ਸਰਕਾਰੀ ਹਾਈ ਸਕੂਲ ਕੁੱਸਾ Govt High School Kussa

  • Home
  • ਸਰਕਾਰੀ ਹਾਈ ਸਕੂਲ ਕੁੱਸਾ Govt High School Kussa

ਸਰਕਾਰੀ ਹਾਈ ਸਕੂਲ ਕੁੱਸਾ Govt High School Kussa It is a govt school from 6th to 10th standard...having all major facilities...highly educated and co-operative staff...

ਸਰਕਾਰੀ ਹਾਈ ਸਕੂਲ ਕੁੱਸਾ(ਮੋਗਾ) ਵਿਖੇ ਸਾਇੰਸ ਲੈਬ ਦੀ ਨੀਂਹ ਰੱਖਣ ਸਮੇਂ ਮੁੱਖ ਅਧਿਆਪਕ, ਸਮੂਹ ਸਕੂਲ ਸਟਾਫ, ਮਾਤਾ ਸਤੀ ਮੰਦਰ ਕਮੇਟੀ, SMC ਕਮੇਟੀ...
08/12/2025

ਸਰਕਾਰੀ ਹਾਈ ਸਕੂਲ ਕੁੱਸਾ(ਮੋਗਾ) ਵਿਖੇ ਸਾਇੰਸ ਲੈਬ ਦੀ ਨੀਂਹ ਰੱਖਣ ਸਮੇਂ ਮੁੱਖ ਅਧਿਆਪਕ, ਸਮੂਹ ਸਕੂਲ ਸਟਾਫ, ਮਾਤਾ ਸਤੀ ਮੰਦਰ ਕਮੇਟੀ, SMC ਕਮੇਟੀ, ਸਰਪੰਚ ਅਤੇ ਪੰਚਾਇਤ ਮੈਂਬਰ

27/11/2025

'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਸੰਬੰਧੀ
ਸਵੇਰ ਦੀ ਸਭਾ ਵਿੱਚ
15ਵੇਂ ਦਿਨ ਦੀ ਗਤੀਵਿਧੀ(ਮਾਤਾ ਗੁਜਰੀ ਜੀ: ਸ਼ਹਾਦਤ ਦੇ ਰਾਹ ਤੇ)

ਸਰਕਾਰੀ ਕੰਨਿਆਂ ਹਾਈ ਸਕੂਲ ਪੱਤੋ ਹੀਰਾ ਸਿੰਘ ਵਿਖੇ ਹੋਏ ਬਲਾਕ ਪੱਧਰੀ ਸਾਇੰਸ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਕੁੱਸਾ ਦੀਆਂ ਅੱਠਵੀਂ ਜਮਾਤ ਦੀ...
26/11/2025

ਸਰਕਾਰੀ ਕੰਨਿਆਂ ਹਾਈ ਸਕੂਲ ਪੱਤੋ ਹੀਰਾ ਸਿੰਘ ਵਿਖੇ ਹੋਏ ਬਲਾਕ ਪੱਧਰੀ ਸਾਇੰਸ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਕੁੱਸਾ ਦੀਆਂ ਅੱਠਵੀਂ ਜਮਾਤ ਦੀਆਂ ਵਿਦਿਆਰਥਣਾਂ ਇੰਦਰਜੀਤ ਕੌਰ ਅਤੇ ਜਸਮੀਨ ਕੌਰ ਨੇ Water Conservation and Management ਥੀਮ ਅਧੀਨ ਭਾਗ ਲਿਆ ਅਤੇ ਪੂਰੇ ਬਲਾਕ ਵਿੱਚੋਂ ਤੀਸਰਾ ਸਥਾਨ ਹਾਸਿਲ ਕੀਤਾ। ਸਮੂਹ ਸਕੂਲ ਸਟਾਫ ਵੱਲੋਂ ਬੱਚਿਆਂ ਅਤੇ ਮਾਪਿਆਂ ਨੂੰ ਬਹੁਤ ਬਹੁਤ ਮੁਬਾਰਕਾਂ।

26/11/2025

'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਸੰਬੰਧੀ
ਸਵੇਰ ਦੀ ਸਭਾ ਵਿੱਚ
14ਵੇਂ ਦਿਨ ਦੀ ਗਤੀਵਿਧੀ(ਮਾਤਾ ਗੁਜਰੀ ਜੀ: ਸਰਸਾ ਤੋਂ ਅਰੰਭੇ ਬਿਖੜੇ ਪੈਂਡੇ)

'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਸੰਬੰਧੀਸਵੇਰ ਦੀ ਸਭਾ ਵਿੱਚ 13ਵੇਂ ਦਿਨ ਦੀ ਗਤੀਵਿਧੀ(ਮਾਤਾ ਗੁਜਰੀ ਜੀ: ਇੱਕ...
26/11/2025

'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਸੰਬੰਧੀ
ਸਵੇਰ ਦੀ ਸਭਾ ਵਿੱਚ
13ਵੇਂ ਦਿਨ ਦੀ ਗਤੀਵਿਧੀ(ਮਾਤਾ ਗੁਜਰੀ ਜੀ: ਇੱਕ ਜਾਂਬਾਜ਼ ਮਾਂ))

22/11/2025

'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਸੰਬੰਧੀ
ਸਵੇਰ ਦੀ ਸਭਾ ਵਿੱਚ
12ਵੇਂ ਦਿਨ ਦੀ ਗਤੀਵਿਧੀ(ਮਾਤਾ ਗੁਜਰੀ ਜੀ: ਵਿਲੱਖਣ ਸਖਸ਼ੀਅਤ)

21/11/2025

'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਸੰਬੰਧੀ
ਸਵੇਰ ਦੀ ਸਭਾ ਵਿੱਚ
11ਵੇਂ ਦਿਨ ਦੀ ਗਤੀਵਿਧੀ(ਮਾਤਾ ਗੁਜਰੀ ਜੀ: ਮੁੱਢਲਾ ਜੀਵਨ ਅਤੇ ਸਖਸ਼ੀਅਤ)

20/11/2025

'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਸੰਬੰਧੀ
ਸਵੇਰ ਦੀ ਸਭਾ ਵਿੱਚ
10ਵੇਂ ਦਿਨ ਦੀ ਗਤੀਵਿਧੀ(ਸ਼ਹੀਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ "ਸੀਸੁ ਦੀਆ ਪਰ ਸਿਰਰੁ ਨ ਦੀਆ")

ਵੋਟਰ ਜਾਗਰੂਕਤਾ ਗਤੀਵਿਧੀਆਂ
19/11/2025

ਵੋਟਰ ਜਾਗਰੂਕਤਾ ਗਤੀਵਿਧੀਆਂ

19/11/2025

'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਸੰਬੰਧੀ
ਸਵੇਰ ਦੀ ਸਭਾ ਵਿੱਚ
9ਵੇਂ ਦਿਨ ਦੀ ਗਤੀਵਿਧੀ(ਸ਼ਹੀਦੀ ਭਾਈ ਮਤੀ ਦਾਸ ਜੀ,ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ "ਸੇਵਕ ਕੀ ਓੜਕਿ ਨਿਬਹੀ ਪ੍ਰੀਤਿ)

Address


142039

Opening Hours

Monday 09:00 - 15:20
Tuesday 09:00 - 15:20
Wednesday 09:00 - 15:20
Thursday 09:00 - 15:20
Friday 09:00 - 15:20
Saturday 09:00 - 15:20

Telephone

+918427600566

Website

Alerts

Be the first to know and let us send you an email when ਸਰਕਾਰੀ ਹਾਈ ਸਕੂਲ ਕੁੱਸਾ Govt High School Kussa posts news and promotions. Your email address will not be used for any other purpose, and you can unsubscribe at any time.

Contact The School

Send a message to ਸਰਕਾਰੀ ਹਾਈ ਸਕੂਲ ਕੁੱਸਾ Govt High School Kussa:

Shortcuts

  • Want your school to be the top-listed School/college?

Share