Simran Talk Show

Simran Talk Show SimranTalkShow

ਇਨਸਾਨ ਦੇ ਕਿਰਦਾਰ ਮਹਿਕ ਉਹਦੇ ਬਰਤਾਵ ਤੇ ਸੋਚ ਤੋਂ ਪਤਾ ਲੱਗ ਜਾਂਦੀ ਹੈ। ਹਾਲ ਹੀ ਵਿੱਚ ਸਾਡੇ simrantalkshow ਦੇ ਸਟੂਡੀਓ ਸਿੰਗਰ Kulwant Kha...
28/09/2026

ਇਨਸਾਨ ਦੇ ਕਿਰਦਾਰ ਮਹਿਕ ਉਹਦੇ ਬਰਤਾਵ ਤੇ ਸੋਚ ਤੋਂ ਪਤਾ ਲੱਗ ਜਾਂਦੀ ਹੈ। ਹਾਲ ਹੀ ਵਿੱਚ ਸਾਡੇ simrantalkshow ਦੇ ਸਟੂਡੀਓ ਸਿੰਗਰ Kulwant Khang ਜਿਹਨਾਂ ਨੇ ਚਰਚਿਤ ਮੌਸਮ ਗੀਤ ਗਾਇਆ ਸੀ ਤੇ ਓਹਨਾ ਦੀ ਟੀਮ ਆਈ। ਓਹਨਾ ਆਪਣੇ ਸੰਘਰਸ਼ ਤੋਂ ਸਿੱਖ ਕੇ ਬਹੁਤ ਕੁਝ ਦੱਸਿਆ। ਬਾਹਰਲੇ ਮੁਲਕ ਚ ਜਾ ਕੇ ਮਿਹਨਤ ਕਰਨ ਵਾਲੇ ਨੌਜਵਾਨਾਂ ਦੀ ਕਹਾਣੀ ਤੁਹਾਡੇ ਅੱਗੇ ਰੱਖੀ ਜਾਵੇਗੀ। ਬਾਈ 3 ਮਹੀਨੇ ਯੂਰਪ ਦੇ ਇੱਕ ਦੇਸ਼ ਵਿੱਚ ਇੱਕ ਦੁਕਾਨ ਚ ਸੋ ਕੇ ਸਮਾਂ ਕੱਟਿਆ। ਕਿਵੇਂ ਪਰਿਵਾਰ ਦੀ ਜਿੰਮੇਵਾਰੀ ਪਹਿਲ ਦਿੰਦਿਆਂ ਹੋਏ ਆਪਣੇ ਸਿੰਗਿੰਗ ਦੇ ਕਰੀਅਰ ਨੂੰ ਦੂਜੇ ਨੰਬਰ ਤੇ ਰੱਖਿਆ। ਬਾਈ ਨੇ ਦੱਸਿਆ ਕਿ ਇੱਥੋਂ ਤੱਕ ਟਾਇਲਟਸ ਤੱਕ ਸਾਫ਼ ਕੀਤੀਆਂ ਓਹਨਾ ਨੂੰ ਸਾਫ਼ ਕਰਦੇ ਕਰਦੇ ਗੀਤ ਗਾਇਆ ਕਰਦੇ ਸੀ। ਇਨਸਾਨ ਦੀ ਮਿਹਨਤ ਰੰਗ ਲੈ ਕੇ ਆਉਂਦੀ ਹੈ ਤੇ ਉਹਦਾ ਉਦਾਹਰਣ ਇਹ ਵੀਰ ਨੇ। ਬੜੇ ਸੁਲਝੇ ਹੋਏ ਇਨਸਾਨ ਲੱਗੇ ਕਿਉਂਕਿ ਜਿੰਦਗੀ ਚ ਬਹੁਤ ਕੁਝ ਦੇਖਿਆ। ਸਾਡੇ ਵੱਲੋਂ ਬਹੁਤ ਸ਼ੁਭਕਾਮਨਾਵਾਂ। full podcast soon on YouTube simrantalkshow
Simran kaur khalsa Teamsimrantalkshow Kulwantkhang@Global

26/09/2026

ਹਿੰਦੂ ਸਿੱਖ ਦੀ ਆਪਸ ਵਿੱਚ ਕੋਈ ਲੜਾਈ ਨਹੀਂ। ਇਹ ਰੀਤ ਸੀ ਕਿ ਹਿੰਦੂਆਂ ਦੇ ਘਰ ਦਾ ਇੱਕ ਬੱਚਾ ਸਿੱਖ ਬਣਦਾ ਸੀ ਤੇ ਅੱਜ ਵੀ ਹੈ ~ Tarun Bhandari
Full podcast will be out today in the evening on YouTube simrantalkshow

25/09/2026

ਹਰਿਆਣਾ ਤੇ ਪੰਜਾਬ ਦੀ ਸਿਆਸਤ, ਸਿਸਟਮ ਦੇ ਅੰਦਰ ਦੀ ਗੱਲਬਾਤ ਅਤੇ ਉਹ ਸਵਾਲ… ਜੋ ਅਕਸਰ ਸਿੱਧੇ ਪੁੱਛੇ ਨਹੀਂ ਜਾਂਦੇ! 🔥
ਇਸ ਵਾਰ SimranTalkShow ’ਤੇ ਸਾਡੇ ਨਾਲ ਹਨ Tarun Bhandari Ji, ਜੋ ਹਰਿਆਣਾ ਦੇ ਮੁੱਖ ਮੰਤਰੀ ਦੇ Political Secretary ਵਜੋਂ ਕੰਮ ਕਰ ਰਹੇ ਹਨ।
ਇਸ Podcast ਵਿੱਚ ਹੋਵੇਗੀ ਗੱਲ ਸਿਆਸਤ, ਨੌਜਵਾਨਾਂ, ਹਰਿਆਣਾ ਤੇ ਪੰਜਾਬ ਦੇ ਮੁੱਦਿਆਂ, leadership, ground reality ਅਤੇ ਸਿਆਸੀ ਸਫ਼ਰ ਬਾਰੇ। full podcast soon on YouTube simrantalkshow

Tarun Bhandari Simran Kaur Khalsa Simran kaur khalsa

25/09/2026

ਸਕੂਲ ਯਾ ਕਾਲੇਜ ਵਿੱਚ ਬੱਚਿਆਂ ਦਾ ਐਕਟਿਵ ਹੋਣਾ ਬਹੁਤ ਜਰੂਰੀ ਹੈ? Full podcast is out on YouTube simrantalkshow: https://youtu.be/ZQcj_i5AAns?si=aa8unh_25RGPIgR1

23/09/2026

ਹਰੀਸ਼ ਵਰਮਾ ਫ਼ਿਲਮ ਕਰਨ ਤੋਂ ਪਹਿਲਾਂ ਕਹਾਣੀ ਨੂੰ ਵੱਧ ਤਵੱਜੂ ਦਿੰਦੇ ਨੇ? ਓਹਨਾ ਲਈ ਸਿਨੇਮਾ ਇਕੱਲਾ ਮਨੋਰੰਜਨ ਨਹੀਂ ਸਗੋਂ ਆਮ ਲੋਕਾਂ ਦੀ ਜਿੰਦਗੀ ਨੂੰ ਅੱਗੇ ਲੈ ਕੇ ਆਉਣਾ ਵੀ ਹੈ। full podcast is out on YouTube simrantalkshow: https://youtu.be/ZQcj_i5AAns?si=bOlUy0WbSiYndHbJ

21/09/2026

ਫ਼ਿਲਮ ਯਾਰ ਅਣਮੁੱਲੇ ਦੇ ਕਿਰਦਾਰ ਜੱਟ ਟਿੰਕਾ ਨੇ ਦਿੱਤੀ ਹਰੀਸ਼ ਵਰਮਾ ਨੂੰ ਪਹਿਚਾਣ? Full podcast is out on YouTube simrantalkshow with Harish Verma as their upcoming movie is coming soon….

Address

Kharar
Mohali

Website

Alerts

Be the first to know and let us send you an email when Simran Talk Show posts news and promotions. Your email address will not be used for any other purpose, and you can unsubscribe at any time.

Shortcuts

Share