Students of Y.R.S. College Moga

Students of Y.R.S. College Moga ਉਹ ਦਿਨ ਕਾਲਜ ਦੇ ਯਾਦਾਂ ਬਣ ਕੇ ਰਹਿ ਚੱਲੇ

14/12/2012

To protect your Fundamental right of freedom of speech and expression. To support the Sadda Haq movie which is made with an intention to present the true picture of Punjab militancy. To press Censor board to remove the ban from Sadda Haq.Censor says they did't like the Theme and you are presenting...

20/04/2012

ਜਦ ਕਾਲਜ ਨੂੰ ਮੈਂ ਜਾਂਦਾ ਸੀ ਤੂੰ ਪਿਛਲੀ ਤਾਕੀ 'ਚ ਖੜਦੀ ਸੀ,
ਜਦ fOrD ਲੈ ਕੇ ਸ਼ਾਮੀ ਨੀ ਮੈਂ ਖੇਤ ਨੂੰ ਜਾਂਦਾ ਸੀ ਤੂੰ ਕੁੱਪ ਦੇ ਓਹਲੇ ਖੜਦੀ ਸੀ,
ਜਦ ਮੈਂ ਕੋਠੇ ਤੇ ਪਤੰਗ ਉੰਡਾਦਾ ਸੀ ਤੂੰ ਧੁੱਪਾਂ 'ਚ ਕਿਉਂ ਰੜਦੀ ਸੀ,
ਜਦ ਮੈਂ ਤੇਰੀ ਸਹੇਲੀ ਤੇ LInE ਹੀ ਲਾਉਂਦਾ ਸੀ ਫਿਰ ਦੱਸ ਬੀਬਾ ਤੂੰ ਕਿਉਂ ਸੜਦੀ ਸੀ,
ਕੱਲ ਤੇਰੀ ਬੇਬੇ ਨੇ ਤੇਨੂੰ ਦੇਖਿਆ ਸੀ ਤੂੰ ਬਾਬੇ ਦੀ pHoTo ਪਿਛੇ ਮਿਤਰਾਂ ਦੀ pHoTo ਰੱਖਦੀ ਸੀ,
ਜਦ ਮੈਂ ਤੈਨੂੰ ਕਲ ਰੋਕਿਆ ਸੀ ਤੂੰ ਦਸ ਫਿਰ ਕਾਤੋਂ ਸੰਗਦੀ ਸੀ....

16/04/2012
Bade Chete Aunde Yaar Nagine
16/04/2012

Bade Chete Aunde Yaar Nagine

Girls College
16/04/2012

Girls College

15/09/2011

ਯਾਰੋ ਰੰਨਾਂ ਚੰਚਲ ਹਾਰੀਆਂ
ਕੀ ਰੰਨਾਂ ਦਾ ਇਤਬਾਰ
ਇਹ ਦਿਨੇ ਡਰਨ ਪਰਛਾਂਵਿਓਂ
ਰਾਤੀਂ ਨਦੀਆਂ ਕਰਦੀਆਂ ਪਾਰ
ਪਹਿਲਾਂ ਹਸ ਹਸ ਲਾਓਂਦੀਆਂ ਯਾਰੀਆਂ
ਫਿਰ ਰੋ ਰੋ ਕਰਨ ਖਵਾਰ
ਇਹ ਅੰਦਰ ਵਾੜ ਮਰਵਾਓਂਦੀਆਂ
ਹੱਥੀਂ ਆਪੇ ਆਪਣੇ ਯਾਰ
ਕਹਿੰਦੇ ਭੱਠ ਰੰਨਾਂ ਦੀ ਦੋਸਤੀ
ਜਿਹੜੀ ਟੁੱਟਦੀ ਅੱਧ ਵਿਚਕਾਰ
ਓਹ ਅੱਜ ਤੱਕ ਮੂਹੋਂ ਬੋਲਦਾ
ਇਕ ਜੰਡ ਜੰਡੋਰਾ ਬਾਰ
ਜਿਥੇ ਸਾਹਿਬਾਂ ਭਾਈਆਂ ਵੱਲਦੀ
ਗਈ ਹੋ ਸੀ ਭੁੱਲ ਪਿਆਰ
ਓਥੇ ਡੱਕਰੇ ਕਰਕੇ ਚੰਦੜਾਂ
ਜੱਟ ਮਿਰਜ਼ਾ ਦਿੱਤਾ ਮਾਰ
365 ਚਲਿੱਤਰ ਨਾਰ ਦੇ
ਰੰਨ ਹੈ ਤਿੱਖੀ ਤਲਵਾਰ
ਧਰਤੀ ਨੂੰ ਇਹ ਕੰਬਣ ਲਾਓਂਦੀਆਂ
ਜਿੱਥੇ ਜੁੜ ਕੇ ਬਹਿ ਜਾਣ ਚਾਰ.....

15/09/2011

ਜਾਨ ਵੈਰੀ ਦੀ ਲੈਣੀ ਵੀ ਜਾਣਦੇ ਆਂ ਜਾਨ ਵਾਰਨੀ ਆਉਂਦੀ ਏ ਸੋਹਣੇ ਯਾਰ ਉੱਤੇ,
ਮਹਿੰਗੇ ਮੁੱਲ ਸਰਦਾਰੀਆਂ ਅਸੀਂ ਲਈਆਂ ਨੱਚ-ਨੱਚ ਕੇ ਖੰਡੇ ਦੀ ਧਾਰ ਉੱਤੇ,
ਜਿਹੜੇ ਦੇਸ਼ ਦੇ ਲਈ ਸ਼ਹੀਦ ਹੋ ਗਏ ਮਾਣ ਭਗਤ,ਊਧਮ,ਕਰਤਾਰ ਉੱਤੇ,
ਉਂਝ ਵੱਸਦੀ ਭਾਵੇਂ ਬਹੁਤ ਦੁਨੀਆ ਟੌਰ ਵੱਖਰੀ ਏ ਸਾਡੀ ਸੰਸਾਰ ਉੱਤੇ।

15/09/2011

"ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ,
ਨਖਰੇ ਨਾ ਲੱਭਦੇ ਮਸ਼ੂਕ ਵਰਗੇ.....
ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ,
ਤੇ ਯਾਰ ਮੋਢੇ ਉੱਤੇ ਟੰਗੀ ਹੋਈ ਬੰਦੂਕ ਵਰਗੇ"

15/09/2011

ਕਾਲਜ ਦੇ ਦਿਨ ਯਾਰਾ ਬਡ਼ੇ ਹੀ ਨਿਰਾਲੇ,
ਹੋਣ ਕਈ ਦੀਵਾਲੀਆਂ ਤੇ ਕਈ ਦੀਵਾਲੇ,
During the LECTURE ਦਿਲ ਮਿਲ ਜਾਂਦੇ ਨੇ,
Ground ਵਿਚ ਪਿਆਰ ਵਾਲੇ Phull ਖਿੱਲ ਜਾਂਦੇ ਨੇ,
ਵਿਚ ਕੰਟੀਨਾਂ ਪਿਆਰ ਅਜ਼ਮਾਏ ਜਾਂਦੇ ਨੇ,
ਚਾਹ ਨਾਲ ਸਮੋਸੇ ਧੱਕੇ ਨਾਲ ਖਵਾਏ ਜਾਂਦੇ ਨੇ,
ਹੌਲੀ-ਹੌਲੀ ਪੈ ਜਾਂਦੀ ਆਦਤ PERIOD miss ਦੀ,
ਰੱਟ ਲੱਗਦੀ ਆ ਦਿਲ ਨੂੰ ਪਿਆਰ ਵਾਲੀ ਕਿਸੇ ਦੀ,
ATTNDNCA ਵੀ ਫੇਰ ਹੁੰਦੀਆਂ ਨਾ ਪੂਰੀਆਂ,
ਸਮਝ ਲਵੋ ਹੁਣ ਮੁਹੱਬਤਾਂ ਨੇ ਗੂਡ਼ੀਆਂ,
ਇਹੋ ਮੁਲ ਪੈਂਦਾ ਫਿਰ ਬਾਪੂ ਦੀ ਕਮਾਈ ਦਾ,
ਯਾਰੋ ਇਹੋ ਮਜ਼ਾ ਹੁੰਦਾ ਕਾਲਜ ਦੀ ਪਡ਼ਾਈ ਦਾ....

15/09/2011

ਜ਼ਿੰਦਗੀ ਚ ਮਾਨੇ ਜੋ ਨਜਾਰੇ ਯਾਦ ਆਉਣਗੇ ,
ਦਿਨ ਕਾਲਜ 'ਚ ਬੀਤੇ ਓਹ ਸਾਰੇ ਯਾਦ ਆਉਣਗੇ |

ਰੁਲ ਜਾਣਾ ਭਾਵੇ ਜਾ ਕੇ ਵਿਚ ਪਰਦੇਸਾਂ ਦੇ ,
ਪਰ ਧੁੱਪਾਂ 'ਚ ਓਹਦੇ ਪਿਛੇ ਗੇੜੇ ਮਾਰੇ ਯਾਦ ਆਉਣਗੇ |

ਰਿਹਾ ਰੱਬ ਵਾਂਗੂ ਜੇਹਨਾ ਤੇ ਭਰੋਸਾ ਦਿਲ ਨੂ ,
ਯਾਰਾਂ ਦੇ ਓਹ ਰੱਬ ਵਰਗੇ ਸਹਾਰੇ ਯਾਦ ਆਉਣਗੇ |

ਕੋਈ ਕਸਰ ਨਾ ਛਡੀ ਜੇਹਨਾ ਸਾਨੂ ਮਿੱਟੀ 'ਚ ਮਿਲਾਉਣ ਦੀ ,
ਵੇਰੀ-ਦੁਸ਼ਮਣਾ ਦੇ ਸਭ ਓਹ ਹਥਿਆਰੇ ਯਾਦ ਆਉਣਗੇ |

ਨਹੀ ਭੁਲਣੀ ਓਹ ਰੂਹ ਜੇਹਨੇ ਪਿਆਰ ਸੀ ਸਿਖਾਇਆ ਸਾਨੂ ,
ਦਿਲ ਜਿੱਤ ਕੇ ਵੀ "ਗਿੱਲ" ਕਿਵੇਂ ਬਾਜ਼ੀ ਹਾਰੇ ਯਾਦ ਆਉਣਗੇ |

ਜੇਹਨਾ ਸਾਥ ਸੀ ਨਿਭਾਇਆ ਸਦਾ ਪੈਰ-ਪੈਰ ਉੱਤੇ ,
ਯਾਰ ਬੇਲੀ ਉਹ ਜਾਨੋਂ ਪਿਆਰੇ ਯਾਦ ਆਉਣਗੇ |

Address

Moga
142001

Alerts

Be the first to know and let us send you an email when Students of Y.R.S. College Moga posts news and promotions. Your email address will not be used for any other purpose, and you can unsubscribe at any time.

Shortcuts

Share

Category