ਮੋਢੇ ਅਤੇ ਗਰਦਨ ਦੇ ਦਰਦ ਤੋਂ ਰਾਹਤ ਲਈ ਯੋਗਾ
YogWeigh Gurjeet-ਯੋਗਵੇ ਗੁਰਜੀਤ
Contact information, map and directions, contact form, opening hours, services, ratings, photos, videos and announcements from YogWeigh Gurjeet-ਯੋਗਵੇ ਗੁਰਜੀਤ, Sports & Fitness Instruction, Mohali.
ਸਤ ਸ੍ਰੀ ਅਕਾਲ ਜੀ 🙏
ਮੈਂ ਗੁਰਜੀਤ ਕੌਰ, ਇੱਕ ਸਰਟੀਫਾਈਡ ਯੋਗਾ ਇੰਸਟ੍ਰਕਟਰ ਹਾਂ।
ਮੇਰਾ ਉਦੇਸ਼ ਯੋਗਾ ਰਾਹੀਂ ਬਿਮਾਰੀਆਂ ਤੋਂ ਬਚਾਓ, ਮਨ ਦੀ ਸ਼ਾਂਤੀ ਅਤੇ ਅੰਦਰਲੀ ਚੰਗਿਆਈ ਫੈਲਾਉਣਾ ਹੈ।
ਹੋਰ ਜਾਣਕਾਰੀ ਲਈ WhatsApp‘ਤੇ ਜੁੜੋ
https://chat.whatsapp.com/ENeASN2MnisG7CrreAVBYd?mode=wwc
ਇੱਕ ਲੰਮੇ ਦਿਨ ਤੋਂ ਬਾਅਦ ਆਪਣੇ ਮਨ ਤੇ ਸਰੀਰ ਨੂੰ ਰਿਲਾਕਸ ਕਰਨ ਲਈ ਇਹ “Yoga After Work” ਸੈਸ਼ਨ ਬਿਲਕੁਲ ਪਰਫੈਕਟ ਹੈ। ਹੌਲੀ-ਹੌਲੀ ਖਿੱਚ, ਡੂੰਘੀ ਸਾਹ ਲੈਣ ਤੇ ਸਰੀਰ ਨੂੰ ਨਰਮ ਕਰਨ ਵਾਲੀਆਂ ਇਹ ਕਿਰਿਆਵਾਂ ਤੁਹਾਡਾ ਸਾਰਾ ਸਟ੍ਰੈੱਸ ਗਲਾ ਦੇਣਗੀਆਂ।
ਸ਼ਾਮ ਨੂੰ 10–15 ਮਿੰਟ ਆਪਣੇ ਲਈ ਕੱਢੋ ਤੇ ਆਪਣੇ ਆਪ ਨੂੰ ਇੱਕ ਸੁਕੂਨ ਭਰਿਆ ਪਲ ਦਿਓ। 🧘♀️✨
👉 ਜ਼ਰੂਰ ਟਰਾਈ ਕਰੋ ਤੇ ਦੱਸੋ ਤੁਹਾਨੂੰ ਕਿਵੇਂ ਲੱਗਿਆ!
ਸਵੇਰ ਦੀ ਸ਼ੁਰੂਆਤ ਯੋਗਾ ਨਾਲ ਕਰੋ… 🌞✨
ਸੌਣ ਤੋਂ ਪਹਿਲਾਂ 5 ਮਿੰਟ ਆਪਣੇ ਲਈ ਕੱਢੋ… 🌙✨
ਇਹ ਰਾਤ ਦੀ ਮੈਡੀਟੇਸ਼ਨ ਮਨ ਨੂੰ ਸ਼ਾਂਤ ਕਰਦੀ ਹੈ ਤੇ ਤਣਾਅ ਪਿਘਲਾ ਦਿੰਦੀ ਹੈ।
ਇੱਕ ਵਾਰ ਕਰਕੇ ਵੇਖੋ… ਫਰਕ ਜ਼ਰੂਰ ਮਹਿਸੂਸ ਹੋਵੇਗਾ 💛
ਕਮੈਂਟ ਕਰੋ “ਸ਼ਾਂਤੀ” ਜੇ ਤੁਸੀਂ ਹੋਰ ਵੀ ਇਹੋ ਜਿਹੇ ਵੀਡੀਓ ਚਾਹੁੰਦੇ ਹੋ।
ਜਲਦੀ ਨੀਂਦ ਲਈ 3 ਯੋਗ ਆਸਨ
ਸੌਣ ਤੋਂ ਪਹਿਲਾਂ ਸਿਰਫ਼ 5 ਮਿੰਟ ਇਹ ਯੋਗਾ ਕਰੋ ਤੇ ਆਪਣੇ ਮਨ ਤੇ ਸਰੀਰ ਨੂੰ ਸ਼ਾਂਤ ਕਰੋ।
ਤਣਾਅ ਘਟਾਓ, ਨੀਂਦ ਸੁਧਾਰੋ ਤੇ ਸਵੇਰ ਤਾਜਗੀ ਨਾਲ ਸ਼ੁਰੂ ਕਰੋ 🌙
ਇਹ ਛੋਟੀ ਜਿਹੀ ਰੁਟੀਨ ਤੁਹਾਡੀ ਨੀਂਦ ਦੀ ਗੁਣਵੱਤਾ ਬਿਹਤਰ ਕਰੇਗੀ ਤੇ ਦਿਨ ਭਰ ਦੀ ਥਕਾਵਟ ਦੂਰ ਕਰੇਗੀ।
✨ ਯੋਗਾ ਨਾਲ ਜੁੜੋ — ਸ਼ਾਂਤ ਨੀਂਦ, ਖੁਸ਼ ਮਨ!
Click here to claim your Sponsored Listing.
Location
Category
Website
Address
160062