Gurmeet Kaur - Geeta

Gurmeet Kaur - Geeta Artist (Singar /writer)

ਕੁਦਰਤ ਕਿੰਨੇ ਸੋਹਣੇ ਰੰਗਾਂ ਦੇ ਵਿੱਚ, ਸਜੀ ਹੋਈ ਇਹ ਕੁਦਰਤ ਹੈ। ਹਰ ਪੱਖੋਂ ਭਰਪੂਰ ਤੇ ਕਿੰਨੀ, ਫਵੀ ਹੋਈ ਹੈ ਕੁਦਰਤ ਹੈ। ਗੁਰਮੀਤ ਕੌਰ ਗੀਤਾ
16/07/2025

ਕੁਦਰਤ
ਕਿੰਨੇ ਸੋਹਣੇ ਰੰਗਾਂ ਦੇ ਵਿੱਚ, ਸਜੀ ਹੋਈ ਇਹ ਕੁਦਰਤ ਹੈ।
ਹਰ ਪੱਖੋਂ ਭਰਪੂਰ ਤੇ ਕਿੰਨੀ, ਫਵੀ ਹੋਈ ਹੈ ਕੁਦਰਤ ਹੈ।
ਗੁਰਮੀਤ ਕੌਰ ਗੀਤਾ

ਹਰ ਘਰ ਵਿੱਚ ਚੁੱਲਾ ਬਲਦਾ ਰਹੇ,ਸਾਡਾ ਤਾਂ ਇਹੋ ਕਹਿਣਾ ਹੈ।ਮਿਹਨਤ ਨਾਲ ਰੋਟੀ ਜੁੜਦੀ ਹੈ ਮਿਹਨਤ ਗਹਿਣਾ ਹੈ।ਗੁਰਮੀਤ ਕੌਰ ਗੀਤਾ writer a Gurmeet ...
12/07/2025

ਹਰ ਘਰ ਵਿੱਚ ਚੁੱਲਾ ਬਲਦਾ ਰਹੇ,ਸਾਡਾ ਤਾਂ ਇਹੋ ਕਹਿਣਾ ਹੈ।
ਮਿਹਨਤ ਨਾਲ ਰੋਟੀ ਜੁੜਦੀ ਹੈ ਮਿਹਨਤ ਗਹਿਣਾ ਹੈ।
ਗੁਰਮੀਤ ਕੌਰ ਗੀਤਾ
writer a Gurmeet Kaur Geeta
#ਮਿਹਨਤ

ਕਈਆਂ ਦੇ ਲਈ ਇਹ ਜੋ ਬਾਰਿਸ਼, ਮੌਜ ਬਹਾਰਾਂ ਲੈ ਕੇ ਆਉਂਦੀ ।ਉਹਨਾਂ ਦੇ ਵੀ ਦੁੱਖੜੇ ਪੁੱਛ ਲਓ, ਜਿਨ੍ਹਾਂ ਦੀ ਹੈ ਛੱਤ  ਚਿਉਂਦੀ।ਗੁਰਮੀਤ ਕੌਰ ਗੀਤਾWr...
11/07/2025

ਕਈਆਂ ਦੇ ਲਈ ਇਹ ਜੋ ਬਾਰਿਸ਼, ਮੌਜ ਬਹਾਰਾਂ ਲੈ ਕੇ ਆਉਂਦੀ ।ਉਹਨਾਂ ਦੇ ਵੀ ਦੁੱਖੜੇ ਪੁੱਛ ਲਓ, ਜਿਨ੍ਹਾਂ ਦੀ ਹੈ ਛੱਤ ਚਿਉਂਦੀ।
ਗੁਰਮੀਤ ਕੌਰ ਗੀਤਾ
Writer Gurmeet Kaur Geeta

ਰਿਮ ਝਿਮ ਰਿਮ ਝਿਮ ਬੱਦਲ ਵਰਸੇ। ਲੋਕ ਪਏ ਸੀ ਮੀਹ ਨੂੰ ਤਰਸੇ।ਗੁਰਮੀਤ ਕੌਰ ਗੀਤਾ
10/07/2025

ਰਿਮ ਝਿਮ ਰਿਮ ਝਿਮ ਬੱਦਲ ਵਰਸੇ।
ਲੋਕ ਪਏ ਸੀ ਮੀਹ ਨੂੰ ਤਰਸੇ।
ਗੁਰਮੀਤ ਕੌਰ ਗੀਤਾ

ਰਿਮ ਝਿਮ ਰਿਮ ਝਿਮ ਬੱਦਲ ਵਰਸੇ। ਗੁਰਮੀਤ ਕੌਰ ਗੀਤਾ Writer Gurmeet Kaur Geeta
08/07/2025

ਰਿਮ ਝਿਮ ਰਿਮ ਝਿਮ ਬੱਦਲ ਵਰਸੇ।
ਗੁਰਮੀਤ ਕੌਰ ਗੀਤਾ
Writer
Gurmeet Kaur Geeta

08/07/2025

ਬੱਦਲ ਵਰਸੇ
ਰਿਮ ਝਿਮ ਰਿਮ ਝਿਮ ਬੱਦਲ ਵਰਸੇ।
ਲੋਕ ਪਏ ਸੀ ਮੀਹ ਨੂੰ ਤਰਸੇ।
ਹਰ ਪਾਸੇ ਹਰਿਆਲੀ ਛਾਈ।
ਗਰਮੀ ਕੋਲੋਂ ਰਾਹਤ ਹੈ ਪਾਈ।
ਪਸ਼ੂ ਤੇ ਪੰਛੀ ਖੁਸ਼ੀ ਮਨਾਉਂਦੇ।
ਕਣੀਆਂ ਦੇ ਵਿੱਚ ਮੀਂਹ ਵਿੱਚ ਨਹਾਉਂਦੇ।
ਗਲੀਆਂ ਵਿੱਚ ਵੀ ਖੜ ਗਿਆ ਪਾਣੀ।
ਵਗਦਾ ਜਿਉਂ ਦਰਿਆ ਹੀ ਜਾਣੀ।
ਗੁਰਮੀਤ ਖੁਸ਼ੀ ਦੀ ਬਾਤ ਸੁਣਾਵੋ।
ਮਾਲ ਪੂੜੇ ਤੇ ਖੀਰ ਬਣਾਵੋ।
ਗੁਰਮੀਤ ਕੌਰ ਗੀਤਾ

ਗ਼ਜ਼ਲ  #ਗਜਲ
04/07/2025

ਗ਼ਜ਼ਲ
#ਗਜਲ

ਐਵੇਂ ਵੱਧ ਕੀਤਾ,ਬਦਨਾਮ ਤੇਰੇ ਸ਼ਹਿਰ ਵਿੱਚ।ਅਸੀਂ ਬਣ ਆਏ ਸੀ, ਮਹਿਮਾਨ ਤੇਰੇ ਸ਼ਹਿਰ ਵਿੱਚ। ਗੁਰਮੀਤ ਕੌਰ ਗੀਤਾ Gurmeet Kaur Geeta
04/07/2025

ਐਵੇਂ ਵੱਧ ਕੀਤਾ,ਬਦਨਾਮ ਤੇਰੇ ਸ਼ਹਿਰ ਵਿੱਚ।
ਅਸੀਂ ਬਣ ਆਏ ਸੀ, ਮਹਿਮਾਨ ਤੇਰੇ ਸ਼ਹਿਰ ਵਿੱਚ।
ਗੁਰਮੀਤ ਕੌਰ ਗੀਤਾ
Gurmeet Kaur Geeta

ਗਜਲ ਸਾਗਰ ਕੋਲੋਂ ਜਾ ਕੇ ਪੁੱਛ ਲਓ ਜਾ ਕੇ,ਤੂਤਾਂ ਦੇ  ਸਿਰਨਾਵੇਂ।ਕਿਉਂਕਿ ਹੁਣ ਤਾਂ ਹਰ ਥਾਂ ਦਿਸਦੇ, ਧੁੱਪਾਂ ਦੇ ਸਿਰਨਾਵੇ ।ਗੁਰਮੀਤ ਕੌਰ ਗੀਤਾ  #...
04/07/2025

ਗਜਲ
ਸਾਗਰ ਕੋਲੋਂ ਜਾ ਕੇ ਪੁੱਛ ਲਓ ਜਾ ਕੇ,ਤੂਤਾਂ ਦੇ ਸਿਰਨਾਵੇਂ।
ਕਿਉਂਕਿ ਹੁਣ ਤਾਂ ਹਰ ਥਾਂ ਦਿਸਦੇ, ਧੁੱਪਾਂ ਦੇ ਸਿਰਨਾਵੇ ।
ਗੁਰਮੀਤ ਕੌਰ ਗੀਤਾ
#ਮਨ

 #ਮਨ ਦੁਖੜਾ ਮਨ ਦੇ ਵਾਲਾ ਗੁਰਮੀਤ ਕੌਰ ਗੀਤਾ
04/07/2025

#ਮਨ
ਦੁਖੜਾ ਮਨ
ਦੇ ਵਾਲਾ
ਗੁਰਮੀਤ ਕੌਰ ਗੀਤਾ

04/07/2025

God is one

Artist (Singar /writer)

15/03/2025

ਆਪ ਸਭ ਨੂੰ ਹੋਲੇ ਮਹੱਲੇ ਦੀਆਂ ਬਹੁਤ ਬਹੁਤ ਮੁਬਾਰਕਾਂ

Address

Moga

Telephone

+919779562792

Website

Alerts

Be the first to know and let us send you an email when Gurmeet Kaur - Geeta posts news and promotions. Your email address will not be used for any other purpose, and you can unsubscribe at any time.

Contact The School

Send a message to Gurmeet Kaur - Geeta:

Shortcuts

Share