀਮ ਜੈ ਭਾਰਤ 🙏

🙏Life should be great instead of long🙏

I got to see my uncle Shri Shingara Ram Ji Sahungra (EX MLA) who was twice MLA of Bahujan Samaj Party. have been
In the 1992 Punjab Vidhan Sabha Election, Sahungra Sahib won the first time from MLA Garshankar at the youngest age and when he went to the Vidhan Sabha, Sahungra Sahib used to be like a lion in the Vidhan Sabha. During his lifetime, the period of militancy, casteism discrimination, struggle of Saila-Mill, riding a horse to a Dalit groom, fought many battles in favor of the poor. Gurdwara Santokhgarh issue and party level battles, and many other battles he fought in his life. Fight in lifetime.
So from my childhood there was a lot of influence on his thoughts and feelings.
So I will try to follow in their footsteps, this will be my heartfelt tribute

May Sahungra Sahib be immortal
Jai Bheem Jai Bharat 🙏

Photos from Rajbalwinder Sahungra's post 24/03/2023

ਸਤਿ ਸ੍ਰੀ ਅਕਾਲ ਜੀ🙏
ਪਿੰਡ ਸਹੂੰਗੜਾ ਵਿਖੇ ਛੱਪੜ ਦੇ ਸੁੰਦਰੀਕਰਨ ਦਾ ਕੰਮ ਜਾਰੀ ਹੈ. ਇਹ ਓਹੀ ਛੱਪੜ ਹੈ ਜਿਸ ਨੂੰ ਸਰਕਾਰਾਂ ਵਾਲੋਂ ਕਈ ਦਸ਼ਕਾਂ ਤੋਂ ਅਣਗੋਲਿਆ ਕੀਤਾ ਗਿਆ ਹੈ ਅਤੇ ਪਿਛਲੀਆਂ ਪੰਚਾਇਤਾਂ ਨੇ ਵੀ ਇਸ ਉਤੇ ਬਹੁਤਾ ਧਿਆਨ ਨਹੀਂ ਦਿੱਤਾ | ਇਹ ਓਹੀ ਛੱਪੜ ਹੈ ਜਿਸ ਦੇ ਬਾਰੇ ਕਈ ਸ਼ਰਾਰਤੀ ਅਨਸਰਾਂ ਵੱਲੋਂ ਅਫਵਾਹਾਂ ਫੈਲਾਈਆਂ ਗਈਆਂ ਸਨ ਕਿ ਮੇਰੇ ਵੱਲੋਂ ਇਸ ਛੱਪੜ ਨੂੰ ਪੂਰ ਦਿੱਤਾ ਗਿਆ ਹੈ.ਪਰ ਇਹਨਾਂ ਤਸਵੀਰਾਂ ਰਾਹੀਂ ਤੁਸੀਂ ਵੇਖ ਸਕਦੇ ਹੋ ਕਿ ਛੱਪੜ ਦੇ ਸੁੰਦਰੀਕਰਨ ਦਾ ਕੰਮ ਬਹੁਤ ਜ਼ੋਰਾਂ ਤੇ ਚਲ ਰਿਹਾ ਹੈ ਅਤੇ ਅਗਲੇ ਪੜਾਅ ਵਿੱਚ ਇਸ ਦੇ ਚਾਰੋਂ ਤਰਫ ਸੈਰ ਕਰਨ ਲਈ ਰਾਹ ਬਣਾਇਆ ਜਾ ਰਿਹਾ ਹੈ। ਇਹ ਛੱਪੜ ਨਗਰ ਸਹੂੰਗੜਾ ਦੀ ਸੁੰਦਰਤਾ ਦਾ ਇੱਕ ਮੀਲ ਪੱਥਰ ਹੋਵੇਗਾ । ਸਾਰੇ ਹੀ ਨਗਰ ਨਿਵਾਸੀ ਅਤੇ ਐਨ ਆਰ ਆਈ ਵੀਰਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਅੱਗੇ ਵੀ ਆਪ ਜੀ ਦਾ ਸਾਥ ਪ੍ਰਾਪਤ ਹੋਵੇਗਾ ।

Sat Sri Akal ji🙏
The work of beautification of the pond is going on. This is the same pond which has been neglected by the governments for many decades and the previous panchayats also did not pay much attention to it. This is the same pond about which rumors were spread by many mischievous elements that it has been filled by the newly elected Sarpanch Rajbalwinder Singh. Through these pictures you can see that the work of beautification of the pond is going on in full swing and in the next phase a walkway is being made all around it. this found will be a milestone of beautification for village Sahungra. Thanks to all inhabitants and NRIs for cooperation and hope for the blessings in future indeed.

Thanks🙏
Gram Panchayat Sahungra

Photos from Rajbalwinder Sahungra's post 14/02/2023

ਪਿੰਡ ਸਹੂੰਗੜਾ ਵਿੱਚ ਛੱਪੜ ਦੇ ਸੁੰਦਰੀਕਰਨ ਕੰਮ ਦੀ ਸ਼ੁਰੂਆਤ।

ਪਿੰਡ ਸਹੂੰਗੜਾ, ਤਹਿ - ਬਲਾਚੌਰ ਜ਼ਿਲਾ - ਸ. ਭ. ਸ. ਨਗਰ ਵਿਖੇ ਪਿਛਲੇ 2 ਸਾਲ ਤੋਂ ਜੋ ਛੱਪੜ ਚਰਚਾ ਦਾ ਵਿਸ਼ਾ ਬਣਿਆਂ ਰਿਹਾ ਅੱਜ ਉਸ ਦੇ ਸੁੰਦਰੀਕਰਨ ਦੀ ਸ਼ੁਰੂਆਤ ਕੀਤੀ ਗਈ.ਪਿੰਡ ਸਹੂੰਗੜਾ ਇਹ ਜੋਂ ਛੱਪੜ ਦਾ ਪ੍ਰੋਜੈਕਟ ਮਨਰੇਗਾ ਸਕੀਮ ਤੇ NRI ਭਰਾਵਾ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਸੀ| ਇਸ ਛੱਪੜ ਦੇ ਸੁੰਦਰੀਕਰਨ ਕੰਮ ਦਾ ਉਦਘਟਨ ਸਰਦਾਰ ਚਰਨਜੀਤ ਸਿੰਘ ਸੋਹਲ USA ਵਜੋ ਕੀਤਾ ਗਿਆ। ਚਰਨਜੀਤ ਸਿੰਘ ਸੋਹਲ ਜਿਹਨਾਂ ਦਾ ਪਿਛਲੇ ਲੰਬੇ ਸਮੇਂ ਤੋਂ ਨਗਰ ਸਹੂੰਗੜਾ ਲਈ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਤੇ ਸਰਦਾਰ ਸੂਬੇਦਾਰ ਹਰਭਜਨ ਸਿੰਘ ਮਨਜੀਤ ਸਹੂੰਗੜਾ USA, ਅਮਿਤ ਚੰਨ ਦੁਸਾਂਝ ਆਸਟ੍ਰੇਲੀਆ NRI ਭਰਾਵਾ ਨੇ ਆਪਣੀ ਹਾਜ਼ਰੀ ਭਰੀ।

ਸਮੂਹ ਗ੍ਰਾਮ ਪੰਚਾਇਤ ਸਹੂੰਗੜਾ ਨੇ ਸਭ ਭਰਾਵਾਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਇਸੇ ਤਰਾਂ ਸਾਥ ਦੇਣ ਦਾ ਭਰੋਸਾ ਦਿਤਾ .

ਧੰਨਵਾਦ
ਗ੍ਰਾਮ ਪੰਚਾਇਤ ਸਹੂੰਗੜਾ

Renovation and Beautification work of Pond at Sahungra

The foundation laying ceremony of the beautification project of the pond was held in Sahungra village. The project was initiated 2 years ago and the responsibility of executing it was given to NRIs with the support of Mgnarega scheme. The foundation laying ceremony was conducted by Mr. Chanjeet Singh Sohal from the USA who has made a special contribution to Sahungra village in the past. In addition, Mr. Subedar Harbhajan Singh, Manjeet Sahungra USA, Mr. Amrit Chan Dosanjh from Australia also participated in this event.

Gram Panchayat Sahungra paid gratitude towards their efforts and hope for future support also

Thanks
Gram Panchayat Sahungra

Photos from Digital Gram Panchyat Sahungra's post 11/02/2023
05/02/2023

🙏ਗੈਰਬਰਾਬਰੀ ਵਿਵਸਥਾ ਖਿਲਾਫ ਮਾਨਵਤਾ ਦੀ ਆਜ਼ਾਦੀ ਦੇ ਲਈ ਲੜਾਈ ਲੜਨ ਵਾਲੇ ਮਹਾਨ ਕ੍ਰਾਂਤੀਕਾਰੀ *ਸਤਿਗੁਰੂ ਰਵਿਦਾਸ ਜੀ* ਮਹਾਰਾਜ ਜੀ ਦੇ 646 ਵੇਂ ਆਗਮਨ ਪੁਰਬ ਦੀ ਲੱਖ ਲੱਖ ਵਧਾਈ 🙏🙏
Congratulations on the 646th advent anniversary of the great revolutionary *Satguru Ravidas Ji* Maharaj who fought for the freedom of humanity against the unequal system

Want your school to be the top-listed School/college in Nagar?

Click here to claim your Sponsored Listing.

Videos (show all)

ਸਾਡਾ ਜੀਵਨ ਉਸ ਦਿਨ ਖਤਮ ਹੋਣ ਲਗਦਾ ਹੈ,ਜਿਸ ਦਿਨ ਅਸੀ ਮਹੱਤਵਪੂਰਨ ਮਸਲਿਆਂ ਤੇ ਚੁੱਪ ਸਾਧ ਲੈਂਦੇ ਹਾਂ-🙏 ਮਾਰਟਨ ਲ਼ੂਥਰ
ਸਾਡਾ ਜੀਵਨ ਉਸ ਦਿਨ ਖਤਮ ਹੋਣ ਲਗਦਾ ਹੈ,ਜਿਸ ਦਿਨ ਅਸੀ ਮਹੱਤਵਪੂਰਨ ਮਸਲਿਆਂ ਤੇ ਚੁੱਪ ਸਾਧ ਲੈਂਦੇ ਹਾਂ-🙏 ਮਾਰਟਨ ਲ਼ੂਥਰ
🙏ਜੋ ਸੂਝਵਾਨ ਲੋਕ ਅੱਜ ਦੀ ਨੌਜਵਾਨੀ ਸੋਚ ਨੂੰ ਗਲਤ ਦੱਸ ਰਹੇ ਹਨ ਉਹਨਾਂ ਵਿਅਕਤੀਆਂ ਨੂੰ ਮੈ ਇਸ ਵੀਡਿਉ ਰਾਹੀਂ ਇਕ ਝਲਕ ਦਿਖਾ ਰਿਹਾ ਹਾਂ ਜਿਸ ਤੋਂ ਤ...
https://play.google.com/store/apps/details?id=com.technominds.digitalsahungrav2

Location

Category

Telephone

Address

VPO. Sahungra Dist SBS. Nagar
Nagar
Other Education in Nagar (show all)
rizwandaydreamer01 rizwandaydreamer01
Balaji Nagar
Nagar

📱 Businessman 📱 Social Media Marketing Help People To Create Multiple Sources Of 💸 Income 💸

Digimasters ssc Digimasters ssc
Kamala Nagar
Nagar, 500070

Download Digi masters app , ours is a video lessons with 3d animations and motion graphics as per sy

Ankit Kumar Prajapati Ankit Kumar Prajapati
Durga Nagar
Nagar, 243006

Disha Academy Disha Academy
TV Centre Chhatrapati Sambhaji Nagar
Nagar

MPSC व सरळसेवा परीक्षांसाठी मार्गदर्शन करणारी महाराष्ट्रातील एक अग्रगण्य संस्था..

rohit_patil0206 rohit_patil0206
Purushottam Nagar
Nagar, NANDURBAR

Antariksh Tutorial Barh Antariksh Tutorial Barh
Sahjanand Nagar
Nagar, 803213

Antariksh Tutorial Barh near Shani dev temple, clear concept, easy to learn online classes are go

New st.soldier sr.sec public school junior wing New st.soldier sr.sec public school junior wing
GTB Nagar
Nagar

Dedication, Discipline, hard work are the main goals which are more than enough to achieve success.

TSUTF Nalgonda TSUTF Nalgonda
Vidya Nagar
Nagar

అధ్యయనం అధ్యాపనం సామాజికస్పృహ మరియు

ramesharunraopawar ramesharunraopawar
At. Post. Chincholi Limbaji. Tq Kannad District Sambhaji Nagar
Nagar, 431147

MIVP GYAN SAGAR MIVP GYAN SAGAR
HARVANSH NAGAR
Nagar

knowledge and education for competitive exam

Thinking Umbrella Thinking Umbrella
Hari Nagar
Nagar, 110064

Thinking Umbrella is an online platform where children learn and develop 'new age' English skills th