Govt Model Senior Secondary School, Mandvi

Govt Model Senior Secondary  School, Mandvi Govt Model Sen Sec School Mandvi is an English medium school Best School in this area

ਵੀਰ ਬਾਲ ਦਿਵਸ ਨੂੰ ਸਮਰਪਿਤ  ਬਹੁਤ ਸਾਰੀਆ ਕਿਰਿਆਵਾਂ ਜਿਵੇਂ quiz, ਗੀਤ, ਸ਼ਬਦ , ਪੋਸਟਰ ਮੇਕਿੰਗ ਆਦਿ  ਵਿੱਚ ਵਿਦਿਆਰਥੀਆ ਵੱਲੋਂ  ਬੜੇ ਉਤਸਾਹ ਨ...
24/12/2025

ਵੀਰ ਬਾਲ ਦਿਵਸ ਨੂੰ ਸਮਰਪਿਤ ਬਹੁਤ ਸਾਰੀਆ ਕਿਰਿਆਵਾਂ ਜਿਵੇਂ quiz, ਗੀਤ, ਸ਼ਬਦ , ਪੋਸਟਰ ਮੇਕਿੰਗ ਆਦਿ ਵਿੱਚ ਵਿਦਿਆਰਥੀਆ ਵੱਲੋਂ ਬੜੇ ਉਤਸਾਹ ਨਾਲ ਭਾਗ ਲਿਆ ਗਿਆ।

20/12/2025

11 ਦਸੰਬਰ 2025 ਨੂੰ Many languages one Emotions ਥੀਮ ਤਹਿਤ ਭਾਰਤੀ ਭਾਸ਼ਾ ਉੱਤਸਵ ਅਧੀਨ 7ਵੇ ਦਿਨ ਇੰਗਲਿਸ਼ ਮਿਸਟ੍ਰਰੈਸ ਸ਼੍ਰੀਮਤੀ ਪੂਨਮ ਰਾਣੀ ਵੱਲੋਂ Interactive Language Fair(Bhasha Mela) and Language Theatre Showcase ਸੰਬੰਧਿਤ ਵਿਦਿਆਰਥੀਆਂ ਨੂੰ ਅਲੱਗ ਅਲੱਗ ਕਿਰਿਆਵਾਂ ਕਰਵਾਈਆਂ ਗਈਆਂ ।

11 ਦਸੰਬਰ 2025 ਨੂੰ Many languages one Emotions ਥੀਮ ਤਹਿਤ ਭਾਰਤੀ ਭਾਸ਼ਾ ਉੱਤਸਵ ਅਧੀਨ 7ਵੇ  ਦਿਨ ਇੰਗਲਿਸ਼ ਮਿਸਟ੍ਰਰੈਸ ਸ਼੍ਰੀਮਤੀ ਪੂਨਮ ਰ...
20/12/2025

11 ਦਸੰਬਰ 2025 ਨੂੰ Many languages one Emotions ਥੀਮ ਤਹਿਤ ਭਾਰਤੀ ਭਾਸ਼ਾ ਉੱਤਸਵ ਅਧੀਨ 7ਵੇ ਦਿਨ ਇੰਗਲਿਸ਼ ਮਿਸਟ੍ਰਰੈਸ ਸ਼੍ਰੀਮਤੀ ਪੂਨਮ ਰਾਣੀ ਵੱਲੋਂ Interactive Language Fair(Bhasha Mela) and Language Theatre Showcase ਸੰਬੰਧਿਤ ਵਿਦਿਆਰਥੀਆਂ ਨੂੰ ਅਲੱਗ ਅਲੱਗ ਕਿਰਿਆਵਾਂ ਕਰਵਾਈਆਂ ਗਈਆਂ ।

20/12/2025

ਅੱਜ 20 ਦਸੰਬਰ 2025 ਨੂੰ PTM (ਮਾਪੇ-ਅਧਿਆਪਕ ਮਿਲਣੀ ) ਕਾਰਵਾਈ ਗਈ। ਇਸ ਵਿੱਚ ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਨਾਲ ਵਿਦਿਆਰਥੀਆਂ ਦੀ ਅਕਾਦਮਿਕ ਕਾਰਗੁਜ਼ਾਰੀ ਸਾਂਝੀ ਕਰਨ ਦੇ ਨਾਲ-ਨਾਲ ਉਹਨਾਂ ਦੇ ਸਰੀਰਕ, ਮਾਨਸਿਕ, ਭਾਵਨਾਤਮਕ ਅਤੇ ਸਮਾਜਕ ਵਿਕਾਸ ਬਾਰੇ ਚਰਚਾ, ਆਉਣ ਵਾਲੀਆਂ ਘਰੇਲੂ ਅਤੇ ਸਲਾਨਾ ਪ੍ਰੀਖਿਆਵਾਂ ਲਈ ਘਰ ਅਤੇ ਸਕੂਲ ਵਿੱਚ ਬਿਹਤਰ ਮਾਹੌਲ ਦੀ ਸਿਰਜਣਾ ਅਤੇ ਤਾਲਮੇਲ ਬਾਰੇ ਗੱਲਬਾਤ ਕੀਤੀ ਗਈ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪਿਆਂ ਅਤੇ ਆਮ ਲੋਕਾਂ ਨਾਲ ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਗੁਣਾਤਮਕ ਸਿੱਖਿਆ ਸੁਧਾਰਾਂ ਲਈ ਕੀਤੇ ਜਾ ਰਹੇ ਨਵੇਕਲੇ ਉਪਰਾਲਿਆਂ ਜਿਵੇਂ ਕਿ ਮਿਸ਼ਨ ਸਮਰੱਥ, CEP, ਬੋਰਡ ਦੀਆਂ ਜਮਾਂਤਾ 8ਵੀਂ, 10ਵੀਂ ਅਤੇ 12ਵੀਂ ਲਈ ਪ੍ਰੀਖਿਆਵਾਂ ਸੰਬੰਧੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਜ਼ੀਰੋ Drop Out ਅਤੇ ਵਿਦਿਆਰਥੀਆਂ ਦੀ ਸਕੂਲ ਵਿੱਚ 100% ਹਾਜ਼ਰੀ ਯਕੀਨੀ ਬਣਾਏ ਜਾਣ ਬਾਰੇ ਚਰਚਾ ਕੀਤੀ ਗਈ।

ਅੱਜ 20 ਦਸੰਬਰ 2025 ਨੂੰ PTM (ਮਾਪੇ-ਅਧਿਆਪਕ ਮਿਲਣੀ )  ਕਾਰਵਾਈ ਗਈ। ਇਸ ਵਿੱਚ ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਨ...
20/12/2025

ਅੱਜ 20 ਦਸੰਬਰ 2025 ਨੂੰ PTM (ਮਾਪੇ-ਅਧਿਆਪਕ ਮਿਲਣੀ ) ਕਾਰਵਾਈ ਗਈ। ਇਸ ਵਿੱਚ ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਨਾਲ ਵਿਦਿਆਰਥੀਆਂ ਦੀ ਅਕਾਦਮਿਕ ਕਾਰਗੁਜ਼ਾਰੀ ਸਾਂਝੀ ਕਰਨ ਦੇ ਨਾਲ-ਨਾਲ ਉਹਨਾਂ ਦੇ ਸਰੀਰਕ, ਮਾਨਸਿਕ, ਭਾਵਨਾਤਮਕ ਅਤੇ ਸਮਾਜਕ ਵਿਕਾਸ ਬਾਰੇ ਚਰਚਾ, ਆਉਣ ਵਾਲੀਆਂ ਘਰੇਲੂ ਅਤੇ ਸਲਾਨਾ ਪ੍ਰੀਖਿਆਵਾਂ ਲਈ ਘਰ ਅਤੇ ਸਕੂਲ ਵਿੱਚ ਬਿਹਤਰ ਮਾਹੌਲ ਦੀ ਸਿਰਜਣਾ ਅਤੇ ਤਾਲਮੇਲ ਬਾਰੇ ਗੱਲਬਾਤ ਕੀਤੀ ਗਈ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪਿਆਂ ਅਤੇ ਆਮ ਲੋਕਾਂ ਨਾਲ ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਗੁਣਾਤਮਕ ਸਿੱਖਿਆ ਸੁਧਾਰਾਂ ਲਈ ਕੀਤੇ ਜਾ ਰਹੇ ਨਵੇਕਲੇ ਉਪਰਾਲਿਆਂ ਜਿਵੇਂ ਕਿ ਮਿਸ਼ਨ ਸਮਰੱਥ, CEP, ਬੋਰਡ ਦੀਆਂ ਜਮਾਂਤਾ 8ਵੀਂ, 10ਵੀਂ ਅਤੇ 12ਵੀਂ ਲਈ ਪ੍ਰੀਖਿਆਵਾਂ ਸੰਬੰਧੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਜ਼ੀਰੋ Drop Out ਅਤੇ ਵਿਦਿਆਰਥੀਆਂ ਦੀ ਸਕੂਲ ਵਿੱਚ 100% ਹਾਜ਼ਰੀ ਯਕੀਨੀ ਬਣਾਏ ਜਾਣ ਬਾਰੇ ਚਰਚਾ ਕੀਤੀ ਗਈ।

ਪੰਜਾਬ ਐਜੂਕੇਸ਼ਨ ਡਿਪਾਰਟਮੈਂਟ ਦੀਆਂ ਹਦਾਇਤਾਂ ਦੇ ਅਨੁਸਾਰ ਛੇਵੀਂ ਕਲਾਸ ਦੇ ਵਿਦਿਆਰਥੀਆਂ ਨੂੰ  10 ਦਸੰਬਰ  2025 ਨੂੰ ਛੱਤਬੀੜ  ਚਿੜੀਆਘਰ ਅਤੇ ਰੋ...
11/12/2025

ਪੰਜਾਬ ਐਜੂਕੇਸ਼ਨ ਡਿਪਾਰਟਮੈਂਟ ਦੀਆਂ ਹਦਾਇਤਾਂ ਦੇ ਅਨੁਸਾਰ ਛੇਵੀਂ ਕਲਾਸ ਦੇ ਵਿਦਿਆਰਥੀਆਂ ਨੂੰ 10 ਦਸੰਬਰ 2025 ਨੂੰ ਛੱਤਬੀੜ ਚਿੜੀਆਘਰ ਅਤੇ ਰੋਜ਼ ਗਾਰਡਨ, ਰੋਕ ਗਾਰਡਨ, ਸੁਖਨਾ ਝੀਲ (ਚੰਡੀਗੜ੍ਹ) ਦੀ visit ਕਰਵਾਈ ਗਈ ਜਿਥੇ ਬੱਚਿਆਂ ਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ । ਸ੍ਰੀ ਮਹਾਂਵੀਰ ਸਿੰਘ (ਹਿੰਦੀ ਮਾਸਟਰ) ਅਤੇ ਸ੍ਰੀਮਤੀ ਪੂਨਮ ਰਾਣੀ( ਅੰਗਰੇਜੀ ਮਿਸਟ੍ਰੈਸ) ਵਿਦਿਆਰਥੀਆ ਦੇ ਨਾਲ ਰਹੇ।

08/12/2025

Many languages one Emotions ਥੀਮ ਤਹਿਤ ਭਾਰਤੀ ਭਾਸ਼ਾ ਉੱਤਸਵ ਅਧੀਨ ਅੱਜ ਚੋਥੇ ਦਿਨ ਗਣਿਤ ਮਿਸਟ੍ਰਰੈਸ ਮਿਸ ਸੰਦੀਪ ਕੌਰ ਵੱਲੋਂ Unity in Proverbs and Bhasha Mitra Collaborations ਸੰਬੰਧਿਤ ਵਿਦਿਆਰਥੀਆਂ ਨੂੰ ਅਲੱਗ ਅਲੱਗ ਕਿਰਿਆਵਾਂ ਕਰਵਾਈਆਂ ਗਈਆਂ l

Many languages one Emotions ਥੀਮ ਤਹਿਤ ਭਾਰਤੀ ਭਾਸ਼ਾ ਉੱਤਸਵ ਅਧੀਨ ਅੱਜ ਤੀਸਰੇ ਦਿਨ ਇੰਗਲਿਸ਼ ਮਿਸਟ੍ਰਰੈਸ ਸ਼੍ਰੀਮਤੀ ਪੂਨਮ ਰਾਣੀ ਵੱਲੋਂ Fes...
06/12/2025

Many languages one Emotions ਥੀਮ ਤਹਿਤ ਭਾਰਤੀ ਭਾਸ਼ਾ ਉੱਤਸਵ ਅਧੀਨ ਅੱਜ ਤੀਸਰੇ ਦਿਨ ਇੰਗਲਿਸ਼ ਮਿਸਟ੍ਰਰੈਸ ਸ਼੍ਰੀਮਤੀ ਪੂਨਮ ਰਾਣੀ ਵੱਲੋਂ Festival of Many Tongues and Voice of Language Podcast ਸੰਬੰਧਿਤ ਵਿਦਿਆਰਥੀਆਂ ਨੂੰ ਅਲੱਗ ਅਲੱਗ ਕਿਰਿਆਵਾਂ ਕਰਵਾਈਆਂ ਗਈਆਂ l

Many languages one Emotions ਥੀਮ ਤਹਿਤ ਭਾਰਤੀ ਭਾਸ਼ਾ ਉੱਤਸਵ ਅਧੀਨ ਇੰਗਲਿਸ਼ ਮਿਸਟ੍ਰਰੈਸ ਸ਼੍ਰੀਮਤੀ ਪੂਨਮ ਰਾਣੀ ਵੱਲੋਂ ਵਿਦਿਆਰਥੀਆਂ ਨੂੰ ਅਲ...
05/12/2025

Many languages one Emotions ਥੀਮ ਤਹਿਤ ਭਾਰਤੀ ਭਾਸ਼ਾ ਉੱਤਸਵ ਅਧੀਨ ਇੰਗਲਿਸ਼ ਮਿਸਟ੍ਰਰੈਸ ਸ਼੍ਰੀਮਤੀ ਪੂਨਮ ਰਾਣੀ ਵੱਲੋਂ ਵਿਦਿਆਰਥੀਆਂ ਨੂੰ ਅਲੱਗ ਅਲੱਗ ਕਿਰਿਆਵਾਂ ਕਰਵਾਈਆਂ ਗਈਆਂ

27/11/2025

26 ਨਵੰਬਰ 2025 ਨਨੂੰ ਸਕੂਲ ਵਿੱਚ ਸੰਵਿਧਾਨ ਦਿਵਸ ਮਨਾਇਆ ਗਿਆ ਜਿਸ ਦੇ ਅੰਤਰਗਤ ਐਸ ਐਸ ਮਾਸਟਰ ਨਰੇਸ਼ ਕੁਮਾਰ ਜੀ ਵੱਲੋਂ ਵਿਦਿਆਰਥੀਆਂ ਨੂੰ ਸੰਵਿਧਾਨ ਬਾਰੇ ਪ੍ਰਸ਼ਨ ਵੀ ਪੁੱਛੇ ਗਏ ਅਤੇ ਸੰਵਿਧਾਨ ਦੀ ਮਹੱਤਤਾ ਬਾਰੇ ਵੀ ਦੱਸਿਆ ਗਿਆ।

24 ਅਕਤੂਬਰ 2025 ਨੂੰ ਸਕੂਲ ਵਿੱਚ ਗਣਿਤ ਅਤੇ ਵਿਗਿਆਨ  ਮੇਲਾ ਕਰਵਾਇਆ ਗਿਆ , ਜਿਸ ਵਿੱਚ ਸਾਰਿਆਂ ਜਮਾਤਾਂ ਦੇ ਬੱਚਿਆਂ ਨੇ ਵੱਧ ਚੜ ਕੇ ਭਾਗ ਲਿਆ । ...
25/10/2025

24 ਅਕਤੂਬਰ 2025 ਨੂੰ ਸਕੂਲ ਵਿੱਚ ਗਣਿਤ ਅਤੇ ਵਿਗਿਆਨ ਮੇਲਾ ਕਰਵਾਇਆ ਗਿਆ , ਜਿਸ ਵਿੱਚ ਸਾਰਿਆਂ ਜਮਾਤਾਂ ਦੇ ਬੱਚਿਆਂ ਨੇ ਵੱਧ ਚੜ ਕੇ ਭਾਗ ਲਿਆ । ਇਸ ਮੇਲੇ ਵਿੱਚ ਵਿਦਿਆਰਥੀਆਂ ਨੇ ਚਾਰਟ, ਮਾਡਲ ਆਦਿ ਬਣਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ । ਇਸ ਮੌਕੇ ਤੇ ਸਕੂਲ ਇੰਚਾਰਜ਼ ਨੇ ਸਾਰੇ ਅਧਿਆਪਕ ਅਤੇ ਵਿਦਿਆਰਥੀਆਂ ਦੇ ਪ੍ਰਸੰਸਾ ਕੀਤੀ।

ਅੱਜ (25 ਅਕਤੂਬਰ 2025) ਸਕੂਲ ਵਿੱਚ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਮੇਲਾ ਕਰਵਾਇਆ ਗਿਆ , ਜਿਸ ਵਿੱਚ ਸਾਰਿਆਂ ਜਮਾਤਾਂ ਦੇ ਬੱਚਿਆਂ ਨੇ ਵੱਧ ਚੜ ਕ...
25/10/2025

ਅੱਜ (25 ਅਕਤੂਬਰ 2025) ਸਕੂਲ ਵਿੱਚ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਮੇਲਾ ਕਰਵਾਇਆ ਗਿਆ , ਜਿਸ ਵਿੱਚ ਸਾਰਿਆਂ ਜਮਾਤਾਂ ਦੇ ਬੱਚਿਆਂ ਨੇ ਵੱਧ ਚੜ ਕੇ ਭਾਗ ਲਿਆ । ਇਸ ਮੇਲੇ ਵਿੱਚ ਵਿਦਿਆਰਥੀਆਂ ਨੇ ਚਾਰਟ, ਮਾਡਲ ਆਦਿ ਬਣਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ । ਇਸ ਮੌਕੇ ਤੇ ਸਕੂਲ ਇੰਚਾਰਜ਼ ਨੇ ਸਾਰੇ ਅਧਿਆਪਕ ਅਤੇ ਵਿਦਿਆਰਥੀਆਂ ਦੇ ਪ੍ਰਸੰਸਾ ਕੀਤੀ।

Address

Moonak
148001

Opening Hours

Monday 8am - 3pm
Tuesday 8am - 3pm
Wednesday 8am - 3pm
Thursday 8am - 3pm
Friday 8am - 3pm
Saturday 8am - 3pm

Telephone

+918198856390

Website

Alerts

Be the first to know and let us send you an email when Govt Model Senior Secondary School, Mandvi posts news and promotions. Your email address will not be used for any other purpose, and you can unsubscribe at any time.

Contact The School

Send a message to Govt Model Senior Secondary School, Mandvi:

Shortcuts

Share

Category