Dasmesh Public High School Rupana

Dasmesh Public High School Rupana Nursery to 10th

ਦਸਮੇਸ਼ ਪਬਲਿਕ ਸਕੂਲ ਰੁਪਾਣਾ (ਸ਼੍ਰੀ ਮੁਕਤਸਰ ਸਾਹਿਬ ) ਦਾ ਇੱਕ ਵਿਦਿਆਰਥੀ ਇਕਬਾਲ ਸਿੰਘ ਹੁੰਦਲ s/o ਸੁਰਿੰਦਰ ਸਿੰਘ ਕੈਨੇਡਾ ਪੁਲਿਸ ਵਿੱਚ ਭਰਤੀ ...
09/06/2023

ਦਸਮੇਸ਼ ਪਬਲਿਕ ਸਕੂਲ ਰੁਪਾਣਾ (ਸ਼੍ਰੀ ਮੁਕਤਸਰ ਸਾਹਿਬ ) ਦਾ ਇੱਕ ਵਿਦਿਆਰਥੀ ਇਕਬਾਲ ਸਿੰਘ ਹੁੰਦਲ s/o ਸੁਰਿੰਦਰ ਸਿੰਘ ਕੈਨੇਡਾ ਪੁਲਿਸ ਵਿੱਚ ਭਰਤੀ ਹੋਇਆ।
ਤਕਰੀਬਨ 3 ਮਹੀਨੇ ਪਹਿਲਾਂ ਪੁਲਿਸ ਦੀ ਇਕ ਖਾਸ ਡਵੀਜਨ Law Enforcement ਵਾਸਤੇ ਪੇਪਰ ਹੋਇਆ, ਜਿਸ ਵਿੱਚ ਸਿਰਫ 23 ਬੰਦਿਆਂ ਨੇ ਟੈਸਟ ਪਾਸ ਕੀਤਾ, ਜਿੰਨ੍ਹਾਂ ਵਿਚੋਂ ਇਕਲੌਤਾ ਪੰਜਾਬੀ ਹੈ, ਬਾਕੀ ਦੇ 22 ਗੋਰੇ ਹਨ। ਅਤੇ ਇਕਬਾਲ ਸਿੰਘ ਨੂੰ ਕੈਨੇਡਾ ਪੁਲਿਸ ਦੀ Law Enforcement ਵਿੱਚ peace officer ਵਜੋਂ ਸੇਵਾ ਮਿਲੀ।

04/08/2021

ਦਾਖਲੇ ਸ਼ੁਰੂ ਦਾਖਲੇ ਸ਼ੁਰੂ ਦਾਖਲੇ ਸ਼ੁਰੂ

ਦਸਮੇਸ਼ ਪਬਲਿਕ ਹਾਈ ਸਕੂਲ , ਰੁਪਾਣਾ

ਕਲਾਸ ਮਹੀਨਾ ਵਾਰ ਫੀਸ
ਨਰਸਰੀ ਤੋਂ ਯੂ.ਕੇ.ਜੀ ਤੱਕ 600/- ਹਰ ਮਹੀਨਾ
ਪਹਿਲੀ ਤੋਂ ਪੰਜਵੀ ਤੱਕ 750/- ਹਰ ਮਹੀਨਾ
ਛੇਵੀ ਤੋਂ ਅੱਠਵੀ ਤੱਕ 850/- ਹਰ ਮਹੀਨਾ
ਨੌਵੀਂ ਤੋਂ ਦਸਵੀ 1000/- ਹਰ ਮਹੀਨਾ

ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ

ਸੰਪਰਕ ਕਰੋ :-

8872907949 ਜਸਪ੍ਰੀਤ ਸਿੰਘ ਬਰਾੜ
9814000198 ਪ੍ਰੀਤ ਚਰਨ ਪਾਲ ਸਿੰਘ
7355824891 ਸਕੂਲ ਨੰਬਰ

https://youtu.be/R1rWryKEXTk
22/08/2020

https://youtu.be/R1rWryKEXTk

dear students today we are going to present you a new video for class 8th from subject punjabi chapter number 14 named as sanjhi maa . hope you all watch thi...

we are glad to tell that we are going to start a new ENTRANCE and building of the ADMINISTRATOR BLOCK of DASMESH PUBLIC ...
01/07/2020

we are glad to tell that we are going to start a new ENTRANCE and building of the ADMINISTRATOR BLOCK of DASMESH PUBLIC HIGH SCHOOL , RUPANA

08/04/2020

ਲੋਕਡੌਨ ਕਰਫ਼ਿਊ ਦੇ ਦੌਰਾਨ ਸਾਰੇ ਸਕੂਲ ਦੇ ਬੱਚਿਆਂ ਦੀ ਆਨਲਾਈਨ ਪੜਾਈ ਸ਼ੁਰੂ ਹੋ ਚੁਕੀ ਹੈ । ਸਾਰੇ ਬੱਚਿਆਂ ਨੂੰ ਉਹਨਾਂ ਦੀ ਕਲਾਸ ਦੇ ਅਨੁਸਾਰ ਇੰਟਰਨੈੱਟ ਦੀ ਮਦਦ ਨਾਲ ਵਟਸਐਪ ਤੇ ਕੰਮ ਭੇਜਿਆ ਜਾ ਰਿਹਾ ਹੈ। ਜੇ ਕਰ ਕਿਸੇ ਬੱਚੇ ਨੂੰ ਕੰਮ ਨਹੀਂ ਮਿਲਦਾ ਤਾਂ ਉਹ ਆਪਣਾ ਵਟਸਐਪ ਨੰਬਰ ਤੋਂ 8872907949 ਜਾ 7355824891 ਤੇ ਫੋਨ ਜਾ ਵਟਸਐਪ ਕਰਕੇ ਦੱਸ ਸਕਦਾ ਹੈ । ਧੰਨਵਾਦ।

Admissions open for 2020-21
14/02/2020

Admissions open for 2020-21

550 ਗੁਰੂ ਨਾਨਕ ਦੇ ਨਾਲ ... ਕਲ ਮਿਤੀ 25 ਨਵੰਬਰ 2019 ਨੂੰ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਇਕ ਰੈਲੀ ਜੋ ਸਕੂਲ ਤੋਂ ਸ਼ੁਰੂ ਹੋ ਕੇ ਪਿੰਡ ਵਿਚਕਾ...
26/11/2019

550 ਗੁਰੂ ਨਾਨਕ ਦੇ ਨਾਲ ... ਕਲ ਮਿਤੀ 25 ਨਵੰਬਰ 2019 ਨੂੰ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਇਕ ਰੈਲੀ ਜੋ ਸਕੂਲ ਤੋਂ ਸ਼ੁਰੂ ਹੋ ਕੇ ਪਿੰਡ ਵਿਚਕਾਰ ਗੁਰਦੁਆਰਾ ਸਾਹਿਬ ਹੋਣ ਤੋਂ ਬਾਦ ਵਾਪਸ ਸਕੂਲ ਪਹੁੰਚ ਕੇ ਖ਼ਤਮ ਕੀਤੀ ਗਈ। ਇਸ ਵਿਚ ਬੱਚਿਆਂ ਨੇ ਰਸਤੇ ਵਿਚ ਮਿਲਣ ਵਾਲੀਆਂ ਸੰਗਤਾਂ ਨੂੰ ਸਲੋਗਨ ਲਿਖ ਕੇ ਗੁਰੂ ਦੀ ਬਾਣੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ । ਇਸ ਸਮੇ ਪ੍ਪ੍ਰਿੰਸੀਪਲ ਮਨਜਿੰਦਰ ਸਿੰਘ ਜੀ ਅਤੇ ਹੋਰ ਸਟਾਫ ਨੇ ਵੀ ਆਪਣਾ ਯੋਗਦਾਨ ਪਾਇਆ।

Congratulations children's......
21/11/2019

Congratulations children's......

ਬੱਚੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ
03/11/2019

ਬੱਚੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ

ਕੁੱਛ ਤਸਵੀਰਾਂ ............ ਤੀਆਂ ਦੇ ਤਿਉਹਾਰ ਦੀਆ 18-08-2019
22/08/2019

ਕੁੱਛ ਤਸਵੀਰਾਂ ............ ਤੀਆਂ ਦੇ ਤਿਉਹਾਰ ਦੀਆ 18-08-2019

Address

Gidderbaha Road, VPO/Rupana
Muktsar
152032

Opening Hours

Monday 9am - 3:20pm
Tuesday 9am - 3:20pm
Wednesday 9am - 3:20pm
Thursday 9am - 3:20pm
Friday 9am - 3:20pm
Saturday 9am - 3:20pm

Telephone

+919814077400

Alerts

Be the first to know and let us send you an email when Dasmesh Public High School Rupana posts news and promotions. Your email address will not be used for any other purpose, and you can unsubscribe at any time.

Contact The School

Send a message to Dasmesh Public High School Rupana:

Shortcuts

Share

Category