Gms Fatehgarh Korotana Moga

Gms Fatehgarh Korotana Moga GMS FATEHGARH KOROTANA

15/05/2026
15/05/2026

Mindfulness Activity

  ਸਕੂਲ ਮੁੱਖੀ ਸ਼੍ਰੀਮਤੀ ਅਨੂ ਸ਼ਰਮਾ ਜੀ ਦੇ ਨਿਰਦੇਸ਼ਨ ਅਤੇ ਸ੍ਰੀ ਕਪਿਲ ਜੈਸਵਾਲ ਨੋਡਲ ਇੰਚਾਰਜ (Mindfulness program) ਜੀ ਦੀ ਯੋਗ ਅਗਵਾਈ ਵਿ...
15/05/2026


ਸਕੂਲ ਮੁੱਖੀ ਸ਼੍ਰੀਮਤੀ ਅਨੂ ਸ਼ਰਮਾ ਜੀ ਦੇ ਨਿਰਦੇਸ਼ਨ ਅਤੇ ਸ੍ਰੀ ਕਪਿਲ ਜੈਸਵਾਲ ਨੋਡਲ ਇੰਚਾਰਜ (Mindfulness program) ਜੀ ਦੀ ਯੋਗ ਅਗਵਾਈ ਵਿੱਚ ਸਮੂਹ ਵਿਦਿਆਰਥੀ ਧਿਆਨ ਕਰਦੇ ਹੋਏ।

ਸਕੂਲ ਮੁੱਖੀ ਸ਼੍ਰੀਮਤੀ ਅਨੂ ਸ਼ਰਮਾ ਜੀ ਅਤੇ ਸਮੂਹ ਸਟਾਫ਼ ਗੁਰੂ ਰਵਿਦਾਸ ਜੀ ਦੇ 650 ਜਨਮ ਸ਼ਤਾਬਦੀ ਵਰ੍ਹੇ ਦੇ ਸੰਬੰਧ ਵਿੱਚ ਕਰਵਾਏ ਗਏ ਪੋਸਟਰ ਮੁਕ...
13/05/2026

ਸਕੂਲ ਮੁੱਖੀ ਸ਼੍ਰੀਮਤੀ ਅਨੂ ਸ਼ਰਮਾ ਜੀ ਅਤੇ ਸਮੂਹ ਸਟਾਫ਼ ਗੁਰੂ ਰਵਿਦਾਸ ਜੀ ਦੇ 650 ਜਨਮ ਸ਼ਤਾਬਦੀ ਵਰ੍ਹੇ ਦੇ ਸੰਬੰਧ ਵਿੱਚ ਕਰਵਾਏ ਗਏ ਪੋਸਟਰ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡਦੇ ਹੋਏ।ਇਸ ਪ੍ਰੋਗਰਾਮ ਦੇ ਨੋਡਲ ਇਨਚਾਰਜ ਸ਼੍ਰੀਮਤੀ ਸੁਖਦੀਪ ਕੌਰ ਮੈਡਮ ਨੇ ਵਿੱਦਿਆਰਥੀਆਂ ਨੂੰ ਯੋਗ ਅਗਵਾਈ ਦਿੱਤੀ।

ਸ਼੍ਰੀ ਗੁਰੂ ਰਵਿਦਾਸ ਜੀ ਦੇ 650 ਪ੍ਰਕਾਸ਼ ਪੁਰਬ ਦੇ ਉਪਲਕਸ਼ ਵਿੱਚ ਵਿੱਦਿਆਰਥੀਆਂ ਦੇ ਪੋਸਟਰ ਮੇਕਿੰਗ ਦੇ ਮੁਕਾਬਲੇ ਕਰਵਾਏ ਗਏ ਅਤੇ ਵਿੱਦਿਆਰਥੀਆਂ ...
12/05/2026

ਸ਼੍ਰੀ ਗੁਰੂ ਰਵਿਦਾਸ ਜੀ ਦੇ 650 ਪ੍ਰਕਾਸ਼ ਪੁਰਬ ਦੇ ਉਪਲਕਸ਼ ਵਿੱਚ ਵਿੱਦਿਆਰਥੀਆਂ ਦੇ ਪੋਸਟਰ ਮੇਕਿੰਗ ਦੇ ਮੁਕਾਬਲੇ ਕਰਵਾਏ ਗਏ ਅਤੇ ਵਿੱਦਿਆਰਥੀਆਂ ਨੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਂ ਤੇ ਸੋਹ ਚੁੱਕ ਕੇ ਇਹ ਪ੍ਰਣ ਕੀਤਾ ਕਿ ਉਹਨਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਣ ਵਿੱਚ ਅਪਨਾਉਣਗੇ। ਇਸ ਕਾਰਜਕਰਮ ਦੇ ਨੋਡਲ ਇੰਚਾਰਜ ਮੈਡਮ ਸ਼੍ਰੀਮਤੀ ਸੁਖਦੀਪ ਕੌਰ (ਸੀ ਐਂਡ ਵੀ) ਜੀ ਨੇ ਵਿੱਦਿਆਰਥੀਆਂ ਦੀ ਯੋਗ ਅਗਵਾਈ ਕੀਤੀ।

ਸਾਨੂੰ ਮਾਣ ਹੈ ਆਪਣੇ ਹੋਣਹਾਰ ਵਿਦਿਆਰਥੀਆਂ , ਮਿਹਨਤੀ ਅਧਿਆਪਕਾਂ ਅਤੇ  ਸਕੂਲ ਮੁੱਖੀ ਸ਼੍ਰੀਮਤੀ ਅਨੂ ਸ਼ਰਮਾ ਜੀ ਦੀ ਯੋਗ ਸਰਪ੍ਰਸਤੀ ਤੇ ਜਿੰਨਾ ਸਬ ...
03/05/2026

ਸਾਨੂੰ ਮਾਣ ਹੈ ਆਪਣੇ ਹੋਣਹਾਰ ਵਿਦਿਆਰਥੀਆਂ , ਮਿਹਨਤੀ ਅਧਿਆਪਕਾਂ ਅਤੇ ਸਕੂਲ ਮੁੱਖੀ ਸ਼੍ਰੀਮਤੀ ਅਨੂ ਸ਼ਰਮਾ ਜੀ ਦੀ ਯੋਗ ਸਰਪ੍ਰਸਤੀ ਤੇ ਜਿੰਨਾ ਸਬ ਦੇ ਸਾਂਝੀ ਕੋਸ਼ਿਸ਼ ਸਦਕਾ ਸਾਡੀਆ 4 ਵਿਦਿਆਰਥਣਾਂ ਨੇ NMMS ਦੀ ਸਕਾਲਰਸ਼ਿਪ ਪ੍ਰੀਖਿਆ ਨੂੰ ਪਾਸ ਕੀਤਾ। ਵਿੱਦਿਆਰਥੀਆਂ ਦੇ ਸਤਕਾਰ ਯੋਗ ਮਾਪੇ ਅਤੇ 8 ਵੀ ਜਮਾਤ ਦੇ ਇਨਚਾਰਜ ਸ਼੍ਰੀਮਤੀ ਨਵਦੀਪ ਕੌਰ ਜੀ ਹਿੰਦੀ ਅਧਿਆਪਕ ਅਤੇ ਸ੍ਰੀ ਕਪਿਲ ਜੈਸਵਾਲ ਜੀ ਸਸ ਮਾਸਟਰ ਵੀ ਵਧਾਈ ਦੇ ਪਾਤਰ ਹਨ।

ਜਲ ਪਖਵਾੜੇ ਦੇ ਅਖੀਰੀ ਦਿਨ ਵਿਦਿਆਰਥੀਆਂ ਦੇ ਹਾਊਸ ਵਾਈਸ ਕੁਇਜ਼ ਮੁਕਾਬਲੇ, ਭਾਸ਼ਨ ਮੁਕਾਬਲੇ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾ ਕੇ ਜੇਤੂ ਵਿਦਿਆਰ...
03/05/2026

ਜਲ ਪਖਵਾੜੇ ਦੇ ਅਖੀਰੀ ਦਿਨ ਵਿਦਿਆਰਥੀਆਂ ਦੇ ਹਾਊਸ ਵਾਈਸ ਕੁਇਜ਼ ਮੁਕਾਬਲੇ, ਭਾਸ਼ਨ ਮੁਕਾਬਲੇ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾ ਕੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਇਸ ਪ੍ਰੋਗਰਾਮ ਦੇ ਨੋਡਲ ਇਨਚਾਰਜ ਸ਼੍ਰੀਮਤੀ ਨਵਦੀਪ ਕੌਰ ਜੀ ਔਲਖ ਸਾਇੰਸ ਅਧਿਆਪਕ ਸਨ। ਪ੍ਰੋਗਰਾਮ ਦੀ ਪ੍ਰਧਾਨਗੀ ਸਕੂਲ ਮੁੱਖੀ ਸ਼੍ਰੀਮਤੀ ਅਨੂ ਸ਼ਰਮਾ ਜੀ ਨੇ ਕੀਤੀ। ਇਸ ਮੋਕੇ ਸਮੂਹ ਸਟਾਫ ਹਾਜ਼ਰ ਸੀ।

Address

Moga
142042

Opening Hours

Monday 8:30am - 2:50pm
Tuesday 8:30am - 2:50am
Wednesday 8:30am - 2:50am
Thursday 8:30am - 2:50pm
Friday 8am - 2pm
Saturday 8am - 2am

Website

Alerts

Be the first to know and let us send you an email when Gms Fatehgarh Korotana Moga posts news and promotions. Your email address will not be used for any other purpose, and you can unsubscribe at any time.

Shortcuts

Share

Category